Tag: , , , , , , , , , , ,

ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਪ੍ਰਿਯੰਕਾ-ਨਿਕ ਦੇ ਪਰਿਵਾਰ ਵਿੱਚ ਆਇਆ ਨੰਨ੍ਹਾ ਮਹਿਮਾਨ

Priyanka Nick Family Member: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਆਉਣ ਵਾਲੇ 2 ਦਸੰਬਰ 2019 ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਜਾ ਰਹੇ ਹਨ। ਇਨ੍ਹਾਂ ਦੇ ਵਿਆਹ ਤੋਂ ਪਹਿਲਾਂ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਘਰ ਵਿੱਚ ਇੱਕ ਨਵੇਂ ਮੈਂਬਰ ਦੀ ਐਂਟਰੀ ਹੋਈ।ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਦੇ ਪਤੀ ਅਤੇ ਅਮਰੀਕੀ ਸਿੰਗਰ ਨਿਕ ਜੋਨਸ ਨੇ ਆਪਣੇ

Kajol and Karan Johar

SCOOP: ਜਦੋਂ ਕਰਨ ਤੇ ਕਾਜੋਲ ਨੇ ਇੱਕ-ਦੂਜੇ ਨੂੰ ਕੀਤਾ ਨਜ਼ਰ ਅੰਦਾਜ…

ਬਾਲੀਵੁੱਡ ਦੇ ਫੇਮਸ ਡਾਇਰੈਕਟਰ ਤੇ ਮਸ਼ਹੂਰ ਅਦਾਕਾਰਾ ਕਾਜੋਲ ਇੱਕ ਸਮਾਂ ਸੀ ਜਦੋਂ ਦੋਵੇਂ ਬਹੁਤ ਕਰੀਬੀ ਦੋਸਤ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਨਾਂ ਦੀ ਦੋਸਤੀ ‘ਚ ਦਰਾਰ ਆ ਗਈ ਹੈ ਅਤੇ ਇਹ ਦੁਸ਼ਮਨੀ ਇੰਨੀ ਵੱਧ ਗਈ ਕਿ ਦੋਵੇਂ ਹੁਣ ਪਬਲਿਕ ‘ਚ ਵੀ ਇੱਕ-ਦੂਜੇ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ। ਮਿਡ ਡੇਅ ਦੀ ਖਬਰ ਮੁਤਾਬਕ, ਹਾਲ

ਅਵਾਰਡ ਲਈ ਕਦੇ ਨਹੀਂ ਕੀਤਾ ਕੰਮ: ਰਾਹੁਲ ਬੋਸ

ਯੂਥ ਆਈਕਨ ਅਵਾਰਡ ਫਾਰ ਸੋਸ਼ਲ ਜਸਟਿਸ ਐਂਡ ਵੈਲਫੇਅਰ ਤੇ ਕਈ ਸਨਮਾਨਿਤ ਅਵਾਰਡ ਜਿੱਤ ਚੁੱਕੇ ਰਾਹੁਲ ਬੋਸ ਦੀ ਛਵੀ ਇੱਕ ਅਜਿਹੇ ਅਦਾਕਾਰ ਦੀ ਹੈ ਜੋ ਫਿਲਮਾਂ ਵੀ ਹਮੇਸ਼ਾ ਲੀਕ ਤੋਂ ਹੱਟ ਕੇ ਹੀ ਕੰਮ ਕਰਦੇ ਨੇ। ਰਾਹੁਲ ਬੋਸ ਨੂੰ ਅਵਾਰਡ ਜੇਤੂ ਅਦਾਕਾਰ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਇਸ ਬਾਰੇ ‘ਚ ਰਾਹੁਲ ਦਾ ਕਹਿਣਾ ਹੈ ਕਿ

Grammys 2017: ਇਹਨਾਂ ਸਿਤਾਰਿਆਂ ਦੇ ਨਾਂਅ ਰਹੀ ਸ਼ਾਮ

59ਵੇਂ ਗ੍ਰੈਮੀ  ਅਵਾਰਡਜ਼ ਦਾ ਐਲਾਨ ਹੋ ਚੁੱਕਿਆ ਹੈ। ਗ੍ਰੈਮੀ ਨੂੰ ਗਲੋਬਲ ਮਿਊਜ਼ਿਕ ਦੀ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਮੰਨਿਆ ਜਾਂਦਾ ਹੈ। ਇਸ ਵਾਰ ਦੇ ਗ੍ਰੈਮੀ ‘ਚ ਵੀ ਐਡਲੇ ਦਾ ਜਲਵਾ ਰਿਹਾ ਤੇ ਉਹਨਾਂ 5 ਗ੍ਰੈਮੀ ਅਵਾਰਡ ਆਪਣੇ ਨਾਂਅ ਕੀਤੇ। ਉਹਨਾਂ ਨੂੰ ਸਭ ਤੋਂ ਜਿਆਦਾ 9 ਨੇਮੀਨੇਸ਼ਨਜ਼ ਮਿਲੇ। ਗ੍ਰੈਮੀ ਅਵਾਰਡਜ਼ ਸ਼ੋਅ ਨੂੰ ਜੇਮਨ ਕਾਰਡਨ ਨੇ

BAFTAs 2017: ‘ਲਾ ਲਾ ਲੈਂਡ’ ਅਤੇ Lion ਦੀ ਰਹੀ ਧੂਮ

70ਵੇਂ ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡਸ ‘ਚ ਇਸ ਵਾਰ ਨਿਰਦੇਸ਼ਕ ਡੇਮਿਅਨ ਸ਼ਜੈਲ ਦੀ ‘ਲਾ ਲਾ ਲੈਂਡ’ ਦਾ ਕਾਫੀ ਦਬਦਬਾ ਰਿਹਾ ਅਤੇ ਫਿਲਮ ਨੇ ਬੈਸਟ ਫਿਲਮ, ਬੈਸਟ ਐਕਟਰਸ ਸਣੇ ਪੰਜ ਪੁਰਸਕਾਰ ਆਪਣੇ ਨਾਂਅ ਕੀਤੇ। ਭਾਰਤੀ ਮੂਲ ਦੇ ਐਕਟਰ ਦੇਵ ਪਟੇਲ ਦੀ ਫਿਲਮ ‘ਲਾਇਨ’ ‘ਚ ਸ਼ਾਨਦਾਰ ਅਦਾਕਾਰੀ ਦੇ ਲਈ ਬੈਸਟ ਸਪੋਰਟਿੰਗ ਐਕਟਰ ਲਈ ਚੁਣਿਆ ਗਿਆ। ਜਦੋਂ ਪਟੇਲ ਦੇ

ਪਾਕਿ ਵਿੱਚ ਦਿੱਤੇ ਜਾਣਗੇ ਪੰਜਾਬੀ ਬਾਲ ਸਾਹਿਤ ਲਈ ਇਨਾਮ

  ਪਟਿਆਲਾ/ਚੰਡੀਗੜ੍ਹ: ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਅਤੇ ਕਲਚਰ, ਲਾਹੌਰ ਵੱਲੋਂ ਸਾਲ 2017 ਤੋਂ ਪੰਜਾਬੀ ਬਾਲ ਸਾਹਿਤ ਦੀ ਤਰੱਕੀ ਲਈ ਕਿਤਾਬਾਂ ਨੂੰ ਇਨਾਮ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਬੱਚਿਆਂ ਨੂੰ ਕੌਮਾਂਤਰੀ ਪੱਧਰ ’ਤੇ ਪੰਜਾਬੀ ਭਾਸ਼ਾ ਨਾਲ ਜੁੜਨ ਦੀ ਪ੍ਰੇਰਨਾ ਦੇਣ ਵਾਲੇ

la la land scene

Oscars ਤੋਂ ਪਹਿਲਾਂ ‘La La Land’ ਨੇ ਗਿਲਡ ਅਵਾਰਡਜ਼ ‘ਚ ਮਾਰੀ ਬਾਜ਼ੀ

ਸਾਲ 2016 ਦੀ ਫਿਲਮ ‘ਲਾ ਲਾ ਲੈਂਡ’ ਨੇ ਪ੍ਰੋਡਿਊਸਰਜ਼ ਗਿਲਡ ਆਫ ਅਮਰੀਕਾ ਦੇ ਡੇਰਿਲ ਆਫ ਜਾਨੁਕ ਅਵਾਰਡ ਨੂੰ ਜਿੱਤ ਲਿਆ ਹੈ। ਇੱਕ ਰਿਪੋਰਟ ਮੁਤਾਬਕ, ਪ੍ਰੋਡਿਊਸਰ ਫਰੈਡ ਬਰਜਰ, ਜਾਰਡਨ ਹੋਰੋਵਿਟਜ ਤੇ ਮਾਰਕ ਪਲਾਟ ਨੇ ਇਸ ਸਭ ਤੋਂ ਵੱਡੇ ਸਨਮਾਨ ਨੂੰ ਹਾਸਲ ਕੀਤਾ ਹੈ। ਬੇਵਰਲੀ ਹਿਲਟਨ ਹੋਟਲ ‘ਚ 28ਵਾਂ ਸਾਲਾਨਾ ਪ੍ਰੋਡਿਊਸਰਜ਼ ਗਿਲਡ ਅਵਾਰਡਜ਼ ਹੋਇਆ ਤੇ ਅਵਾਰਡਜ਼ ਦੇ

‘ਸਰਦਾਰ ਜੀ’ ਨੇ ਵਧਾਇਆ ਮਾਣ, ਫਿਲਮਫੇਅਰ ਅਵਾਰਡ ਕੀਤਾ ਹਾਸਲ

ਪੰਜਾਬੀ ਫਿਲਮਾਂ ‘ਚ ਆਪਣੀ ਅਦਾਕਾਰੀ ਤੇ ਗਾਇਕੀ ਦਾ ਜਲਵਾ ਬਿਖੇਰ ਰਹੇ ਸਟਾਰ ਦਿਲਜੀਤ ਦੋਸਾਂਝ ਦਾ ਦਬਦਬਾ ਫਿਲਮਫੇਅਰ ਅਵਾਰਡ ‘ਚ ਵੀ ਛਾਇਆ ਰਿਹਾ। ਫਿਲਮ ‘ਉੜਤਾ ਪੰਜਾਬ’ ਰਾਹੀਂ ਬਾਲੀਵੁੱਡ ‘ਚ ਡੈਬਿਊ ਕਰਨ ਵਾਲੇ ਦਿਲਜੀਤ ਦੋਸਾਂਝ ਪਹਿਲੇ ਅਜਿਹੇ ਪੰਜਾਬੀ ਗਾਇਕ ਤੇ ਅਦਾਕਾਰ ਬਣ ਗਏ ਨੇ, ਜਿਹਨਾਂ ਨੇ ਫਿਲਮਫੇਅਰ ਅਵਾਰਡ ਹਾਸਲ ਕੀਤਾ। 62ਵੇਂ ਫਿਲਮਫੇਅਰ ਅਵਾਰਡ ਦੇ ਅਜਿਹਾ ਪਹਿਲੀ ਵਾਰ

ਡਿਜੀਟਲ ਭੁਗਤਾਨ ਦੇ ਜਰੀਏ ਸਰਕਾਰ ਬਣਾਏਗੀ ਲੋਕਾਂ ਨੂੰ ਕਰੋੜਪਤੀ

ਨੋਟਬੰਦੀ ਦਾ ਦਰਦ ਦੇਣ ਦੇ ਬਾਅਦ ਹੁਣ ਕੇਂਦਰ ਸਰਕਾਰ ਐਤਵਾਰ ਨੂੰ ਡਿਜੀਟਲ ਭੁਗਤਾਨ ਨੂੰ ਵਾਧਾ ਦੇਣ ਲਈ ਗਾਹਕਾਂ ਅਤੇ ਕਾਰੋਬਾਰੀਆਂ ਨੂੰ ਵੱਡੀ ਸੌਗਾਤ ਦੇਣ ਜਾ ਰਹੀ ਹੈ। ਇਸ ਲਈ ਸਰਕਾਰ ਲੱਕੀ ਗਾਹਕ ਯੋਜਨਾ ਅਤੇ ਡਿਜੀ ਧਨ ਵਪਾਰੀ ਯੋਜਨਾ ਲਾਂਚ ਕਰੇਗੀ। 100 ਦਿਨ ਤਕ ਚੱਲਣ ਵਾਲੀ ਇਸ ਯੋਜਨਾ ‘ਚ ਸਰਕਾਰ ਰੋਜ਼ਾਨਾ ਇਨਾਮ ਦਾ ਐਲਾਨ ਕਰੇਗੀ। ਸਰਕਾਰ

ਏਸ਼ੀਆ ਪੈਸੇਫਿਕ ਸਕ੍ਰੀਨ ਅਵਾਰਡ ‘ਚ ਛਾਏ ‘ਮਨੋਜ’

ਭਾਰਤੀ ਅਦਾਕਾਰ ਮਨੋਜ ਵਾਜਪਾਈ ਨੂੰ 10ਵੇਂ ‘ਏਸ਼ੀਆ ਪੈਸੇਫਿਕ ਸਕ੍ਰੀਨ ਅਵਾਰਡ’ ‘ਚ ਸਰਬੋਤਮ ਅਦਾਕਾਰ ਅਵਾਰਡ ਨਾਲ ਨਵਾਜਿਆ ਗਿਆ। ਇਸ ਸ਼੍ਰੇਣੀ ‘ਚ ਮਨੋਜ ਵਾਜਪਾਈ ਨੇ ਨਵਾਜੂਦੀਨ ਸਿਦੀਕੀ ਨੂੰ ਪਛਾੜ ਕੇ ਇਹ ਅਵਾਰਡ ਹਾਸਲ ਕੀਤਾ। ਮਨੋਜ ਵਾਜਪਾਈ ਨੂੰ ਇਹ ਸਨਮਾਨ ਨਿਰਦੇਸ਼ਕ ਹੰਸਲ ਮਹਿਤਾ ਦੀ ਫਿਲਮ ‘ਅਲੀਗੜ੍ਹ’ ‘ਚ ਨਿਭਾਈ ਉਹਨਾਂ ਦੀ ਪ੍ਰੋਫੈਸਰ ‘ਸਿਰਾਸ’ ਦੀ ਭੂਮਿਕਾ ਲਈ ਪੁਰਸਕਾਰ ਦਿੱਤਾ ਗਿਆ।

ਆਈਟਾ ਅਵਾਰਡਸ ਦੀ ਸ਼ਾਮ ਸਜੀ ਟੀ.ਵੀ. ਸਿਤਾਰਿਆਂ ਨਾਲ

ਆਈਟਾ ਅਵਾਰਡਸ ਦੀ ਸ਼ਾਮ ਸਜੀ ਟੀ.ਵੀ ਸਿਤਾਰਿਆਂ ਨਾਲ

ਸਾਲ ਖਤਮ ਹੋਣ ਨੂੰ ਹੈ ਤੇ ਇਸੀ ਦੇ ਨਾਲ ਟੀਵੀ ਤੇ ਫ਼ਿਲਮੀ ਦੁਨੀਆ ਵਿੱਚ ਸ਼ੁਰੂ ਹੋ ਚੁਕਿਆ ਹੈ ਅਵਾਰਡਸ ਦਾ ਦੌਰ। ਬੀਤੀ ਰਾਤ 13 ਨਵੰਬਰ ਨੂੰ ਮੁੰਬਈ ‘ਚ ਆਈਟਾ ਅਵਾਰਡ੍ਸ ਹੋਏ। ਜਿਸ ਵਿੱਚ ਟੀਵੀ ਜਗਤ ਦੀਆਂ ਤਮਾਮ ਵੱਡੀਆਂ ਹਸਤੀਆਂ ਮੌਜੂਦ ਹੋਈਆਂ ਤੇ ਨਾਲ ਹੀ ਅਵਾਰਡ ਫੰਕਸ਼ਨ ‘ਚ ਟੀਵੀ ਇੰਡਸਟਰੀ ਦੀ ਕਈ ਹਸਤੀਆਂ ਰੈਡ ਕਾਰਪੇਟ ਤੇ

ਤਮੰਨਾ ਨੇ ਲਾਏ ਗੋਲਡਨ ਰੋਜ਼ ਅਵਾਰਡਸ ਨੂੰ ਚਾਰ ਚੰਨ

ਸ਼ਨੀਵਾਰ ਨੂੰ ਮੁੰਬਈ ਵਿੱਚ ਲਕਸ ਗੋਲਡਨ ਰੋਜ਼ ਅਵਾਰਡਸ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਬਾਲੀਵੁੱਡ ਦੀਆਂ ਖੂਬਸੂਰਤ ਅਦਾਕਾਰਾ ਪਹੁੰਚੀਆਂ ਅਤੇ ਇਸ ਸਮਾਰੋਹ ਵਿੱਚ ਚਾਰ ਚੰਨ ਲਗਾਏ । ਇਸ ਸਮਾਰੋਹ ਵਿੱਚ ਐਕਟਰੈਸ ਤਮੰਨਾ ਭਾਟੀਆ ਕੁੱਝ ਵੱਖ ਹੀ ਅੰਦਾਜ ਵਿੱਚ ਨਜ਼ਰ ਆ ਰਹੀ ਸੀ । ਜਦੋ ਤਮੰਨਾ ਰੈੱਡ ਗਾਊਨ ਵਿੱਚ ਰੈੱਡ ਕਾਰਪੇਟ ’ਤੇ ਉਤਰੀ ਤਾਂ ਲੋਕ ਉਹਨਾਂ

ਬੀ-ਟਾਊਨ ਦੀ ਖੂਬਸੂਰਤੀ ਹੋਈ ਫੇਲ , ਦੀਪਿਕਾ ਨੇ ਕੀਤਾ ਫੈਸ਼ਨ ਬਲੰਡਰ

ਬਾਲੀਵੁੱਡ ਦੀ ਖੂਬਸੂਰਤ ਦੀਪਿਕਾ ਪਾਦੁਕੋਣ ਹਾਲੀ ਵਿੱਚ ਇੰਟਰਨੈਸ਼ਨਲ ਲੈਵਲ ਐਮਟੀਵੀ ਯੂਰੋਪ ਮਿਊਜ਼ਿਕ ਅਵਾਰਡਸ ‘ ਚ ਸ਼ਾਮਿਲ ਹੋਈ।ਇਸ ਸਮਾਹਰੋ ਦੇ ਦੌਰਾਨ ਦੀਪਿਕਾ ਨੇ ਹਰੇ ਰੰਗ ਦੀ ਲੋਂਗ ਸਕਰਟ ਪਾਈ ਹੋਈ ਸੀ , ਜਿਸਦੇ ਸਈਡ ਤੇ ਵੱਡਾ ਕੱਟ ਸੀ ਤੇ ਨਾਲ ਕਾਲੇ ਰੰਗ ਦਾ ਟਾਪ ਪਾਇਆ ਸੀ ਅਤੇ ਹਾਰੇ ਰੰਗ ਦੇ ਲੌਂਗ ਏਅਰਿੰਗਸ। ਦੀਪਿਕਾ ਦੀ ਇਸ ਡ੍ਰੇਸ

“ਐਮ.ਟੀ.ਵੀ ਯੂਰੋਪ ਮਿਊਜ਼ਿਕ ਅਵਾਰਡਜ਼” ਚ ਸ਼ਾਮਿਲ ਹੋਵੇਗੀ ਦੀਪਿਕਾ

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਪਣੀ ਪਹਿਲੀ ਫ਼ਿਲਮ ” ਟ੍ਰਿਪਲ ਐਕਸ ਦ ਜੇਂਦ੍ਰ ਕੇਜ ” ਕਰਕੇ ਹਾੱਲੀਵੁਡ ਵਿੱਚ ਵੀ ਡੈਬਿਊ ਕਰ ਲਿਆ ਹੈ। ਦੀਪਿਕਾ ਬੇਸਬਰੀ ਨਾਲ ਆਪਣੀ ਪਹਿਲੀ ਫ਼ਿਲਮ ਦੀ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀ ਹੈ।ਖਬਰਾਂ ਦੇ ਮੁਤਾਬਿਕ ਦੀਪਿਕਾ ਨੀਦਰਲੈਂਡ ਦੇ ਰੋਟਰਡੈਮ ‘ਚ ਹੋਣ ਜਾ ਰਿਹਾ ਐਮ. ਟੀ.ਵੀ ਯੂਰੋਪ ਮਿਊਜ਼ਿਕ ਅਵਾਰਡਜ਼ ‘ਚ

ਅਹਿਮਦੀਆ ਜਮਾਤ ਵੱਲੋਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਕਾਦੀਆ ਦੇ ਜਲਸਾ ਸਲਾਨਾ ਗਰਾਊਡ ਵਿਚ ਖੇਡ ਮੁਕਾਬਲੇ ਕਰਵਾਏ ਗਏ ਤੇ ਅੱਜ ਉਨ੍ਹਾਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਕਾਦੀਆ ਦੀ ਟੀਮ ਮਜਲਿਜ ਅਨਸਰਉਲਾ ਕਾਦੀਆ ਪਹਿਲੇ ਸਥਾਨ ਤੇ ਆਈ। ਜਮਾਤ ਦੇ ਮੁਖੀ ਮਹੁੰਮਦ ਇਨਾਮ ਗੋਰੀ ਵੱਲੋਂ ਖਿਡਾਰੀਆ ਨੂੰ ਸਨਮਾਨਿਤ ਕੀਤਾ। ਗੱਲਬਾਤ ਕਰਦਿਆ ਨਜੀਮੂਦੀਨ ਹਾਮਿਦ ਨੇ ਕਿਹਾ ਕਿ ਇਹ ਤਿੰਨ ਦਿਨਾਂ ਤੋਂ ਚੱਲਣ ਵਾਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ