Tag: , , , , , , , , , , , , , , , , , , , ,

ਏਟੀਐਮ ਤੋਂ ਹਰ ਦਿਨ ਕਢਾਏ ਜਾ ਸਕਣਗੇ 10 ਹਜ਼ਾਰ

ਹੁਣ ਏ ਟੀ ਐਮ ‘ਚੋਂ ਕਢਵਾ ਸਕਦੇ ਹੋ 10,000 ਰੁਪਏ

ਆਰੀ ਬੀ ਆਈ ਨੇ ਏ ਟੀ ਐਮ ‘ਚੋਂ ਪੈਸੇ ਕਢਵਾਉਣ ਦੀ ਲਿਮਟ ਵਧਾ ਦਿੱਤੀ ਹੈ ਜਿਸ ਦੇ ਤਹਿਤ ਲੋਕ ਹੁਣ ਇੱਕ ਵਾਰ ‘ਚ ਏ ਟੀ ਐਮ ਰਾਹੀਂ 10000 ਰੁਪਏ ਕਢਾ ਸਕਣਗੇ। ਜਦੋਂ ਕਿ ਪਹਿਲਾਂ ਇਹ ਲਿਮਟ 2500 ਤੋਂ ਵਧਾ ਕੇ 4500 ਕੀਤੀ ਗਈ ਸੀ। ਜਦੋਂ ਆਰੀ ਬੀ ਆਈ ਵੱਲੋਂ ਬੈਂਕ ‘ਚ ਚਾਲੂ ਖਾਤੇ ‘ਚ ਪੈਸੇ

State bank of India ATM

ਦੂਜੇ ਏਟੀਐਮ ‘ਚੋਂ ਪੈਸੇ ਕਢਵਾਉਣ ਤੇ ਵੀ ਲੱਗੇਗਾ ਚਾਰਜ ..

ਨਵੀਂ ਦਿੱਲੀ : ਨੋਟਬੰਦੀ ਦਾ ਐਲਾਨ ਹੋਏ ਨੂੰ ਭਾਵੇਂ 2 ਮਹੀਨਿਆਂ ਦਾ ਸਮਾਂ ਹੋ ਗਿਆ ਹੋਵੇ, ਪਰ ਜਿਵੇਂ ਕਿ ਜਨਤਾ ਨੇ ਮੋਦੀ ਸਰਕਾਰ ਤੋਂ ਉਮੀਦ ਕੀਤੀ ਸੀ ਉਸ ਦੇ ਉਲਟ ਸਰਕਾਰ ਨੇ ਏਟੀਐਮ ਯੂਜ਼ ਦੇ ਚਾਰਜ ਤੋਂ ਵੀ ਲੋਕਾਂ ਨੂੰ ਰਾਹਤ ਨਹੀਂ ਦਿੱਤੀ , ਜਦਕਿ ਡੈਬਿਟ ਕਾਰਡ ਦੀ ਟਰਾਂਸੈਕਸ਼ਨ ਫੀਸ ਨੂੰ ਵੀ ਖਤਮ ਨਹੀਂ ਕੀਤਾ

ਜਾਣੋ: ਨਵੇਂ ਸਾਲ ‘ਤੇ ਡਾਕ ਵਿਭਾਗ ਨੇ ਗ੍ਰਹਾਕਾਂ ਨੂੰ ਕੀ ਦਿੱਤਾ ਤੋਹਫਾ!

ਨਵੇਂ ਸਾਲ ਦੇ ਮੌਕੇ ‘ਤੇ ਡਾਕ ਵਿਭਾਗ ਦੇ ਗਾਹਕਾਂ ਨੂੰ ਵੱਡਾ ਤੋਹਫਾ ਮਿਲਿਆ ਹੈ। 1 ਜਨਵਰੀ ਤੋਂ ਡਾਕਘਰ ਦਾ ਡੈਬਿਟ ਕਾਰਡ ਰੱਖਣ ਵਾਲੇ ਗਾਹਕ ਕਿਸੇ ਵੀ ਬੈਂਕ ਦੇ ਏ. ਟੀ. ਐੱਮ. ‘ਚੋਂ ਪੈਸੇ ਕਢਵਾ ਸਕਣਗੇ। ਇਸ ਦੇ ਨਾਲ ਹੀ ਬੈਂਕਾਂ ਦੇ ਕਾਰਡ ਵੀ ਡਾਕਘਰ ਦੇ ਏ. ਟੀ. ਐੱਮ. ‘ਚ ਕੰਮ ਕਰਨਗੇ। ਡਾਕ ਵਿਭਾਗ ਦੇ ਡੈਬਿਟ

ਫਿਰੋਜ਼ਪੁਰ-ਜਲੰਧਰ ਰੋਡ ਲੋਕਾਂ ਨੇ ਕੀਤਾ ਜਾਮ

ਨੋਟਬੰਦੀ ਤੋਂ ਪਰੇਸ਼ਾਨ ਲੋਕਾਂ ਨੇ ਲਾਇਆ ਜਾਮ ਮੋਗਾ ਦੇ ਕੋਟਇਸਾ ਖਾਂ ‘ਚ ਪੰਜਾਬ ਐਂਡ ਸਿੰਧ ‘ਚ ਪੈਸੇ ਨਾ ਮਿਲਣ ਕਾਰਨ ਲੋਕਾਂ ਨੇ ਲਾਇਆ ਧਰਨਾ ਪੁਲਿਸ ਪ੍ਰਸਾਸ਼ਨ ਮੌਕੇ ‘ਤੇ ਪੁਜਿਆ, ਬੈਂਕ ਮੈਨੇਜ਼ਰ ਖਿਲਾਫ ਨਾਅਰੇਬਾਜ਼ੀ

ਨਾਭਾ ਜੇਲ ਬ੍ਰੇਕ ਮਾਮਲਾ : ਏਟੀਐਮ ਜ਼ਰੀਏ ਪੁਲਿਸ ਦੇ ਅੜਿੱਕੇ ਚੜੇ ਆਰੋਪੀ ….!

ਚੰਡੀਗੜ੍ਹ: ਨੋਟਬੰਦੀ ਨੇ ਨਾਭਾ ਜੇਲ ਬ੍ਰੇਕ ਮਾਮਲੇ ਦੇ ਤਾਰ ਸੁਲਝਾਉਣ ਵਿਚ ਵੱਡਾ ਰੋਲ ਅਦਾ ਕਰ ਦਿੱਤਾ ਹੈ । ਜੀ ਹਾਂ .. ਨੋਟਬੰਦੀ ਪੰਜਾਬ ਪੁਲਿਸ ਲਈ ਵਰਦਾਨ ਬਣ ਗਈ । ਨਾਭਾ ਜੇਲ ਬਰੇਕ ਮਾਮਲੇ ਵਿਚ ਫਰਾਰ ਹੋਏ ਅੱਤਵਾਦੀਆਂ ਤੇ ਗੈਂਗਸਟਰਾਂ ਦੀ ਮਦਦ ਕਰਨ ਵਾਲੇ 2 ਹੋਰ ਵਿਅਕਤੀਆਂ ਨੂੰ ਪੁਲਿਸ ਨੇ ਦਿੱਲੀ ਤੋਂ ਇਕ ਏਟੀਐਮ ਦੇ ਬਾਹਰੋਂ

ਕੈਸ਼ਲੈੱਸ ਭੁਗਤਾਨ ਤੇ ਸਾਈਬਰ ਅਟੈਕ ਦਾ ਖਤਰਾ,ਵਰਤੋ ਕੁਝ ਸਾਵਧਾਨੀਆਂ

ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਵੱਧ ਰਹੇ ਕੈਸ਼ਲੈੱਸ ਲੈਣ ਦੇਣ ਤੇ ਸਾਈਬਰ ਹਮਲੇ ਦਾ ਖਤਰਾ ਵੱਧ ਗਿਆ ਹੈ। ਮਾਈਕਰੋ ਏ.ਟੀ.ਐੱਮ ਅਤੇ ਪੀ.ਅੋ.ਸੀ ਮਸੀਨਾਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਹੀ ਆਸਾਨ ਹੈ ।ਇਹਨਾਂ ਨਾਲ ਕੇ੍ਡਿਟ ਡੇਬਿਟ ਕਾਰਡ ਦਾ ਡੇਟਾ ਆਸਾਨੀ ਨਾਲ ਚੁਰਾਇਆ ਜਾ ਸਕਦਾ ਹੈ ।ਇਹ ਚੇਤਾਵਨੀ ਦੇਸ਼ ਦੀ ਸਭ ਤੋਂ ਵੱਡੀ ਸਾਈਬਰ ਸਰੱੱਖਿਆ ਏਜੰਸੀ ਸੀ.ਈ.ਆਰ.ਟੀ ਇੰਨ

ਨੋਟਬੰਦੀ ਨੇ ਲਈ ਇਕ ਹੋਰ ਜਾਨ

ਦੇਸ਼ਭਰ ਵਿਚ ਪੈਸਿਆਂ ਦਾ ਕਾਲ ਪਿਆ ਹੋਇਆ ਹੈ, ਏਟੀਐਮ ਮਸ਼ੀਨਾਂ ਦੇ ਬਾਹਰ ਲੱਗੇ ਨੋ ਕੈਸ਼ ਦੇ ਪੋਸਟਰ, ਖਾਤਾਧਾਰਕਾਂ ਨੂੰ ਏਟੀਐਮ ਬੈਂਕਾਂ ਦੇ ਥੜ੍ਹੇ ਤੇ ਨਹੀਂ ਚੜ੍ਹਣ ਦੇ ਰਹੇ।ਬੈਂਕਾਂ ਦੇ ਬਾਹਰ ਲੱਗੀਆਂ ਲੰਮੀਆਂ-ਲੰਮੀਆਂ ਲਾਇਨਾਂ ਲੋਕਾਂ ਨੂੰ ਡਰਾ ਰਹੀਆਂ ਨੇ। ਲੋਕਾਂ ਦੇ ਰੋਜਮਰਾ ਦੇ ਕੰਮ ਕਾਜ ਰੁਕੇ ਪਏ ਨੇ, ਦੁਕਾਨਦਾਰ ਲੋਕਾਂ ਨੂੰ ਉਧਾਰ ਦੇ-ਦੇ ਕੇ ਥੱਕ ਚੁਕੇ

ਚੰਡੀਗੜ੍ਹ ਦੀਆਂ ਏ.ਟੀ.ਐਮ. ਮਸ਼ੀਨਾਂ ਦੀ ਜ਼ਮੀਨੀ ਹਕੀਕਤ ਦਾ ਅਸਲ ਸੱਚ

ਏ.ਟੀ.ਐਮ ਬੰਦ….ਜਨਤਾ ਤੰਗ….. ਬੈਂਕ ਬੰਦ!

ਨੋਟਬੰਦੀ ਤੋਂ ਬਾਅਦ ਅੱਜ ਜਨਤਾ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਇਕ ਹਜ਼ਾਰ ਦਾ ਨੋਟ ਬੰਦ ਹੋਣ ਨਾਲ ਹੋਰ ਵੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਤੰਗੀਆਂ ਦਾ ਲੋਕਾਂ ਵਲੋਂ ਸਾਹਮਣਾ ਕੀਤਾ ਹੀ ਜਾ ਰਿਹਾ ਸੀ ਕਿ ਅੱਜ ਤੇ ਕਲ ਦੋ ਦਿਨਾਂ ਲਈ ਬੈਂਕ ਬੰਦ ਹੋਣ ਦੀ ਖਬਰ

ਸਰਕਾਰ ਦੇ ਫੈਸਲੇ ਤੇ ਉਠਾਏ ਗਏ ਸਵਾਲ

ਨੋਟਬੰਦੀ ਦੇ ਖਿਲਾਫ ਲੋਕਾਂ ਦਾ ਗੁੱਸਾ ਕਿਸੇ ਨਾ ਰੂਪ ਵਿੱਚ ਸਾਹਮਣੇ ਆਉਣਾ ਸੁਰੂ ਹੋ ਗਿਆ ਹੈ ਦਿੱਲੀ ਉੱਚ ਅਦਾਲਤ ਵਿਚ 3 ਵੱਖ ਵੱਖ ਅਰਜੀਆਂ ਦਾਇਰ ਕੀਤੀਆ ਗਈਆ ਹਨ। ਇਹਨਾਂ ਅਰਜੀਆਂ ਵਿੱਚ ਇਕ ਹਫਤੇ ਦੇ ਵਿਚ 24 ਹਜ਼ਾਰ ਰੁਪਏ ਕਢਵਾਉਣ ਦੀ ਸਮੇਂ ਸੀਮਾ ਤੈਅ ਕਰਨਾ ਹਸਪਤਾਲਾ ਅਤੇ ਪੈਟਰੋਲ ਪੰਪਾ ਤੇ 500 ਅਤੇ 1000 ਰੁਪਏ ਦੇ ਨੋਟਾ

ਏਟੀਐੱਮ ਦੇ ਬਾਹਰ ਬਹਿਸ ਰਹੇ ਵਿਅਕਤੀਆਂ ਨੂੰ ਰਾਹੁਲ ਨੇ ਕਰਾਇਆ ਸਾਂਤ

ਏ.ਟੀ.ਐਮ ਦੇ ਬਾਹਰ ਬਹਿਸ ਰਹੇ ਵਿਅਕਤੀਆਂ ਨੂੰ ਰਾਹੁਲ ਨੇ ਕਰਵਾਇਆ ਸ਼ਾਂਤ

ਦਿੱਲੀ: ਨੋਟਬੰਦੀ ਦਾ ਅੱਜ 13ਵਾਂ ਦਿਨ ਹੈ। ਅੱਜ ਸਵੇਰ ਤੋਂ ਹੀ ਲੋਕ ਬੈਂਕ ਦੇ ਬਾਹਰ ਲੰਬੀਆਂ ਲਾਈਨਾਂ ਲਗਾ ਕੇ ਖੜੇ ਹਨ।ਚੰਡੀਗੜ੍ਹ ਸਮੇਤ ਪੂਰੇ ਪੰਜਾਬ ਅਤੇ ਮੁਲਕ ਦਾ ਤਕਰੀਬਨ ਇਹ ਹੀ ਹਾਲ ਹੈ।ਅੱਜ ਸਵੇਰ ਸੋਮਵਾਰ ਨੂੰ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਇੱਕ ਵਾਰ ਫਿਰ ਲਾਈਨ ‘ਚ ਲੱਗੇ। ਪਹਿਲਾਂ ਉਹ ਦਿੱਲੀ ਦੇ ਜਗਾਂਗੀਰ ਇਲਾਕੇ ਪਹੁੰਚੇ ਅਤੇ

ਰਾਹੁਲ ਗਾਂਧੀ ਨੇ ਏਟੀਐਮ ਬਾਹਰ ਲੜਦੇ ਲੋਕਾਂ ਨੂੰ ਦਿੱੱਤੀ ਤਸੱੱਲੀ

ਸੋਮਵਾਰ ਦੀ ਸਵੇਰ ਰਾਹੁਲ ਗਾਂਧੀ ਏਟੀਐਮ ਪਹੁੰਚੇ ਜਿਥੇ ਉਹ ਨੋਟਬੰਦੀ ਦੀ ਤੰਗੀ ਸਹਿੰਦੇ ਲੋਕਾਂ ਨੂੰ ਮਿਲੇ।ਉਨ੍ਹਾਂ ਨੇ ਲੋਕਾਂ ਨੂੰ ਮਿਲਕੇ ਉਨ੍ਹਾਂ ਦੀ ਪਰੇਸ਼ਾਨੀ ਪੁੱੱਛਣ ਦੀ ਕੋਸ਼ਿਸ਼ ਕੀਤੀ।ਜ਼ਿਕਰੇਖਾਸ ਹੈ ਕਿ ਰਾਹੁਲ ਦੇ ਸਾਹਮਣੇ ਹੀ ਕੁਝ ਲੋਕ ਨੋਟਬੰਦੀ ਦਾ ਫੈਸਲਾ ਸਹੀ ਹੈ ਜਾਂ ਗਲਤ ਇਸ ਗੱੱਲ ‘ਤੇ ਲੜ ਪਏ ਤੇ ਰਾਹੁਲ ਗਾਂਧੀ ਨੂੰ ਖੁੱੱਦ ਵਿਚ ਪੈ ਕੇ

ਰਾਹੁਲ ਅੱਜ ਲੋਕ ਸਭਾ ‘ਚ ਨੋਟਬੰਦੀ ਮੁੱਦੇ ‘ਤੇ ਕਰ ਸਕਦੇ ਹਨ ਚਰਚਾ

ਨਵੀਂ ਦਿੱਲੀ, 21 ਨਵੰਬਰ – ਨੋਟ ਬੰਦੀ ਕਾਰਨ ਲੋਕਾਂ ਨੂੰ ਹੋ ਰਹੀ ਮੁਸ਼ਕਲ ਦਾ ਮੁੱਦਾ ਅੱਜ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ‘ਚ ਉਠਾ ਸਕਦੇ ਹਨ। ਅੱਜ ਵੀ ਰਾਹੁਲ ਦਿੱਲੀ ਵਿਖੇ ਏ.ਟੀ.ਐਮ.ਦੇ ਬਾਹਰ ਲਾਈਨਾਂ ‘ਚ ਲੱਗੇ ਲੋਕਾਂ ਨੂੰ ਮਿਲੇ। ਲੋਕਾਂ ਨੂੰ ਨੋਟਬੰਦੀ ਕਾਰਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ

ਏ.ਟੀ.ਐਮ. ਮਸ਼ੀਨਾਂ ਤੋਂ ਪੈਸੇ ਕਢਵਾਉਣ ਵੇਲੇ ਹੋ ਜਾਓ ਸਾਵਧਾਨ

ਕੇਂਦਰ ਸਰਕਾਰ ਵੱਲੋਂ 8 ਨਵੰਬਰ ਤੋਂ 500 ਅਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਆਮ ਲੋਕਾਂ ਨੂੰ ਆਏ ਦਿਨ ਕੋਈ ਨਾ ਕੋਈ ਨਵੀਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਲੰਬੀਆਂ ਕਤਾਰਾਂ ਚ ਖੜ ਖੜ ਕੇ ਅੱਕ ਚੁੱਕੇ ਹਨ ਅਤੇ ਕਈ ਥਾਂ ਤਾਂ ਲੋਕਾਂ ਨੇ ਆਤਮ ਹੱਤਿਆਵਾਂ ਵੀ ਕਰ ਲਈਆਂ ਹਨ।

ATM ਮਸ਼ੀਨ ਚੋਂ ਪੈਸੇ ਕਢਵਾਉਣ ਵਾਲੇ ਸਾਵਧਾਨ !

ਜੇ   ਤੁਸੀਂ ਇਨ੍ਹਾ ਦਿਨਾਂ ਵਿੱਚ ATM ਮਸ਼ੀਨ ਤੋਂ ਪੈਸੇ ਕਢਵਾਉਣ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਸਰਕਾਰੀ ਬੈਂਕਾਂ ਦੀਆਂ ATM ਮਸ਼ੀਨਾਂ ਵੀ ਨਕਲੀ ਨੋਟਾਂ ਤੋਂ ਅਛੁੱਤੀਆਂ ਨਹੀਂ ਹਨ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ ਜਿੱਥੇ ਮੋਗਾ ਰੋਡ ‘ਤੇ ਪੈਂਦੇ ਭਾਰਤੀ ਸਟੇਟ ਬੈਂਕ ਦੇ ATM ਮਸ਼ੀਨ ਚੋਂ ਪੈਸੇ ਕਢਵਾਉਣ ਆਏ

ਏ ਟੀ ਐਮ ਮਸ਼ੀਨਾਂ ਤੋਂ ਪੈਸੇ ਕਢਵਾਉਣ ਵੇਲੇ ਹੋ ਜਾਓ ਸਾਵਧਾਨ

ਨੋਟਬੰਦੀ ਦੇ 12ਵੇਂ ਦਿਨ ਏ.ਟੀ.ਐਮ. ‘ਚ ਲੰਬੀਆਂ ਲਾਈਨਾਂ

ਦੇਸ਼ਭਰ ਵਿਚ 500 ਤੇ 1000 ਦੇ ਨੋਟਬੰਦੀ ਤੋਂ ਬਾਅਦ ਐਤਵਾਰ ਨੂੰ 12 ਵਾਂ ਦਿਨ ਹੋ ਜਾਏਗਾ ।ਆਮ ਜਨਤਾ ਭਾਵੇਂ ਸ਼ੁਰੂ ਵਿਚ ਤਾਂ ਮੋਦੀ ਸਰਕਾਰ ਦੇ ਨਾਲ ਜਾਪ ਰਹੀ ਸੀ ਪਰ ਹੁਣ ਉਨ੍ਹਾਂ ਵਲੋਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ ।ਬੈਂਕਾਂ ਤੇ ਏਟੀਐਮ ਦੇ ਬਾਹਰ ਲੱੱਗੀ ਭੀੜ ਵਿਚ ਕੋਈ ਖਾਸ ਕਮੀ ਨਹੀਂ ਦਿਖ ਰਹੀ

ਚੰਡੀਗੜ੍ਹ ਵਿੱਚ ਮਾਈਕਰੋ ਏ.ਟੀ.ਐਮ. ਦੀ ਹੋਈ ਸ਼ੁਰੂਆਤ

ਨੋਟਬੰਦੀ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਬੈਂਕਾ ਅਤੇ ਏ.ਟੀ.ਐਮ. ਦੇ ਬਾਹਰ ਖੜੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੇ ਮੱਦੇਨਜ਼ਰ ਸਰਕਾਰ ਵਲੋਂ ਜਨਤਾ ਨੂੰ ਕਈ ਸੁਵਿਧਾਵਾਂ ਵੀ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ।ਜਿਸ ਦੇ ਤਹਿਤ ਚੰਡੀਗੜ੍ਹ ਦੇ ਸੈਕਟਰ 26 ਵਿਚ ਮਾਈਕਰੋ ਏ.ਟੀ.ਐਮ. ਲਗਵਾਏ ਗਏ।ਜਿਸ ਨਾਲ ਲੋਕਾਂ ਨੂੰ ਥੋੜੀ ਰਾਹਤ ਮਿਲਦੀ ਨਜਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ