Tag: , , , , , , , , , , , ,

World Cup 2019: ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ ਦਿੱਤਾ 335 ਦੌੜਾਂ ਦਾ ਟੀਚਾ

australia vs sri lanka 2019 world cup: ਲੰਡਨ: ਵਿਸ਼ਵ ਕੱਪ 2019 ਦਾ 20ਵਾਂ ਮੁਕਾਬਲਾ ਸ਼੍ਰੀਲੰਕਾਅਤੇ ਆਸਟ੍ਰੇਲੀਆ ਵਿਚਕਾਰ ਕਨਿੰਗਟ ਓਵਲ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਸ਼੍ਰੀਲੰਕਾ ਦੀ ਟੀਮ ਨੇ ਆਸਟ੍ਰੇਲੀਆ ਖਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉਤਰੀ ਆਸਟ੍ਰੇਲੀਆ ਦੀ ਟੀਮ ਨੇ

World Cup 2019: ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ

India beat Australia by 36 runs: ਲੰਡਨ: ਐਤਵਾਰ ਨੂੰ ਵਿਸ਼ਵ ਕੱਪ 2019 ਦੇ 14ਵੇਂ ਮੁਕਾਬਲੇ ਵਿੱਚ ਬਹਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਸ਼ਿਖਰ ਧਵਨ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ । ਸ਼ਿਖਰ ਧਵਨ ਨੇ ਆਪਣੀ ਫਾਰਮ ਵਿੱਚ ਵਾਪਸੀ ਕਰਦੇ ਹੋਏ 117 ਦੌੜਾਂ ਬਣਾਈਆਂ । ਜਿਸਦੇ ਬਾਅਦ ਕਪਤਾਨ

INDvAUS : ਆਸਟਰੇਲੀਆ ਦੀਆਂ ਗਿਰੀਆਂ ਸੱਤ ਵਿਕਟਾਂ, ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ

ਚੌਥੇ ਦਿਨ ਭਾਰਤ ਵੱਲੋਂ ਮਿਲੇ 188 ਦੌੜਾਂ ਦੇ ਟਿੱਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੇ ਟੀ ਬਰੇਕ ਤੱਕ 7 ਵਿਕਟਾਂ ਦੇ ਨੁਕਸਾਨ ਉੱਤੇ 106 ਦੌੜਾਂ ਬਣਾ ਲਈਆਂ ਹਨ । ਮਹਿਮਾਨ ਟੀਮ ਨੂੰ ਜਿੱਤ ਲਈ ਹੁਣੇ ਵੀ 82 ਦੌੜਾਂ ਦੀ ਲੋੜ ਹੈ ਅਤੇ ਉਨ੍ਹਾਂ ਦੀਆਂ 3 ਵਿਕਟਾਂ ਅਜੇ ਬਾਕੀ ਹਨ। ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਸਹਿਤ ਸੱਤ ਮੁੱਖ ਬੱਲੇਬਾਜ਼

Test for Australias spinners selectors starts in mumbai

ਆਸਟ੍ਰੇਲੀਆ ਦਾ ਭਾਰਤ ਏ ਨਾਲ ਮੈਚ ਅੱਜ, ਕਪਤਾਨ ਪਾਂਡਿਆ ਤੇ ਕੁਲਦੀਪ ‘ਤੇ ਟਿਕੀਆਂ ਨਜ਼ਰਾਂ

ਆਸ‍ਟਰੇਲੀਆ ਤੇ ਭਾਰਤ ਏ ਟੀਮ ਦੇ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲਾ ਤਿੰਨ ਦਿਨਾਂ ਅਭ‍ਿਆਸ ਮੈਚ , ਦੋਨਾਂ ਹੀ ਟੀਮਾਂ ਲਈ ਮਹੱਤ‍ਵਪੂਰਣ ਸਾਬਤ ਹੋਵੇਗਾ। ਹਰਫਨਮੌਲਾ ਹਾਰਦਿਕ ਪਾਂਡਿਆ ਸਮੇਤ ਭਾਰਤ ਏ ਟੀਮ ਦੇ ਬਿਹਤਰੀਨ ਖਿਡਾਰੀ ਆਸਟਰੇਲੀਆ ਖਿਲਾਫ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਤਿੰਨ ਰੋਜ਼ਾ ਅਭਿਆਸ ਮੈਚ ਦੌਰਾਨ ਟੈਸਟ ਟੀਮ ‘ਚ ਆਪਣੇ ਚੋਣ ਦਾ ਦਾਅਵਾ ਮਜ਼ਬੂਤ ਕਰਨ

ਆਸਟ੍ਰੇਲੀਆ ਦਾ ਵਿਸ਼ਾਲ ਸਕੋਰ, ਪਾਕਿ ਨੂੰ ਸ਼ੁਰੂ ‘ਚ ਹੀ ਦੋ ਕਰਾਰੇ ਝਟਕੇ

ਡੇਵਿਡ ਵਾਰਨਰ ਅਤੇ ਮੈਟ ਰੇਨਸ਼ਾ ਤੋਂ ਬਾਅਦ ਪੀਟਰ ਹੈਂਡਸਕਾੰਬ ਦੇ ਸੈਂਕੜੇ ਨਾਲ ਆਪਣੀ ਪਹਿਲੀ ਪਾਰੀ 8 ਵਿਕੇਟ ਉੱਤੇ 538 ਦੌੜਾਂ ਬਣਾ ਕੇ ਖ਼ਤਮ ਘੋਸ਼ਿਤ ਕਰਨ ਵਾਲੇ ਆਸਟਰੇਲਿਆ ਨੇ ਤੀਸਰੇ ਅਤੇ ਅੰਤਿਮ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਬੁੱਧਵਾਰ ਇੱਥੇ ਪਾਕਿਸਤਾਨ ਨੂੰ ਸ਼ੁਰੂ ਵਿੱਚ ਹੀ ਦੋ ਕਰਾਰੇ ਝਟਕੇ ਦਿੱਤੇ । ਪਾਕਿਸਤਾਨ ਦੇ ਚਾਹ ਦੇ ਅਰਾਮ ਤੱਕ

ਅਮ੍ਰਿਤਧਾਰੀ ਕਰਨ ਕੌਰ, ਆਸਟ੍ਰੇਲੀਆ ਦੀ ਪਹਿਲੀ ਫੈਸ਼ਨ ਬਲਾਗਰ

ਕੀ ਤੁਸੀ ਆਸਟ੍ਰੇਲੀਆ ਦੀ ਪਹਿਲੀ ਅੰਮ੍ਰਿਤਧਾਰੀ ਫੈਸ਼ਨ ਬਲਾਗਰ ਕਰਨ ਕੌਰ ਨੂੰ ਜਾਣਦੇ ਹੋਂ ?

ਤੁਸੀਂ 22 ਸਾਲ ਦੀ ਦਸਤਾਰ ਬਨਣ ਵਾਲੀ ਕੱਟੜ ਸਿੱਖ ਕੁੜੀ ਦੀ ਖੂਬਸੂਰਤੀ ਨੂੰ ਦੇਖ ਕੇ ਹੈਰਾਨ ਰਹਿ ਜਾਓਂਗੇ। ਜੋ ਧਰਮ ਦੇ ਨਾਲ -ਨਾਲ ਆਪਣੀ ਖੂਬਸੂਰਤੀ ਨੂੰ ਵੀ ਬਹੁਤ ਹੀ ਵਧੀਆ ਢੰਗ ਨਾਲ ਸਵਾਰ ਕੇ ਰੱਖਦੀ ਹੈ।     ਕਰਨ ਨੇ ਧਰਮ ਦੇ ਨਾਲ-ਨਾਲ ਫੈਸ਼ਨ ਨੂੰ ਆਪਣਾ ਕੇ ਲੋਕਾਂ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਕਰਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ