Tag: , , ,

ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ, ਖੁਦ ਟਵੀਟ ਕਰ ਦਿੱਤੀ ਜਾਣਕਾਰੀ

Australia Home Affairs Minister: ਮੈਲਬਰਨ: ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਭਾਰਤ ਸਮੇਤ ਕਈ ਵੱਡੇ ਦੇਸ਼ਾਂ ਵਿੱਚ ਤਬਾਹੀ ਮਚਾ ਰਿਹਾ ਹੈ । ਮਹਾਂਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਦਾ ਪ੍ਰਕੋਪ ਸਾਰੀ ਦੁਨੀਆ ਵਿੱਚ ਆਮ ਤੋਂ ਲੈ ਕੇ ਖਾਸ ਲੋਕਾਂ ਤੱਕ ਪਹੁੰਚ ਰਿਹਾ ਹੈ. ਹੁਣ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡਟਨ ਨੂੰ ਵੀ

Facebook ਖਿਲਾਫ਼ ਆਸਟ੍ਰੇਲੀਆ ‘ਚ ਮਾਮਲਾ ਦਰਜ, ਲੱਗ ਸਕਦੈ ਕਰੋੜਾਂ ਦਾ ਜੁਰਮਾਨਾ

Australia sues Facebook: ਨਵੀਂ ਦਿੱਲੀ: ਆਸਟ੍ਰੇਲੀਆ ਦੇ ਪ੍ਰਾਈਵੇਸੀ ਰੈਗੂਲੇਟਰ ਵੱਲੋਂ ਲੋਕਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿੱਚ ਫੇਸਬੁੱਕ ’ਤੇ ਮਾਮਲਾ ਦਰਜ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਪ੍ਰਾਈਵੇਸੀ ਰੈਗੂਲੇਟਰ ਦਾ ਕਹਿਣਾ ਹੈ ਕਿ ਫੇਸਬੁੱਕ ਨੇ 3 ਲੱਖ ਤੋਂ ਜ਼ਿਆਦਾ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਉਨ੍ਹਾਂ ਦੀ ਇਜਾਜ਼ਤ ਦੀ ਤੋਂ ਰਾਜਨੀਤਕ ਸਲਾਹਕਾਰ

ਆਸਟਰੇਲੀਆ : ਜੰਗਲ ਦੀ ਅੱਗ ‘ਤੇ ਕਾਬੂ ਪਾਉਂਦਾ ਜਹਾਜ਼ ਹਾਦਸਾਗ੍ਰਸਤ, 3 ਮੌਤਾਂ

Plane Tanker Crash ਨਿਊ ਸਾਊਥ ਵੇਲਜ਼ ਦੇ ਦੱਖਣੀ ਖੇਤਰ ਵਿੱਚ ਅੱਜ ਅੱਗ ‘ਤੇ ਪਾਉਣ ਲੱਗਿਆ ਹਵਾਈ ਟੈਂਕਰ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਇਸ ਹਾਦਸੇ ਵਿੱਚ ਪਾਇਲਟ ਸਮੇਤ ਅਮਲੇ ਦੇ ਦੋ ਹੋਰ ਮੈਂਬਰ ਮਾਰੇ ਗਏ| ਤਿੰਨੋਂ ਮ੍ਰਿਤਕ ਅਮਰੀਕਾ ਵਾਸੀ ਹਨ| ਆਸਟਰੇਲੀਆ ਨੇ ਜੰਗਲਾਂ ਦੀ ਅੱਗ ‘ਤੇ ਕਾਬੂ ਪਾਉਣ ਲਈ ਹਾਲ ਹੀ ‘ਚ ਅਮਰੀਕਾ ਦੀ ਕੰਪਨੀ ਵਲੋਂ ਜਹਾਜ਼

ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ ਸੀ।

australia melbourne city: ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ ਸੀ। ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ

ਹੁਣ ਪੁਲਿਸ ਦੇ ਹੱਥ ਚੜ੍ਹਿਆ 766 ਕਿੱਲੋ ਨਸ਼ਾ

Australian Police Seize 766 Kg MDMA : ਸਿਡਨੀ : ਆਸਟ੍ਰੇਲੀਅਨ ਪੁਲਿਸ ਨੂੰ ਇਕ ਵੱਧੀ ਸਫਲਤਾ ਹੱਥ ਓਦੋ ਲੱਗੀ ਜਦੋਂ ਉਹਨਾਂ ਨੂੰ 766 ਕਿਲੋ ਦੇ ਨਸ਼ੀਲੇ ਪਦਾਰਥ ਫੜੇ ਗਏ । ਪੁਲਿਸ ਨੇ ਇਸ ਸਬੰਧੀ ਦੱਸਿਆ ਕਿ ਇਸ ਮਾਮਲੇ ‘ਚ 4 ਸ਼ਕੀਆਂ ਹਿਰਾਸਤ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਕੌਮਾਂਤਰੀ ਪੱਧਰ ਇਹ ਤਸਕਰੀ ਕੀਤੀ ਜਾ ਰਹੀ

ਆਸਟ੍ਰੇਲੀਆ ਦੀਆਂ ਸੜਕਾਂ ‘ਤੇ ਚਾਕੂਬਾਜ਼ ਨੇ ਮਚਾਇਆ ਹੜਕੰਪ

Police Investigate Link Body Sydney Knife Attack : ਆਸਟ੍ਰੇਲੀਆ : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਇੱਕ ਜਵਾਨ ਨੇ ਲੋਕਾਂ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ । ਪੁਲਿਸ ਅਧਿਕਾਰੀ  ਨੇ ਦੱਸਿਆ ਕਿ ਘਟਨਾ ਉੱਤੇ ਮੌਜੂਦ ਲੋਕਾਂ ਨੇ ਇੱਕ ਜਖ਼ਮੀ ਆਦਮੀ ਨੂੰ ਘਟਨਾ ਵਾਲੀ ਜ੍ਹਗਾ ਤੇ ਹੱਥ ਵਿੱਚ ਚਾਕੂ ਲੈ ਕੇ ਜਾਂਦੇ ਹੋਏ ਵੇਖਿਆ ਸੀ । ਹਾਲਾਂਕਿ

ਆਸਟ੍ਰੇਲੀਆ ‘ਚ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ

Australia Missing Indian Student Dead body : ਵਿਕਟੋਰੀਆ : ਪਿਛਲੇ ਹਫਤੇ ਵਿਕਟੋਰੀਆ ਵਿੱਚ ਇਕ ਭਾਰਤੀ ਵਿਦਿਆਰਥੀ ਦੀ ਆਪਣੇ ਸਾਥੀਆਂ ਨਾਲ ਲੜਾਈ ਹੋ ਗਈ ਸੀ । ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਸੀ ਤੇ ਸੋਮਵਾਰ ਨੂੰ ਉਸਦੀ ਲਾਸ਼ ਮਿਲੀ ਹੈ । ਦਰਅਸਲ, ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਇਕ ਪਬ ਵਿੱਚ ਇਨ੍ਹਾਂ ਨੌਜਵਾਨਾਂ ਦੀ ਲੜਾਈ ਹੋਣ

ਵਿਸ਼ਵ ਕੱਪ 2019: ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੀ ਆਸਟ੍ਰੇਲੀਆ ਦੀ ਟੀਮ

Australia  Point Table 2019 : ਲੰਡਨ : ਵਿਸ਼ਵ ਕੱਪ 2019 ਵਿੱਚ ਬੀਤੇ ਦਿਨੀਂ ਹੋਏ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ । ਇਸ ਟੂਰਨਾਮੈਂਟ ਵਿੱਚ ਆਸਟ੍ਰੇਲੀਆ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ । ਇਸ ਮੁਕਾਬਲੇ ਵਿੱਚ ਕਪਤਾਨ ਐਰੋਨ ਫਿੰਚ ਦੇ ਸੈਂਕੜੇ

World Cup 2019: ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ ਦਿੱਤਾ 335 ਦੌੜਾਂ ਦਾ ਟੀਚਾ

australia vs sri lanka 2019 world cup: ਲੰਡਨ: ਵਿਸ਼ਵ ਕੱਪ 2019 ਦਾ 20ਵਾਂ ਮੁਕਾਬਲਾ ਸ਼੍ਰੀਲੰਕਾਅਤੇ ਆਸਟ੍ਰੇਲੀਆ ਵਿਚਕਾਰ ਕਨਿੰਗਟ ਓਵਲ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਸ਼੍ਰੀਲੰਕਾ ਦੀ ਟੀਮ ਨੇ ਆਸਟ੍ਰੇਲੀਆ ਖਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉਤਰੀ ਆਸਟ੍ਰੇਲੀਆ ਦੀ ਟੀਮ ਨੇ

World Cup 2019: ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾਇਆ

World Cup 2019: ਲੰਡਨ : ਬੁੱਧਵਾਰ ਨੂੰ ਵਿਸ਼ਵ ਕੱਪ ਦੇ 17ਵੇਂ ਮੈਚ ਵਿੱਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾ ਦਿੱਤਾ । ਇਸ ਮੈਚ ਵਿੱਚ ਆਸਟ੍ਰੇਲੀਆ ਦੀ ਟੀਮ ਪਹਿਲਾਂ ਬੱਲੇਬਾਜੀ ਕਰਦੇ ਹੋਏ 49 ਓਵਰਾਂ ਵਿੱਚ 307 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ । ਇਸ ਟੀਚੇ ਦਾ ਪਿੱਛਾ ਕਰਨ ਮੈਦਾਨ ਵਿੱਚ ਉਤਰੀ ਪਾਕਿਸਤਾਨ ਦੀ

World Cup 2019: ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ

India beat Australia by 36 runs: ਲੰਡਨ: ਐਤਵਾਰ ਨੂੰ ਵਿਸ਼ਵ ਕੱਪ 2019 ਦੇ 14ਵੇਂ ਮੁਕਾਬਲੇ ਵਿੱਚ ਬਹਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਸ਼ਿਖਰ ਧਵਨ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ । ਸ਼ਿਖਰ ਧਵਨ ਨੇ ਆਪਣੀ ਫਾਰਮ ਵਿੱਚ ਵਾਪਸੀ ਕਰਦੇ ਹੋਏ 117 ਦੌੜਾਂ ਬਣਾਈਆਂ । ਜਿਸਦੇ ਬਾਅਦ ਕਪਤਾਨ

World Cup 2019: ਅਫ਼ਗਾਨਿਸਤਾਨ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਉਤਰੇਗਾ ਆਸਟ੍ਰੇਲੀਆ

ICC World Cup 2019 : ਬ੍ਰਿਸਟਲ : ਸ਼ਨੀਵਾਰ ਨੂੰ ਵਿਸ਼ਵ ਕੱਪ-2019 ਵਿੱਚ ਸਾਬਕਾ ਚੈਂਪੀਅਨ ਅਤੇ ਖਿਤਾਬ ਦੀ ਸਭ ਤੋਂ ਵੱਡੀ ਦਾਅਵੇਦਾਰ ਟੀਮ ਆਸਟ੍ਰੇਲੀਆ ਆਪਣੀ ਮੁਹਿੰਮ ਦੀ ਸ਼ੁਰੂਆਤ ਅਫਗਾਨਿਸਤਾਨ ਵਿਰੁੱਧ ਕਰੇਗੀ । ਇਸ ਮੁਕਾਬਲੇ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਆਪਣੇ ਦੋਵਾਂ ਅਭਿਆਸ ਮੈਚਾਂ ਵਿੱਚ ਇੰਗਲੈਂਡ ਨੂੰ 12 ਦੌੜਾਂ ਅਤੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ ਹੈ

ਆਸਟ੍ਰੇਲੀਆ ਸੰਘੀ ਚੋਣਾਂ ਵਿੱਚ ਲਿਬਰਲ ਨੈਸ਼ਨਲ ਗਠਜੋੜ ਨੇ ਮੁੜ ਸੱਤਾ ‘ਚ ਕੀਤੀ ਵਾਪਸੀ

Australia Election 2019 : ਮੈਲਬੌਰਨ : ਆਸਟ੍ਰੇਲੀਆ ਵਿੱਚ ਬੀਤੀ 18 ਮਈ ਨੂੰ 151ਸੰਸਦੀ ਸੀਟਾਂ ਲਈ ਸੰਪਨ ਹੋਈਆਂ ਚੋਣਾਂ ਦੇ ਆਏ ਹੈਰਾਨੀਜਨਕ ਨਤੀਜੀਆਂ ਨੇ ਜਿੱਥੇ ਸੱਤਾਧਾਰੀ ਲਿਬਰਲ-ਨੈਸ਼ਨਲ ਗਠਜੋੜ ਨੇ ਮੁੜ ਸਤਾ ਵਿੱਚ ਵਾਪਸੀ ਕੀਤੀ ਹੈ । ਉਥੇ ਹੀ ਇਨ੍ਹਾਂ ਆਏ ਨਤੀਜਿਆਂ ਨੇ ਚੋਣ ਸਰਵੇਖਣਾਂ ‘ਤੇ ਸੱਟਾ ਬਜ਼ਾਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ । ਬੈਲਟ ਪੇਪਰ ਰਾਹੀਂ

ਕੀ ਆਸਟ੍ਰੇਲੀਆ ਦੇ Exit Poll ਵਰਗਾ ਹੋਵੇਗਾ ਭਾਰਤ ਦੇ Exit Poll ਦਾ ਹਾਲ ?

India Exit Poll 2019 : ਨਵੀਂ ਦਿੱਲੀ : ਲੋਕ ਸਭਾ ਚੋਣ 2019 ਦੇ ਆਖਰੀ ਯਾਨੀ 7ਵੇਂ ਗੇੜ ਦੀ ਵੋਟਿੰਗ ਖਤਮ ਹੋ ਚੁੱਕੀ ਹੈ । ਜਿਸ ਤੋਂ ਬਾਅਦ ਐਗਜ਼ਿਟ ਪੋਲ ਵੀ ਆਏ ਹਨ । 23 ਮਈ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਤੇ ਅਖਬਾਰਾਂ ਵਲੋਂ ਕੀਤੇ ਗਏ ਐਗਜ਼ਿਟ ਪੋਲ ਦੇਸ਼ ਦਾ ਹਾਲ ਦੱਸ ਰਹੇ

ਅਰਬਪਤੀ ਉਮੀਦਵਾਰਾਂ ਨੇ ਚੋਣ ਪ੍ਰਚਾਰ ‘ਤੇ ਖ਼ਰਚ ਕੀਤੇ 289 ਕਰੋੜ ਰੁਪਏ …

Australia Trump Clive Palmer : ਆਸਟ੍ਰੇਲੀਆ ‘ਚ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਲਈ 151 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆ ‘ਚ ਇਸ ਸਾਲ ਕਈ ਮੰਨੇ ਪ੍ਰਮੰਨੇ ਰਾਜਨੀਤੀ ਪ੍ਰਧਾਨਮੰਤਰੀ ਦੇ ਅਹੁਦੇ ਦੀ ਦਾਵੇਦਾਰੀ ਪੇਸ਼ ਕਰ ਰਹੇ ਹਨ।  ਹਾਲਾਂਕਿ ਇਨ੍ਹਾਂ ਸਾਰਿਆਂ ‘ਚ ਇੱਕ ਵੱਖਰਾ ਨਾਮ ਅਰਬਪਤੀ ਕਲਾਈਵ ਪਾਮਰ ਦਾ ਹੈ। ਪਾਮਰ ਅਤੇ ਟਰੰਪ ਵਿਚਕਾਰ ਖ਼ਰਚੇ

ਅੱਜ ਦੇ ਦਿਨ 1901 ‘ਚ ਆਸਟ੍ਰੇਲੀਆਈ ਲੇਬਰ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ।

Australian Labor Party: ਅੱਜ ਦੇ ਦਿਨ 1901 ‘ਚ ਆਸਟ੍ਰੇਲੀਆਈ ਲੇਬਰ ਪਾਰਟੀ ਦੀ ਸਥਾਪਨਾ ਕੀਤੀ ਗਈ

166 ਦੌੜਾਂ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ ਪਛਾੜਿਆ

India Beats Australia by 166 runs: ਭਾਰਤ ‘ਤੇ ਆਸਟਰੇਲੀਆ ਵਿਚਕਾਰ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਸਟੰਪ ਦੌਰਾਨ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ‘ਤੇ 151 ਦੌੜਾਂ ਬਣਾਈਆਂ। ਸੀਰੀਜ਼ ‘ਚ  ਭਾਰਤ ਆਸਟਰੇਲੀਆ ਤੋਂ 166 ਦੌੜਾਂ ਅੱਗੇ ਹੈ। ਭਾਰਤ ਨੂੰ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ ਜ਼ਬਰਦਸਤ ਝਟਕਾ ਲੱਗਿਆ ਜਦੋਂ ਮੁਰਲੀ ਵਿਜੇ ਹੈਂਡਸਕਾਂਬ ਨੂੰ ਕੈਚ

Australia beat England

ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਚੌਥੀ ਵਾਰ ਜਿੱਤਿਆ ਟੀ 20 ਵਰਲਡ ਕੱਪ…

Australia beat England: ਆਸਟ੍ਰੇਲੀਆ ਨੇ ਇੰਗਲੈਂਡ ਨੂੰ 8 ਵਿਕੇਟ ਨਾਲ ਹਰਾ ਕੇ ਚੌਥੀ ਵਾਰ ਵਰਲਡ ਕੱਪ ਟੀ 20 ਖਿਤਾਬ ਜਿੱਤ ਲਿਆ ਹੈ। ਆਸਟ੍ਰੇਲੀਆ ਦੀ ਆਫ ਸਪਿਨਰ ਏਸ਼ਲੇਗ ਗਾਰਡਨਰ (22 ਦੌੜਾਂ ਉੱਤੇ ਤਿੰਨ ਵਿਕੇਟ ) ਅਤੇ ਲੇਗ ਸਪਿਨਰ ਜਾਰਜਿਆ ਵੇਇਰਹੈਮ (11 ਦੌੜਾਂ ਉੱਤੇ ਦੋ ਵਿਕੇਟ) ਦੀ ਬਦੌਲਤ ਇੰਗਲੈਂਡ ਨੂੰ19.4 ਓਵਰ ਵਿੱਚ 105 ਦੌੜਾਂ ਉੱਤੇ ਢੇਰ ਕਰ

Punjabi victory South Australia

ਸਾਊਥ ਆਸਟ੍ਰੇਲੀਆ ਦੀਆਂ ਕੋਂਸਲ ਚੋਣਾਂ ‘ਚ ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ

Punjabi victory South Australia:ਦੱਖਣੀ ਆਸਟ੍ਰੇਲੀਆ ਵਿੱਚ ਬੀਤੇ ਦਿਨੀਂ ਸੰਪਨ ਹੋਈਆਂ । ਕੋਂਸਲ ਚੋਣਾਂ ‘ਚ ਤਿੰਨ ਪੰਜਾਬੀਆਂ ਨੇ ਜਿੱਤਕੇ ਜਿੱਥੇ ਸੂਬੇ ‘ਚ ਇੱਕ ਇਤਹਾਸ ਰਚਿਆ ਉਥੇ ਹੀ ਪੰਜਾਬੀਆਂ ਦੀ ਸਾਊਥ ਆਸਟ੍ਰੇਲੀਆ ਦੀ ਸਿਆਸਤ ਵਿੱਚ ਨਵੀਂ ਪਾਰੀ ਸ਼ੂਰੂ ਹੋ ਚੁੱਕੀ ਹੈ। 67 ਕੋਂਸਲਾਂ ਲਈ ਚੋਣ ਪ੍ਰਕਿਆ ਪੂਰੀ ਹੋਣ ‘ਤੇ ਆਏ ਨਤੀਜੀਆਂ ਵਿੱਚ ਤਿੰਨ ਪੰਜਾਬੀਆਂ ਨੇ ਬਾਜ਼ੀ ਮਾਰ

Australia daylight savings 2018

ਆਸਟ੍ਰੇਲੀਆ ‘ਚ ਅੱਜ ਹੋਇਆ ਸਮਾਂ ਤਬਦੀਲ, ਇੱਕ ਘੰਟਾ ਅੱਗੇ ਹੋੋਈਆਂ ਘੜੀ ਦੀ ਸੂਈਆਂ

Australia daylight savings 2018: ਮੈਲਬੌਰਨ:(ਖੁਸ਼ਪ੍ਰੀਤ ਸਿੰਘ ਸੁਨਾਮ)ਆਸਟ੍ਰੇਲੀਆ ਦੇ ਕਈ ਸੂਬਿਆਂ ਵਿੱਚ “ਡੇ ਲਾਈਟ ਸੇਵਿੰਗ” ਨਿਯਮ ਦੇ ਤਹਿਤ ਐਤਵਾਰ 7 ਅਕਤੂਬਰ ਸਵੇਰ ਦੇ ਦੋ ਵਜੇ ਤੋ ਘੜੀਆਂ ਆਪਣੇ ਨਿਰਧਾਰਤ ਸਮੇਂ ਤੋ ਮੁੜ ਇੱਕ ਘੰਟਾ ਅੱਗੇ ਹੋ ਗਈਆਂ ਹਨ।ਇਹ ਸਮਾਂ ਤਬਦੀਲੀ ਇੱਥੋਂ ਦੇ ਸੂਬਿਆਂ ਵਿੱਚ ਸਾਊਥ ਵੇਲਜ਼, ਵਿਕਟੌਰੀਆ,ਆਸਟ੍ਰੇਲਅੀਨ ਕੈਪੀਟਲ ਟੈਰੀਟਰੀ, ਤਸਮਾਨੀਆ ਤੇ ਸਾਊਥ ਆਸਟ੍ਰੇਲੀਆ ਵਿੱਚ ਹੋਵੇਗੀ Australia

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ