Tag: , , , , , ,

ਆਟਾ ਦਾਲ ਯੋਜਨਾ ਨਾਲ ਜੁੜੇ ਲਾਭਪਾਤਰੀਆਂ ਨੂੰ ਅਜੇ ਹੋਰ ਕਰਨਾ ਪਵੇਗਾ ਇੰਤਜ਼ਾਰ

ਆਟਾ ਦਾਲ ਯੋਜਨਾ ਨਾਲ ਜੁੜੇ ਲਾਭਪਾਤਰੀਆਂ ਨੂੰ ਅਜੇ ਹੋਰ ਕਰਨਾ ਪਵੇਗਾ ਇੰਤਜ਼ਾਰ

ਚੰਡੀਗੜ੍ਹ: ਪੰਜਾਬ ’ਚ ਆਟਾ-ਦਾਲ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀਆਂ ਨੂੰ ਅਜੇ ਕੁਝ ਸਮਾਂ ਹੋਰ ਉਡੀਕ ਕਰਨੀ ਪਵੇਗੀ ਕਿਉਂਕਿ ਨਵੀਂ ਸਰਕਾਰ ਕੋਲ ਫੰਡ ਨਹੀਂ ਹਨ ਅਤੇ ਬਜਟ ਸੈਸ਼ਨ ਵਿੱਚ ਹੀ ਫੰਡਾਂ ਦਾ ਪ੍ਰਬੰਧ ਕੀਤਾ ਜਾ ਸਕੇਗਾ। ਸੂਬੇ ਵਿੱਚ ਆਟਾ-ਦਾਲ ਸਕੀਮ ਦੇ 1.4 ਕਰੋੜ ਲਾਭਪਾਤਰੀ ਹਨ ਅਤੇ ਪਿਛਲੀ ਸਰਕਾਰ ਉਨ੍ਹਾਂ ਨੂੰ ਕਣਕ ਦੋ ਰੁਪਏ ਕਿਲੋ ਅਤੇ

ਹੁਣ ਟਰੱਕ ਅਪ੍ਰੇਟਰਾਂ ਨੂੰ ਮਿਲੇਗਾ ਪੂਰਾ ਮਾਲ ਭਾੜਾ

ਮੋਗਾ : ਕਾਂਗਰਸ ਦੇ ਕੁੱਝ ਆਗੂਆਂ ਵੱਲੋਂ ਬੱਧਨੀ ਕਲਾਂ ਦੀ ਨਵੀ ਬਣੀ ’ਦਸਮੇਸ਼ ਟਰੱਕ ਯੂਨੀਅਨ’ ਤੇ ਟਰੱਕ ਅਪ੍ਰੇਟਰਾਂ ਨੂੰ ਘੱਟ ਰੇਟ ਤੇ ਹੋਏ ਟੈਂਡਰਾਂ ਕਰਕੇ ਪੂਰਾ ਕਿਰਾਇਆਂ ਨਾ ਦੇਣ ਦੇ ਲਗਾਏ ਜਾ ਰਹੇ ਦੋਸ਼ਾਂ ’ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਯੂਨੀਅਨ ਆਗੂਆਂ ਨੇ ਟਰੱਕ ਅਪ੍ਰੇਟਰਾਂ ਨੂੰ ਚਾਲੂ ਸੀਜ਼ਨ ਦੌਰਾਨ ਪਿਛਲੇ ਸੀਜ਼ਨਾਂ ਦੀ ਤਰਜ਼ ’ਤੇ ਪੂਰਾ ਮਾਲ

ਇਰਾਕ ‘ਚ ਫਸੇ 33 ਭਾਰਤੀ ਪਰਤੇ ਦੇਸ਼

ਨਵੀਂ ਦਿੱਲੀ : ਇਰਾਕ ‘ਚ ਫਸੇ 33 ਭਾਰਤੀ ਦੇਸ਼ ਪਰਤ ਆਏ ਹਨ। ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ‘ਚੋਂ 32 ਤੇਲੰਗਾਨਾ ਤੇ ਇੱਕ ਆਂਧਰਾ ਪ੍ਰਦੇਸ਼ ਨਾਲ ਸੰਬੰਧਿਤ ਹੈ।

Benefits of eating Peanuts

ਜਾਣੋ ਮੂੰਗਫਲੀ ਕਿਵੇਂ ਹੈ, ਤੁਹਾਡੀ ਸਿਹਤ ਲਈ ਫਾਇਦੇਮੰਦ…..

ਅਕਸਰ ਮੂੰਗਫਲੀ ਸਰਦੀਆਂ ਦਾ ਫਲ ਸਮਝਿਆ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਮੂੰਗਫਲੀ ਖਾਣ ਦੇ ਕਈਂ ਫਾਇਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਮੂੰਗਫਲੀ ਦੇ ਫਾਇਦਿਆਂ ਬਾਰੇ : ਜੇਕਰ ਤੁਹਾਨੂੰ ਅਕਸਰ ਪੇਟ ਦੀ ਸਮੱਸਿਆ ਰਹਿੰਦੀ ਹੈ ਜਾਂ ਦਿਲ ਨਾਲ ਸੰਬੰਧਿਤ ਬੀਮਾਰੀ ਦਾ ਖ਼ਤਰਾ ਹੈ ਤਾਂ ਰੋਜਾਨਾ ਮੂੰਗਫਲੀ ਖਾਣ ਦੀ ਆਦਤ ਪਾਓ। ਯੂਨੀਵਰਸਿਟੀ

ਅਮਰੀਕੀ ਖੁਫੀਆ ਏਜੰਸੀ ਨੇ ਜਾਰੀ ਕੀਤੇ ਭਾਰਤ ਦੀ ਪ੍ਰਮਾਣੂ ਨੀਤੀ ਨਾਲ ਜੁੜੇ ਦਸਤਾਵੇਜ਼

ਪਾਕਿਸਤਾਨ ਦੇ ਪਰਮਾਣੁੂ ਪ੍ਰੋਗਰਾਮ ਦਾ ਜਵਾਬ ਦੇਣ ਲਈ ਭਾਰਤ ਨੇ 1985 ਵਿੱਚ ਹਾਈਡਰੋਜਨ ਬੰਬ ਨੂੰ ਟੇੈਸਟ ਕਰਣ ਦੀ ਤਿਆਰੀ ਕੀਤੀ ਸੀ। ਅਮਰੀਕੀ ਖੁਫੀਆ ਏਜੰਸੀ ਵਲੋਂ ਹਾਲ ਹੀ ‘ਚ ਜਨਤਕ ਕੀਤੇ ਗਏ ਦਸਤਾਵੇਜਾਂ ’ਚ ਇਹ ਜਾਣਕਾਰੀ ਮਿਲੀ ਹੈ। ਦਸਤਾਵੇਜ਼ ਵਿਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੱਖਣ ਏਸ਼ੀਆ ‘ਚ ਪਰਮਾਣੁ ਹਥਿਆਰਾਂ ਦੀ ਹੋੜ ਨੂੰ ਲੈ

ਜਾਣੋ… ਭਾਰਤੀ ਰੇਲ ਨਾਲ ਜੁੜੇ ਅਨੌਖੇ ਤੱੱਥ

ਭਾਰਤੀ ਰੇਲ 163 ਸਾਲ ਪੁਰਾਣਾ ਦੁਨੀਆ ਦਾ ਚੌਥਾ ਸਭ ਤੋਂ ਵੱੱਡਾ ਨੈੱਟਵਰਕ ਹੈ। ਭਾਰਤੀ ਰੇਲ ਵਿਚ ਹਰ ਰੋਜ਼ 2.5 ਕਰੋੜ ਯਾਤਰੀ ਸਫਰ ਕਰਦੇ ਹਨ। ਇਨ੍ਹਾਂ ਯਾਤਰੀਆਂ ਦੀ ਸੰਖਿਆ ਕਈਂ ਦੇਸ਼ਾਂ ਦੀ ਜਨਸੰਖਿਆ ਤੋਂ ਵੀ ਵੱੱਧ ਹੈ। ਜਾਣੋ ਭਾਰਤੀ ਰੇਲ ਨਾਲ ਜੁੜੇ ਅਨੋਖੇ ਤੱੱਥ:- 1.ਭਾਰਤੀ ਰੇਲ ਬਣਾ ਰਹੀ ਹੈ ਦੁਨੀਆ ਦਾ ਸਭ ਤੋਂ ਉੱਚਾ ਪੁੱਲ:- ਭਾਰਤੀ

ਜਾਣੋ ਡੋਨਲਡ ਟਰੰਪ ਨਾਲ ਜੁੜੀਆਂ ਗੱਲਾਂ !

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ