Tag: , , , , ,

ਫਰੀਦਕੋਟ ‘ਚ ਬੈਂਕ ਦੇ ਗਾਰਡ ਨੇ ਆਪਣੇ ਆਪ ਨੂੰ ਮਾਰੀ ਗੋਲੀ

Faridkot Bank Guard Suicide: ਫਰੀਦਕੋਟ ਦੇ (ਐਸ ਬੀ ਆਈ) ਸਟੇਟ ਬੈਂਕ ਆਫ ਇੰਡੀਆ ‘ਚ ਫੌਜ ਦੀ ਨੌਕਰੀ ਕਰਨ ਉਪਰੰਤ ਰਿਟਾਇਰ ਹੋ ਕੇ ਜਗਸੀਰ ਸਿੰਘ ਉਮਰ ਕਰੀਬ 40 ਸਾਲ ਉਕਤ ਬੈਂਕ ‘ਚ ਗਾਰਡ ਦੇ ਤੌਰ ਤੇ ਪਿਛਲੇ ਸਮੇਂ ਤੋਂ ਨੌਕਰੀ ਕਰ ਰਿਹਾ ਸੀ। ਪੁਲਿਸ ਅਨੁਸਾਰ ਉਸ ਨੇ ਆਪਣੇ ਆਪ ਨੂੰ ਰਾਈਫਲ 12 ਬੋਰ ਨਾਲ ਗੋਲੀ ਮਾਰਕੇ

Nabha Newly Married Suicide

ਨਵ-ਵਿਆਹੁਤਾ ਨੇ ਨਹਿਰ ‘ਚ ਛਾਲ ਮਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼….

Nabha Newly Married Suicide: ਸਾਡਾ ਦੇਸ਼ ਬੇਸ਼ਕ 21ਵੀਂ ਸਦੀ ‘ਚ ਪਹੁੰਚ ਗਿਆ ਹੈ ਪਰ ਦਾਜ ਵਰਗੀ ਅਲਾਮਤ ਹਲੇ ਵੀ ਸਾਡੇ ਸਮਾਜ ਨੂੰ ਜੋਂਕ ਵਾਂਗ ਚਿੰਬੜੀ ਹੋਈ ਹੈ ਤੇ ਦੇਸ਼ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਹੀ ਹੈ।ਅਕਸਰ ਹੀ ਲੜਕੀਆਂ ਆਪਣੇ ਸਹੁਰੇ ਵਾਲਿਆਂ ਦੇ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਹਨ। ਕਈ ਉਹਨਾਂ ਖਿਲਾਫ ਅਵਾਜ਼ ਉਠਾਉਂਦੀਆਂ ਹਨ ਤਾਂ ਕਈ

Mansa Youngster Suicide

ਨੌਜਵਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖ਼ੁਦਕੁਸ਼ੀ

Mansa Youngster Suicide: ਮਾਨਸਾ ਦੇ ਪਿੰਟ ਅਨੂੰਪਗੜ੍ਹ ਵਿੱਚ ਇੱਕ ਨੌਜਵਾਨੇ ਜਸਪ੍ਰੀਤ ਸਿੰਘ ਉਮਰ 36 ਸਾਲ ਵੱਲੋਂ ਸਲਫਾਸ ਦੀਆਂ ਗੋਲੀਆਂ ਖਾਣ ਤੋਂ ਬਾਅਦ ਮੌਤ ਹੋ ਗਈ ਹੈ। ਨੌਜਵਾਨ ਫ਼ੋਟੋ ਗਰਾਫ਼ੀ ਦਾ ਕੰਮ ਮਤੀ ਪਿੰਡ ਵਿੱਚ ਕਰਦਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਜਸਪ੍ਰੀਤ ਸਿੰਘ ਨੇ ਦੁਕਾਨ ਅਤੇ ਗੱਡੀ ਉੱਤੇ ਲੋਨ ਲਿਆ ਸੀ ਇਹ ਕਰਜ਼ਾ 6

punjab financer suicide

ਫਾਇਨਾਂਸਰ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

punjab financer suicide: ਬਾਘਾਪੁਰਾਣਾ ਵਿੱਚ ਬੁਧਵਾਰ ਸਵੇਰੇ ਨੌਜਵਾਨ ਫਾਇਨਾਂਸਰ ਨੇ ਘਰੇਲੂ ਝਗੜੇ ਵਿੱਚ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ ਹੈ। ਮ੍ਰਿਤਕ ਤਿੰਨ ਭੈਣਾਂ ਦਾ ਇੱਕਲਾ ਭਾਈ ਸੀ ਅਤੇ ਤਿੰਨ ਮਹੀਨੇ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੁਖਦੀਪ ਸਿੰਘ ਮੌਕੇ ਉੱਤੇ ਪਹੁੰਚ ਗਏ

attempt suicide

ਬਟਾਲਾ ਵਿਖੇ ਐਸਐਸਪੀ ਦਫਤਰ ਅੱਗੇ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਇਹ ਸੀ ਕਾਰਣ…

attempt suicide:ਪੁਲਿਸ ਜਿਲਾ ਬਟਾਲਾ ਦੇ ਐਸਐਸਪੀ ਦਫਤਰ ਦੇ ਸਾਹਮਣੇ ਇੱਕ ਨੌਜਵਾਨ ਮਨਦੀਪ ਸਿੰਘ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਹ ਨੌਜਵਾਨ ਆਪਣੇ ਮੋਟਰਸਾਇਕਲ ਉੱਤੇ ਜਵਲਣਸ਼ੀਲ ਪਦਾਰਥ ਦੀ ਕੈਨ ਦੇ ਨਾਲ ਪਹੁੰਚਿਆ ਅਤੇ ਅਚਾਨਕ ਦਫਤਰ ਦੇ ਸਾਹਮਣੇ ਮੋਟਰਸਾਇਕਿਲ ਰੋਕ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਇਸ ਦੌਰਾਨ ਉੱਥੇ ਤੈਨਾਤ ਪੁਲਿਸ ਮੁਲਾਜਿਮਾਂ ਨੇ ਉਸਨੂੰ ਕਾਬੂ ਕਰ ਲਿਆ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ