Tag: , , , , , , , , , , , , , , , ,

PU Elections : ਪਹਿਲੇ ਦੌਰ ਦੇ ਮੱਤਦਾਨ ਤੋਂ ਬਾਅਦ ਕੌਣ ਰਿਹਾ ਪ੍ਰਧਾਨਗੀ ਦੀ ਰੇਸ ‘ਚ ਅੱਗੇ ?

PU Elections 2019: ਪੰਜਾਬ ਯੂਨੀਵਰਸੀਟੀ ‘ਚ ਹਰ ਸਾਲ ਦੀ ਤਰਾਂ ਪ੍ਰਧਾਨਗੀ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਪ੍ਰਸ਼ਾਸ਼ਨ ਵੱਲੋਂ ਖਾਸ ਤੋਰ ‘ਤੇ ਮਾਹੌਲ ਨੂੰ ਸ਼ਾਂਤਮਈ ਰੱਖਣ ਲਈ ਕੈਂਪਸ ਦੇ ਸਾਰੇ ਗੇਟਾਂ ‘ਤੇ ਮਹਿਲਾ ਅਤੇ ਮਰਦ ਕਾਂਸਟੇਬਲ ਤਾਇਨਾਤ ਕੀਤੇ ਗਏ ਹਨ। ਯੂਨੀਵਰਸੀਟੀ ‘ਚ 150 ਦੇ ਕਰੀਬ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ। ਖਾਸ ਤੋਰ ‘ਤੇ ਗੱਡੀਆਂ

Dalit leader Jignesh blames bjp

ਗੁਜਰਾਤ ਚੋਣ ਪ੍ਰਚਾਰ ਦੇ ਦੌਰਾਨ ਦਲਿਤ ਨੇਤਾ ‘ਤੇ ਹਮਲਾ, ਬੀਜੇਪੀ ‘ਤੇ ਲਗਾਏ ਦੋਸ਼

Dalit leader Jignesh blames bjp: ਗੁਜਰਾਤ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਸਾਰੇ ਰਾਜਨਿਤਿਕ ਦਲ ਜ਼ੋਰ ਸ਼ੋਰ ਨਾਲ ਪ੍ਰਚਾਰ ‘ਚ ਜੁਟੇ ਹਨ ਪਰ ਇਹਨਾਂ ਚੋਣ ਪ੍ਰਚਾਰਾਂ ਦੇ ਦੌਰਾਨ ਹਿੰਸਾ ਦੀ ਖਬਰ ਆਈ ਹੈ। ਵਡਗਾਵ ਵਿਧਾਨਸਭਾ ਸੀਟ ਤੋਂ ਅਜ਼ਾਦ ਚੋਣ ਲੜ ਰਹੇ ਦਲਿਤ ਨੇਤਾ ‘ਤੇ ਹਮਲਾ ਹੋਇਆ ਇਸ ਨੇਤਾ ਦਾ ਨਾਅ ਜਿਗਨੇਸ

Gujarat elections congress second list

ਕਾਂਗਰਸ ਦੀ ਦੂਜੀ ਸੂਚੀ ‘ਚ ਬਗਾਵਤ ਦਾ ਅਸਰ, ਪਹਿਲੀ ਸੂਚੀ ਦੇ ਬਦਲੇ ਗਏ 4 ਉਮੀਦਵਾਰ

Gujarat elections congress second list ਗੁਜਰਾਤ ਵਿਧਾਨਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਸੋਮਵਾਰ ਰਾਤ 13 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ 9 ਨਵੀਂਆਂ ਸੀਟਾਂ ਉੱਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਦ ਕਿ 4 ਸੀਟਾਂ ਉੱਤੇ ਉਮੀਦਵਾਰਾਂ ਦੇ ਟਿਕਟ ਬਦਲੇ ਗਏ ਹਨ । ਐਤਵਾਰ

Vidya Stokes files papers Congress

ਧਮਕੀ ਤੋਂ ਬਾਅਦ ਰਾਹੁਲ ਗਾਂਧੀ ਦਾ ਫੋਨ ਆਇਆ- ਮੈਡਮ ਤੁਸੀ ਪਰਚਾ ਭਰੋ

ਸ਼ਿਮਲਾ: ਹਿਮਾਚਲ ਵਿਧਾਨਸਭਾ ਚੋਣ ਦੇ ਮੱਦੇਨਜ਼ਰ ਕਾਂਗਰਸ ਵਿੱਚ ਸਿਆਸੀ ਹਲਚਲ ਤੇਜ ਹੋ ਗਈ ਹੈ। ਸੋਮਵਾਰ ਨੂੰ ਸ਼ਿਮਲਾ ਜਿਲ੍ਹੇ ਦੀ ਸੀਟ ਉੱਤੇ ਦਿਨ ਭਰ ਡਰਾਮਾ ਚਲਦਾ ਰਿਹਾ। ਇਸ ਸੀਟ ਨਾਲ ਕਾਂਗਰਸ ਦੇ ਦੋ ਨੇਤਾ, ਆਈਪੀਐਚ ਮੰਤਰੀ ਵਿਦਿਆ ਸਟੋਕਸ ਅਤੇ ਦੀਪਕ ਰਾਠੌਰ ਨੇ ਨਾਮਜ਼ਦਗੀ ਭਰੀ। ਡਰਾਮੇ ਦੀ ਗੂੰਜ ਦਿੱਲੀ ਤੱਕ ਪਹੁੰਚੀ ਤਾਂ ਕਾਂਗਰਸ ਦੇ ਰਾਸ਼ਟਰੀ ਉਪ-ਪ੍ਰਧਾਨ ਰਾਹੁਲ

Paddy bonus

ਕਿਸਾਨਾਂ ਨੂੰ ਮਿਲੇਗਾ 2100 ਕਰੋੜ ਰੁਪਏ ਦਾ ਝੋਨਾ ਬੋਨਸ

ਰਾਏਪੁਰ : ਸੂਬੇ ‘ਚ ਵਿਧਾਨ ਸਭਾ ਚੋਣ ਤੋਂ ਪਹਿਲਾਂ ਸੂਬੇ ਦੇ ਕਿਸਾਨਾਂ ਨੂੰ ਝੋਨੇ ਦਾ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ 2100 ਕਰੋੜ ਰੁਪਏ ਦਾ ਬੋਨਸ ਦਿੱਤਾ ਜਾਵੇਗਾ। ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਦਫ਼ਤਰ ਕੁਸ਼ਾਭਾਊ ਠਾਕਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ

bjp

ਭਾਜਪਾ ਕੋਰ ਕਮੇਟੀ ਦੀ ਬੈਠਕ ਸ਼ੁਰੂ

ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਦੀ ਅਗਵਾਈ ਹੇਠ ਭਾਜਪਾ ਦੀ ਕੋਰ ਕਮੇਟੀ ਦੀ ਬੈਠਕ ਸ਼ੁਰੂ ਹੋ ਗਈ ਹੈ। ਬੈਠਕ ‘ਚ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਦੀ ਸਮੀਖਿਆ ਕੀਤਾ ਜਾ ਰਹੀ ਹੈ। ਬੈਠਕ ‘ਚ ਕੋਰ ਕਮੇਟੀ ਦੇ ਮਦਨ ਮੋਹਨ ਮਿੱਤਲ, ਦਿਨੇਸ਼ ਕੁਮਾਰ ਅਤੇ ਅਵਿਨਾਸ਼ ਰਾਏ ਖੰਨਾ ਮੌਜੂਦ ਹਨ। ਥੋੜੀ ਦੇਰ ‘ਚ ਭਾਜਪਾ ਦੇ

Sri Akal Takht Sahib

4 ਅਪ੍ਰੈਲ ਨੂੰ ਹੋਵੇਗਾ ਡੇਰਾ ਮੁਖੀ ਦੀ ਹਮਾਇਤ ਲੈਣ ਵਾਲਿਆਂ ਦੀ ਕਿਸਮਤ ਦਾ ਫੈਸਲਾ

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੀ ਹਮਾਇਤ ਅਤੇ ਆਸ਼ੀਰਵਾਦ  ਪ੍ਰਾਪਤ ਕਰਨ ਵਾਲੇ ਸਿੱਖ ਆਗੂਆਂ ਨੂੰ ਹੁਣ ਜਲਦੀ ਹੀ ਅਕਾਲ ਤਖ਼ਤ ’ਤੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਜਾ ਸਕਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਚਾਰ ਅਪਰੈਲ ਨੂੰ ਸੱਦੀ ਹੈ। ਇਸ ਸਬੰਧੀ ਅਕਾਲ ਤਖ਼ਤ

ਪਰੀਕਰ ਨੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ,ਅਜੇ ਨਹੀਂ ਦਿੱਤਾ ਅਹੁਦੇ ਤੋਂ ਅਸਤੀਫਾ

ਕੇਂਦਰ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਗੋਆ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਰਾਜ ‘ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਹਾਲਾਂਕਿ ਉਨ੍ਹਾਂ ਫਿਲਹਾਲ ਰੱਖਿਆ ਮੰਤਰੀ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ ਤੇ ਸਹੁੰ ਚੁੱਕਣ ਦੀ ਤਾਰੀਖ਼ ਤੈਅ ਹੋਣ ਤੋਂ ਬਾਅਦ ਹੀ ਉਹ ਅਸਤੀਫ਼ਾ ਦੇਣਗੇ। ਪਹਿਲਾਂ ਮੀਫੀਆ ‘ਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਪਰੀਕਰ ਨੇ

ਯੂ ਪੀ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ

ਉੱਤਰ ਪ੍ਰਦੇਸ਼ (ਯੂ. ਪੀ.) ਵਿਧਾਨ ਸਭਾ ਚੋਣਾਂ ਦੀਆਂ 403 ਸੀਟਾਂ ‘ਚੋਂ 312 ਸੀਟਾਂ ਜਿੱਤੇ ਕੇ ਭਾਰਤੀ ਜਨਤਾ ਪਾਰਟੀ (ਬੀ ਜੇ ਪੀ) ਨੇ ਇਤਿਹਾਸਕ ਜਿੱਤ ਦਰਜ ਕਰ ਲਈ ਹੈ। ਬੀ ਜੇ ਪੀ ਨੇ ਸਮਾਜਵਾਦੀ ਪਾਰਟੀ ਤੇ ਕਾਂਗਰਸ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋਹਾਂ ਪਾਰਟੀਆਂ ਨੇ ਯੂ. ਪੀ. ਦੀ ਸੱਤਾ ਲਈ ਹੱਥ

ਕਾਂਗਰਸ ਦੇ 5 ਨਵੇਂ ਚਿਹਰੇ ਪਹੁੰਚੇ ਪੰਜਾਬ ਵਿਧਾਨ ਸਭਾ

ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ ਵਿਚ ਕਾਂਗਰਸ ਦੇ ਜੇਤੂ ਉਮੀਦਵਾਰਾਂ ਵਿਚ 5 ਅਜਿਹੇ ਚਿਹਰੇ ਵੀ ਹਨ ਜੋ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਪਹੁੰਚੇ ਹਨ। ਇਸ ਵਾਰ ਨੌਰਥ ਤੋਂ ਨਵਾਂ ਚਿਹਰਾ ਬਾਵਾ ਹੈਨਰੀ, ਸੈਂਟਰਲ ਤੋਂ ਰਾਜਿੰਦਰ ਬੇਰੀ, ਕਰਤਾਰਪੁਰ ਤੋਂ ਚੌਧਰੀ ਸੁਰਿੰਦਰ ਸਿੰਘ, ਕੈਂਟ ਤੋਂ ਪ੍ਰਗਟ ਸਿੰਘ ਜਦਕਿ ਵੈਸਟ ਤੋਂ ਸੁਸ਼ੀਲ ਰਿੰਕੂ ਵਿਧਾਨ ਸਭਾ ਪਹੁੰਚੇ ਹਨ। ਬੇਸ਼ਕ

ਕੱਲ ਸ਼ਰਾਬ ਦੇ ਠੇਕੇ ਰਹਿਣਗੇ ਬੰਦ………

ਕਪੂਰਥਲਾ : ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਦੇ ਦਿਨ ਯਾਨੀ 11 ਮਾਰਚ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਾ ਮੁਕਤ ਮਾਹੌਲ ਕਾਇਮ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਦੇ ਚਾਰੋ ਵਿਧਾਨ ਸਭਾ ਖੇਤਰਾਂ ‘ਚ ਪੈਂਦੇ ਸਾਰੇ 429 ਸ਼ਰਾਬ ਤੇ ਅੰਗਰੇਜ਼ੀ ਤੇ ਦੇਸੀ ਠੇਕਿਆਂ, 2 ਅੰਗਰੇਜ਼ੀ ਸ਼ਰਾਬ ਦੇ ਹੋਲਸੇਲ ਤੇ 7 ਦੇਸੀ ਸ਼ਰਾਬ ਹੋਲਸੇਲ ਗੋਦਾਮਾਂ

ਰੂਪਨਗਰ ‘ਚ ਡੀ.ਸੀ. ਨੇ ਕੀਤਾ ਗਿਣਤੀ ਕੇਂਦਰਾਂ ਦਾ ਦੌਰਾ

ਰੂਪਨਗਰ : ਵਿਧਾਨ ਸਭਾ ਚੋਣਾਂ 2017 ਦੌਰਾਨ 4 ਫਰਵਰੀ ਨੂੰ ਹੋਈਆਂ ਵੋਟਾਂ ਦੀ ਗਿਣਤੀ ਸਰਕਾਰੀ ਕਾਲਜ ਰੂਪਨਗਰ ਵਿੱਚ ਬਣਾਏ ਤਿੰਨ ਵੱਖ ਵੱਖ ਹਾਲਾਂ ਵਿੱਚ ਕੀਤੀ ਜਾਵੇਗੀ। ਇਨ੍ਹਾਂ ਤਿੰਨਾਂ ਹਾਲਾਂ ਵਿੱਚ ਕੀਤੀਆਂ ਗਈਆਂ ਆਰਜੀ ਉਸਾਰੀਆਂ ਦਾ ਨਿਰੀਖਣ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ ਸ਼੍ਰੀ ਕਰਨੇਸ਼ ਸ਼ਰਮਾ ਨੇ ਸਰਕਾਰੀ ਕਾਲਜ ਦਾ ਦੌਰਾ ਕੀਤਾ । ਇਸ ਮੌਕੇ

DC Gurdaspur meeting

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱੱਲੋਂ ਮੀਟਿੰਗ

ਗੁਰਦਾਸਪੁਰ:- ਵਿਧਾਨ ਸਭਾ ਚੋਣਾਂ ਦਾ ਨਤੀਜਾ 11 ਮਾਰਚ ਨੂੰ ਐਲਾਨਿਆ ਜਾਣਾ ਹੈ ਜਿਸ ‘ਚ ਤਕਰੀਬਨ 5 ਦਿਨ ਬਾਕੀ ਹਨ | ਇਸ ਸਬੰਧ ਚ ਡੀ ਸੀ ਗੁਰਦਾਸਪੁਰ ਨੇ ਅੱਜ ਸੁਖਜਿੰਦਰਾ ਕਾਲਜ ਚ ਹਲਕੇ ਦੇ ਉਮੀਦਵਾਰਾਂ ਅਤੇ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਦਾ ਮੁਖ ਮੁੱਦਾ ਸੀ ਕਿ ਸਾਰੇ ਉਮੀਦਵਾਰ ਅਤੇ ਉਹਨਾਂ ਦੇ ਚੋਣ ਏਜੇਂਟਾਂ ਨੂੰ

ਯੂ.ਪੀ. ਚੋਣ ਨਤੀਜੇ ਤੈਅ ਕਰਨਗੇ ‘ਅਮਿਤ ਸ਼ਾਹ’ ਦਾ ਭਵਿੱਖ

ਦਿੱਲੀ —ਰਾਜਧਾਨੀ ਅਜਿਹੀਆਂ ਅਫਵਾਹਾਂ ਨਾਲ ਭਰੀ ਪਈ ਹੈ ਕਿ ਜੇ ਭਾਜਪਾ ਉੱਤਰ ਪ੍ਰਦੇਸ਼ ਦੇ ਵਿਸ਼ਾਲ ਰਾਜ ਅਤੇ ਹੋਰ ਸੂਬਿਆਂ ਵਿਚ ਅਸੈਂਬਲੀ ਚੋਣਾਂ ਹਾਰ ਜਾਂਦੀ ਹੈ ਤਾਂ ਪਾਰਟੀ ਵਿਚ ਵਿਆਪਕ ਰੱਦੋ-ਬਦਲ ਹੋਵੇਗੀ ਅਤੇ ਕਈ ਧਾਕੜ ਆਗੂਆਂ ਦਾ ਬਿਸਤਰਾ ਗੋਲ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਭਾਰੀ ਦਬਾਅ ਹੇਠ ਹੋਣਗੇ ਕਿ ਉਹ ਖੁਦ ਗੱਦੀ ਛੱਡ ਦੇਣ

ਈ.ਵੀ.ਐਮ. ਮਸ਼ੀਨਾਂ ਦੀ ਨਿਗਰਾਨੀ ਲਈ ਪੁਲਿਸ ਫੋਰਸ ਤੈਨਾਤ

ਪਟਿਆਲਾ : 4 ਫਰਵਰੀ ਦੀ ਸ਼ਾਮ ਪੰਜ ਵਜੇ ਸਮਾਪਤ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਭਵਿੱਖ ਈ.ਵੀ.ਐਮ. ਮਸ਼ੀਨਾਂ ਵਿਚ ਬੰਦ ਹੋ ਗਿਆ ਤੇ ਹੁਣ ਇਹ ਈ.ਵੀ.ਐਮ. ਮਸ਼ੀਨਾਂ ਪੁਲਿਸ ਦੀ ਭਾਰੀ ਨਿਗਰਾਨੀ ਹੇਠ ਵੱਖ-ਵੱਖ ਥਾਵਾਂ ‘ਤੇ ਰੱਖ ਦਿੱਤੀਆਂ ਗਈਆਂ ਹਨ। ਦਸ ਦਈਏ ਕਿ ਇਨ੍ਹਾਂ ਮਸ਼ੀਨਾਂ ਦੀ ਨਿਗਰਾਨੀ ਪੈਰਾਂ ਮਿਲਟਰੀ ਫੋਰਸ,ਆਰਮਡ

ਪੰਜਾਬ ਗੋਆ ਚੋਣਾਂ ਸ਼ੁਰੂ ,ਵੋਟਰਾਂ ਦੇ ਮੂਡ ਤੇ ਨਿਰਭਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਪੰਜਾਬ ਵਿਧਾਨ ਸਭਾ 2017 ਦੀਆਂ  ਆਮ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਇਸ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਦੀਆਂ ਉਪ ਚੋਣਾਂ ਵੀ ਉਸੇ ਦਿਨ ਹੋਣੀਆਂ ਹਨ। ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਦੇ ਨਾਲ ਇਸ ਵਾਰ ਆਮ ਆਦਮੀ ਪਾਰਟੀ (ਆਪ) ਪਹਿਲੀ ਵਾਰ ਮੈਦਾਨ ਵਿਚ ਹੋਣ ਨਾਲ ਜ਼ਿਆਦਾਤਰ ਥਾਵਾਂ ‘ਤੇ ਤਿਕੋਣੀ ਟੱਕਰ

ਚੋਣਾਂ ਦੇ ਮੱਦੇਨਜ਼ਰ : ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ 8 ਵਿਧਾਨ ਸਭਾ ਹਲਕਿਆਂ ‘ਚ ਕੰਮ ਮੁਕੰਮਲ

ਪੰਜਾਬ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਪੈਣ ਦਾ ਸਿਲਸਿਲਾ 4 ਫਰਵਰੀ ਸਵੇਰੇ 8 ਵਜੇ ਤੋ ਸ਼ੁਰੂ ਹੋ ਜਾਵੇਗਾ। ਜਿਸ ਦੇ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ 8 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਦੇ ਕੰਮ ਮੁਕੰਮਲ ਕੀਤੇ ਜਾ ਚੁੱਕੇ ਹਨ। ਜਿੱਥੇ 14 ਲੱਖ 4 ਹਜ਼ਾਰ 316 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਚੋਣ ਕਮਿਸ਼ਨ ਵੱਲੋਂ

1 ਲੱਖ 55 ਹਜ਼ਾਰ ਵੋਟਰ ਕਰਨਗੇ ‘ਲੰਬੀ’ ਦਾ ਫੈਸਲਾ 

ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੀ ਸਭ ਤੋਂ ਵੱਧ ਮਹੱਤਪੂਰਣ ਸੀਟ ਮੰਨੀ ਜਾਣ ਵਾਲੀ ਲੰਬੀ ‘ਚ ਚੋਣਾਂ ਦੀਆ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਲੰਬੀ ‘ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਵਿਚਕਾਰ ਮੁਕਾਬਲਾ ਬੇਹੱਦ ਦਿਲਚਪਸ ਬਣਿਆ

ਸੁਨਾਮ ਪੁਲਿਸ ਨੇ ਭਾਰੀ ਮਾਤਰਾ ‘ਚ ਬਰਾਮਦ ਕੀਤੀ ਸ਼ਰਾਬ

ਵਿਧਾਨ ਸਭਾ ਚੋਣਾਂ ਦੇ ਚਲਦਿਆਂ ਚੋਣ ਕਮਿਸਨ ਦੀਆਂ ਹਿਦਾਇਤਾਂ ਅਨੁਸਾਰ ਚੋਣ ਜਾਬਤੇ ਨੂੰ ਇੱਨ ਬਿਨ ਲਾਗੂ ਕਰਨ ਲਈ ਗਠਿਤ ਟੀਮਾਂ ਇਲਾਕੇ ਵਿੱਚ ਸਰਗਰਮ ਹੋ ਗਈਆਂ ਹਨ। ਜਿਸਦੇ ਚਲਦਿਆਂ ਚੋਣ ਕਮਿਨ ਦੀ ਗਠਿਤ ਟੀਮ ਫਲਾਇੰਗ ਸੁਕਾਇਰਡ ਸ੍ਰੀ ਚਮਕੌਰ ਸਾਹਿਬ ਦੇ ਏ.ਐਸ.ਆਈ ਦੀਪਕ ਕੁਮਾਰ,ਪੰਜਾਬ ਬਿਜਲੀ ਬੋਰਡ ਦੇ ਐਸ.ਡੀ.ਓ ਬਾਵਾ ਸਿੰਘ ਅਤੇ ਐਕਸਾਇਜ਼ ਇੰਸਪੈਕਟਰ ਦੀ ਟੀਮ ਵਲੋ ਨਜਦੀਕੀ

Parkash Singh Badal

ਆਮ ਆਦਮੀ ਪਾਰਟੀ ਦਾ ਨਹੀਂ ਹੈ ਪੰਜਾਬ ‘ਚ ਕੋਈ ਅਧਾਰ : ਬਾਦਲ 

ਵਿਧਾਨ ਸਭਾ ਚੋਣਾਂ ਨੂੰ ਹੁਣ ਬਸ ਕੁੱਝ ਹੀ ਦਿਨ ਬਾਕੀ ਰਹੀ ਗਏ ਹਨ ਅਤੇ  ਵੱਖ – ਵੱਖ ਆਗੂਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਦੇ ਲਈ ਆਪਣੇ ਚੋਣ ਪ੍ਰਚਾਰ ‘ਚ ਹੋਰ ਤੇਜ਼ੀ ਲਿਆਂਦੀ ਗਈ ਹੈ। ਇਸੇ ਦੇ ਚਲਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੋਰਾਇਆ ਪਹੁੰਚੇ ਜਿੱਥੇ ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਹੱਕ ਚ ਚੋਣ ਪ੍ਰਚਾਰ ਕੀਤਾ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ