Tag: , , , , , , , , , , , ,

ਚਮਕੀ ਬੁਖ਼ਾਰ ਦਾ ਕਹਿਰ, ਬੱਚਿਆਂ ਦੀ ਮੌਤਾਂ ਦਾ ਸਿਲਸਿਲਾ ਜਾਰੀ …

Bihar encephalitis: ਪਟਨਾ : ਬਿਹਾਰ ‘ਚ ਚਮਕੀ ਬੁਖ਼ਾਰ (ਏ. ਈ. ਐੱਸ.) ਕਾਰਨ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਬੁਖ਼ਾਰ ਕਾਰਨ ਮੁਜ਼ੱਫਰਪੁਰ ਜ਼ਿਲ੍ਹੇ ‘ਚ ਹੁਣ ਤੱਕ 129 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬੁਖ਼ਾਰ ਨਾਲ ਪੀੜਤ ਵਧੇਰੇ ਬੱਚੇ ਮੁਜ਼ੱਫਰਪੁਰ ਦੇ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਕੇਜਰੀਵਾਲ ਹਸਪਤਾਲ

ਇਹ ਹਨ ‘The Accidental Prime Minister’ ਦੇ ਅਟਲ ਬਿਹਾਰੀ ਵਾਜਪੇਈ, ਅਸਲ ਜਿੰਦਗੀ ‘ਚ ਵੇਚਦੇ ਹਨ ਚਾਹ

Tea Seller: ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੇ ਨਾਲ ਜੁੜੀ ਦਿਲਚਸਪ ਗੱਲਾਂ ਸਾਹਮਣੇ ਆਉਣ ਲੱਗੀਆਂ ਹਨ। ਬਾਲੀਵੁਡ ਅਦਾਕਰ ਅਨੁਪਮ ਖੇਰ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਵਿੱਚ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ ਜੇਕਰ ਭਾਰਤੀ ਰਾਜਨੀਤੀ ਅਤੇ ਮਨਮੋਹਨ ਸਿੰਘ ਦੇ ਦੌਰ ਦੀ ਹੋਵੇਗੀ ਤਾਂ ਉਸ ਵਿੱਚ ਭਾਜਪਾ ਦੇ ਮਰਿਹੂਮ ਨੇਤਾ ਅਤੇ ਸਾਬਕਾ ਪ੍ਰਧਾਨਮੰਤਰੀ ਅਟਲ

ਅੱਜ ਦੇ ਦਿਨ 1924 ਵਿੱਚ ਭਾਰਤ ਦੇ 10ਵੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਗਵਾਲੀਅਰ ‘ਚ ਜਨਮ ਹੋਇਆ ਸੀ।

atal bihari vajpayee birthday: ਅੱਜ ਦੇ ਦਿਨ 1924 ਵਿੱਚ ਭਾਰਤ ਦੇ 10ਵੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਗਵਾਲੀਅਰ ‘ਚ ਜਨਮ ਹੋਇਆ

ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਦੀ ਯਾਦ ‘ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ

Atal Bihari Vajpayee: ਨਵੀਂ ਦਿੱਲੀ: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਜਨਮਦਿਨ ਕੱਲ (ਮੰਗਲਵਾਰ) ਹੈ। ਉਹਨਾਂ ਦੀ ਯਾਦ ‘ਚ ਅੱਜ (ਸੋਮਵਾਰ) 100 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 ਰੁਪਏ ਦਾ ਸਮਾਰਕ ਸਿੱਕਾ ਜਾਰੀ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਾ ਜਾਰੀ ਕਰਨ ਮੌਕੇ ਉੱਥੇ

Lucknow Hazratganj Chauraha

ਸਵ : ਅਟਲ ਬਿਹਾਰੀ ਵਾਜਪਾਈ ਦੇ ਨਾਮ ‘ਤੇ ਹੋਵੇਗਾ ਇਹ ਚੌਂਕ

Lucknow Hazratganj Chauraha : ਲਖਨਊ ਦਾ ਮਸ਼ਹੂਰ ਹਜਰਤਗੰਜ ਚੌਰਾਹਾ ਹੁਣ ਅਟਲ ਚੌਰਾਹਾ ਦੇ ਨਾਮ ਨਾਲ ਜਾਣਿਆ ਜਾਵੇਗਾ। ਦਰਅਸਲ ਲਖਨਊ ਦੀ ਮੇਅਰ ਸੰਯੁਕਤਾ ਭਾਟੀਆ ਨੇ ਇਸ ਚੌਰਾਹੇ ਦਾ ਨਾਮ ਬਦਲ ਕੇ ਅਟਲ ਬਿਹਾਰੀ ਵਾਜਪਾਈ ਦੇ ਨਾਮ ਉੱਤੇ ‘ਅਟਲ ਚੌਰਾਹਾ’ ਕਰਨ ਤੇ ਮੋਹਰ ਲੱਗਾ ਦਿੱਤੀ ਹੈ। ਹੁਣ ਇਸਦੀ ਪੇਸ਼ਕਸ਼ ਲਖਨਊ ਨਗਰ ਨਿਗਮ ਦੇ ਸਦਨ ਵਿੱਚ ਰੱਖਿਆ ਜਾਵੇਗਾ।

BJP take asthi kalash yatra

ਮੋਦੀ-ਸ਼ਾਹ ਨੇ BJP ਪ੍ਰਦੇਸ਼ ਪ੍ਰਧਾਨਾਂ ਨੂੰ ਸੌਂਪੇ ਵਾਜਪਾਈ ਦੇ ‘ਅਸਥੀ ਕਲਸ਼’…

BJP take asthi kalash yatra: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਦੀ ਕਲਸ਼ ਯਾਤਰਾ ਹੁਣ ਪੂਰੇ ਦੇਸ਼ ਵਿੱਚ ਕੱਢੀ ਜਾਵੇਗੀ। ਨਵੀਂ ਦਿੱਲੀ ਸਥਿਤ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਦਫ਼ਤਰ ਯਾਨੀ 11 ਅਸ਼ੋਕ ਰੋਡ ਉੱਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸਾਰੇ ਪ੍ਰਦੇਸ਼ ਪ੍ਰਧਾਨਾਂ ਨੂੰ ਅਸਥੀਆਂ ਦਾ ਕਲਸ਼ ਸੌਂਪੇ।

Vajpayee bones immersed Beas

ਪੰਜਾਬ ਦੀ ਬਿਆਸ ਨਦੀਂ ‘ਚ ਵਿਸਰਜਿਤ ਹੋਣਗੀਆਂ ਅਟਲ ਬਿਹਾਰੀ ਵਾਜਪੇੇਈ ਦੀਆਂ ਅਸਥੀਆਂ

Vajpayee bones immersed Beas river:ਕਪੂਰਥਲਾ:ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਲੰਮੀ ਬਿਮਾਰੀ ਤੋਂ ਬਾਅਦ ਵੀਰਵਾਰ ਸ਼ਾਮ 05 : 05 ਵਜੇ ਏਂਮਸ ‘ਚ ਦੇਹਾਂਤ ਹੋ ਗਿਆ। ਸਵ.ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਨੂੰ 22 ਅਗਸਤ ਨੂੰ ਬਿਆਸ ਵਿੱਚ ਨਦੀ ਵਿੱਚ ਵੀ ਵਿਸਰਜਿਤ ਕੀਤਾ ਜਾਵੇਗਾ ।ਵਾਜਪੇਈ ਜੀ ਦੀਆਂ ਅਸਥੀਆਂ ਦੇਸ਼ ਦੀਆਂ ਸੌ ਨਦੀਆਂ ਵਿੱਚ ਪ੍ਰਵਾਹਿਤ ਕੀਤੀਆਂ ਜਾਣੀਆਂ ਹਨ

Atal bihari vajpayee statue

ਸਾਸ਼ਤਰੀ ਜੀ ਅਤੇ ਨਹਿਰੂ ਜੀ ਵਿਚਾਲੇ ਬਣੇਗੀ ‘ਅਟੱਲ’ ਸਮਾਧੀ

Atal bihari vajpayee statue: ਸਾਬਕਾ ਪੀ ਐਮ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਈ ਦਾ ਅੰਤਿਮ ਸਸਕਾਰ ਸ਼ੁਕਰਵਾਰ ਸ਼ਾਮ ਚਾਰ ਵਜੇ ਕੀਤਾ ਗਿਆ। ਇੱਕ ਅਟਲ ਯੁਗ ਦੇ ਅੰਤ ਤੋਂ ਬਾਅਦ ਹਰ ਪਾਸੇ ਸੋਗ ਦਾ ਮਾਹੌਲ ਹੈ। ਭਾਰਤ ਰਤਨ ਨਾਲ ਸਨਮਾਨਿਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਈ ਭਾਵੇ ਕਲ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ

Atal Bihari Vijaypee Life

ਜਦੋਂ ਵਿਆਹ ਦੇ ਡਰ ਤੋਂ ਕਾਨਪੁਰ ‘ਚ ਦੋਸਤ ਦੇ ਘਰ ਲੁਕੇ ਅਟਲ ਜੀ…

Atal Bihari Vajpayee Life: ਅਟਲ ਬਿਹਾਰੀ ਵਾਜਪਈ ਜਿੰਦਗੀ ਦੀ ਹਰ ਸਥਿਤੀ ਦਾ ਸਾਹਮਣਾ ਕਰਨ ਦਾ ਹੌਂਸਲਾ ਸਾਬਕਾ ਅਟੱਲ ਬਿਹਾਰੀ ਵਾਜਪਈ ਵਿੱਚ ਸੀ। ਪਰ ਉਹ ਡਰਦੇ ਵੀ ਸੀ,ਇਹ ਗੱਲ ਦਾ ਪਤਾ ਕਿਸੇ ਖਾਸ ਨੂੰ ਹੀ ਪਤਾ ਹੋਵੇਗਾ। ਦਰਅਸਲ ਡਰ ਸੀ ਵਿਆਹ ਦਾ ਜਿਸ ਤੋਂ ਬਚਨ ਲਈ ਇੱਕ ਵਾਰ ਅਚਾਰਿਆ ਗੋਰੇਲਾਲ ਤ੍ਰਿਪਾਠੀ ਦੇ ਘਰ ਚਲੇ ਗਏ ਸਨ।

ਭੁਟਾਨ ਕਿੰਗ ਤੇ ਪਾਕਿ ਦੇ ਮੰਤਰੀ ਸਮੇਤ ਇਹ ਨੇਤਾ ਪਹੁੰਚਣਗੇ ਵਾਜਪਾਈ ਨੂੰ ਵਿਦਾਈ ਦੇਣ…

Foreign Dignitaries Arrive Pay Homage Ex PM: ਭਾਰਤ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਅਟਲ ਬਿਹਾਰੀ ਵਾਜਪਾਈ ਨੂੰ ਸਾਰਕ ਦੇਸ਼ਾਂ ਸਹਿਤ ਦੁਨੀਆਂ ਭਰ ਦੇ ਨੇਤਾਵਾਂ ਨੇ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਪਾਕਿਸਤਾਨ ਦੇ ਕਾਨੂੰਨ ਮੰਤਰੀ ਸਹਿਤ ਸਾਰਕ ਦੇਸ਼ਾਂ ਦੇ ਕਈ ਨੇਤਾ ਆ ਸਕਦੇ ਹਨ। ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ

Atal Bihari Vajpayee Punjab

ਅਟਲ ਬਿਹਾਰੀ ਵਾਜਪਾਈ ਨੂੰ PM ਬਣਨ ਤੋਂ ਪਹਿਲਾ ਸਹਿਯੋਗ ਦਿੱਤਾ ਸੀ ਪੰਜਾਬ ਨੇ

Atal Bihari Vajpayee Punjab: ਅਟਲ ਬਿਹਾਰੀ ਵਾਜਪਾਈ ਜਦੋਂ 1996 ‘ਚ ਪਹਿਲੀ ਵਾਰ ਪ੍ਰਧਾਨਮੰਤਰੀ ਬਣੇ ਸਨ ਤਾਂ ਸਰਕਾਰ ਗਠਿਤ ਕਰਨ ਲਈ ਬਣਾਏ ਰਾਸ਼ਟਰੀ ਡੈਮੋਕਰੈਟਿਕ ਗੱਠਜੋੜ ‘ਚ ਉਨ੍ਹਾਂ ਦਾ ਸਭ ਤੋਂ ਪਹਿਲਾ ਸਾਥੀ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਜਾਕੇ ਉਨ੍ਹਾਂ ਨੂੰ ਬਿਨ੍ਹਾ ਸ਼ਰਤ ਸਹਿਯੋਗ ਦੇਣ ਦਾ ਵਚਨ ਦਿੱਤਾ ਸੀ।

Atal Bihari Vajpayee Body

BJP ਹੈੱਡ ਆਫਿਸ ‘ਚ ਰੱਖਿਆ ਗਿਆ ਵਾਜਪਾਈ ਦਾ ਪਾਰਥਿਵ ਸਰੀਰ

Atal Bihari Vajpayee Body: ਨਵੀਂ ਦਿੱਲੀ : ਸਾਬਕਾ ਪ੍ਰਧਾਨਮੰਤਰੀ , ਭਾਰਤ ਰਤਨ ਅਤੇ ਬੀਜੇਪੀ ਦੇ ਦਿੱਗਜ ਨੇਤਾ ਅਟਲ ਬਿਹਾਰੀ ਵਾਜਪਾਈ ( Atal Bihari Vajpayee ) ਦਾ ਵੀਰਵਾਰ ਨੂੰ 93 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਵੀਰਵਾਰ ਸ਼ਾਮ ਪੰਜ ਵੱਜ ਕੇ ਪੰਜ ਮਿੰਟ ‘ਤੇ ਨਵੀਂ ਦਿੱਲੀ ਦੇ ਏਂਮਸ ਵਿੱਚ ਸਾਬਕਾ ਪੀਐਮ ਵਾਜਪਾਈ ਨੇ ਆਖਰੀ ਸਾਹ

ਜਦੋਂ ਅਟਲ ਨੇ ਲਤਾ ਨੂੰ ਕਿਹਾ ‘ ਮੈਂ ਤੁਹਾਡੇ ਹਸਪਤਾਲ ਲਈ ਨਹੀਂ ਕਰਾਂਗਾ ਦੁਆ’

Lata Mangeshkar: ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਇਸ ਨਾਲ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ। ਅਟਲ ਜੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੇ ਨਾਲ ਵਿਸ਼ੇਸ਼ ਪਿਆਰ ਰੱਖਦੇ ਸੀ। ਲਤਾ ਮੰਗੇਸ਼ਕਰ ਨੇ ਵੀ ਅਟਲ ਜੀ ਦੇ ਦੇਹਾਂਤ ਤੇ ਗਹਿਰਾ ਸ਼ੌਕ ਜਤਾਇਆ। ਉਨ੍ਹਾਂ ਨੇ ਅਟਲ ਜੀ ਦੇ ਨਾਲ ਆਪਣੀ ਯਾਦਾਂ ਨੂੰ

ਅਟਲ ਬਿਹਾਰੀ ਵਾਜਪਾਈ ਦੀ ਹੀ ਦੇਣ ਹੈ ਦਿੱਲੀ-ਲਾਹੌਰ ਬੱਸ ਸੇਵਾ…

Atal Bihari Vajpayee role: ਦਿੱਲੀ – ਲਾਹੌਰ ਵਿੱਚ ਚਲਣ ਵਾਲੀ ਬੱਸ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹੀ ਦੇਨ ਹੈ। ਸਤੰਬਰ 1999 ਵਿੱਚ ਨਿਊਯਾਰਕ ਵਿੱਚ ਅਟਲ ਜੀ ਅਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ ਸ਼ਰੀਫ ਦੇ ਵਿੱਚ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਬੱਸ ਚਲਾਉਣ ਦਾ ਸੁਝਾਅ ਅਟਲ ਜੀ ਨੇ ਹੀ ਦਿੱਤਾ ਸੀ। ਜਿਸਦੇ ਨਾਲ ਦੋਨਾਂ ਦੇਸ਼ਾਂ ਦੇ

“ਕਾਲ ਕੇ ਕਪਾਲ ਪੈ” ਹੁਣ ਨਹੀਂ ਲਿਖਿਅਾ ਜਾਵੇਗਾ ਕੋਈ ਗੀਤ, ਅਟਲ ਬਿਹਾਰੀ ਵਾਜਪੇਈ ਦਾ ਹੋਇਆ ਦੇਹਾਂਤ…

Atal Bihari Vajpayee Passes Away: ਗੀਤ ਨਹੀਂ ਗਾਤਾ ਹੂੰ ਬੇਨਕਾਬ ਚੇਹਰੇ ਹੈਂ, ਦਾਗ਼ ਬੜੇ ਗਹਿਰੇ ਹੈਂ, ਟੁਟਤਾ ਤਲਿਸਮ, ਆਜ ਸੱਚ ਸੇ ਭੈਅ ਖਾਤਾ ਹੂੰ। ਗੀਤ ਨਹੀਂ ਗਾਤਾ ਹੂੰ। ਲੱਗੀ ਕੁਝ ਐਸੀ ਨਜ਼ਰ, ਬਿਖ਼ਰਾ ਸ਼ੀਸ਼ੇ ਸਾ ਸ਼ਹਿਰ , ਅਪਣੋਂ ਕੇ ਮੇਲੇ ਮੈਂ ਮੀਤ ਨਹੀਂ ਪਾਤਾ ਹੂੰ…ਗੀਤ ਨਹੀਂ ਗਾਤਾ ਹੂੰ… (ਰਵਿੰਦਰ ਸਿੰਘ ਬੱਧਣ): ਪ੍ਰਧਾਨ ਮੰਤਰੀ ਵਜੋਂ 3

ਬਾਲੀਵੁਡ ਦੀ ਇਸ ਮਸ਼ਹੂਰ ਅਦਾਕਾਰਾ ਦੇ ਫੈਨ ਹਨ ਸਾਬਕਾ ਪ੍ਰਧਾਨਮੰਤਰੀ ਵਾਜਪਾਈ

Atal bihari Vajpayee hot actress: ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਇਸ ਸਮੇਂ ਬਹੁਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਦਿੱਲੀ ਦੇ ਏਮਸ ਹਸਪਤਾਲ ਵਿੱਚ ਲਾਈਫ ਸਪਾਰਟ ਸਿਸਟਮ ਉੱਤੇ ਜ਼ਿੰਦਾ ਰੱਖਿਆ ਗਿਆ ਹੈ। ਇਸ ਸਮੇਂ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਦੀ ਹਾਲਤ ਲਗਾਤਾਰ ਖਰਾਬ ਹੀ

Atal Bihari Vajpayee-Dilip kumar

ਜਦੋਂ ਸਾਬਕਾ ਪ੍ਰਧਾਨਮੰਤਰੀ ਵਾਜਪਾਈ ਲਈ ਦਿਲੀਪ ਕੁਮਾਰ ਨੇ ਪਾਕਿਸਤਾਨ ਦੇ ਪੀਐੱਮ ਨੂੰ ਘੂਰਿਆ

Atal Bihari Vajpayee-Dilip kumar: ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਅਦਾਕਾਰ ਦਿਲੀਪ ਕੁਮਾਰ ਦੇ ਰਿਸ਼ਤੇ ਕਾਫ਼ੀ ਚੰਗੇ ਰਹੇ ਅਤੇ ਅਜਿਹਾ ਕਈ ਮੌਕਿਆਂ ਉੱਤੇ ਅਕਸਰ ਸਾਹਮਣੇ ਵੀ ਆਉਂਦਾ ਰਿਹਾ। ਪਾਕਿਸਤਾਨ ਦੀ ਕਰਗਿਲ ਪ੍ਰਵੇਸ਼ ਦੇ ਦੌਰਾਨ ਇੱਕ ਅਜਿਹਾ ਮੌਕਾ ਵੀ ਆਇਆ ਜਦੋਂ ਅਟਲ ਬਿਹਾਰੀ ਵਾਜਪਾਈ ਲਈ ਦਿਲੀਪ ਕੁਮਾਰ ਨੇ ਤਤਕਾਲੀਨ ਪਾਕ ਪੀਐੱਮ ਨਵਾਜ਼ ਸ਼ਰੀਫ ਤੱਕ ਨੂੰ ਘੂਰ

Tripura governor paid tribute vajpayee

ਤ੍ਰਿਪੁਰਾ ਦੇ ਗਵਰਨਰ ਨੇ ਜਿਉਂਦੇ ਵਾਜਪਾਈ ਨੂੰ ਹੀ ਦਿੱਤੀ ਸ਼ਰਧਾਂਜਲੀ…

Tripura governor paid tribute vajpayee: ਰਾਸ਼‍ਟਰੀ ਰਾਜਧਾਨੀ ਦਿੱਲ‍ੀ ਦੇ ਏਮਜ਼ ਹਸਪਤਾਲ ਵਿੱਚ ਭਰਤੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ। ਏਂਮਜ਼ ਤੋਂ ਵਾਜਪਾਈ ਦੀ ਸਿਹਤ ਨੂੰ ਲੈ ਕੇ ਜਾਰੀ ਤਾਜ਼ਾ ਹੈਲਥ ਅਪਡੇਟ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਹਾਲਤ ਪਹਿਲਾਂ ਦੀ ਤਰ੍ਹਾਂ ਹੀ ਗੰਭੀਰ ਬਣੀ ਹੋਈ ਹੈ।

Atal bihari vajpayee prayers

ਅਟਲ ਬਿਹਾਰੀ ਵਾਜਪਾਈ ਲਈ ਦਰਗਾਹ ‘ਚ ਦੁਆ ਤੇ ਮੰਦਿਰਾਂ ‘ਚ ਕੀਤਾ ਗਿਆ ਹਵਨ

Atal bihari vajpayee prayers:ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਆਪਣੀ ਖਰਾਬ ਸਿਹਤ ਕਾਰਨ ਹਸਪਤਾਲ ਵਿੱਚ ਦਾਖਲ ਹਨ। ਉੱਥੇ ਹੀ ਉਹਨਾਂ ਦੀ ਤੰਦਰੁਸਤੀ ਤੇ ਲੰਬੀ ਉਮਰ ਲਈ ਅਰਦਾਸਾਂ ਦਾ ਦੌਰ ਜਾਰੀ ਹੈ।ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਲੋਕ ਦੁਆਵਾਂ ਮੰਗ ਰਹੇ ਹਨ। ਦੱਸ ਦੇਈਏ ਕਿ ਅਜਮੇਰ ਸਥਿਤ ਖੁਆਜਾ ਮੋਇਨੁਦੀਨ ਹਸਨ ਚਿਸ਼ਤੀ ਦੀ ਦਰਗਾਹ ਵਿੱਚ ਬੇਹੱਦ ਆਸਥਾ

Atal Bihari Vajpayee unseen pics

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਿੰਦਗੀ ਨੂੰ ਬਿਆਨ ਕਰਦੀਆਂ ਅਣਦੇਖੀਆਂ ਤਸਵੀਰਾਂ….

Atal Bihari Vajpayee unseen pics : 25 ਦਸੰਬਰ 1924 ਨੂੰ ਜਨਮੇ ਵਾਜਪਾਈ ਨੇ ‘ਭਾਰਤ ਛੱਡੋ’ ਅੰਦੋਲਨ ਦੇ ਰਾਹੀਂ 1942 ‘ਚ ਭਾਰਤੀ ਰਾਜਨੀਤੀ ‘ਚ ਆਏ ਸਨ। ਵਾਜਪਾਈ ਨੇ 1951 ‘ਚ ਆਰਐਸਐਸ ਦੇ ਸਹਿਯੋਗ ਨਾਲ ਭਾਰਤੀ ਜਨਸੰਘ ਪਾਰਟੀ ਦੀ ਸਥਾਪਨਾ ਕੀਤੀ ਜਿਸ ‘ਚ ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ ਨੇਤਾ ਵੀ ਸ਼ਾਮਿਲ ਹੋਏ। Atal Bihari Vajpayee unseen pics ਅਟਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ