Tag: , , , ,

ਗੂਗਲ ਨੇ ਡੂਡਲ ਬਣਾ ਕੇ ਕੀਤਾ ਦਾਦਾ ਸਾਹਿਬ ਫਾਲਕੇ ਨੂੰ ਯਾਦ, ਇਸ ਤਰ੍ਹਾਂ ਰੱਖੀ ਭਾਰਤੀ ਸਿਨੇਮਾ ਦੀ ਨੀਂਹ

Google doodle celebrate Dadasaheb Phalke: ਦਾਦਾ ਸਾਹਿਬ ਫਾਲਕੇ ਨੂੰ ਭਾਰਤੀ ਸਿਨੇਮਾ ਦੇ ਜਨਮਦਾਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਹੀ ਭਾਰਤ ਵਿੱਚ ਸਿਨੇਮਾ ਦੀ ਨੀਂਹ ਰੱਖੀ। ਫਾਲਕੇ ਦਾ ਜਨਮ 30 ਅਪ੍ਰੈਲ 1870 ਨੂੰ ਤ੍ਰਿਯੰਬਕ ਮਹਾਰਾਸ਼ਟਰ ਵਿੱਚ ਹੋਇਆ ਸੀ। ਦਾਦਾ ਸਾਹਿਬ ਫਾਲਕੇ ਨੇ ਹੀ ਦੇਸ਼ ਵਿੱਚ ਸਿਨੇਮਾ ਦੀ ਸ਼ੁਰੂਆਤ ਕੀਤੀ ਅਤੇ ਸਾਲ 1913 ਵਿੱਚ

Oscar dog

ਤਾਂ ਕਿਸੇ ਐਕਟਰ ਨੂੰ ਨਹੀਂ ਕੁੱਤੇ ਨੂੰ ਮਿਲ ਜਾਂਦਾ ਪਹਿਲਾ ਆਸਕਰ

Oscar dog :ਸਾਲ 1929 ਵਿੱਚ ਆਸਕਰ ਆਵਾਰਡਸ ਦੀ ਸ਼ੁਰੁਆਤ ਹੋਈ।5 ਮਾਰਚ 2018 ਨੂੰ 90ਵਾਂ ਅਵਾਰਡ ਸਮਾਰੋਹ ਹੈ ।ਦੁਨਿਆਭਰ ਵਿੱਚ ਫਿਲਮ ਜਗਤ ਦੇ ਇਸ ਅਵਾਰਡ ਨੂੰ ਸਭ ਤੋਂ ਇੱਜ਼ਤ ਵਾਲਾ ਅਵਾਰਡ ਨੂੰ ਮੰਨਿਆ ਜਾਂਦਾ ਹੈ।ਯਕੀਨਨ ਹਰ ਸਾਲ ਲੋਕ ਇਹੀ ਜਾਨਣਾ ਚਾਹੁੰਦੇ ਹਨ ਕਿ ਬੈਸਟ ਫਿਲਮ,ਬੇਸਟ ਐਕਟਰ ਅਤੇ ਬੇਸਟ ਐਕਟਰੇਸ ਦਾ ਆਸਕਰ ਕਿਸਨੂੰ ਮਿਲਿਆ,ਲੇਕਿਨ ਕੀ ਤੁਸੀਂ ਕਦੇ

ਕੀ ਤੁਸੀ ਦੇਖਿਆ ਹੈ ਸ਼ਾਹਿਦ-ਮੀਰਾ ਦਾ ਇਹ ਵੀਡੀਓ

ਬੀਤੀ ਰਾਤ ਮੁੰਬਈ ‘ਚ ਹੋਈ Hello Hall Of Fame ਅਵਾਰਡ ਨਾਈਟ ਨੇ ਤਾਂ ਧੂਮ ਹੀ ਮਚਾ ਦਿੱਤੀ। ਇਸ ਸ਼ੋਅ ‘ਚ ਮੇਗਾ ਸਟਾਰ ਅਮਿਤਾਭ ਬੱਚਨ, ਰੇਖਾ, ਕੈਟਰੀਨਾ ਕੈਫ, ਰਿਤੀਕ ਰੋਸ਼ਨ ਅਤੇ ਆਲਿਆ ਭੱਟ ਸਮੇਤ ਕਈਂ ਸਟਾਰਸ ਨਜ਼ਰ ਆਏ। ਇਸ ਸ਼ੋਅ ‘ਚ ਨਜ਼ਰ ਆਏ ਸ਼ਾਹਿਦ ਕਪੂਰ ਆਪਣੀ ਕਿਊਟ ਵਾਈਫ ਮੀਰਾ ਨਾਲ। ਦੱਸ ਦਈਏ ਕਿ ਇਸ ਜੋੜੀ ਨੂੰ

ਬਾਜਾਖਾਨਾ ਬਲਾਕ ਨੇ ਕਾਇਆ-ਕਲਪ ਪ੍ਰੋਗਰਾਮ ਅਧੀਨ ਪਹਿਲੇ ਤਿੰਨ ਇਨਾਮ ਜਿੱਤੇ

ਐਮ.ਪੀ. ਕਾਇਆ-ਕਲਪ ਪ੍ਰੋਗਰਾਮ ਅਧੀਨ ਜ਼ਿਲ੍ਹਾ ਫਰੀਦਕੋਟ ਵਿੱਚੋਂ ਪਹਿਲੇ ਤਿੰਨ ਇਨਾਮਾਂ ਤੇ ਬਲਾਕ ਬਾਜਾਖਾਨਾ ਨੇ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਸਬੰਧ ਵਿੱਚ ਸੀ ਐਚ ਸੀ ਬਾਜਾਖਾਨਾ ਵਿਖੇ ਇਨਾਮ ਵੰਡ ਸਮਾਰੋਹ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਡਾ.ਰਾਮ ਲਾਲ ਗਾਟ ਸਿਵਲ ਸਰਜਨ ਫਰੀਦਕੋਟ ਨੇ ਕੀਤੀ। ਡਾ.ਅਵਤਾਰਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਬਾਜਾਖਾਨਾ ਨੇ ਦੱਸਿਆ ਕਿ ਸਿਹਤ ਵਿਭਾਗ

Sarbjit-Aishwarya

WOW ! ਐਸ਼ ਨੂੰ ‘ਸਰਬਜੀਤ’ ਲਈ ਮਿਲਿਆ ਬੈਸਟ ਐਕਟਰਸ ਅਵਾਰਡ

ਬਾਲੀਵੁੱਡ ‘ਚ ਜਦੋਂ ਤੋਂ ਐਸ਼ਵਰਿਆ ਰਾਏ ਬੱਚਨ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਹੈ, ਉਦੋਂ ਤੋਂ ਉਹਨਾਂ ਇੱਕ ਤੋਂ ਇੱਕ ਫਿਲਮਾਂ ਸਾਈਨ ਕੀਤੀਆਂ ਨੇ। ਭਾਵੇਂ ਉਹ ‘ਜਜਬਾ’ ਹੋਵੇ, ‘ਸਰਬਜੀਤ’ ਜਾਂ ਫਿਰ ‘ਏ ਦਿਲ ਹੈ ਮੁਸ਼ਕਿਲ’। ਸਾਰੀਆਂ ਫਿਲਮਾਂ ‘ਚ ਐਸ਼ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ। ਪਰ ਫਿਲਮ ‘ਸਰਬਜੀਤ’ ਉਹ ਫਿਲਮ ਹੈ, ਜਿਸਨੂੰ ਐਸ਼ ਨੇ

Oscars

ਚੰਗਾ ਹੋਇਆ ਨਹੀਂ ਮਿਲਿਆ ਦੇਵ ਪਟੇਲ ਦੀ ਫਿਲਮ ‘Lion’ ਨੂੰ ਆਸਕਰ

ਇਹ ਖਬਰ ਪੜ੍ਹ ਕੇ ਸ਼ਾਇਦ ਤੁਸੀ ਹੈਰਾਨ ਜਰੂਰ ਹੋਵੇਗੇ ਪਰ ਜੇਕਰ ਦੇਵ ਪਟੇਲ ਦੀ ਫਿਲਮ ‘’ ਨੂੰ ਅੱਜ ਆਸਕਰ ਨਹੀਂ ਮਿਲਿਆ ਤਾਂ ਇਹ ਚੰਗਾ ਹੀ ਹੋਇਆ। ਹੁਣ ਇਸ ਤੋਂ ਪਹਿਲਾਂ ਕਿ ਤੁਸੀ ਕੁਝ ਵੀ ਸੋਚੋ ਉਸ ਤੋਂ ਪਹਿਲਾ ਇਹ ਖਬਰ ਪੜ੍ਹਨਾ ਅਤੇ ਫੇਰ ਸੋਚਣਾ ਕਿ ਫਿਲਮ ਨੂੰ ਅਵਾਰਡ ਮਿਲਣ ‘ਤੇ ਤੁਹਾਨੂੰ ਵੱਧ ਖੁਸ਼ੀ ਹੁੰਦੀ ਜਾਂ

ਲਤਾ ਮੰਗੇਸ਼ਕਰ ਦਾ ‘‘Legendary Award’ ਨਾਲ ਸਨਮਾਨ

Melody Queen ਲਤਾ ਮੰਗੇਸ਼ਕਰ ਨੂੰ ‘ਬ੍ਰਾਂਡ ਲਾਰਿਅਟ’ ਵੱਲੋਂ Legendary Award  ਨਾਲ ਸਨਮਾਨਿਤ ਕੀਤਾ ਗਿਆ ਹੈ।‘ਬ੍ਰਾਂਡ ਲਾਰਿਅਟ’ ਅਵਾਰਡ ਵਿਸ਼ਵ ਪੱਧਰੀ ਉਪਲਬਧੀ ਹਾਸਲ ਕਰਨ ਵਾਲੇ ਵਿਅਕਤੀਆਂ ਤੇ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ। ਲਤਾ ਮੰਗੇਸ਼ਕਰ ਨੇ ਟਵੀਟਰ ‘ਤੇ ਪੁਰਸਕਾਰ ਦੀ ਤਸਵੀਰ ਦੇ ਨਾਲ ਲਿਖਿਆ, ਮੈਨੂੰ ‘Legendary Award 2017 ’ ਨਾਲ ਸਨਮਾਨਿਤ ਕਰਨ ਦੇ ਲਈ ‘ਬ੍ਰਾਂਡ ਲਾਰਿਅਟ’ ਦਾ ਬਹੁਤ ਧੰਨਵਾਦ।ਕਾਬਿਲੇਗੌਰ ਹੈ ਕਿ ਭਾਰਤੀ ਸਿਨੇਮਾ

Time has come now 'chill' : Usain Boltb

‘ਹੁਣ ਆ ਗਿਆ ‘Chill’ ਕਰਨ ਦਾ ਟਾਈਮ’

ਦੁਨੀਆਂ ਦੇ ਸਭ ਤੋਂ ਤੇਜ਼ ਸਪਰਿੰਟ ਕਿੰਗ ਉਸੈਨ ਬੋਲਟ ਅਗਸਤ ਵਿੱਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਵਿੱਚ ਆਖਰੀ ਵਾਰ ਟ੍ਰੈਕ ਉੱਤੇ ਭੱਜਦੇ ਹੋਏ ਵਿਖਾਈ ਦੇਣਗੇ। ਬੋਲਟ ਨੇ ਕਿਹਾ ਕਿ ਉਨ੍ਹਾਂ ਨੇ ਉਹ ਸਭ ਕੁੱਝ ਪਾ ਲਿਆ ਹੈ ਜੋ ਉਹ ਪਾਣਾ ਚਾਹੁੰਦੇ ਸਨ। ਹੁਣ ਅੱਗੇ ਖੇਡਣ ਦੀ ਮੇਰੇ ਕੋਲ ਕੋਈ ਵਜ੍ਹਾ ਨਹੀਂ ਹੈ। ਇਸ ਲਈ ਰਿਟਾਇਰਮੈਂਟ ਲੈਣ

Priyanka Chopra's Ventilator

ਦੇਸੀ ਗਰਲ ਦੀ ਫਿਲਮ ‘Ventilator’ ਨੂੰ ਮਿਲਿਆ ਅਵਾਰਡ

ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਦੀ ਮਰਾਠੀ ਫਿਲਮ ‘Ventilator’ ਨੂੰ 15ਵੇਂ ਪੁਣੇ ਅੰਤਰਰਾਸ਼ਟਰੀ ਫਿਲਮ ਮਹਾਉਤਸਵ ‘ਚ ਬੈਸਟ ਸਕ੍ਰੀਨਪਲੇਅ ਦਾ ਅਵਾਰਡ ਮਿਲਿਆ ਹੈ।ਪ੍ਰਿਯੰਕਾ ਦੇ ਪ੍ਰੋਡਕਸ਼ਨ ਹਾਊਸ ਪਰਪਲ ਪੇਬੇਲ ਪਿਕਚਰਸ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ‘Ventilator’ ਪਿਛਲੇ ਸਾਲ ਨਵੰਬਰ ‘ਚ ਰਿਲੀਜ਼ ਹੋਈ ਸੀ। ਫਿਲਮ ਦੇ ਨਿਰਦੇਸ਼ਕ ਰਾਜੇਸ਼ ਮਾਪੁਸਕਰ ਨੇ ਹੀ ਫਿਲਮ ਦੀ ਸਕ੍ਰੀਨਪਲੇਅ ਵੀ ਲਿਖਿਆ ਹੈ। ਉਹਨਾਂ

ਨਾਨਾ ਪਾਟੇਕਰ ਨੂੰ ਲਾਈਫ-ਟਾਈਮ ਅਚੀਵਮੈਂਟ ਅਵਾਰਡ

ਪਟਨਾ ‘ਚ ਹੋਣ ਵਾਲੇ ਬੀ.ਆਈ.ਐਫ.ਐਫ ‘ਚ ਬਾਲੀਵੁੱਡ ਦੇ ਸਿਨੀਅਰ ਐਕਟਰ ਨਾਨਾ ਪਾਟੇਕਰ ਨੂੰ ਇੰਡੀਅਨ ਸਿਨੇਮਾ ‘ਚ ਉਨ੍ਹਾਂ ਦੇ ਬੇਹਤਰੀਨ ਕੰਮ ਲਈ lifetime achievement award ਨਾਲ ਸਨਮਾਨਿਤ ਕੀਤਾ ਜਾਵੇਗਾ। ਇਸਦੀ ਜਾਣਕਾਰੀ ਗ੍ਰਾਮੀਣ ਸਨੇਹ ਫਾਉਂਡੇਸ਼ਨ ਦੀ ਪ੍ਰਧਾਨ ਅਤੇ ਬੀ.ਆਈ.ਐਫ.ਐਫ ਓਰਗੇਨਾਇਜ਼ਰ ਸਨੇਹਾ ਰਾੳਤ੍ਰੇ ਨੇ ਦਿੱਤੀ। ਸਨੇਹਾ ਰਾੳਤ੍ਰੇ ਨੇ ਕਿਹਾ ਕਿ ਇਹ ਅਵਾਰਡ ਨਾਨਾ ਪਾਟੇਕਰ ਨੂੰ ਭਾਰਤੀ ਸਿਨੇਮਾ ‘ਚ

OMG!.. ਇਕੋ ਮੈਚ ਵਿਚ ਸਾਰੇ 11 ਖਿਡਾਰੀ ਬਣੇ ‘ਮੈਨ ਆਫ ਦ ਮੈਚ’

ਸ਼੍ਰੀਲੰਕਾ ਦੇ ਖਿਲਾਫ 5-0 ਨਾਲ ਵਨਡੇ ਲੜੀ ਜਿੱਤ ਕੇ ਦੱਖਣੀ ਅਫਰੀਕਾ ਵਨਡੇ ਵਿੱਚ ਵਰਲਡ ਨੰਬਰ ਵਨ ਟੀਮ ਬਣ ਗਈ ਹੈ। ਉੱਥੇ ਹੀ , ਟੈਸਟ ਵਿੱਚ ਉਹ ਨੰਬਰ ਤਿੰਨ ਟੀਮ ਹੈ। ਇਹ ਗੱਲ ਬਹੁਤ ਹੀ ਘੱਟ ਕ੍ਰਿਕਟ ਫੈਨਜ਼ ਜਾਣਦੇ ਹੋਣਗੇ ਕਿ ਦੱਖਣੀ ਅਫਰੀਕਾ ਇੱਕ ਅਜਿਹੇ ਟੈਸਟ ਮੈਚ ਦਾ ਹਿੱਸਾ ਰਿਹਾ ਹੈ , ਜਿਸ ਵਿੱਚ 1 ਨਹੀਂ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ 233ਵਾਂ ਸਨਮਾਨ ਸਮਾਰੋਹ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਭਾਸ਼ਾ ਭਵਨ ਪਟਿਆਲਾ ਵਿੱਚ 233ਵਾਂ ਸਨਮਾਨ ਸਮਾਰੋਹ ਆਯੋਜਿਤ ਕੀਤਾ। ਡਾ. ਧਰਮਵੀਰ ਗਾਂਧੀ ਅਤੇ ਸਮਸ਼ੇਰ ਸਿੰਘ ਗੁਡੂ ਨੂੰ ਸਮਾਜ ਸੇਵਾ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਾਕੇਸ਼ ਵਰਮੀ ਨੇ ਵੱਡੀ ਗਿਣਤੀ ਵਿੱਚ ਹਾਜ਼ਿਰ ਮੈਬਰਾਂ ਨੂੰ ਹੋਣਹਾਰ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਸਹਿਯੋਗ ਦੇਣ ਲਈ

26 ਫਰਵਰੀ ਨੂੰ ਦਿੱਤੇ ਜਾਣਗੇ ਆਸਕਰ ਅਵਾਰਡ

ਫਿਲਮ ਐਵਾਰਡ ਆਸਕਰ ਦੀ ਫਾਈਨਲ ਨੌਮੀਨੇਸ਼ਨ ਲਿਸਟ ਆਸਕਰ ਦੀ ਫਾਇਨਲ ਨਾਮਿਨੇਸ਼ਨ ਲਿਸਟ ਮੰਗਲਵਾਰ ਨੂੰ ਜਾਰੀ ਕੀਤੀ ਗਈ ।  ਇਸ ਵਿੱਚ ਬੈਸਟ ਫਿਲਮ ਦੀ ਕੈਟੇਗਰੀ ਵਿੱਚ ਏਮਾ ਸਟੋਨ ਅਤੇ ਰਾਇਨ ਗਾਸਲਿੰਗ ਦੀ ਫਿਲਮ ‘ਲਾ ਲਾ ਲੈਂਡ’ ਦੇ  ਇਲਾਵਾ ਡੇਨਿਸ ਵਿਲੇਨੁ ਦੀ ਅਰਾਇਵਲ ,  ਮੇਲ ਗਿਬਸਨ ਦੀ ਹੈਕਸ਼ਾ ਰਿਜ ,  ਗਰਾਥ ਡੇਵੀਸ ਦੀ ਲਾਇਨ ਅਤੇ ਕਾਮੇਡੀ ਡਰਾਮਾ

ਅਵਾਰਡ ਦੀ ਸ਼ਾਮ ਰਹੀ ਸਿਤਾਰਿਆਂ ਦੇ ਨਾਂਅ

ਆਰ ਅਸ਼ਵਿਨ ਬਣੇ ਕ੍ਰਿਕਟਰ ‘ਆਫ ਦ ਈਅਰ’

ਤਰਨਤਾਰਨ ਦੇ ਦੋ ਸਕਾਊਟ ਵਿਦਿਆਰਥੀ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ

ਸਕਾਊਟ ਐਂਡ ਗਾਈਡ ਦੇ ਖੇਤਰ ਵਿੱਚ ਜਿਲ੍ਹਾਂ ਤਰਨਤਾਰਨ ਦੇ ਦੋ ਵਿਦਿਆਰਥੀਆਂ ਨੇ ਰਾਸ਼ਟਰਪਤੀ ਐਵਾਰਡ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।ਉੱਕਤ ਵਿਦਿਆਰਥੀਆਂ ਨੂੰ ਉੱਕਤ ਐਵਾਰਡ ਰਾਸ਼ਟਰਪਤੀ ਪ੍ਰਣਾਬ ਮੁਖਰਜ਼ੀ ਵੱਲੋ ਰਾਸ਼ਟਰਪਤੀ ਭਵਨ ਵਿਖੇ ਬੀਤੀ 5 ਦਸੰਬਰ ਨੂੰ ਦਿੱਤਾ ਗਿਆ। ਐਵਾਰਡ ਹਾਸਲ ਕਰਨ ਵਾਲੇ ਵਿਦਿਆਰਥੀ ਦਾ ਨਾਮ ਸਹਿਜਮੀਤ ਕੋਰ ਅਤੇ ਅਭੈੈਹਜੋਤ ਸਿੰਘ ਹਨ। ਦੋਵਾਂ ਵਿਦਿਆਰਥੀਆ ਦਾ ਤਰਨ

ਤਰਨ ਤਾਰਨ ਦੇ 2 ਵਿਦਿਆਰਥੀ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ

ਸਕਾਊਟ ਐਂਡ ਗਾਈਡ ਦੇ ਖੇਤਰ ਵਿੱਚ ਜਿਲ੍ਹਾਂ ਤਰਨ ਤਾਰਨ ਦੇ ਦੋ ਵਿਦਿਆਰਥੀਆਂ ਨੇ ਰਾਸ਼ਟਰਪਤੀ ਐਵਾਰਡ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਵੱਲੋ ਰਾਸ਼ਟਰਪਤੀ ਭਵਨ ਵਿੱਚ ਬੀਤੀ 5 ਦਸੰਬਰ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਐਵਾਰਡ ਦਿੱਤਾ ਗਿਆ। ਐਵਾਰਡ ਹਾਸਲ ਕਰਨ ਵਾਲੇ ਵਿਦਿਆਰਥੀ ਦਾ ਨਾਮ ਸਹਿਜਮੀਤ ਕੋਰ ਅਤੇ ਅਭੈਹਜੋਤ ਸਿੰਘ ਹਨ। ਦੋਵਾਂ ਵਿਦਿਆਰਥੀਆ ਦਾ

ਸਟਾਰ ਸਕਰੀਨ ਅਵਾਰਡ ‘ਚ ਰੇਖਾ ਦਾ ਡਾਂਸ ਤੜਕਾ

ਮੁੰਬਈ ‘ਚ ਐਤਵਾਰ ਨੂੰ ਸਟਾਰ ਸਕਰੀਨ ਅਵਾਰਡਜ਼ ਦੀ ਸ਼ਾਮ ਦਾ ਪ੍ਰਬੰਧ ਕੀਤਾ ਗਿਆ। ਜਿਸ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ।ਇਸ ਦੌਰਾਨ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਸਲਮਾਨ ਖਾਨ ਤੇ ਰੇਖਾ ਸਣੇ ਕਈ ਬਾਲੀਵੁੱਡ ਦੇ ਚਹਿਰੇ ਇਸ ਸ਼ਾਮ ਦਾ ਹਿੱਸਾ ਬਣੇ।ਇਸ ਮੌਕੇ ਰੇਖਾ ਨੂੰ ਲਾਈਫਟਾਈਮ ਅਚੀਵਮੈਂਟ ਨਾਲ ਸਨਮਾਨਿਤ ਕੀਤਾ ਗਿਆ। ਰੇਖਾ ਨੂੰ ਸਨਮਾਨ ਦੇਣ ਦੇ ਲਈ ਸੋਨਮ

ਦੁਬਈ ‘ਚ ਰਣਵੀਰ ਦੀਪਿਕਾ ਨੂੰ ਮਿਲਿਆ ਅਵਾਰਡ

ਪ੍ਰੋ: ਮੋਹਨ ਸਿੰਘ ਔਜਲਾ ਐਵਾਰਡ-2016 ਅਜਾਇਬ ਸਿੰਘ ਹੁੰਦਲ ਨੂੰ ਮਿਲਿਆ  

  ਹੁਸ਼ਿਆਰਪੁਰ: ਸੋਮਵਾਰ ਨੂੰ ਜ਼ਿਲ੍ਹਾ ਲੇਖਕ ਮੰਚ ਹੁਸ਼ਿਆਰਪੁਰ ਦੇ ਕਨਵੀਨਰ ਰਘੁਵੀਰ ਸਿੰਘ ਟੇਰਕਿਆਣਾ ਦੀ ਅਗਵਾਈ ਹੇਠ ਇਕ ਸਾਹਿਤਕ ਸਮਾਗਮ ਦੌਰਾਨ ‘ਪ੍ਰੋ. ਮੋਹਨ ਸਿੰਘ ਔਜਲਾ ਐਵਾਰਡ-2016’ ,20 ਕਿਤਾਬਾਂ ਦੇ ਲੇਖਕ ਅਜਾਇਬ ਸਿੰਘ ਹੁੰਦਲ ਨੂੰ ਦਿੱਤਾ ਗਿਆ। ਇਸ ਮੌਕੇ ਆਲ ਇੰਡੀਆ ਮੁਸ਼ਾਇਰਾ ਵੀ ਕਰਵਾਇਆ ਗਿਆ, ਜਿਸ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਸ਼ਾਇਰਾਂ ਨੇ ਹਿੰਦੀ, ਉਰਦੂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ