Tag: assam, Assam DGP Mukesh Sahay, Assam floods Death, Assam gangrape, assam nrc list 2019 result, Assam population council, Assam Rifles Commandant arrested for involvement in robbery, assamassam, Rajnath Singh leaves for flood-stricken Assam
ਆਸਾਮ ਨੇ 19 ਲੱਖ ਲੋਕਾਂ ਨੂੰ ਕੱਢਿਆ NRC ਸੂਚੀ ‘ਚੋ ਬਾਹਰ
Aug 31, 2019 7:53 pm
assam nrc list 2019 result: ਰਾਸ਼ਟਰੀ ਨਾਗਰਿਕ ਰਜਿਸਟਰ ਦੀ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਅੰਤਿਮ ਸੂਚੀ ਅੱਜ ਸਨਿੱਚਰਵਾਰ ਆੱਨਲਾਈਨ ਜਾਰੀ ਕੀਤੀ ਗਈ। ਇਸ ਸੂਚੀ ਨੂੰ ਜਾਰੀ ਕਰਨ ਦਾ ਮਤਲਬ ਆਸਾਮ ’ਚੋਂ ਗ਼ੈਰ–ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ’ਚੋਂ ਬਾਹਰ ਕੱਢਣਾ ਹੈ। ਇਸ ਕਾਰਨ ਸਮੁੱਚੇ ਸੂਬੇ ਆਸਾਮ ਵਿੱਚ ਸੁਰੱਖਿਆ ਵਿਵਸਥਾ ਬਹੁਤ ਜ਼ਿਆਦਾ ਸਖ਼ਤ ਕਰ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕੀਤਾ ਦੇਸ਼ ਦਾ ਸਭ ਤੋਂ ਲੰਬਾ ਪੁਲ
Dec 25, 2018 3:00 pm
Assam Bogibeel Bridge: ਡਿਬ੍ਰੂਗੜ੍ਹ: ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ ਜਨਮਦਿਨ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇਕ ਹੋਰ ਵੱਡੀ ਸੌਗਾਤ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਭ ਤੋਂ ਲੰਬੇ ਪੁਲ ਰੇਲ-ਰੋਡ ਪੁਲ ਬੋਗੀਬੀਲ ਬ੍ਰਿਜ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪੁਲ ਦੀ ਖਾਸੀਅਤ ਵੀ ਜਾਣੀ।
ਦਾਦੇ ਨੇ ਆਪਣੀ ਨਾਬਾਲਿਗ ਪੋਤੀ ਨਾਲ ਕੀਤਾ ਬਲਾਤਕਾਰ…
Aug 30, 2018 3:40 pm
Man rapes six-year-old granddaughter: ਰਾਜਸਥਾਨ ਦੇ ਅਲਵਰ ਜਿਲ੍ਹੇ ਵਿੱਚ 55 ਸਾਲ ਦੇ ਇੱਕ ਵਿਅਕਤੀ ਦੁਆਰਾ ਛੇ ਸਾਲ ਦੀ ਮਾਸੂਮ ਦੇ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਜਿਲ੍ਹੇ ਦੇ ਫੁਲ ਬਾਗ ਥਾਣਾ ਖੇਤਰ ਵਿੱਚ ਐਤਵਾਰ ਰਾਤ ਉਸ ਸਮੇਂ ਹੋਈ, ਜਦੋਂ ਬੱਚੀ ਦੇ ਮਾਤਾ – ਪਿਤਾ
12 ਸਾਲ ਦੀ ਬੱਚੀ ਨਾਲ ਗੈਂਗਰੇਪ ਕਰਨ ਤੋਂ ਬਾਅਦ ਲਾਈ ਅੱਗ, ਮੌਤ
Mar 25, 2018 4:00 pm
Assam gangrape: ਅਸਮ ਦੇ ਨਗਾਂਵ ‘ਚ 12 ਸਾਲ ਦੀ ਬੱਚੀ ਨਾਲ ਗੈਂਗਰੇਪ ਕਰਕੇ ਉਸ ਨੂੰ ਜਿਊਦਾ ਸਾੜ ਦਿੱਤਾ ਗਿਆ। ਦੋ ਨਾਬਾਲਿਗਾ ਅਤੇ ਇੱਕ ਨੌਜਵਾਨ ਨੇ ਬੱਚੀ ਦੇ ਘਰ ‘ਚ ਵੜ ਕੇ ਉਸ ਦੇ ਨਾਲ ਰੇਪ ਕੀਤਾ ਫਿਰ ਕੇਰੋਸਿਨ ਛਿੜਕ ਕੇ ਅੱਗ ਲਗਾ ਦਿੱਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ