Tag: , , , , , , , , ,

ASI ਨੇ ਆਪਣੀ ਪਤਨੀ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ASI Muder Wife ਖੁਦਕੁਸ਼ੀਆਂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਤੋਂ ਜਿੱਥੇ ASI ਨੇ ਆਪਣੀ ਹੀ ਪਤਨੀ ਦਾ ਕਤਲ ਕਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਏਐਸਆਈ ਬਲਜੀਤ ਸਿੰਘ ਨੇ ਆਪਣੀ ਸਰਕਾਰੀ ਰਿਵਾਲਵਰ ਨਾਲ ਪਹਿਲਾਂ ਪਤਨੀ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ

Asia Cup final 2018

Ind vs Ban:ਏਸ਼ੀਆ ਕੱਪ ਜਿੱਤਣ ਲਈ ਭਾਰਤ ਲੜੇਗਾ ਇਹਨਾਂ ਮੁਸ਼ਕਿਲਾਂ ਨਾਲ …

Asia Cup final 2018: ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ‘ਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਭਾਰਤੀ ਟੀਮ ਹੁਣ ਤੱਕ ਇਸ ਟੂਰਨਾਮੈਂਟ ‘ਚ ਬੇਮਿਸਾਲ ਗਈ। ਉਥੇ ਹੀ ਬੰਗਲਾਦੇਸ਼ ਦੀ ਟੀਮ ਫਾਈਨਲ ‘ਚ ਕੁੱਝ ਪ੍ਰਮੁੱਖ ਖਿਡਾਰੀਆਂ ਦੇ ਜਖ਼ਮੀ ਹੋਣ ਨਾਲ ਕਮਜੋਰ ਦਿੱਖ ਰਹੀ ਹੈ। ਭਾਰਤੀ ਟੀਮ ਹੁਣ ਬੰਗਲਾਦੇਸ਼ ਨੂੰ ਮਾਤ ਦੇਕੇ ਇੱਕ ਵਾਰ ਫਿਰ ਤੋਂ ਏਸ਼ੀਆ

Bangladesh beat Pakistan

ਏਸ਼ੀਆ ਕੱਪ: ਪਾਕਿਸਤਾਨ ਨੂੰ ਹਰਾਕੇ ਬੰਗਲਾਦੇਸ਼ ਪਹੁੰਚਿਆ ਫਾਈਨਲ ‘ਚ

Bangladesh beat Pakistan: ਏਸ਼ੀਆ ਕੱਪ ਦੇ ਨਾਕ-ਆਉਟ ਮੁਕਾਬਲੇ ਵਿੱਚ ਬੰਗਲਾਦੇਸ਼ ਨੇ ਪਾਕਿਸਤਾਨ ਨੂੰ 37 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅਬੂ ਧਾਬੀ ਵਿੱਚ ਬੁੱਧਵਾਰ ਖੇਡੇ ਗਏ ਮੁਕਾਬਲੇ ਵਿੱਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 239 ਦੌੜਾਂ ਬਣਾਈਆ, ਜਿਸਦੇ ਜਵਾਬ ਵਿੱਚ ਪਾਕਿਸਤਾਨ ਦੀ ਟੀਮ 202 ਦੌੜਾਂ ਹੀ ਬਣਾ ਸਕੀ

ਭਾਰਤ ਅਤੇ ਅਫਗਾਨਿਸਤਾਨ ਦਾ ਮੈਚ ਹੋਇਆ ਡਰਾਅ, ਇੱਕ ਵਾਰ ਫਿਰ ਵਿਲੇਨ ਬਣੇ ਜਡੇਜਾ

India-Afghanistan Asia Cup: ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਏਸ਼ੀਆ ਕੱਪ ਦੇ ਸੁਪਰ – 4 ਦਾ ਬੇਹੱਦ ਰੋਮਾਂਚਕ ਮੁਕਾਬਲਾ ਟਾਈ ਰਿਹਾ। ਅਫਗਾਨਿਸਤਾਨ ਦੇ 253 ਰਨਾਂ ਦਾ ਪਿੱਛਾ ਕਰਦੇ ਹੋਏ ਭਾਰਤ ਨੇ 50 ਵੇਂ ਓਵਰ ਦੀਆਂ ਪੰਜਵੀਂ ਗੇਂਦ ‘ਤੇ ਰਵੀਂਦਰ ਜਡੇਜਾ (25) ਦੇ ਰੂਪ ਵਿੱਚ ਆਪਣਾ ਆਖਰੀ ਵਿਕੇਟ ਖੋਇਆ ਅਤੇ ਪੂਰੀ ਟੀਮ 252 ਰਨਾਂ ‘ਤੇ ਆਉਟ ਹੋ ਗਈ।

Asia Cup

ਏਸ਼ੀਆ ਕੱਪ : ਅੱਜ ਅਫ਼ਗਾਨਿਸਤਾਨ ਨਾਲ ਭਿੜੇਗਾ ਭਾਰਤ

India Afghanistan Asia Cup: ਭਾਰਤ ਨੂੰ ਏਸ਼ੀਆ ਕੱਪ ‘ਚ ਸੁਪਰ ਫੋਰ ਦਾ ਆਪਣਾ ਅਗਲਾ ਮੁਕਾਬਲਾ ਅਫ਼ਗ਼ਾਨਿਸਤਾਨ ਖਿਲਾਫ ਅੱਜ ਖੇਡਣਾ ਹੈ।ਏਸ਼ੀਆ ਕੱਪ ਦੇ ਇਤਿਹਾਸ ‘ਚ ਇਹ ਦੋਨਾਂ ਦੇਸ਼ਾਂ ਦੇ ‘ਚ ਦੂਜਾ ਵਨਡੇ ਮੈਚ ਹੋਵੇਗਾ। India Afghanistan Asia Cup ਇਸ ਤੋਂ ਪਹਿਲਾਂ ਇਨ੍ਹਾਂ ਦੋਨਾਂ ਦੇਸ਼ਾਂ ਦੇ ‘ਚ ਸਿਰਫ ਇੱਕ ਹੀ ਵਨਡੇ ਮੁਕਾਬਲਾ ਖੇਡਿਆ ਗਿਆ ਸੀ। ਸਾਲ 2014

Asia Cup 2018 Ind vs Pak

ਏਸ਼ੀਆ ਕੱਪ : ਭਾਰਤ-ਪਾਕਿਸਤਾਨ ਵਿਚਾਲੇ ਅੱਜ ਹੋਵੇਗੀ ਟੱਕਰ

Asia Cup 2018 Ind vs Pak: ਦੁਬਈ: ਏਸ਼ੀਆ ਕੱਪ ‘ਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੂਜੀ ਵਾਰ ਆਹਮਣੇ ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ 19 ਸਤੰਬਰ ਨੂੰ ਭਾਰਤ ਨੇ ਅੱਠ ਵਿਕੇਟ ਨਾਲ ਜਿੱਤ ਹਾਸਲ ਕੀਤੀ ਸੀ। ਅੱਜ ਜਿੱਤਣ ਵਾਲੀ ਟੀਮ ਦੀ ਫਾਇਨਲ ਜਗ੍ਹਾ ਪੱਕਾ ਕੀਤਾ ਜਾਵੇਗਾ। ਭਾਰਤ ਨੇ ਸੁਪਰ-4 ਦੇ ਪਹਿਲੇ ਮੈਚ ਵਿੱਚ ਬੰਗਲਾਦੇਸ਼

ਭਾਰਤੀ ਟੀਮ ਵੱਲੋਂ ਏਸ਼ੀਆ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਕੋਚ ਰਵੀ ਸ਼ਾਸਤਰੀ ਨੂੰ ਹਟਾਉਣ ਦੀ ਮੰਗ!

India performance Asia Cup: ਏਸ਼ੀਆ ਕੱਪ ‘ਚ ਭਾਰਤ ਨੇ ਆਪਣੇ ਦੁਜੇ ਮੈਚ ‘ਚ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ। ਇਸ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਵੀ ਭਾਰਤੀ ਕੋਚ ਰਵੀ ਸ਼ਾਸਤਰੀ ਨੂੰ ਕੋਚ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵਧਣ ਲੱਗੀ ਹੈ। ਅਤੇ ਇਸ ਸਬੰਧੀ ਟਵਿੱਟਰ ‘ਤੇ ਇੱਕ

Asia cup 2018 India vs Pakistan

Asia Cup 2018:ਅੱਜ ਦੇ ਮਹਾਮੁਕਾਬਲੇ’ਚ ਭਾਰਤ ਦਾ ਪੱਲੜਾ ਪਾਕਿਸਤਾਨ ‘ਤੇ ਭਾਰੀ,ਆਂਕੜੇ ਗਵਾਹ

Asia cup 2018 India vs Pakistan:ਸ਼ਨੀਵਾਰ ਤੋਂ ਸ਼ੁਰੂ ਹੋਏ ਏਸ਼ੀਆ ਕੱਪ-2018 ਦੇ ਮਹਾਮੁਕਾਬਲੇ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਭਿੜਨਗੀਆਂ।ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਟੀਮ ਇੰਡੀਆ ਦੇ ਸਾਹਮਣੇ ਚਿਰ ਵੈਰੀ ਸਰਫਰਾਜ ਅਹਿਮਦ ਦੀ ਅਗਵਾਈ ਵਾਲੀ ਪਾਕਿਸਤਾਨ ਟੀਮ ਦੀ ਕੜੀ ਚੁਣੌਤੀ ਹੈ।ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਸ਼ਾਮ 5 ਵਜੇ ਤੋਂ ਖੇਡਿਆ

Asia Cup 2018 Team Guide

…ਤਾਂ ਇਹ ਹਨ ਏਸ਼ੀਆ ਕੱਪ ਟੂਰਨਾਮੈਂਟ ਦੇ ਨਾਲ ਜੁੜੇ ਕੁਝ ਰੌਚਕ ਤੱਥ

Asia Cup 2018 Team Guide: ਏਸ਼ੀਆ ਕੱਪ ਦਾ 14ਵਾਂ ਐਡੀਸ਼ਨ ਸ਼ੁਰੂ ਹੋਣ ਵਿੱਚ ਸਿਰਫ਼ ਦੋ ਦਿਨ ਰਹਿ ਗਏ ਹਨ। 15 ਸਤੰਬਰ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ ਦੇ ਮੁਕਾਬਲੇ ਦੁਬਈ ਅਤੇ ਅਬੂ ਧਾਬੀ ਵਿੱਚ ਖੇਡੇ ਜਾਣਗੇ। ਭਾਰਤ ਆਪਣਾ ਪਹਿਲਾ ਮੈਚ 18 ਸਤੰਬਰ ਨੂੰ ਹਾਂਗਕਾਂਗ ਦੇ ਖਿਲਾਫ ਖੇਡੇਗਾ, ਜਦੋਂ ਕਿ ਵਿਰੋਧੀ ਪਾਕਿਸਤਾਨ ਨਾਲ ਉਸਦਾ ਮੁਕਾਬਲਾ 19 ਸਤੰਬਰ

ਭਾਰਤ ਨਾਲ ਹੋਣ ਵਾਲੇ ਮੈਚ ਦਾ ਨਹੀਂ ਲਵਾਂਗੇ ਦਬਾਅ : ਸ਼ੋਏਬ ਮਲਿਕ

Asia Cup 2018 Shoaib Malik :ਪਾਕਿਸਤਾਨ ਦੇ ਅਨੁਭਵੀ ਹਰਫਨਮੌਲਾ ਖਿਡਾਰੀ ਸ਼ੋਏਬ ਮਲਿਕ ਨੇ ਅਗਲੇ ਏਸ਼ੀਆ ਕੱਪ ਵਿੱਚ ਹੋਣ ਵਾਲੇ ਭਾਰਤ – ਪਾਕਿਸਤਾਨ ਦੇ ਮੈਚ ਨੂੰ ਲੈ ਕੇ ਬਣ ਰਹੇ ਮਾਹੌਲ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਲਈ ਇਹ ਮੈਚ ਵੀ ਹੋਰ ਮੈਚਾਂ ਦੀ ਤਰ੍ਹਾਂ ਹੀ ਹੋਵੇਗਾ। Asia Cup 2018 Shoaib Malik

Asia Cup 2018 Virat Kohli

ਏਸ਼ੀਆ ਕੱਪ ‘ਚ ਨਹੀਂ ਖੇਡਣਗੇ ਵਿਰਾਟ ਕੋਹਲੀ, ਕਪਤਾਨੀ ਕਰੇਗਾ ਇਹ ਖਿਡਾਰੀ…

Asia Cup 2018 Virat Kohli: ਏਸ਼ੀਆ ਕੱਪ ਕ੍ਰਿਕਟ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਵਨਡੇ ਟੂਰਨਾਮੈਂਟ 15 ਸਤੰਬਰ ਤੋਂ ਖੇਡਿਆ ਜਾਵੇਗਾ। ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਮੁੰਬਈ ਵਿੱਚ 16 ਮੈਂਬਰੀ ਟੀਮ ਦਾ ਐਲਾਨ ਕੀਤਾ। ਟੂਰਨਾਮੈਂਟ ਦੇ ਮੁਕਾਬਲੇ ਦੁਬਈ ਅਤੇ ਅਬੂ ਧਾਬੀ ਵਿੱਚ ਹੋਣਗੇ। ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ। ਵਿਰਾਟ ਕੋਹਲੀ ਇਸ ਟੂਰਨਾਮੈਂਟ

ajnala harinder

ਅਜਨਾਲਾ ਦਾ ਹਰਿੰਦਰ ਪੈਰਾਸਾਇਕਲਿੰਗ ‘ਚੋਂ ਕਾਂਸੇ ਦਾ ਤਗਮਾ ਜਿੱਤ ਪਹੁੰਚਿਆ ਆਪਣੇ ਘਰ

Ajnala harinder: ਪੰਜਾਬ ਸਰਕਾਰ ਵੱਲੋ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾਂਦੇ ਹਨ ਪਰ ਅਸਲ ਵਿਚ ਦੇਸ਼ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਸਰਕਾਰਾਂ ਵੱਲੋ ਬਣਦਾ ਮਾਨ ਸਤਿਕਾਰ ਨਹੀ ਦਿੱਤਾ ਜਾਂਦਾ ਪੰਜਾਬ ਅੰਦਰ ਕਈ ਅਹਿਜੇ ਖਿਡਾਰੀ

Hockey World League Final

ਹਾਕੀ ਵਿਸ਼ਵ ਲੀਗ: ਭਾਰਤੀ ਟੀਮ ਵਿਸ਼ਵ ਚੈਂਪੀਅਨ ਨੂੰ ਟੱਕਰ ਦੇਣ ਲਈ ਤਿਆਰ

Hockey World League Final: ਭੁਵਨੇਸ਼ਵਰ ਵਿੱਚ 1 ਦਸੰਬਰ ਤੋਂ ਹਾਕੀ ਵਰਲਡ ਲੀਗ ਫਾਈਨਲ ਵਰਗਾ ਉੱਚੇਚੇ ਪੱਧਰ ਦਾ ਟੂਰਨਾਮੇਂਟ ਖੇਡਿਆ ਜਾਵੇਗਾ। ਇਹ ਟੂਰਨਾਮੇਂਟ 1 ਦਸੰਬਰ ਵਲੋਂ 10 ਦਸੰਬਰ ਤੱਕ ਖੇਡਿਆ ਜਾਵੇਗਾ। ਏਸ਼ੀਆਈ ਹਾਕੀ ਦੀ ਸਿਰਮੌਰ ਭਾਰਤੀ ਟੀਮ ਅੱਜ ਇਥੇ ਸ਼ੁਰੂ ਹੋ ਰਹੇ ਵਿਸ਼ਵ ਹਾਕੀ ਲੀਗ ਫਾਈਨਲਸ ਦੇ ਤੀਜੇ ਤੇ ਆਖਰੀ ਸੈਸ਼ਨ ‘ਚ ਉਤਰੇਗੀ ਤਾਂ ਉਸਦਾ ਇਰਾਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ