Tag: , , , , ,

ਬਿਨ੍ਹਾਂ ਫੀਸ ਦਿੱਤੇ ਕਰੋ ਏ.ਟੀ.ਐਮ ਦਾ ਇਸਤੇਮਾਲ

8 ਨਵੰਬਰ ਨੂੰ ਪੀ. ਐੱਮ ਮੋਦੀ ਨੇ 500-1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਏ. ਟੀ. ਐੱਮ ਤੋਂ 1 ਦਿਨ ‘ਚ ਪੈਸੈ ਕਢਵਾਉਣ ਦੀ ਲਿਮਟ ਵੀ 2000 ਰੁਪਏ ਤੈਅ ਕਰ ਦਿੱਤੀ। 9-10 ਨਵੰਬਰ ਨੂੰ ਏ. ਟੀ. ਐੱਮ ਤੋਂ ਵੀ ਕੈਸ਼ ਕਢਵਾਉਣ ‘ਤੇ ਰੋਕ ਲੱਗੀ ਸੀ। ਪਰ ਅੱਜ ਤੋਂ

ATM ਵਿੱਚ ਨਵੇਂ ਨੋਟ ਭਰਨ ਜਾ ਰਹੇ 8 ਬੈਂਕ ਮੁਲਾਜਮਾਂ ਦੀ ਮੌਤ

ATM ਵਿੱਚ ਨਵੇਂ ਨੋਟ ਭਰਨ ਜਾ ਰਹੇ ਬੈਂਕ ਮੁਲਾਜ਼ਮਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ| ਜਾਣਕਾਰੀ ਮੁਤਾਬਕ ਮੰਗਲਵਾਰ ਰਾਤ 500 ਅਤੇ ਇਕ ਹਜ਼ਾਰ ਰੁਪਏ ਦੇ ਨੋਟਾਂ ਦੇ ਬੈਨ ਕੀਤੇ ਜਾਣ ਤੋਂ ਬਾਅਦ ਨਵੇ ਨੋਟ ATM ਵਿਚ ਭਰ ਕੇ ਵਾਪਿਸ ਪਰਤ ਰਹੇ ਸਨ ਕਿ ਕਾਨਪੁਰ ਦੇ ਹਮੀਰਪੁਰ-ਸਾਗਰ ਰੋਡ ਤੇ ਬੁਧਵਾਰ ਰਾਤ ਨੂੰ ਐਸ.ਬੀ.ਆਈ.ਬੈੰਕ ਦੀ ਵੈਨ

atm

ਕਟਰ ਨਾਲ ਏ.ਟੀ.ਐਮ ਕੱਟ ਲੁਟੇਰਿਆਂ ਨੇ ਉਡਾਏ 1 ਲੱਖ 945 ਹਜ਼ਾਰ

ਤਿਉਹਾਰਾਂ ਦੇ ਚਲਦਿਆਂ ਭਾਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ-ਛਾਉਣੀ ਵਿਚ ਸੁਰੱਖਿਆ ਦੇ ਪ੍ਰਬੰਧ ਪੀਚੀਦਾ ਕਰ ਦਿੱਤੇ ਗਏ ਹਨ, ਪ੍ਰੰਤੂ ਪਿੰਡਾਂ ਵਿਚ ਪੁਲਿਸ ਪ੍ਰਬੰਧ ਨਾ ਹੋਣ ਦੇ ਨਾਲ-ਨਾਲ ਬੈਂਕਾਂ ਵੱਲੋਂ ਏ.ਟੀ.ਐਮ ਕੇਂਦਰਾਂ ‘ਤੇ ਗਾਰਡ ਨਾ ਲਾਏ ਜਾਣ ਕਰਕੇ ਇਕ ਵਾਰ ਫਿਰ ਲੁਟੇਰਾ ਗਿਰੋਹ ਏ.ਟੀ.ਐਮ ਤੋਂ ਲੱਖਾਂ ਰੁਪਏ ਉਡਾ ਕੇ ਲੈ ਗਏ ਹਨ I ਇਸ ਵਾਰ ਫ਼ਿਰੋਜ਼ਪੁਰ ਦੇ

ਏ.ਟੀ.ਐਮ. ਦੇ ਨਾਲ-ਨਾਲ ਦੁਕਾਨਾਂ ਦੇ ਵੀ ਤੌੜੇ ਜ਼ਿੰਦਰੇ

ਬੀਤੀ ਰਾਤ  6 ਵਜੇ ਮੁਕਤਸਰ ਦੇ ਪਿੰਡ ਦੋਦਾ ‘ਚ ਚੋਰਾਂ ਨੇ ਗੈਸ ਕਟਰ ਨਾਲ ਏ.ਟੀ.ਐੱਮ. ਨੂੰ ਤੋੜ ਦਿੱਤਾ। ਰਿਕਾਰਡ ਅਨੁਸਾਰ ਏ.ਟੀ.ਐਮ. ‘ਚ 58500 ਰੁਪਏ ਸਨ। ਪਿੰਡ ਵਾਸੀਆ ਦਾ ਕਹਿਣਾ ਹੈ ਕਿ ਇਹ ਏ.ਟੀ.ਐੱਮ. ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਹੈ। ਦੂਜੇ ਪਾਸੇ ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਉਸਦੀ ਪੋਸਟਿੰਗ ਕੁਝ ਸਮਾਂ ਪਹਿਲਾਂ ਹੀ ਹੋਈ

atm-looted

ਬੇਖੌਫ ਚੋਰ

atm-machine

ਏ. ਟੀ. ਐਮ ਮਸ਼ੀਨ ਤੋੜ ਬੇਖੌਫ ਹੋ ਕੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ

ਬਰਗਾੜੀ 25 ਸਤੰਬਰ :ਬੀਤੇ ਰਾਤ ਚੋਰਾਂ ਨੇ ਬੇਖੌਫ ਹੋ ਕਿ ਕਸਬਾ ਬਰਗਾੜੀ ਵਿਖੇ ਏ. ਟੀ. ਐਮ ਮਸ਼ੀਨ ਤੋੜ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਰਾਤ 3 ਵਜੇ ਕਰੀਬ ਚੋਰਾਂ ਨੇ ਗੈਸ ਵੈਲਡਿੰਗ ਦੀ ਮਦਦ ਨਾਲ ਸੰਘਣੀ ਅਬਾਦੀ ‘ਚ ਨੈਸ਼ਨਲ ਹਾਈਵੇ ਨੰ. 15 ਦੇ ਨਜਦੀਕ ਲੱਗੀ ਸਟੇਟ ਬੈਂਕ ਆਫ

atm-theft

ਲੁਟੇਰਿਆਂ ਦਾ ਸਕੂਲ

ਬੈਂਕ, ਏਟੀਐਮ ਅਤੇ ਨਕਦੀ ਚੋਰੀ ਹੋਣ ਦੀਆਂ ਵਾਰਦਾਤਾਂ ਆਏ ਦਿਨ ਅਸੀਂ ਸੁਣਦੇ ਰਹਿੰਦੇ ਹਾਂ।ਇਸੇ ਤਰਾਂ੍ਹ ਦੀ ਹੀ ਇੱਕ ਵਾਰਦਾਤ ਸਾਹਮਣੇ ਆਈ ਹੈ ਬਿਹਾਰ ਵਿੱਚ ਚਲ ਰਹੇ ਇੱਕ ਸਕੂਲ ਦੀ ਜਿੱਥੇ ਦਿੱਤੀ ਜਾਂਦੀ ਹੈ ਏਟੀਐਮ ਚੋਰੀ ਕਰਨ ਦੀ ਟੇ੍ਰਨਿੰਗ।ਇਹ ਗੈਂਗ ਪਹਿਲਾਂ ਮਸ਼ੀਨ ਵਿੱਚ ਸੁਈ ਜਾਂ ਮਾਚਿਸ ਦੀ ਤੀਲੀ ਪਾ ਕੇ ਉਸ ਨਾਲ ਛੇੜਛਾੜ ਕਰਦਾ ਹੈ।ਜਿਸ ਨਾਲ

ਏ.ਟੀ.ਐੱਮ ਲੁੱਟਣ ਵਿੱੱਚ ਰਹੇ ਅਸਫਲ

ਫ਼ਰੀਦਕੋਟ – ਫ਼ਰੀਦਕੋਟ ਦੇ ਨਜ਼ਦੀਕੀ ਪਿੰਡ ਮਚਾਕੀ ਕਲਾਂ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐੱਮ ਨੂੰ ਲੁੱਟਣ ਦੀ ਲੁਟੇਰਿਆਂ ਵਲੋਂ ਨਾਕਾਮ ਕੋਸ਼ਿਸ਼ ਕੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ