Tag: , , , , , , , , ,

ASI ਨੇ ਆਪਣੀ ਪਤਨੀ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ASI Muder Wife ਖੁਦਕੁਸ਼ੀਆਂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਤੋਂ ਜਿੱਥੇ ASI ਨੇ ਆਪਣੀ ਹੀ ਪਤਨੀ ਦਾ ਕਤਲ ਕਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਏਐਸਆਈ ਬਲਜੀਤ ਸਿੰਘ ਨੇ ਆਪਣੀ ਸਰਕਾਰੀ ਰਿਵਾਲਵਰ ਨਾਲ ਪਹਿਲਾਂ ਪਤਨੀ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ

ASI ਹੀ ਹੋਇਆ ਤਸ਼ੱਦਦ ਦਾ ਸ਼ਿਕਾਰ….

Amritsar ASI: ਨੌਜਵਾਨਾਂ ਵਲੋਂ ਅਕਸਰ ਹੀ ਛੋਟੀ-ਛੋਟੀ ਗੱਲ ਉੱਤੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਸਾਫ ਸਾਬਿਤ ਹੋ ਗਿਆ ਹੈ ਕਿ ਪੰਜਾਬ ਵਿੱਚ ਇਸ ਸਮੇਂ ਪੰਜਾਬ ਪੁਲਿਸ ਦੇ ਜਵਾਨ ਵੀ ਸੁਰੱਖਿਅਤ ਨਹੀਂ।  ਪੁਲਿਸ ਦੇ ਤਸ਼ੱਦਦ ਦੇ ਮਾਮਲੇ ਤਾਂ ਆਮ ਹੀ ਸੁਨਣ ਨੂੰ ਮਿਲਦੇ ਹਨ ਪਰ ਇਸ ਵਾਰ ਪੁਲਿਸ

ਏਸ਼ੀਆਡ ‘ਚ ਗੋਲਡ ਮੈਡਲ ਜਿੱਤਣ ਵਾਲੇ ਤਜਿੰਦਰਪਾਲ ਤੂਰ ਦੇ ਪਿਤਾ ਦਾ ਦੇਹਾਂਤ…

Asian Games gold medalist: ਮੋਗਾ :18ਵੇਂ ਏਸ਼ੀਅਨ ਗੇਸਜ਼ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਤਜਿੰਦਰਪਾਲ ਸਿੰਘ ਤੂਰ ਤੇ ਦੁੱਖਾਂ ਨੂੰ ਪਹਾੜ ਟੁੱਟ ਪਿਆ ਹੈ। ਉਹ ਆਪਣੇ ਪਿਤਾ ਦੇ ਹੱਥਾਂ ਵਿੱਚ ਗੋਲਡ ਮੈਡਲ ਦੇਣਾ ਚਾਹੁੰਦੇ ਸਨ। ਕੈਂਸਰ ਨਾਲ ਲੜ ਰਹੇ ਉਨ੍ਹਾਂ ਦੇ ਪਿਤਾ ਕਰਮ ਸਿੰਘ ਹੀਰੋ ਦਾ ਸੋਮਵਾਰ ਸ਼ਾਮ ਦੇਹਾਂਤ ਹੋ ਗਿਆ। ਇਸ ਦੇ ਚਲਦੇ ਅਥਲੀਟ ਤਜਿੰਦਰਪਾਲ

Asian games Amit Panghal

Asian Games 2018 :ਅਮਿਤ ਪੰਘਲ ਨੇ ਮੁੱਕੇਬਾਜ਼ੀ ‘ਚ ਭਾਰਤ ਨੂੰ ਦਵਾਇਆ ਸੋਨ ਤਮਗਾ

Asian games Amit Panghal :ਜਕਾਰਤਾ: ਭਾਰਤੀ ਮੁੱਕੇਬਾਜ਼ 22 ਸਾਲ ਦੇ ਅਮਿਤ ਪੰਘਲ ਨੇ 18ਵੀਂਆਂ ਏਸ਼ੀਆਈ ਖੇਡਾਂ ਵਿੱਚ ਸ਼ਨੀਵਾਰ ਨੂੰ ਪੁਰੂਸ਼ਾਂ ਦੇ 49 ਕਿਲੋ ਲਾਇਟਫਲਾਈ ਭਾਰ ਵਰਗ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾ ਕੇ ਇਤਿਹਾਸ ਰਚ ਦਿੱਤਾ । ਇਹ ਇਨ੍ਹਾਂ ਖੇਡਾਂ ਵਿੱਚ ਭਾਰਤ ਦਾ 14ਵਾਂ ਅਤੇ ਮੁੱਕੇਬਾਜ਼ੀ ਵਿੱਚ ਪਹਿਲਾ ਸੋਨ ਤਮਗਾ ਹੈ । Asian games Amit

Wonder Woman Swapna Barman

ਏਸ਼ੀਅਨ ਗੇਮਜ਼: ਰਿਕਸ਼ੇ ਵਾਲੇ ਦੀ ਧੀ ਸਵਪਨਾ ਨੇ ਜਿੱਤਿਆ ਗੋਲਡ ਮੈਡਲ

Wonder Woman Swapna Barman: ਏਸ਼ੀਅਨ ਗੇਮਜ਼ ਦੇ 11ਵੇਂ ਦਿਨ ਫਿਰ ਤੋਂ ਭਾਰਤ ਦੀ ਝੋਲੀ ਵਿੱਚ ਸੋਨੇ ਦੀ ਸੌਗਾਤ ਆਈ । ਸਵਪਨਾ ਨੇ ਜਕਾਰਤਾ ‘ਚ ਏਸ਼ੀਆਈ ਖੇਡਾਂ ‘ਚ ਹੈਪਟਾਥਲਾਨ ‘ਚ 6026 ਅੰਕ ਬਣਾ ਕੇ ਸੋਨ ਤਮਗਾ ਜਿੱਤਿਆ। ਹੈਪਟਾਥਲਾਨ ਵਿੱਚ ਗੋਲਡ ਮੈਡਲ ਜਿੱਤ ਦੇਸ਼ ਦਾ ਨਾਮ ਉੱਚਾ ਕਰਨ ਵਾਲੀ ਸਵਪਨਾ ਬਰਮਨ ਦੇ ਹੌਸਲੇ ਦੀ ਉਡਾਣ ਦੇ ਬਾਰੇ

Arpinder Singh proud moment

ਅਰਪਿੰਦਰ ਨੇ ਟ੍ਰਿਪਲ ਜੰਪ ‘ਚ ਹਾਸਿਲ ਕੀਤਾ ਗੋਲਡ, ਦੇਸ਼ ਦਾ ਕੀਤਾ ਨਾਂ ਰੋਸ਼ਨ

Arpinder Singh proud moment: ਅੰਮ੍ਰਿਤਸਰ ਦੇ ਅਰਪਿੰਦਰ ਸਿੰਘ ਨੇ ਬੁੱਧਵਾਰ ਨੂੰ ‘ ਟ੍ਰਿਪਲ ਜੰਪ ‘ ਇਵੇੰਟ ‘ਚ ਗੋਲਡ ਮੈਡਲ ਹਾਸਿਲ ਕੀਤਾ । ਇਹ ਖਾਸ ਇਸ ਲਈ ਹੈ ਕਿਉਂਕਿ 48 ਸਾਲ ਬਾਅਦ ਏਸ਼ੀਅਨ ਗੇਮਜ਼ ‘ਚ ਗੋਲਡ ਮੈਡਲ ਦਾ ਸੁਪਨਾ ਸਾਕਾਰ ਹੋਇਆ। ਹਰਿਆਣਾ ਵੱਲੋਂ ਖੇਡੇ ਅਰਪਿੰਦਰ ਨੇ 16.77 ਮੀਟਰ ਦੀ ਛਲਾਂਗ ਲਗਾਈ। ਇਹ ਸਫਲਤਾ ਉਸਨੂੰ ਤੀਸਰੀ ਕੋਸ਼ਿਸ਼

Manpreet Kaur wins silver medal

ਛੋਟੇ ਕੱਦ ਕਾਰਨ ਪੰਜਾਬ ਪੁਲਿਸ ‘ਚ ਨਹੀਂ ਮਿਲੀ ਸੀ ਨੌਕਰੀ, ਹੁਣ ਦੇਸ਼ ਨੂੰ ਦਵਾਇਆ ਸਿਲਵਰ ਮੈਡਲ

Manpreet Kaur wins silver medal: ਏਸ਼ੀਅਨ ਖੇਡਾਂ ‘ਚ ਸਿਲਵਰ ਮੈਡਲ ਜਿੱਤਣ ਵਾਲੀ ਛੋਟੇ ਕੱਦ ਦੀ ਮਨਪ੍ਰੀਤ ਕੌਰ ਦਾ ਕਬੱਡੀ ਵਿੱਚ ਅੱਜ ਆਪਣਾ ਨਾਮ ਕਮਾ ਰਹੀ ਹੈ। ਕੱਦ ਛੋਟਾ ਹੋਣ ਨਾਲ ਕਦੇ ਉਨ੍ਹਾਂ ਨੂੰ ਪੰਜਾਬ ਪੁਲਿਸ ‘ਚ ਨੌਕਰੀ ਹੀ ਨਹੀਂ ਮਿਲੀ ਸੀ। ਅੱਜ ਉਨ੍ਹਾਂ ਦੀ ਚਾਂਦੀ ਹੀ ਚਾਂਦੀ ਹੈ। ਉਹ ਰਾਜਸਥਾਨ ਪੁਲਿਸ ਵਿੱਚ ਸਬ ਇੰਸਪੈਕਟਰ ਹੈ

Heena Sidhu wins bronze

ਏਸ਼ੀਅਨ ਗੇਮਜ਼: ਹੀਨਾ ਸਿੱਧੂ ਨੇ ਭਾਰਤ ਨੂੰ ਦਵਾਇਆ ਕਾਂਸੀ ਦਾ ਤਗਮਾ…

Heena Sidhu wins bronze: ਭਾਰਤ ਦੀ ਤਜਰਬੇਕਾਰ ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ ਏਸ਼ੀਆਈ ਖੇਡਾਂ ਦੀ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਹਾਸਲ ਕੀਤਾ। ਜਦੋਂ ਕਿ ਨੌਜਵਾਨ ਨਿਸ਼ਾਨੇਬਾਜ਼ ਮਨੂੰ ਭਾਕਰ ਨੂੰ ਇੱਕ ਵਾਰ ਫਿਰ ਨਿਰਾਸ਼ਾ ਹੱਥ ਲੱਗੀ ਅਤੇ ਉਹ ਪੰਜਵੇਂ ਸਥਾਨ ਉੱਤੇ ਰਹੀ। ਮੁਕਾਬਲੇ ਵਿੱਚ ਜਦੋਂ ਸਿਰਫ ਤਿੰਨ ਨਿਸ਼ਾਨੇਬਾਜ਼ ਬਚੇ ਸਨ ਉਦੋਂ ਹੀਨਾ

Shardul Vihan wins silver

15 ਸਾਲ ਦੇ ਸ਼ਾਰਦੂਲ ਨੇ ਭਾਰਤ ਦੀ ਝੋਲੀ ਪਾਇਆ ਚਾਂਦੀ ਦਾ ਤਗ਼ਮਾ…

Shardul Vihan wins silver: 15 ਸਾਲ ਦੇ ਨੌਜਵਾਨ ਨਿਸ਼ਾਨੇਬਾਜ਼ ਸ਼ਾਰਦੂਲ ਵਿਹਾਨ ਨੇ ਪੁਰਸ਼ਾਂ ਦੀ ਡਬਲ ਟ੍ਰੈਪ ਸ਼ੂਟਿੰਗ ਇਵੈਂਟ ਵਿੱਚ ਭਾਰਤ ਨੂੰ ਸਿਲਵਰ ਮੈਡਲ ਦਵਾਇਆ ਹੈ। ਫਾਈਨਲ ਮੁਕਾਬਲੇ ਵਿੱਚ ਸ਼ਾਰਦੂਲ ਵਿਹਾਨ ਨੇ 73 ਅੰਕਾਂ ਦਾ ਸਕੋਰ ਕੀਤਾ। ਇਸ ਮੁਕਾਬਲੇ ਦਾ ਗੋਲਡ ਮੈਡਲ ਕੋਰੀਆ ਦੇ ਸ਼ਿਨ ਹੁਨਵੂ ਨੂੰ ਮਿਲਿਆ। ਸ਼ਾਰਦੂਲ ਅਤੇ ਹੁਨਵੂ ਦੇ ਵਿੱਚ ਗੋਲਡ ਮੈਡਲ ਲਈ

Rahi Sarnobat Wins Gold

ਏਸ਼ੀਅਨ ਗੇਮਜ਼: ਭਾਰਤ ਦੀ ਸ਼ੂਟਰ ਰਾਹੀ ਨੇ ਗੋਲਡ ‘ਤੇ ਕੀਤਾ ਕਬਜ਼ਾ

Rahi Sarnobat Wins Gold: ਸ਼ੂਟਰ ਰਾਹੀ ਜੀਵਨ ਸਰਨੋਬਤ ਨੇ 18ਵੇਂ ਏਸ਼ੀਆਈ ਗੇਮਜ਼ ਵਿੱਚ ਭਾਰਤ ਨੂੰ ਚੌਥਾ ਗੋਲਡ ਮੈਡਲ ਦਵਾਇਆ। ਰਾਹੀ ਨੇ ਬੁੱਧਵਾਰ ਨੂੰ ਮਹਿਲਾ 25 ਮੀਟਰ ਪਿਸਟਲ ਵਿੱਚ 34 ਅੰਕ ਦੇ ਸਕੋਰ ਦੇ ਨਾਲ ਗੋਲਡ ਮੈਡਲ ਜਿੱਤਿਆ। ਰਾਹੀ ਦਾ ਏਸ਼ੀਆਈ ਗੇਮਜ਼ ਵਿੱਚ ਇਹ ਦੂਜਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ 2014 Incheon ਏਸ਼ੀਆਡ ਵਿੱਚ ਉਨ੍ਹਾਂ

India hammer Hong Kong China

ਏਸ਼ੀਆ ਗੇਮਜ਼: ਭਾਰਤ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਕੀਤੀ ਦਰਜ, ਹਾਂਗਕਾਂਗ ਨੂੰ 26-0 ਨਾਲ ਹਰਾਇਆ

India hammer Hong Kong China: ਇੰਡੋਨੇਸ਼ੀਆ ਵਿੱਚ 18ਵੀਂ ਏਸ਼ੀਆ ਗੇਮਜ਼ ਖੇਡੀਆਂ ਜਾ ਰਹੀਆਂ ਹਨ। ਇਸ ਸਾਲ ਏਸ਼ੀਆ ਖੇਡਾਂ 2018 ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਹੋ ਰਹੀਆਂ ਹਨ। ਇਸ ਵਾਰ ਏਸ਼ੀਆ ਖੇਡਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਵਿਰੋਧੀਆਂ ਨੂੰ ਆਪਣੀ ਮੌਜੂਦਗੀ ਪਹਿਲੇ ਮੈਚ ਤੋਂ ਹੀ ਦਰਜ ਕਰਵਾ ਦਿੱਤੀ ਹੈ। ਮੇਜ਼ਬਾਨ ਟੀਮ ਇੰਡੋਨੇਸ਼ੀਆ ਨੂੰ 14-0 ਦੇ ਫਰਕ

ਏਸ਼ੀਅਨ ਗੇਮਜ਼: 16 ਸਾਲ ਦੇ ਸ਼ੂਟਰ ਨੇ ਭਾਰਤ ਨੂੰ ਦਵਾਇਆ ‘ਤੀਜਾ ਗੋਲਡ’

Saurabh Chaudhary won: ਜਕਾਰਤਾ: ਭਾਰਤ ਨੂੰ 18ਵੇਂ ਏਸ਼ੀਆਈ ਖੇਡਾਂ ਵਿੱਚ ਮੰਗਲਵਾਰ ਨੂੰ ਇੱਥੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜੀ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਿਲ ਹੋਇਆ। ਭਾਰਤ ਦੇ 16 ਸਾਲ ਦਾ ਨਿਸ਼ਾਨੇਬਾਜ ਸੌਰਭ ਚੌਧਰੀ ਨੇ ਸ਼ੁਰੂਆਤ ਕਰਨ ਦੇ ਨਾਲ ਹੀ ਗੋਲਡ ਮੈਡਲ ਉੱਤੇ ਕਬਜਾ ਕਰ ਲਿਆ। ਇਹ ਭਾਰਤ ਦੀ ਝੋਲੀ ਵਿੱਚ ਤੀਸਰੇ ਦਿਨ ਡਿੱਗਿਆ ਪਹਿਲਾ

Asian Games 2018

ਏਸ਼ੀਅਨ ਗੇਮਜ਼: ਕਾਂਸੀ ਦੇ ਤਗਮੇ ਨਾਲ ਭਾਰਤ ਨੇ ਖੋਲ੍ਹਿਆ ਆਪਣਾ ਖਾਤਾ….

Asian Games 2018: ਜਕਾਰਤਾ: ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਸ਼ਨੀਵਾਰ ਨੂੰ ਰੰਗਾਰੰਗ ਸਮਾਰੋਹ ਵਿੱਚ 18ਵੇਂ ਏਸ਼ੀਆਈ ਖੇਡਾਂ ਦਾ ਉਦਘਾਟਨ ਕੀਤਾ ਗਿਆ। ਇਸਦੇ ਬਾਅਦ ਅੱਜ ਐਤਵਾਰ ਤੋਂ ਇਸ ਮਹਾਕੁੰਭ ਵਿੱਚ ਮੁਕਾਬਲੇ ਸ਼ੁਰੂ ਹੋ ਗਏ ਹਨ। ਪਹਿਲਾਂ ਦਿਨ ਭਾਰਤ ਦੇ ਸ਼ੂਟਰ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਨੇ ਨਿਸ਼ਾਨੇਬਾਜੀ ਦੀ 10 ਮੀਟਰ ਏਅਰ ਰਾਈਫਲ ਦੀ ਮਿਕਸਡ ਮੁਕਾਬਲੇ ਵਿੱਚ

Gold Medalist Navjot Kaur

ਸੋਨ ਤਗਮਾ ਜਿੱਤ ਨਵਜੋਤ ਕੌਰ ਪਹੁੰਚੀ ਆਪਣੇ ਪਿੰਡ, ਪੰਜਾਬ ਸਰਕਾਰ ਤੋਂ ਮੰਗੀ DSP ਦੀ ਨੌਕਰੀ

Gold Medalist Navjot Kaur: ਖੇਡਾਂ ਦੇ ਸੰਸਾਰ ‘ਚ ਪੰਜਾਬ ਦਾ ਨਾਮ ਪੂਰੀ ਦੁਨੀਆਂ ‘ਚ ਆਉਣ ਵਾਲੇ ਸਮੇਂ ‘ਚ ਚਰਚਾ ਦਾ ਵਿਸ਼ਾ ਬਣਿਆ ਰਹੇਗਾ ਜਿਸ ਦਾ ਕਾਰਨ ਅੰਤਰਰਾਸ਼ਟਰੀ ਖਿਡਾਰਨ ਨਵਜੋਤ ਕੌਰ ਹੋਵੇਗੀ। ਨਵਜੋਤ ਕੌਰ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਅਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਹੋਰ ਉਚਾ ਚੁੱਕ ਦਿੱਤਾ ਹੈ।

Devinder Singh Kang

ਇਸ ਪੰਜਾਬੀ ਪੁੱਤਰ ਨੇ ਦੁਨੀਆਂ ‘ਚ ਇੰਝ ਕੀਤਾ ਪੰਜਾਬ ਦਾ ਨਾਮ ਰੋਸ਼ਨ…

Devinder Singh Kang:ਜਕਾਰਤਾ ‘ਚ ਚਲ ਰਹੀਆਂ 18ਵੇਂ ਏਸ਼ੀਅਨ ਖੇਡ ਅਥਲੀਟ ਇਨਵੀਟੇਸ਼ਨ ਟੂਰਨਾਮੈਂਟ ‘ਚ ਪੰਜਾਬੀ ਦੇ ਪੁੱਤਰ ਦਵਿੰਦਰ ਕੰਗ ਨੇ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਇੱਕ ਵਾਰ ਫਿਰ ਨਾਮ ਪੂਰੀ ਦੁਨੀਆਂ ‘ਚ ਰੌਸ਼ਨ ਕਰ ਦਿੱਤਾ ਹੈ। ਦਵਿੰਦਰ ਕੰਗ ਨੇ ਸੋਨ ਤਗਮਾ ਇੰਡੋਨੇਸ਼ੀਆ ਦੇ ਜਕਾਰਤਾ ‘ਚ ਹੋ ਰਹੇ 18ਵੇਂ ਏਸ਼ੀਅਨ ਖੇਡ ਇਨਵੀਟੇਸ਼ਨ ਟੂਰਨਾਮੈਂਟ ‘ਚ ਹਾਸਲ ਕੀਤਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ