Tag: , , ,

ਆਸਟ੍ਰੇਲੀਆ ਵਿੱਚ ਇਕ ਵਾਰ ਫਿਰ ਖੇਡਣਗੇ ਯੁਵਰਾਜ ਸਿੰਘ

bush fire match: ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਅਤੇ ਸਿਕਸਰ ਕਿੰਗ ਯੁਵਰਾਜ ਸਿੰਘ ਇਕ ਵਾਰ ਫਿਰ ਕ੍ਰਿਕਟ ਦੇ ਮੈਦਾਨ ‘ਤੇ’ ਨਜ਼ਰ ਆਉਣਗੇ। ਯੁਵਰਾਜ ਸਿੰਘ ਬੁਸ਼ਫਾਇਰ ਕ੍ਰਿਕਟ ਬੈਸ਼ ਲੀਗ ਦੇ ਮੈਚ ਵਿੱਚ ਖੇਡਦੇ ਹੋਏ ਨਜ਼ਰ ਆ ਸਕਦੇ ਹਨ। ਜੋ ਕਿ 8 ਫਰਵਰੀ ਨੂੰ ਆਸਟ੍ਰੇਲੀਆ ਵਿੱਚ ਕਰਵਾਇਆ ਜਾਵੇਗਾ। ਜਿਸ ਵਿੱਚ ਯੁਵਰਾਜ ਸਿੰਘ ਇਕ ਵਾਰ ਫਿਰ ਚੌਕੇ ਅਤੇ

ਭਾਰਤ ਬਨਾਮ ਆਸਟਰੇਲੀਆ ਦੂਜਾ ਵਨਡੇ, ਜਾਣੋ ਕੀ ਹੋਵੇਗਾ ਮੌਸਮ ਦਾ ਮਿਜਾਜ…

ind vs aus 2nd odi: ਭਾਰਤ ਅਤੇ ਆਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਮੈਚ ਅੱਜ ਰਾਜਕੋਟ ਵਿੱਚ ਖੇਡਿਆ ਜਾਵੇਗਾ। ਸ਼ਹਿਰ ਰਾਜਕੋਟ ਦਾ ਕ੍ਰਿਕਟ ਸਟੇਡੀਅਮ ਇਸ ਮੈਚ ਦੀ ਮੇਜ਼ਬਾਨੀ ਕਰੇਗਾ।  ਭਾਰਤ ਦੀ ਟੀਮ ਲੜੀ ਵਿਚ 0-1 ਨਾਲ ਪਿੱਛੇ ਹੈ, ਭਾਰਤ ਨੂੰ ਇਸ ਲਈ ਲੜੀ ਵਿਚ ਬਣੇ ਰਹਿਣ ਲਈ ਇਸ ਮੈਚ ਵਿਚ ਜਿੱਤ

ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ ਸੀ।

australia melbourne city: ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ ਸੀ। ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ

World Cup 2019: ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ ਦਿੱਤਾ 335 ਦੌੜਾਂ ਦਾ ਟੀਚਾ

australia vs sri lanka 2019 world cup: ਲੰਡਨ: ਵਿਸ਼ਵ ਕੱਪ 2019 ਦਾ 20ਵਾਂ ਮੁਕਾਬਲਾ ਸ਼੍ਰੀਲੰਕਾਅਤੇ ਆਸਟ੍ਰੇਲੀਆ ਵਿਚਕਾਰ ਕਨਿੰਗਟ ਓਵਲ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਸ਼੍ਰੀਲੰਕਾ ਦੀ ਟੀਮ ਨੇ ਆਸਟ੍ਰੇਲੀਆ ਖਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉਤਰੀ ਆਸਟ੍ਰੇਲੀਆ ਦੀ ਟੀਮ ਨੇ

World Cup 2019: ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ

India beat Australia by 36 runs: ਲੰਡਨ: ਐਤਵਾਰ ਨੂੰ ਵਿਸ਼ਵ ਕੱਪ 2019 ਦੇ 14ਵੇਂ ਮੁਕਾਬਲੇ ਵਿੱਚ ਬਹਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਸ਼ਿਖਰ ਧਵਨ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ । ਸ਼ਿਖਰ ਧਵਨ ਨੇ ਆਪਣੀ ਫਾਰਮ ਵਿੱਚ ਵਾਪਸੀ ਕਰਦੇ ਹੋਏ 117 ਦੌੜਾਂ ਬਣਾਈਆਂ । ਜਿਸਦੇ ਬਾਅਦ ਕਪਤਾਨ

Australia Visa Law Rejects

ਆਸਟ੍ਰੇਲੀਆ ਦੇ ਕਾਨੂੰਨ ਹੋ ਰਹੇ ਨੇ ਸਖ਼ਤ, 57000 ਤੋਂ ਵੱਧ ਵੀਜ਼ੇ ਰੱਦ

Australia Visa Law Rejects: ਆਸਟ੍ਰੇਲੀਆ,ਕੈਨੇਡਾ,ਨਿਊਜ਼ੀਲੈਂਡਨ ਅਜਿਹੇ ਦੇਸ਼ ਹਨ ਜਿੱਥੇ ਜਾਣ ਦਾ ਸੁਫ਼ਨਾ ਪੰਜਾਬ ਦਾ ਹਰ ਦੂਜਾ-ਤੀਜਾ ਪੰਜਾਬੀ ਨੌਜਵਾਨ ਦੇਖਦਾ ਹੈ ਪਰ ਇੱਥੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 2017 ਤੋਂ ਲੈ ਕੇ 2018 ਤੱਕ ਵਿੱਤੀ ਵਰੇ ਦੌਰਾਨ ਆਸਟ੍ਰੇਲਿਆ ਨੇ ਕਰੀਬ 57 ਹਜ਼ਾਰ 440 ਵੀਜ਼ੇ ਰੱਦ ਕੀਤੇ ਹਨ।ਜਿਹਨਾਂ’ਚੋ 900 ਦੇ ਕਰੀਬ ਵੀਜ਼ੇ ਠੀਕ ਚਾਲ ਚਲਣ ਨਾਂਅ

steve smith david warner loose captaincy vice captaincy

ਆਸਟ੍ਰੇਲੀਆ ਕ੍ਰਿਕਟ ਨੂੰ ਝੱਟਕਾ, ਸਟੀਵ ਸਮਿੱਥ ਦੀ ਕਪਤਾਨੀ ਦਾ ਇਸ ਕਾਰਨ ਹੋਇਆ ਅੰਤ…

steve smith david warner loose: ਆਸਟ੍ਰੇਲੀਆ ਕ੍ਰਿਕਟ ਦੇ ਲਈ ਅੱਜ ਦਾ ਦਿਨ ਬਹੁਤੇ ਵੱਡੇ ਝਟਕੇ ਵਾਲਾ ਰਿਹਾ। ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਫਲ ਕਪਤਾਨ ਸਟੀਵ ਸਮਿੱਥ ਨੇ ਆਪਣਾ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਦੱਖਣੀ ਅਫ਼ਰੀਕਾ ਖਿਲਾਫ਼ ਖੇਡੇ ਜਾ ਰਹੇ ਤੀਸਰੇ ਮੈਚ ਦੌਰਾਨ ਗੇਂਦਬਾਜ਼ ਕੈਮਰਮਨ ਬੇਨਕਰਾਫਟ ਗੇਂਦ ਨਾਲ ਛੇੜਛਾੜ ਕਰਦਾ ਫੜ੍ਹਿਆ ਗਿਆ ਸੀ ਜਿਸ ਮਗਰੋਂ ਵਿਵਾਦ

Michael Clarke losing best mate

ਵੈਸਟਇੰਡੀਜ਼ ਦੌਰੇ ‘ਤੇ ਹਰ ਰਾਤ ਰੋਂਦਾ ਸੀ ਕੰਗਾਰੂ ਕਪਤਾਨ, ਇਹ ਹੈ ਵਜ੍ਹਾ

Michael Clarke losing best mate: ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਇਕਲ ਕਲਾਰਕ ਤਿੰਨ ਸਾਲ ਬਾਅਦ ਵੀ ਆਪਣੇ ਦੋਸਤ ਫਿਲਿਪ ਹਿਊਜ ਦੀ ਮੌਤ ਤੋਂ ਉਬਰੇ ਨਹੀਂ ਹਨ। ਕਲਾਰਕ ਨੇ ਕਿਹਾ ਕਿ ਉਨ੍ਹਾਂ ਨੇ ਜਿਸ ਸਮੇਂ ਸੰਨਿਆਸ ਲਿਆ ਸੀ, ਉਸ ਤੋਂ ਇੱਕ ਸਾਲ ਪਹਿਲਾਂ ਹੀ ਉਨ੍ਹਾਂ ਨੂੰ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ ਸੀ, ਕਿਉਂਕਿ ਆਪਣੇ ਦੋਸਤ

ਆਸਟ੍ਰੇਲੀਆ ਕ੍ਰਿਕਟ ਟੀਮ ਦੀ ਬਸ ‘ਤੇ ਪੱਥਰ ਮਾਰਨ ਦੇ ਸਬੰਧ ‘ਚ 4 ਲੋਕਾਂ ਨੂੰ ਕੀਤਾ ਗ੍ਰਿਫਤਾਰ

ਬੀਤੇ ਦਿਨਾਂ ‘ਚ ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਦੂਜਾ ਟੀ-20 ਮੈਚ ਖੇਡਿਆ ਗਿਆ ਸੀ। ਇਹ ਟੀ-20 ਮੈਚ ਵਿਚ ਆਸਟ੍ਰੇਲੀਆ ਨੇ ਭਾਰਤੀ ਟੀਮ ਖਿਲਾਫ 8 ਵਿਕਟਾਂ ਨਾਲ ਜਿੱਤ ਦਰਜ ਕਰ ਲਈ ਸੀ। ਮੈਚ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਵਾਪਸ ਹੋਟਲ ਪਰਤ ਰਹੀ ਸੀ। ਉਸ ਸਮੇਂ ਆਸਟਰੇਲੀਆਈ ਖਿਡਾਰੀਆਂ ਦੀ ਬਸ ‘ਤੇ ਭਾਰਤੀ ਟੀਮ ਦੇ ਪ੍ਰਸਾਸਨਕਾਂ ਨੇ

special plan virat

ਵਿਰਾਟ ਨੂੰ ਰੋਕਣ ਲਈ ਬਣਾਉਣੀ ਹੋਵੇਗੀ ਖਾਸ ਰਣਨੀਤੀ : ਟਿਮ ਪੇਨ

ਰਾਂਚੀ : ਆਸਟ੍ਰੇਲੀਆ ਦੇ ਖ਼ਿਲਾਫ਼ ਪਿਛਲੇ ਚਾਰ T-20 ਅੰਤਰਰਾਸ਼ਟਰੀ ਮੈਚਾਂ ਵਿੱਚ ਅਰਧਸੈਂਕੜਾ ਲਗਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਬੇਸ਼ਕੀਮਤੀ ਵਿਕਟ ਦੱਸਦੇ ਹੋਏ ਵਿਕਟਕੀਪਰ ਬੱਲੇਬਾਜ ਟਿਮ ਪੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਬੱਲੇ ‘ਤੇ ਰੋਕ ਲਗਾਉਣ ਲਈ ਖਾਸ ਰਣਨੀਤੀ ਬਣਾਈ ਜਾਵੇਗੀ। ਪੇਨ ਨੇ ਇੱਥੇ ਜੇਐਸਸੀਏ ਸਟੇਡੀਅਮ ‘ਚ ਸ਼ਨੀਵਾਰ ਨੂੰ ਹੋਣ ਵਾਲੇ ਪਹਿਲੈ ਟੀ-20

ਕੰਗਾਰੂਆਂ ਦਾ DRS ਖਾਰਜ ਹੋਣ ‘ਤੇ ਕੋਹਲੀ ਨੇ ਵਜਾਈਆਂ ਤਾੜੀਆਂ

ਬੈਂਗਲੁਰੂ ਟੈਸਟ ‘ਚ ਡੀ.ਆਰ.ਐੱਸ. ਦਾ ਵਿਵਾਦ ਭਾਵੇਂ ਰੁਕ ਗਿਆ ਹੋਵੇ ਪਰ ਇਸ ਦਾ ਕੁਝ ਨਾ ਕੁਝ ਅਸਰ ਰਾਂਚੀ ‘ਚ ਚਲ ਰਹੇ ਤੀਜੇ ਟੈਸਟ ‘ਚ ਦਿਖਾਈ ਦੇ ਰਿਹਾ ਹੈ। ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਭਾਰਤੀ ਪਾਰੀ ਦੇ 57ਵੇਂ ਓਵਰ ‘ਚ ਇਕ ਅਜਿਹੀ ਘਟਨਾ ਦੇਖਣ ਨੂੰ ਮਿਲੀ ਜਦ ਆਸਟਰੇਲੀਆ ਦਾ ਡੀ.ਆਰ.ਐੱਸ. ਖਾਰਜ ਹੋਣ ‘ਤੇ ਭਾਰਤੀ ਕਪਤਾਨ

INDvsAUS: ਲੰਚ ਬਰੇਕ ਤੋਂ ਬਾਅਦ ਆਸਟ੍ਰੇਲੀਆ ਨੂੰ ਦੂਜਾ ਝਟਕਾ, ਸ਼ਾਨ ਮਾਰਸ਼ ਵੀ ਹੋਏ OUT !

ਆਸਟਰੇਲੀਆ ਦੇ ਖਿਲਾਫ ਲੜੀ ਦੇ ਪੁਣੇ ਟੈਸਟ ਦੇ ਪਹਿਲੇ ਦਿਨ ਉਮੇਸ਼ ਯਾਦਵ ਨੇ ਡੇਵਿਡ ਵਾਰਨਰ ( 38 ਦੌੜਾਂ ) ਨੂੰ ਆਉਟ ਕਰ ਭਾਰਤ ਨੂੰ ਪਹਿਲੀ ਸਫਲਤਾ ਦਿਲਾਈ। ਇਸ ਤੋਂ ਬਾਅਦ ਹੀ ਆਸਟਰੇਲਿਆਈ ਸਲਾਮੀ ਬੱਲੇਬਾਜ਼ ਮੈਟ ਰੇਨਸ਼ਾ ( 36 ਦੌੜਾਂ ) ਰਿਟਾਇਰਡ ਹਰਟ ਹੋ ਗਏ। ਉਹ ਰੋਗੀ ਦੱਸੇ ਜਾਂਦੇ ਹਨ । ਲੰਚ ਤੋਂ ਬਾਅਦ ਉਮੇਸ਼ ਯਾਦਵ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ