Tag: ,

ਇਸ ਤਰਾਂ ਤੈਅ ਹੋਏਗੀ ਘੱਟ ਗਿਣਤੀ ਭਾਈਚਾਰੇ ਦੀ ਪਰਿਭਾਸ਼ਾ

Ashwani Kumar: ਨਵੀਂ ਦਿੱਲੀ:  ਰਾਸ਼ਟਰੀ ਘੱਟ ਗਿਣਤੀ ਭਾਈਚਾਰੇ ਦੇ ਕਮਿਸ਼ਨ ਨੂੰ ਨਿਰਦੇਸ਼ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਅਸ਼ਵਨੀ ਕੁਮਾਰ ਦੇ ਮੈਮੋਰੰਡਮ ਨੂੰ ਤਿੰਨ ਮਹੀਨਿਆਂ ਤੱਕ ਖ਼ਤਮ ਕਰ ਦੇਣ। ਇਸ ਮਾਮਲੇ ਵਿੱਚ ਪਰਿਭਾਸ਼ਾ ਤਿਆਰ ਕਰਨ ਦੇ ਲਈ ਉਪਾਧਿਆਏ ਨੇ ਪਹਿਲਾਂ ਕੋਰਟ ਤੋਂ ਮੰਗ ਕਰ ਕਿਹਾ ਸੀ ਕਿ ਉਨ੍ਹਾਂ ਨੇ ਕਮਿਸ਼ਨ ਨੂੰ ਮੈਮੋਰੰਡਮ

ਚੋਰੀ ਦੇ ਮੋਟਰਸਾਈਕਲਾਂ ਤੇ ਚੈਸੀਆਂ ਸਮੇਤ 2 ਕਾਬੂ

ਪੱਟੀ : ਹਰਜੀਤ ਸਿੰਘ ਐੱਸ. ਐੱਸ. ਪੀ. ਤਰਨਤਾਰਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਥਾਣਾ ਪੱਟੀ ਦੀ ਪੁਲਿਸ ਨੇ 2 ਨਾਮੀ ਮੋਟਰਸਾਈਕਲ ਚੋਰਾਂ ਨੂੰ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਉਨ੍ਹਾਂ ਦੇ ਪੁਰਜ਼ੇ ਖੋਲ੍ਹਕੇ ਵੇਚਣ ਦਾ ਧੰਦਾ ਕਰਦੇ ਸਨ, ਨੂੰ 2 ਚੋਰੀ ਦੇ ਮੋਟਰਸਾਈਕਲਾਂ, 5 ਚੈਸੀਆਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਅਸ਼ਵਨੀ ਕੁਮਾਰ ਡੀ. ਐੱਸ.

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ