Tag: , , , , , , , , ,

ਚੋਰਾਂ ਨੇ ਲੱਭਿਆ ਨਵਾਂ ਜੁਗਾੜ , ਕਰੇਨ ਨਾਲ ਉਡਾਇਆ ATM

Dramatic footage shows ATM: ਲੁੱਟ-ਖੋ ਦੀਆਂ ਵਾਰਦਾਤਾਂ ਤਾਂ ਆਮ ਹੀ ਸੁਰਖੀਆਂ ‘ਚ ਬਣੀਆਂ ਰਹਿੰਦੀਆਂ ਹਨ। ਚੋਰਾਂ ਦੇ ਹੋਂਸਲੇ ਦਿਨੋਂ-ਦਿਨ ਹੋਰ ਵੀ ਬੁਲੰਦ ਹੁੰਦੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਉੱਤਰੀ ਆਇਰਲੈਂਡ ‘ਚ ਜਿੱਥੇ ਚੋਰਾਂ ਦੇ ਗਰੋਹ ਨੇ ਏਟੀਐਮ ਚੋਰੀ ਕਰਨ ਲਈ ਕਰੇਨ ਦਾ ਸਹਾਰਾ ਲਿਆ। ਜਿਕਰਯੋਗ ਹੈ ਕਿ ਪੁਲਿਸ ਨੇ ਇਸ ਘਟਨਾ

ਗੁਰਪ੍ਰੀਤ ਸਿੰਘ ਵੜੈਚ ਫਿਰ ਤੋਂ ਬਣੇ 'ਘੁੱਗੀ'

ਗੁਰਪ੍ਰੀਤ ਸਿੰਘ ਵੜੈਚ ਫਿਰ ਤੋਂ ਬਣੇ ‘ਘੁੱਗੀ’

ਹਾਲ ਹੀ ‘ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿੱਥੇ ਸਥਾਪਤ ਆਗੂਆਂ ਨੇ ਆਪਣੀ ਕਿਸਮਤ ਅਜਮਾਈ, ਉਥੇ ਹੀ ਇਨ੍ਹਾਂ ਚੋਣਾਂ ਦੌਰਾਨ ਕਈ ਕਲਾਕਾਰਾਂ, ਖਿਡਾਰੀਆਂ, ਡਾਕਟਰਾਂ ਅਤੇ ਅਫ਼ਸਰਾਂ ਵੱਲੋਂ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ, ਵੋਟਰਾਂ ਨੇ ਉਨ੍ਹਾਂ ਨੂੰ ਆਪਣੇ ਆਗੂ ਦੇ ਰੂਪ ‘ਚ ਸਵੀਕਾਰ ਨਹੀਂ ਕੀਤਾ| ਪੰਜਾਬ ‘ਚ ਚੋਣਾਂ ਤੋਂ ਬਾਅਦ ਰਾਜਸੀ ਮਾਹੌਲ

ਨੇੜਲੇ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ

ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਜਬਰਦਸਤ ਧਮਾਕਾ, ਨੇੜਲੇ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ

ਨੰਗਲ : ਨੰਗਲ ਸ਼ਹਿਰ ਦੇ ਪਿੰਡ ਮਾਨਪੁਰ ਦੇ ਲੋਕ ਹਰ ਰੋਜ ਦੀ ਤਰ੍ਹਾਂ ਸਵੇਰੇ ਵੀ ਆਪਣੇ ਪਸ਼ੂਆਂ ਨੂੰ ਘਾਹ ਚੁੱਗਣ ਲਈ ਪਿੰਡ ਮਾਨਪੁਰ ਦੇ ਨਜ਼ਦੀਕ ਸ਼ਿਵਾਲਿਕ ਪਹਾੜੀਆਂ ਦੇ ਜੰਗਲ ਵਿੱਚ ਲਗਾਈ। ਪਸ਼ੂਆਂ ਦੇ ਮਾਲਿਕ ਕੇਸ਼ਵਾਨੰਦ ਨੇ ਦੱਸਿਆ ਸਵੇਰੇ ਕਰੀਬ 9 ਵਜੇ ਉਸਦੀ ਬੱਕਰੀ ਦੇ ਨਾਲ ਕੁੱਝ ਹੋਰ ਪਸ਼ੂ ਪਹਾੜੀ ਦੀ ਤਰਫ ਚਰਣ ਲਈ ਲੈ ਗਈ।

ਭਿੰਡਰਾਂਵਾਲੇ ਦਾ ਪੁਤਲਾ ਫੂਕੇ ਜਾਣ ‘ਤੇ ਮੋਗਾ ‘ਚ ਮਾਹੌਲ ਗਰਮਾਇਆ

ਸ਼ਿਵ ਸੈਨਾ ਪੰਜਾਬ ਦੇ ਲੀਗਲ ਸੈੱਲ ਦੇ ਪ੍ਰਧਾਨ ਅਮਿਤ ਘਈ ਨੇ ਸੋਸ਼ਲ ਮੀਡੀਆ ਉੱਤੇ ਭਿੰਡਰਾਂਵਾਲੇ ਦਾ ਪੁਤਲਾ ਫੂਕੇ ਜਾਣ ਦੀ ਪਾਈ ਗਈ ਪੋਸਟ ਦੇ ਬਾਅਦ ਪ੍ਰਸ਼ਾਸਨ ਸਕਤੇ ਵਿੱਚ ਆ ਗਿਆ। ਇਸਦੇ ਬਾਅਦ ਮੋਗਾ ਵਿੱਚ ਮਾਹੌਲ ਤਨਾਅ ਭਰਿਆ ਹੋ ਗਿਆ ਹੈ । ਸਿੱਖ ਸਮੁਦਾਇ ਦੇ ਲੋਕ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਪੁੱਜੇ ਅਤੇ ਧਰਨਾ ਪ੍ਰਦਰਸ਼ਨ ਕੀਤਾ। ਜਿਸਦੇ

ਖੇਤਾਂ ‘ਚੋਂ ਕੰਕਾਲ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੋਲ

ਗੁਰਦਾਸਪੁਰ ਦੇ ਨਾਲ ਲੱਗਦੇ ਪਿੰਡ ਭਗਵਾਨਪੁਰ ਅਤੇ ਮਗਰਮੂਦੀਆਂ ਦੇ ਵਿੱਚਕਾਰ ਪੈਂਦੇ ਖੇਤਾਂ ਵਿੱਚੋਂ ਬੀਤੇ ਦਿਨ ਕੰਕਾਲ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੋਲ ਬਣਿਆ ਹੋਇਆ ਹੈ। ਪਿੰਡ ਆਲੇਚੱਕ ਦੇ ਵਾਸੀ ਬਲਦੇਵ ਸਿੰਘ ਪੁੱਤਰ ਸੋਹਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ ਦੇ ਪਿੱਛਲੇ ਹਿੱਸੇ ਵਿੱਚ ਆਇਆ ਤਾਂ ਉਸ ਨੇ ਉੱਥੇ ਕੰਕਾਲ ਪਿਆ ਹੋਇਆ ਦੇਖਿਆ।

Parkash Singh Badal

ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਚੋਣਾਂ ਦੇ ਐਲਾਨ ਦਾ ਸੁਆਗਤ

ਚੰਡੀਗੜ੍ਹ, 4 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਦਾ ਭਰਪੂਰ ਸਵਾਗਤ ਕਰਦੇ ਹੋਏ ਸਮੂਹ ਸਿਆਸੀ ਪਾਰਟੀਆਂ ਦੇ ਵਰਕਰਾਂ ਅਤੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਰੇ ਇਨ੍ਹਾਂ ਚੋਣਾਂ ਨੂੰ ਅਮਨ, ਆਪਸੀ ਸਦਭਾਵਨਾ ਅਤੇ ਰਵਾਇਤੀ ਪੰਜਾਬੀ ਭਾਈਚਾਰਕ ਸਾਂਝ ਦੇ ਮਾਹੌਲ ਵਿੱਚ ਨੇਪਰੇ ਚੜ੍ਹਾਉਣ ਵਿੱਚ ਚੋਣ

ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਿਆਰੀ ‘ਚ ਸੀ – ਸੁਖਬੀਰ

‘ਅਰਚਨਾ ਐਕਸਪ੍ਰੈੱਸ’ ‘ਚ ਬੰਬ ਦੀ ਸੂਚਨਾ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਜਲੰਧਰ : ਮੰਗਲਵਾਰ ਦੀ ਸਵੇਰ ਜਲੰਧਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜੰਮੂ ਤੋਂ ਪਟਨਾ ਜਾ ਰਹੀ  ਅਰਚਨਾ ਐਕਸਪ੍ਰੈਸ ‘ਚ ਬੰਬ ਹੋਣ ਦੀ ਖਬਰ ਸਾਹਮਣੇ ਆਈ। ਜਿਸ ਮਗਰੋਂ ਜਲੰਧਰ ਪੁਲਿਸ ਦੇ ਕਮੀਸ਼ਨਰ ਅਰਪਿਤ ਸ਼ੁਕਲਾ ਸਹਿਤ ਜਲੰਧਰ ਪੁਲਿਸ ਦੇ ਆਲਾਂ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਦੇ ਸਾਰੇ ਯਾਤਰੀਆ ਨੂੰ ਗੱਡੀ ਚੋਂ ਉਤਾਰ

ਵਿਕੀ ਗੋਂਡਰ ਦੇ ਪਰਿਵਾਰ ਵਿਚ ਸਹਿਮ ਦਾ ਮਾਹੌਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ