Tag: , , , , , , , ,

ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ ਸੀ।

australia melbourne city: ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ ਸੀ। ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ

World Cup 2019: ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ ਦਿੱਤਾ 335 ਦੌੜਾਂ ਦਾ ਟੀਚਾ

australia vs sri lanka 2019 world cup: ਲੰਡਨ: ਵਿਸ਼ਵ ਕੱਪ 2019 ਦਾ 20ਵਾਂ ਮੁਕਾਬਲਾ ਸ਼੍ਰੀਲੰਕਾਅਤੇ ਆਸਟ੍ਰੇਲੀਆ ਵਿਚਕਾਰ ਕਨਿੰਗਟ ਓਵਲ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਸ਼੍ਰੀਲੰਕਾ ਦੀ ਟੀਮ ਨੇ ਆਸਟ੍ਰੇਲੀਆ ਖਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉਤਰੀ ਆਸਟ੍ਰੇਲੀਆ ਦੀ ਟੀਮ ਨੇ

World Cup 2019: ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ

India beat Australia by 36 runs: ਲੰਡਨ: ਐਤਵਾਰ ਨੂੰ ਵਿਸ਼ਵ ਕੱਪ 2019 ਦੇ 14ਵੇਂ ਮੁਕਾਬਲੇ ਵਿੱਚ ਬਹਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਸ਼ਿਖਰ ਧਵਨ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ । ਸ਼ਿਖਰ ਧਵਨ ਨੇ ਆਪਣੀ ਫਾਰਮ ਵਿੱਚ ਵਾਪਸੀ ਕਰਦੇ ਹੋਏ 117 ਦੌੜਾਂ ਬਣਾਈਆਂ । ਜਿਸਦੇ ਬਾਅਦ ਕਪਤਾਨ

ਜਾਣੋ ਕਿਹੜੇ ਬੱਲੇਬਾਜਾਂ ਤੋਂ ਡਰਦਾ ਹੈ Australia?

Australia Cricket Team: ਵਰਲਡ ਕਪ ਦੇ ਪਹਿਲੇ ਮੈਚ ਵਿੱਚ ਸਾਉਥ ਅਫਰੀਕਾ ਨੂੰ ਹਰਾਉਣ ਦੇ ਬਾਅਦ ਹੁਣ ਟੀਮ ਇੰਡੀਆ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ    ਇਹ ਮੈਚ ਐਤਵਾਰ ਨੂੰ ਲੰਦਨ ਦੇ ਓਵਲ ਮੈਦਾਨ ਉੱਤੇ ਖੇਡਿਆ ਜਾਵੇਗਾ | ਪਹਿਲਾਂ ਦੋ ਮੈਚਾਂ ਵਿੱਚ ਧਮਾਕੇਦਾਰ ਜਿੱਤ ਦੇ ਬਾਅਦ ਆਸਟ੍ਰੇਲੀਆ ਦੇ ਹੌਸਲੇ ਬੁਲੰਦ ਹਨ  | ਹਰ ਕਿਸੇ ਕਿ ਨਜਰਾਂ ਇੱਕ ਵਾਰ

David Warner sends Tom Curran

ਇਸ ਗੇਂਦਬਾਜ਼ ਨੇ ਡੈਬਿਊ ਮੈਚ ਵਿੱਚ ਕੀਤੀ ਇਹ ਗਲਤੀ ਅਤੇ ਬਣ ਗਿਆ ਅਣਚਾਹਿਆ ਰਿਕਾਰਡ…

David Warner sends Tom Curran: ਆਸਟ੍ਰੇਲੀਆ ਨੇ ਇੰਗਲੈਂਡ ਦੇ ਖਿਲਾਫ ਮੈਲਬੌਰਨ ਕ੍ਰਿਕੇਟ ਗਰਾਉਂਡ ਵਿੱਚ ਖੇਡੇ ਜਾ ਰਹੇ ਬਾਕਸਿੰਗ ਟੈਸਟ ਮੈਚ ਦੇ ਪਹਿਲੇ ਦਿਨ ਆਪਣੀ ਸਥਿੱਤੀ ਮਜਬੂਤ ਕਰ ਲਈ ਹੈ। ਦਿਨ ਦਾ ਖੇਲ ਖਤਮ ਹੋਣ ਤੱਕ ਕੰਗਾਰੂ ਟੀਮ ਨੇ 3 ਵਿਕੇਟ ਦੇ ਨੁਕਸਾਨ ਉੱਤੇ 244 ਰਨ ਬਣਾ ਲਏ ਸਨ। ਕਪਤਾਨ ਸਟੀਵ ਸਮਿਥ (65 ਰਨ) ਅਤੇ ਸ਼ਾਨ

Explosive Usain Bolt

ਆਸਰੇਲੀਆਈ ਕ੍ਰਿਕਟ ਟੀਮ ਦੀ ਉਸੈਨ ਬੋਲਟ ਨੇ ਲਗਾਈ ਕਲਾਸ

Explosive Usain Bolt : ਫਰਾਟਾ ਦੌੜਾਕ ਉਸੈਨ ਬੋਲਟ ਨੇ ਪੰਜ ਟੈਸਟ ਮੈਚਾਂ ਦੀ ਏਸ਼ੇਜ਼ ਸੀਰੀਜ ਤੋਂ ਪਹਿਲਾਂ ਆਸਟ੍ਰੇਲੀਆ ਦੇ ਕੁਝ ਬੱਲੇਬਾਜ਼ਾਂ ਨੂੰ ਵਿਕਟਾਂ ਵਿਚਾਲੇ ਆਪਣੀ ਦੌੜ ਨੂੰ ਚੰਗਾ ਬਣਾਉਣ ਲਈ ਕੁਝ ਟਿਪਸ ਦਿੱਤੇ। ਕੁਝ ਸਮਾਂ ਪਹਿਲਾਂ ਹੀ ਦੌੜਾਂ ਤੋਂ ਰਿਟਾਇਰਮੈਂਟ ਲੈਣ ਵਾਲੇ ਬੋਲਟ ਨੇ ਕਿਹਾ ਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਸ਼ੁਰੂਆਤ ‘ਚ ਤੇਜ਼ ਦੌੜਣ ਦੀ

Banglore ODI

ਬੰਗਲੌਰ ਮੈਚ ਜਿੱਤ ਕੇ ਵਿਰਾਟ ਪਿੱਛੇ ਛੱਡੇਗਾ ਧੋਨੀ ਨੂੰ

ਬੰਗਲੌਰ: ਆਸਟ੍ਰੇਲੀਆ ਖਿਲਾਫ਼ 5 ਮੈਚਾਂ ਦੀ ਸੀਰੀਜ਼ ‘ਚ ਚੌਥੇ ਮੈਚ ਵਿੱਚ ਜੇ ਟੀਮ ਇੰਡੀਆ ਦੀ ਵਿਰਾਟ ਕੋਹਲੀ ਦੀ ਅਗਵਾਈ ‘ਚ ਅੱਜ ਦੀ ਜਿੱਤ ਹੁੰਦੀ ਹੈ ਤਾਂ ਕੋਹਲੀ ਕਪਤਾਨ ਦੇ ਰੂਪ ‘ਚ ਭਾਰਤ ਨੂੰ ਲਗਾਤਾਰ ਜਿੱਤ ਦਿਵਾਉਣ ਵਾਲੇ ਰਿਕਾਰਡ ‘ਚ ਧੋਨੀ ਨੂੰ ਪਿੱਛੇ ਛੱਡ ਦੇਣਗੇ। ਵਿਰਾਟ ਕੋਹਲੀ ਨੇ ਇੰਦੌਰ ਵਿੱਚ ਖੇਡੇ ਗਏ ਮੈਚ ‘ਚ ਕਪਤਾਨ ਦੇ

australia

ਚੇਨਈ ਪਹੁੰਚਣ ‘ਤੇ ਆਸਟਰੇਲੀਆਈ ਟੀਮ ਦਾ ਕੀਤਾ ਸ਼ਾਨਦਾਰ ਸਵਾਗਤ

ਚੇਨਈ: ਭਾਰਤ ਤੇ ਆਸਟਰੇਲੀਆ ਵਿਚਾਲੇ 5 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਆਸਟਰੇਲੀਆ ਦੀ ਟੀਮ ਹੁਣ ਭਾਰਤ ਦੌਰੇ ‘ਤੇ ਆ ਗਈ ਹੈ। ਜਿੱਥੇ ਉਨ੍ਹਾਂ ਦਾ ਸਵਾਗਤ ਚੇਨਈ ਏਅਰਪੋਰਟ ‘ਤੇ ਕੀਤਾ ਗਿਆ। ਭਾਰਤ ਆਸਟਰੇਲੀਆ ਸੀਰੀਜ਼ ਦਾ ਪਹਿਲਾ ਵਨਡੇ 17 ਸਤੰਬਰ ਨੂੰ ਚੇਨਈ ‘ਚ ਖੇਡਿਆ ਜਾਵੇਗਾ। ਸੀਰੀਜ਼ ਦਾ ਆਖਰੀ ਮੈਚ 13 ਅਕਤੂਬਰ ਨੂੰ ਹੈਦਰਾਬਾਦ

ਧਰਮਸ਼ਾਲਾ ਟੈਸਟ: ਲੰਚ ਤੱਕ ਭਾਰਤ ਇਕ ਵਿਕਟ ‘ਤੇ 64 ਦੌੜਾਂ ‘ਤੇ

ਧਰਮਸ਼ਾਲਾ ਟੈਸਟ ਵਿੱਚ ਦੂਜੇ ਦਿਨ ਦਾ ਖੇਡ ਜਾਰੀ ਹੈ। ਟੀਮ ਇੰਡੀਆ ਨੂੰ ਮੁਰਲੀ ਵਿਜੇ ਦੇ ਰੂਪ ‘ਚ ਸ਼ੁਰੂਆਤੀ ਝਟਕਾ ਲੱਗ ਚੁੱਕਾ ਹੈ। ਲੜੀ ਦੇ ਲਿਹਾਜ਼ ਨਾਲ ਨਿਰਣਾਇਕ ਇਸ ਮੈਚ ਦੇ ਪਹਿਲੇ ਦਿਨ ਪ੍ਰਦਰਸ਼ਨ ਦੇ ਮਾਮਲੇ ਵਿੱਚ ਦੋਵੇਂ ਹੀ ਟੀਮਾਂ ਲੱਗਭੱਗ ਮੁਕਾਬਲੇ ਉੱਤੇ ਰਹੀਆਂ। ਜਿੱਥੇ ਟੀਮ ਇੰਡੀਆ ਵਲੋਂ ਪਹਿਲਾ ਹੀ ਟੈਸਟ ਖੇਡ ਰਹੇ ਕੁਲਦੀਪ ਯਾਦਵ ਨੇ

ਰਾਂਚੀ ਟੈਸਟ: ਪੰਜਵੇਂ ਦਿਨ ਦੀ ਖੇਡ ਸ਼ੁਰੂ, ਆਸਟ੍ਰੇਲੀਆ ਦਾ ਸਕੋਰ 24/2

ਰਾਂਚੀ ਵਿਚ ਖੇਡੇ ਜਾ ਰਹੇ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਦੂਸਰੇ ਟੈਸਟ ਮੈਚ ਦੇ ਪੰਜਵੇਂ ਦਿਨ ਦੀ ਖੇਡ ਸ਼ੁਰੂ ਹੋ ਚੁੱਕੀ ਹੈ। ਚੌਥੇ ਦਿਨ ਆਸਟ੍ਰੇਲੀਆ ਨੇ ਆਪਣੀ ਦੂਸਰੀ ਪਾਰੀ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 23 ਦੌੜਾਂ ਬਣਾ ਲਈਆਂ ਸਨ ਤੇ ਉਹ ਭਾਰਤ ਤੋਂ ਅਜੇ ਵੀ 129 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾ ਭਾਰਤ ਨੇ ਆਪਣੀ

ਰਾਂਚੀ ਟੈਸਟ: ਚੌਥੇ ਦਿਨ ਦੀ ਖੇਡ ਸ਼ੁਰੂ, ਭਾਰਤ ਅਜੇ ਵੀ 91 ਦੌੜਾਂ ਪਿੱਛੇ

ਰਾਂਚੀ- ਰਾਂਚੀ ਦੇ ਜੇ.ਐੱਸ.ਸੀ.ਏ. ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦਾ ਅੱਜ ਚੌਥਾ ਦਿਨ ਹੈ ਇਸ ਤੋਂ ਪਹਿਲਾਂ ਤੀਜੇ ਦਿਨ ਭਾਰਤੀ ਟੀਮ ਨੇ ਆਸਟ੍ਰੇਲੀਆ ਦੇ 451 ਦੌੜਾਂ ਦੇ ਜਵਾਬ ‘ਚ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ‘ਤੇ 360 ਦੌੜਾਂ ਬਣਾ ਲਈਆਂ ਸਨ। ਫਿਲਹਾਲ ਅਜੇ ਵੀ ਭਾਰਤੀ ਟੀਮ

ਕੋਹਲੀ ਦੀ ਵਿਕਟ ਹਾਸਲ ਕਰਨ ਤੋਂ ਬਾਅਦ ਲਿਓਨ ਦਾ ਵੱਡਾ ਬਿਆਨ

ਆਸਟਰੇਲੀਆ ਦੇ ਸਟਾਰ ਗੇਂਦਬਾਜ਼ ਨਾਥਨ ਲਿਓਨ ਖੁਸ਼ ਹੈ ਕਿ ਉਸ ਨੇ ਵਿਰਾਟ ਕੋਹਲੀ ਦਾ ਵਿਕੇਟ ਹਾਸਲ ਕੀਤਾ ਹੈ ਪਰ ਨਾਲ ਹੀ ਉਸ ਨੇ ਕਿਹਾ ਕਿ ਭਾਰਤੀ ਕਪਤਾਨ ਨੇ ਅੱਜ ਇੱਥੇ ਦੂਜੇ ਟੈਸਟ ਦੇ ਪਹਿਲੇ ਦਿਨ ਆਪਣੀ ਗਲਤੀ ਨਾਲ ਵਿਕੇਟ ਗੁਆਇਆ ਸੀ। ਆਫ ਸਪਿਨਰ ਲਿਓਨ ਨੇ ਅੱਜ 50 ਦੌੜਾਂ ਦੇ ਕੇ 8 ਵਿਕੇਟਾਂ ਹਾਸਲ ਕਰ ਕੇ

ਬੈਂਗਲੁਰੂ ‘ਚ ਆਟੋ ਚਲਾ ਰਹੇ ਨੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ‘ਕਲਾਰਕ’ ਵੇਖੋ ਵੀਡੀਓ

ਭਾਰਤ ਦੌਰੇ ‘ਤੇ ਆਸਟ੍ਰੇਲੀਆ ਟੀਮ ਦੇ ਨਾਲ ਆਏ ਸਾਬਕਾ ਕਪਤਾਨ ਮਾਇਕਲ ਕਲਾਰਕ ਇੰਨ੍ਹੀ ਦਿਨੀ ਭਾਰਤ ‘ਚ ਕੁੱਝ ਨਵਾਂ ਸਿੱਖ ਰਹੇ ਹਨ। ਬੁੱਧਵਾਰ ਨੂੰ ਮਾਇਕਲ ਕਲਾਰਕ ਨੇ ਆਪਣੇ ਇੰਸ਼ਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਆਟੋ ਚਲਾਉਣ ਸਿੱਖ ਰਹੇ ਹਨ ਕਲਾਰਕ ਭਾਰਤ-ਆਸਟ੍ਰੇਲੀਆ ਟੈਸਟ ਲੜੀ ‘ਚ ਕੁਮੈਂਟਰੀ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਆਉਣ

ਆਸਟ੍ਰੇਲੀਆ ਨੇ ਗਵਾਇਆ ਚੌਥਾਂ ਵਿਕਟ, ਹੁਣ ਅਸ਼ਵਿਨ ਦਾ ਸ਼ਿਕਾਰ ਬਣੇ ਸਟੀਵ ਸਮਿਥ !

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੀ ਟੈਸਟ ਲੜੀ ਦੇ ਪਹਿਲੇ ਦਿਨ ਭਾਰਤੀ ਟੀਮ ਆਸਟ੍ਰੇਲੀਆ ‘ਤੇ ਹਾਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਆਸਟ੍ਰੇਲੀਆ ਨੂੰ ਸਟੀਵ ਸਮਿਥ ਦੇ ਰੂਪ ‘ਚ ਚੌਥਾ ਝਟਕਾ ਲੱਗ ਚੁੱਕਾ ਹੈ ਜਦੋਂ ਉਹ 27 ਦੌੜਾਂ ਬਣਾ ਕੇ ਅਸ਼ਵਿਨ ਦੀ ਬਾਲ ਦੇ ਆਉਟ ਹੋ

Aaron Finch to lead Australia cricket team in T20 series against Sri Lanka

ਸ਼੍ਰੀਲੰਕਾ ਖਿਲਾਫ਼ ਟੀ-20 ਲੜੀ ਲਈ ਫਿੰਚ ਸੰਭਾਲਣਗੇ ਆਸਟ੍ਰੇਲੀਆ ਦੀ ਕਮਾਨ

ਸਲਾਮੀ ਬੱਲੇਬਾਜ਼ ਆਰੋਨ ਫਿੰਚ ਸ਼੍ਰੀਲੰਕਾ ਦੇ ਖਿਲਾਫ ਅਗਲੀ ਲੜੀ ਵਿੱਚ ਆਸਟਰੇਲਿਆਈ ਟੀ20 ਟੀਮ ਦੀ ਕਮਾਨ ਸੰਭਾਲਣਗੇ, ਜਦੋਂ ਕਿ ਕਪਤਾਨ ਸਟੀਵ ਸਮਿਥ ਅਤੇ ਉਪਕਪਤਾਨ ਡੇਵਿਡ ਵਾਰਨਰ ਨੂੰ ਭਾਰਤ ਦੌਰੇ ਤੋਂ ਪਹਿਲਾਂ ਆਰਾਮ ਦਿੱਤਾ ਗਿਆ ਹੈ। ਨਿਊਜੀਲੈਂਡ ਦੇ ਖਿਲਾਫ ਸੋਮਵਾਰ ਨੂੰ ਹੋਏ ਵਨਡੇ ਵਿੱਚ ਫਿੰਚ ਕਾਰਜਕਾਰੀ ਕਪਤਾਨ ਸਨ। ਉਹ ਫਰਵਰੀ ਵਿੱਚ ਤਿੰਨ ਮੈਚਾਂ ਲਈ ਕਮਾਨ ਸੰਭਾਲਣਗੇ। ਫਿੰਚ ਆਸਟਰੇਲੀਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ