Tag: , ,

ਡ੍ਰੀਮ ਗਰਲ ਦੀ ਸਕ੍ਰੀਨਿੰਗ ‘ਤੇ ਨਜ਼ਰ ਆਏ ਬਾਲੀਵੁਡ ਦੇ ਇਹ ਸਿਤਾਰੇ

Dream Girl screening : ਬੁੱਧਵਾਰ ਨੂੰ ਆਯੁਸ਼ਮਾਨ ਖੁਰਾਨਾ ਦੀ ਫਿਲਮ ਡ੍ਰੀਮ ਗਰਲ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਉੱਥੇ ਫਿਲਮ ਦੀ ਸਟਾਰਕਾਸਟ ਦੇ ਨਾਲ ਬਾਲੀਵੁਡ ਦੇ ਸਿਤਾਰੇ ਵੀ ਪਹੁੰਚੇ ਸਨ। ਫਿਲਮ ਵਿੱਚ ਆਯੁਸ਼ਮਾਨ ਖੁਰਾਨਾ ਦੇ ਨਾਲ ਨੁਸ਼ਰਤ ਭਰੂਚਾ ਲੀਡ ਰੋਲ ਵਿੱਚ ਹਨ।  ਫਿਲਮ ਸਿਨੇਮਾਘਰਾਂ ਵਿੱਚ ਇਸ ਸ਼ੁੱਕਰਵਾਰ ਨੂੰ ਰਿਲੀਜ ਹੋਵੇਗੀ।  ਡ੍ਰੀਮ ਗਰਲ ਦੀ ਸਕਰੀਨਿੰਗ ਵਿੱਚ ਆਯੁਸ਼ਮਾਨ

ਆਸਟ੍ਰੇਲੀਆ ‘ਚ ਪਤਨੀ ਨਾਲ ਕੁਆਲਿਟੀ ਸਮਾਂ ਬਿਤਾ ਰਹੇ ਨੇ ਆਯੁਸ਼ਮਾਨ ਖੁਰਾਨਾ

Ayushmann Tahira Australia : ਅਦਾਕਾਰ ਆਯੁਸ਼ਮਾਨ ਖੁਰਾਨਾ ਅੱਜ ਕੱਲ੍ਹ ਆਪਣੀ ਅਗਲੀ ਰਿਲੀਜ ਹੋਣ ਵਾਲੀ ਫਿਲਮ ਦੇ ਚਲਦੇ ਕੁੱਝ ਜ਼ਿਆਦਾ ਹੀ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ 66ਵਾਂ ਰਾਸ਼ਟਰੀ ਇਨਾਮ ਨਾਲ ਸਨਮਾਨਿਤ ਕੀਤਾ ਸੀ। ਆਯੁਸ਼ਮਾਨ ਖੁਰਾਨਾ ਨੂੰ ‘ਅੰਧਾਧੁਨ’ ਲਈ ਸਭ ਤੋਂ ਵਧੀਆ ਅਦਾਕਾਰ ਦਾ ਐਵਾਰਡ ਦਿੱਤਾ ਗਿਆ ਸੀ।   ਆਪਣੇ ਕੰਮ ਵਿੱਚ ਕਾਫ਼ੀ ਵਿਅਸਤ ਆਯੁਸ਼ਮਾਨ

ਸ਼ਰਧਾ-ਵਰੁਣ ਨੇ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਇੰਝ ਸ਼ਰਧਾਂਜਲੀ,ਆਯੁਸ਼ਮਾਨ ਨੇ ਲਿਖੀ ਕਵਿਤਾ

Ayushmann Wrote Poem: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੂੰ 2 ਦਿਨ ਹੋ ਚੁੱਕੇ ਹਨ ਅਤੇ ਪੂਰੇ ਦੇਸ਼ ਵਿੱਚ ਬੇਹੱਦ ਗੁੱਸੇ ਦਾ ਮਾਹੌਲ ਹੈ। ਸੁਪਰਸਟਾਰ ਸ਼ਾਹਰੁਖ ਖਾਨ , ਰਣਵੀਰ ਸਿੰਘ, ਆਲੀਆ ਭੱਟ ,ਅਮਿਤਾਭ ਬੱਚਨ, ਵਰੁਣ ਧਵਨ ਅਤੇ ਕੰਗਨਾ ਰਣੌਤ ਵਰਗੇ ਦਿੱਗਜ਼ ਕਲਾਕਾਰਾਂ ਨੇ ਸੋਸ਼ਲ ਮੀਡੀਆ ਅਤੇ ਹੋਰ ਪਬਲਿਕ ਪਲੈਟਫਾਰਮ ਤੇ ਆਪਣਾ ਗੁੱਸਾ ਜਾਹਿਰ ਕੀਤਾ ਹੈ।

ਆਯੁਸ਼ਮਾਨ ਦੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਅਜਿਹੀ ਖੁਸ਼ਖਬਰੀ

Tahira Kashyap share post: ਅਦਾਕਾਰ ਆਯੁਸ਼ਮਾਨ ਖੁਰਾਨਾ ਲਈ ਸਾਲ 2018 ਪ੍ਰੋਫੈਸ਼ਨਲੀ ਕਾਫ਼ੀ ਸ਼ਾਨਦਾਰ ਰਿਹਾ ਪਰ ਪਰਸਨਲੀ ਇਹ ਸਾਲ ਇੱਕ ਜਬਰਦਸਤ ਝਟਕਾ ਵੀ ਦੇ ਗਿਆ। ਇਸ ਦੇ ਪਿੱਛੇ ਵਜ੍ਹਾ ਰਹੀ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹ‍ਿਰਾ ਕਸ਼ਅਪ ਨੂੰ ਬ੍ਰੈਸਟ ਕੈਂਸਰ ਦਾ ਹੋਣਾ। ਇਸ ਮੁਸ਼ਕ‍ਿਲ ਹਾਲਾਤ ਵਿੱਚ ਵੀ ਆਯੁਸ਼ਮਾਨ ਅਤੇ ਤਾਹ‍ਿਰਾ ਨੇ ਪੂਰੀ ਹਿੰਮਤ ਦੇ ਨਾਲ ਕੈਂਸਰ ਦੇ

Shoaib Ibrahim support Dipika

ਦੀਪਿਕਾ ਦੇ ਨਾਲ ਬਦਸਲੂਕੀ ਕਰਨ ‘ਤੇ ਭੜਕੇ ਪਤੀ ਸ਼ੋਇਬ , ਦਿੱਤਾ ਇੰਝ ਜਵਾਬ

Shoaib Ibrahim support Dipika: ਬਿੱਗ ਬੌਸ ਦੇ ਘਰ ਵਿੱਚ ਆਪਣੀ ਵਾਈਫ ਦੀਪਿਕਾ ਕੱਕੜ ਦੇ ਨਾਲ ਬਦਸਲੂਕੀ ਨਾਲ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਸ਼ੋਇਬ ਇਬਰਾਹਿਮ ਨੂੰ ਗੁੱਸਾ ਆ ਗਿਆ। ਉਨ੍ਹਾਂ ਨੇ ਦੀਪਿਕਾ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਖਰੀ-ਖੋਟੀ ਸੁਣਾਈ ਹੈ।ਦਰਅਸਲ ਬਿੱਗ ਬੌਸ 12 ਵਿੱਚ ਨਜ਼ਰ ਆ ਰਹੀ ਦੀਪਿਕਾ ਕੱਕੜ ਨੂੰ ਉਦੋਂ ਗੁੱਸਾ ਆ ਗਿਆ, ਜਦੋਂ ਕੋ-ਕੰਟੈਸਟੈਂਟ

Tahira Kashyap Kisses Ayushmann

ਆਯੁਸ਼ਮਾਨ ਦੇ ਬਚਪਨ ਦਾ ਪਿਆਰ ਹੈ ਇਹ ਕੁੜੀ, ਕਿਹਾ – ਹੈਪੀ ਐਨੀਵਰਸਰੀ

Tahira Kashyap Kisses Ayushmann: ਆਯੁਸ਼ਮਾਨ ਖੁਰਾਨਾ ਆਪਣੀ ਪਤਨੀ ਤਾਹਿਰਾ ਕਸ਼ਅਪ ਨੂੰ ਕਿਸ ਹੱਦ ਤੱਕ ਪਿਆਰ ਕਰਦੇ ਹਨ, ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਰਵਾ ਚੌਥ ਦੇ ਦਿਨ ਉਨ੍ਹਾਂ ਨੇ ਆਪਣੀ ਪਤਨੀ ਲਈ ਵਰਤ ਰੱਖਿਆ ਸੀ। ਤਾਹਿਰਾ ਨੂੰ ਬ੍ਰੈਸਟ ਕੈਂਸਰ ਹੋਇਆ ਹੈ ਤਾਂ ਉਹ ਆਯੁਸ਼ਮਾਨ ਲਈ ਵਰਤ ਨਹੀਂ ਰੱਖ ਸਕੀ। ਆਯੁਸ਼ਮਾਨ

Karwa Chauth 2018 Raveena Anushka

ਕਰਵਾਚੌਥ ਸੈਲੀਬ੍ਰੇਸ਼ਨ:ਸ਼ਿਲਪਾ ਤੋਂ ਲੈ ਕੇ ਅਨੁਸ਼ਕਾ ਤੱਕ, ਇਸ ਅੰਦਾਜ਼ ਵਿੱਚ ਦਿਖੇ ਸਿਤਾਰੇ

Karwa Chauth 2018 Raveena Anushka: ਬਾਲੀਵੁਡ ਵਿੱਚ ਸ਼ਨੀਵਾਰ ਨੂੰ ਕਰਵਾਚੌਥ ਦੀ ਧੂਮ ਰਹੀ। ਤਮਾਮ ਬਾਲੀਵੁਡ ਸਿਤਾਰਿਆਂ ਨੇ ਕਰਵਾਚੌਥ ਦੀ ਪੂਜਾ ਕੀਤੀ ਅਤੇ ਰੱਬ ਤੋਂ ਆਪਣੇ ਪਤੀਆਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। Karwa Chauth 2018 Raveena Anushka ਅਨਿਲ ਕਪੂਰ ਨੇ ਹਰ ਸਾਲ ਦੀ ਤਰ੍ਹਾਂ ਆਪਣੇ ਘਰ ‘ਤੇ ਕਰਵਾਚੌਥ ਸੈਲੀਬੇ੍ਰਸ਼ਨ ਕੀਤਾ ਜਿਸ ਵਿੱਚ ਤਮਾਮ ਸਿਤਾਰੇ ਮੌਜੂਦ

Badhaai Ho Box Office Collection Day

ਫਿਲਮ ‘ਬਧਾਈ ਹੋ’ ਦੀ ਬਾਕਸ ਆਫਿਸ ‘ਤੇ ਧੂਮ, ਪਹਿਲੇ ਹਫ਼ਤੇ ਵਿੱਚ ਕਮਾਏ ਇੰਨੇ ਕਰੋੜ

Badhaai Ho Box Office Collection Day: ਆਯੁਸ਼ਮਾਨ ਖੁਰਾਣਾ ਅਤੇ ਸਾਨਿਆ ਮਲਹੋਤਰਾ ਦੀ ਫਿਲਮ ‘ ਬਧਾਈ ਹੋ’ ਨੇ ਇਸ ਪੂਰੇ ਹਫਤੇ ਬਾਕਸ ਆਫਿਸ ਤੇ ਆਪਣਾ ਦਬਦਬਾ ਕਾਇਮ ਹੈ। ਇਸ ਫਿਲਮ ਦੀ ਲਾਗਤ ਲਗਭਗ 25 ਕਰੋੜ ਰੁਪਏ ਦੱਸੀ ਜਾ ਰਹੀ ਹੈ ਜੋ ਕਿ ਇਸ ਫਿਲਮ ਨੇ ਆਪਣੇ ਸ਼ੁਰੂਆਤੀ 3 ਦਿਨਾਂ ਦੇ ਕਮਾਈ ਵਿੱਚ ਹੀ ਕੱਢ ਲਈ ਸੀ।

Ayushmann Khurrana Wife Breast Cancer

ਆਯੁਸ਼ਮਾਨ ਦੀ ਪਤਨੀ ਤਾਹਿਰਾ ਨੂੰ ਸੀ ਕੈਂਸਰ, ਕਰਵਾਈ ਸਰਜਰੀ

Ayushmann Khurrana Wife Breast Cancer: ਬਾਲੀਵੁਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਿਅਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਸੱਜੀ ਬ੍ਰੈਸਟ ਵਿੱਚ ਕੈਂਸਰ ਹੋ ਸਕਦਾ ਸੀ ਪਰ ਉਨ੍ਹਾਂ ਨੇ ਹੁਣ ਸਰਜਰੀ ਕਰਵਾਈ ਹੈ। ਤਾਹਿਰਾ ਨੇ ਆਪਣੀ ਇੰਸਟਾ ਪੋਸਟ ਵਿੱਚ ਹਸਪਤਾਲ ਤੋਂ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ

ਅਦਾਕਾਰ ਆਯੁਸ਼ਮਾਨ ਦੇ ਪ੍ਰਾਈਵੇਟ ਪਾਰਟ ਦੇਖਣਾ ਚਾਹੁੰਦਾ ਸੀ ਇਹ ਡਾਇਰੈਕਟਰ

Casting couch Ayushmann harassed: ਬਾਲੀਵੁਡ ਵਿੱਚ ਕਾਸਟਿੰਗ ਕਾਊਚ ਇੱਕ ਖੁੱਲੀ ਹੋਈ ਸੱਚਾਈ ਹੈ। ਅਕਸਰ ਔਰਤਾਂ ਦੇ ਨਾਲ ਕਾਸਟਿੰਗ ਕਾਊਚ ਦੇ ਚਰਚੇ ਹੁੰਦੇ ਰਹਿੰਦੇ ਹਨ ਪਰ ਸੱਚਾਈ ਇਹ ਵੀ ਹੈ ਕਿ ਮਰਦ ਕਲਾਕਾਰਾਂ ਨੂੰ ਵੀ ਕਦੇ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਲਮ ‘ਵਿੱਕੀ ਡੋਨਰ’ ਤੋਂ ਬਾਲੀਵੁਡ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਆਯੁਸ਼ਮਾਨ ਖੁਰਾਨਾ ਦੇ

Badhaai Ho trailer Ayushmann Khurrana

ਆਪਣੀ ਹੀ ਫਿਲਮ ਦਾ ਟ੍ਰੇਲਰ ਦੇਖ ਆਯੁਸ਼ਮਾਨ ਖੁਰਾਨਾ ਹੋਏ ਨਾਰਾਜ਼, ਕਹਿ ਦਿੱਤੀ ਇਹ ਗੱਲ

Badhaai Ho trailer Ayushmann Khurrana: ਬਾਲੀਵੁਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਨਵੀਂ ਫਿਲਮ ‘ਬਧਾਈ ਹੋ’ ਦਾ ਟ੍ਰੇਲਰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਯੂਨਿਕ ਕਾਨਟੈਂਟ ਇਸ ਦੀ ਯੂ ਐਸ ਪੀ ਬਣ ਗਈ ਹੈ। ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਆਯੁਸ਼ਮਾਨ ਆਪਣੀ ਗਰਲਫ੍ਰੈਂਡ ਸਾਨਿਆ ਮਲਹੋਤਰਾ ਨੂੰ ਬਹੁਤ ਪਿਆਰ ਕਰਦੇ ਹਨ। ਦੋਵੇਂ ਵਿਆਹ ਕਰਨਾ

IIFA Awards ‘ਚ ਬਾਲੀਵੁੱਡ ਸਿਤਾਰਿਆਂ ਨੇ ਢੋਲ ਦੇ ਡੱਗੇ ‘ਤੇ ਪਾਇਆ ਭੰਗੜਾ

IIFA Awards 2018 Bollywood bhangra: ਪੰਜਾਬ ਦੇ ਸੱਭਿਆਚਾਰ ਵਿੱਚ ਗਿੱਧਾ ਅਤੇ ਭੰਗੜਾ ਦਾ ਅਹਿਮ ਰੋਲ ਹੈ। ਭੰਗੜਾ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹੀ ਪਸੰਦ ਕੀਤਾ ਜਾਂਦਾ ਹੈ। ਜਿੱਥੇ ਢੋਲ ਵੱਜਦਾ ਓੱਥੇ ਭੰਗੜਾ ਪੈਣਾ ਤਾਂ ਲਾਜ਼ਮੀ ਹੁੰਦਾ ਹੀ ਹੈ। ਕਿਉਂਕਿ ਢੋਲ ਦੀ ਤਾਲ ਹੀ ਇਸ ਤਰਾਂ ਹੁੰਦੀ ਹੈ ਜਿਕਿ ਹਰ ਕੋਈ ਨੱਚਣ

Ayushmann Neha Dhupia show

ਆਯੁਸ਼ਮਾਨ ਦਾ ਭੂਮੀ ਬਾਰੇ ਖੁਲਾਸਾ,ਸੈਕਸ ਤੋਂ ਬਿਨ੍ਹਾਂ ਇੱਕ ਘੰਟਾ ਵੀ ਨਹੀਂ ਰਹਿ ਸਕਦੀ…

Ayushmann Neha Dhupia show: ਨੇਹਾ ਧੂਪਿਆ ਦੇ ਟੀਵੀ ਸ਼ੋਅ Vogue BFFs ਦੇ ਨਵੇਂ ਐਪੀਸੋਡ ਦਾ ਪ੍ਰੋਮੋ ਰਿਲੀਜ਼ ਹੋ ਚੁੱਕਿਆ ਹੈ।ਜਿਸ ਵਿੱਚ ਬਤੌਰ ਗੈਸਟ ਆਯੁਸ਼ਮਾਨ ਖੁਰਾਨਾ ਅਤੇ ਭੂਮੀ ਪੇਡਨੇਕਰ ਪਹੁੰਚੇ ਹਨ। ਸ਼ੋਅ ਦਾ ਪ੍ਰੋਮੋ ਫੁਲ ਆਨ ਮਸਤੀ ਅਤੇ ਮਜ਼ਾਕ ਨਾਲ ਭਰਿਆ ਹੋਇਆ ਹੈ। ਇਸ ਵਿੱਚ ਆਯੁਸ਼ਮਾਨ ਖੁਰਾਨਾ ਕੋ-ਸਟਾਰ ਭੂਮੀ ਦੀ ਪ੍ਰਾਈਵੇਟ ਲਾਈਫ ਦੇ ਬਾਰੇ ਵਿਚ ਹੈਰਾਨ

B’DY SPL:ਰੀਅਲ ਲਾਈਫ `ਚ ਸਪਰਮ ਡੋਨੇਟ ਕਰ ਚੁੱਕਿਆ ਹੈ ਇਹ ਅਦਾਕਾਰ

ਪਹਿਲੇ ` ਬਰੇਲੀ ਕੀ ਬਰਫੀ` ਅਤੇ ਹੁਣ `ਸ਼ੁਭ ਮੰਗਲ ਸਾਵਧਾਨ` ਆਯੁਸ਼ਮਾਨ ਖੁਰਾਨਾ ਦੀ ਇਸ ਸਾਲ ਤਿੰਨ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਅਤੇ ਆਪਣੀ ਇਨ੍ਹਾਂ ਦੋ ਫਿਲਮਾਂ ਦੇ ਲਈ ਕਾਫੀ ਚਰਚਾ ਬਟੋਰ ਰਹੇ ਹਨ। ਇਨ੍ਹਾਂ ਹਿੱਟ ਫਿਲਮਾਂ ਦੇ ਵਿੱਚ ਆਯੁਸ਼ਮਾਨ ਖੁਰਾਨਾ ਅੱਜ ਆਪਣਾ ਬਰਥਡੇ ਸੈਲੀਬ੍ਰੇਟ ਮਨਾ ਰਹੇ ਹਨ। ਅਜਿਹੇ ਵਿੱਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਯੁਸ਼ਮਾਨ

`ਸ਼ੁਭ ਮੰਗਲ ਸਾਵਧਾਨ` ਦਾ ਅਸਰ,ਇਰੈਕਟਾਈਲ ਡਿਸਫੰਕਸ਼ਨ ਹੁਣ ਹਊਆ ਨਹੀਂ…

ਭੂਮੀ ਪੇਡਨੇਕਰ ਅਤੇ ਆਯੁਸ਼ਮਾਨ ਖੁਰਾਨਾ ਦੀ ਫਿਲਮ `ਸ਼ੁਭ ਮੰਗਲ ਸਾਵਧਾਨ` ਬਾਕਸ ਆਫਿਸ ਹੀ ਨਹੀਂ ਆਦਮੀਆਂ ਦੇ ਲਈ ਸ਼ੁਭ ਸਾਬਿਤ ਹੋ ਰਹੀ ਹੈ।ਇਹ ਫਿਲਮ ਆਦਮੀਆਂ ਦੀ ਸੈਕਸ਼ੁਅਲ ਪਰਾਬਲਮ ਇਰੈਕਟਾਈਲ ਡਿਸਫੰਕਸ਼ਨ ਤੇ ਬੇਸਡ ਹੈ। ਆਯੁਸ਼ਮਾਨ ਖੁਰਾਨਾ ਦੀ ਫਿਲਮ ਨੇ ਇਸ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆਦਮੀਆਂ ਨੂੰ ਹੌਸਲਾ ਦਿੱਤਾ ਹੈ। ਉਨ੍ਹਾਂ ਨੂੰ ਮੋਟਿਵੇਟ ਕੀਤਾ ਹੈ ਕਿ ਉਹ

‘ਸ਼ੁਭ ਮੰਗਲ ਸਾਵਧਾਨ’ ਨੇ ਬਾਕਸ ਆਫਿਸ ‘ਤੇ ਹੁਣ ਤੱਕ ਕੀਤੀ ਐਨੀ ਕਮਾਈ…

ਆਯੁਸ਼ਮਾਨ ਖੁਰਾਨਾ ਅਤੇ ਭੂਮੀ ਦੀ ਫਿਲਮ ‘ਸ਼ੁਭ ਮੰਗਲ ਸਾਵਧਾਨ’ ਹੌਲੀ-ਹੌਲੀ ਬਾਕਸ ਆਫਿਸ ‘ਤੇ ਚੰਗਾ ਕਲੈਕਸ਼ਨ ਕਰ ਰਹੀ ਹੈ।ਇਹ ਫਿਲਮ ਅਜੇ ਦੇਵਗਨ ਦੀ ‘ਬਾਦਸ਼ਾਹੋ’ ਦੇ ਨਾਲ ਰਿਲੀਜ਼ ਹੋਈ ਸੀ। ਫਿਲਮ ਲਗਾਤਾਰ ਕਮਾਈ ਕਰ ਰਹੀ ਹੈ। ਦੂਜੇ ਦਿਨ ਤੋਂ ਕਮਾਈ ਦੇ ਮਾਮਲੇ ਵਿੱਚ ਫਿਲਮ ਨੇ ਰਫਤਾਰ ਫੜ ਲਈ ਹੈ।ਮਾਊਥ ਆਫ ਵਰਡ ਦੀ ਬਦੌਲਤ `ਸ਼ੁਭ ਮੰਗਲ ਸਾਵਧਾਨ` ਨੇ

Movie Review: ਫੂਲੀ ਐਂਟਰਟੇਨਰ ਹੈ `ਸ਼ੁਭ ਮੰਗਲ ਸਾਵਧਾਨ…`

ਬਾਲੀਵੁੱਡ ਵਿੱਚ ਹੁਣ ਦੇਸੀ ਕਹਾਣੀਆਂ ਦਾ ਦੌਰ ਚੱਲ ਰਿਹਾ ਹੈ। ਹਰ ਹਫਤੇ ਇੱਕ ਨਾ ਇੱਕ ਅਜਿਹੀ ਫਿਲਮ ਆ ਰਹੀ ਹੈ ਜੋ ਦੇਸੀ ਪਨ ਦੇ ਰੰਗ ਵਿੱਚ ਰੰਗੀ ਹੈ ਅਤੇ ਸਾਨੂੰ ਅਸਲੀ ਭਾਰਤ ਦੇ ਕਰੀਬ ਲੈ ਕੇ ਆਉਂਦੀ ਹੈ। ਇਹ ਸਫਰ ਅਕਸ਼ੇ ਕੁਮਾਰ ਦੀ `ਟੁਆੲਲੇਟ ਇੱਕ ਪੇ੍ਮ ਕਥਾ` ਤੋਂ ਹੁੰਦੇ ਹੋਏ `ਬਰੇਲੀ ਕੀ ਬਰਫੀ `, ਬਾਬੂਮੋਸ਼ਾਏ

4

ਫਿਲਮੀਂ ਹਸਤੀਆਂ ਦਾ ਇਸ ਹਫਤੇ ਦਾ Style

ਰਣਵੀਰ ਸਿੰਘ ਨੂੰ ਵੇਖ ਕੇ ਲਗ ਰਿਹਾ ਹੈ ਕਿ ਉਹ ਤੋਤੇ ਅਤੇ ਕਾਂ ਤੋਂ ਇੰਸਪਾਇਰ ਹੋਏ ਹਨ। ਅਦਿਤੀ ਰਾਓ ਹੈਦਰੀ ਲਗਦਾ ਹੈ ਕਿ 3-4 ਦਿਨਾਂ ਤੋਂ ਉਹ ਸੁੱਤੀ ਨਹੀਂ ਜਾਂ ਸੁੱਤੀ ਰਹੀ ਸੀ। ਕ੍ਰਿਤੀ ਸੇਨਨ ਨੂੰ ਵੇਖ ਕੇ ਲਗਦਾ ਹੈ ਕਿ ਉਨ੍ਹਾਂ ਨੇ ਆਪਣੀ ਇਸ ਲੁੱਕ ‘ਤੇ ਕੁੱਝ ਜ਼ਿਆਦਾ ਹੀ ਕੰਮ ਕਰ ਲਿਆ ਤਾਂ ਹੀ ਕੁੱਝ

Ayushmann Khurrana

ਆਯੂਸ਼ਮਾਨ ਪੈਸੇ ਕਮਾਉਣ ਲਈ ਰੇਲਗੱਡੀਆਂ ‘ਚ ਗਾਉਂਦੇ ਸੀ ਗਾਣੇ

ਬਾਲੀਵੁੱਡ ਐਕਟਰ ਅਤੇ ਗਾਇਕ ਆਯੂਸ਼ਮਾਨ ਖੁਰਾਨਾ ਦਾ ਕਹਿਣਾ ਹੈ ਕਿ ਉਹ ਆਪਣੇ ਕਾਲਜ ਦੇ ਦਿਨਾਂ ਵਿੱਚ ਦਿੱਲੀ ਤੋਂ ਮੁੰਬਈ ਜਾਣ ਵਾਲੀ ਐਕਸਪ੍ਰੈਸ ਰੇਲਗੱਡੀਆਂ ਵਿੱਚ ਗਾਣੇ ਗਾ ਕੇ ਪੈਸੇ ਇਕੱਠੇ ਕਰਦੇ ਸਨ। ਆਯੂਸ਼ਮਾਨ ਨੇ ਇਹ ਗੱਲ ਆਪਣੀ ਆਉਣ ਵਾਲੀ ਫਿਲਮ ‘ਮੇਰੀ ਪਿਆਰੀ ਬਿੰਦੂ’ ਦੀ ਸਾਥੀ ਕਲਾਕਾਰ ਪਰੀਣਿਤੀ ਚੋਪੜਾ ਦੇ ਨਾਲ ਫਿਲਮ ਦੇ ਗੀਤ ‘ਇਹ ਜਵਾਨੀ ਤੇਰੀ’

12 ਮਈ ਨੂੰ ਤਿੰਨ ਫਿਲਮਾਂ ‘ਚ ਬਾਕਸ ਆਫਿਸ ‘CLASH’!

ਬਾਕਸ ਆਫਿਸ ‘ਤੇ ਫਿਲਮਾਂ ਦਾ ਕਲੈਸ਼ ਹੋਣਾ ਆਮ ਗੱਲ ਹੈ। ਕਲੈਸ਼ ਹੋਣ ਤੋਂ ਫਿਲਮਾਂ ਦੇ ਕਲੈਕਸ਼ਨ ‘ਤੇ ਵੀ ਖਾਸਾ ਅਸਰ ਪੈਂਦਾ ਹੈ। ਇਸ ਸਾਲ ਵੀ ਕਈ ਵੱਡੀ ਫਿਲਮਾਂ ਦੀ ਟੱਕਰ ਬਾਕਸ ਆਫਿਸ ‘ਤੇ ਹੋਣ ਵਾਲੀ ਹੈ। ਗੱਲ ਕਰੀਏ 12 ਮਈ ਤਾਂ, ਇਸ ਦਿਨ ਇਰਫਾਨ ਖਾਨ, ਰਣਬੀਰ ਕਪੂਰ ਤੇ ਆਯੁਸ਼ਮਾਨ ਦੀ ਫਿਲਮ ਰਿਲੀਜ਼ ਹੋਣ ਵਾਲੀ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ