Tag: , , ,

ਭੈਣ ਲਤਾ ਦੀ ਖਰਾਬ ਸਿਹਤ ਬਾਰੇ ਆਸ਼ਾ ਭੋਸਲੇ ਨੇ ਦੱਸਿਆ ਅਸਲ ਕਾਰਨ

Asha Bhosle Lata Mangeshkar : ਕੁੱਝ ਸਮਾਂ ਪਹਿਲਾਂ ਬਾਲੀਵੁਡ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੀ ਸਿਹਤ ਖ਼ਰਾਬ ਹੋ ਗਈ ਸੀ। ਉਨ੍ਹਾਂ ਨੂੰ ਨਿਮੂਨੀਆ ਹੋਇਆ ਸੀ ਅਤੇ ਕੁੱਝ ਦਿਨਾਂ ਲਈ ਉਹ ਹਸਪਤਾਲ ਵਿੱਚ ਐਡਮਿਟ ਵੀ ਸਨ ਪਰ ਹੌਲੀ – ਹੌਲੀ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਅਤੇ ਤੰਦਰੁਸਤ ਹੋਣ ਤੋਂ ਬਾਅਦ ਆਪ ਉਨ੍ਹਾਂ ਨੇ ਆਪਣੀ ਚੰਗੀ

Krishna Raj Kapoor prayer meet

ਕ੍ਰਿਸ਼ਣਾ ਰਾਜ ਕਪੂਰ ਦੀ ਪ੍ਰਾਥਨਾ ਸਭਾ, ਸ਼ਰਧਾਂਜਲੀ ਦੇਣ ਪਹੁੰਚੇ ਇਹ ਸਿਤਾਰੇ

Krishna Raj Kapoor prayer meet: ਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ ਦੇ ਅੰਤਿਮ ਸਸਕਾਰ ਤੋਂ ਬਾਅਦ ਆਯੋਜਿਤ ਕੀਤੀ ਗਈ ਪ੍ਰਾਥਨਾ ਸਭਾ ਵਿੱਚ ਕਰੀਨਾ ਕਪੂਰ ਖਾਨ ਆਪਣੇ ਸੈਫ ਅਲੀ ਖਾਨ ਅਤੇ ਭੈਣ ਕਰਿਸ਼ਮਾ ਕਪੂਰ ਦੇ ਨਾਲ ਪਹੁੰਚੀ। ਮਰਹੂਮ ਕ੍ਰਿਸ਼ਣਾ ਕਰੀਨਾ ਅਤੇ ਕਰਿਸ਼ਮਾ ਦੀ ਦਾਦੀ ਸੀ। Krishna Raj Kapoor prayer meet ਕਈ ਸਾਲਾਂ ਤੋਂ ਉਨ੍ਹਾਂ ਨੂੰ

ਜਨਮਦਿਨ: ਕਦੇ ਗੀਤਾ ਦੱਤ ਅਤੇ ਲਤਾ ਮੰਗੇਸ਼ਕਰ ਦੇ ਛੱਡੇ ਗੀਤ ਗਾਉਂਦੀ ਸੀ ਇਹ ਮਹਾਨ ਗਾਇਕਾ

Asha Bhosle 85th birthday: ਆਸ਼ਾ ਭੌਂਸਲੇ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਭਾਰਤੀ ਸੰਗੀਤ ਜਗਤ ਦਾ ਨਾਮ ਵਿਸ਼ਵਭਰ ਵਿੱਚ ਪ੍ਰਸਿੱਧ ਕੀਤਾ ਹੈ। ਆਸ਼ਾ ਦੀ ਪਾਪੂਲੈਰਿਟੀ ਸਾਰੀ ਦੁਨੀਆ ਵਿੱਚ ਹੈ, ਉਨ੍ਹਾਂ ਦੀ ਆਵਾਜ ਵਿੱਚ ਮਿਠਾਸ, ਉਨ੍ਹਾਂ ਦਾ ਅੰਦਾਜ਼ ਅਤੇ ਉਨ੍ਹਾਂ ਦੀ ਸ਼ੈਲੀ ਸਭ ਤੋਂ ਵੱਖ ਹੈ।ਕਿਸੇ ਵੀ ਗੀਤ ਵਿੱਚ ਇਮੋਸ਼ਨ ਭਰ ਦੇਣਾ ਕੋਈ ਆਸ਼ਾ ਜੀ ਤੋਂ ਸਿੱਖ

Asha Bhosle birthday

ਅੱਜ ਦੇ ਦਿਨ 1933 ਵਿੱਚ ਹਿੰਦੀ ਸਿਨੇਮਾ ਦੀ ਮਸ਼ਹੂਰ ਗਾਇਕਾ ਆਸ਼ਾ ਭੌਸਲੇ ਦਾ ਜਨਮ ਹੋਇਆ ਸੀ।

Asha Bhosle birthday: ਅੱਜ ਦੇ ਦਿਨ 1933 ਵਿੱਚ ਹਿੰਦੀ ਸਿਨੇਮਾ ਦੀ ਮਸ਼ਹੂਰ ਗਾਇਕਾ ਆਸ਼ਾ ਭੌਸਲੇ ਦਾ ਜਨਮ ਹੋਇਆ

Lata Mangeshkar Swara Mauli award

ਅਧਿਆਤਮਕ ਗੁਰੂ ਨਰਸਿਮਹਾ ਭਾਰਤੀ ਨੇ ਕੀਤਾ ਲਤਾ ਮੰਗੇਸ਼ਕਰ ਨੂੰ ਸਨਮਾਨਿਤ

Lata Mangeshkar Swara Mauli award: ਲਤਾ ਮੰਗੇਸ਼ਕਰ, ਉਹ ਆਵਾਜ਼, ਜਿਸਨੂੰ ਹਰ ਕੋਈ ਸਲਾਮ ਕਰਦਾ ਹੈ।ਸੁਰਾਂ ਦੀ ਦੇਵੀ ਮੰਨੀ ਜਾਣ ਵਾਲੀ ਲਤਾ ਮੰਗੇਸ਼ਕਰ ਨੂੰ ਲੋਕ ਸਵਰ ਕੋਕਿਲਾ ਵੀ ਕਹਿੰਦੇ ਹਨ। ਲਤਾ ਮੰਗੇਸ਼ਕਰ ਨੂੰ ਸ਼ਨੀਵਾਰ ਦੇ ਦਿਨ ਆਪਣੀ ਆਵਾਜ਼ ਲਈ ਉਹਨਾਂ ਦੇ ਘਰ ” ਪ੍ਰਭੂ ਕੁੰਜ” ਵਿੱਚ ਉਹਨਾਂ ਦੇ ਅਧਿਆਤਮਕ ਗੁਰੂ ਦੁਆਰਾ ਸਨਮਾਨ ਦਿੱਤਾ ਗਿਆ।ਦੱਸ ਦੇਈਏ ਕਿ

Singer Shamshad Begum Death Anniversary

ਇਸ ਮਸ਼ਹੂਰ ਗਾਇਕਾ ਨੇ ਕੀਤਾ ਸੀ ਹਿੰਦੂ-ਮਸਲਮਾਨ ਦੰਗਿਆਂ ਵਿਚਾਲੇ ਹਿੰਦੂ ਨਾਲ ਵਿਆਹ ..

Singer Shamshad Begum Death Anniversary: ਕੀ ਤੁਸੀ ਸੋਚ ਸਕਦੇ ਹੋ ਕਿ ਬਾਲੀਵੁੱਡ ਦੀ ਇੱਕ ਸੁਪਰ ਡੁਪਰ ਹਿੱਟ ਗਾਇਕਾ ਤਸਵੀਰ ਖਿਚਵਾਉਣ ਤੋਂ ਡਰਦੀ ਸੀ ? ਉਹ ਮੁਸਲਮਾਨ ਸੀ ਤੇ ਪੰਦਰਾਂ ਸਾਲ ਦੀ ਉਮਰ ਵਿੱਚ ਉਸ ਨੇ ਇੱਕ ਹਿੰਦੂ ਨਾਲ ਵਿਆਹ ਕਿਤਾ ਸੀ, ਜਦੋਂ ਕਿ ਉਹ ਸਮਾਂ ਦੰਗਿਆਂ ਦਾ ਸੀ। ਸ਼ਮਸ਼ਾਦ ਬੇਗਮ ਨਾਮ ਸੀ ਇਨ੍ਹਾਂ ਦਾ ਉਹੀ

Poonam Dhillon birthday

ਬਰਥਡੇ: ਯਸ਼ ਚੋਪੜਾ ਦੇ ਘਰ ਰਹਿੰਦੀ ਸੀ ਇਹ ਅਦਾਕਾਰਾ, 16 ਦੀ ਉਮਰ ‘ਚ ਬਣੀ ਮਿਸ ਇੰਡੀਆ

Poonam Dhillon birthday: ਵੱਡੇ ਪਰਦੇ ਅਤੇ ਛੋਟੇ ਪਰਦੇ ਦੇ ਨਾਲ-ਨਾਲ ਉਹ ਇੱਕ ਸਫਲ ਅਦਾਕਾਰਾ ਵੀ ਹੈ। ਅਦਾਕਾਰਾ ਪੂਨਮ ਢਿੱਲੋ ‘ਵੈਨਿਟੀ’ ਨਾਮ ਤੋਂ ਇੱਕ ਫੇਮਸ ਮੇਕਅੱਪ ਕੰਪਨੀ ਚਲਾ ਰਹੀ ਹੈ।ਪ੍ਰਭੂਦੇਵਾ ਦੀ ਫਿਲਮ ‘ ਰਮੈਆ ਵਸਤਾਵੈਆ’ ਵਿੱਚ ਵੀ ਪੂਨਮ ਨੈਗੇਟਿਵ ਕਿਰਦਾਰ ਵਿੱਚ ਨਜ਼ਰ ਆਈ ਸੀ। ਛੋਟੇ ਪਰਦੇ ਤੇ ਸ਼ੋਅ ‘ ਏਕ ਨਈ ਪਹਿਚਾਨ’ ਨਾਲ ਪੂਨਮ ਨੇ ਟੀਵੀ

Yash Chopra memorial award

Evergreen ਰੇਖਾ ਦੀ ਕਾਮਯਾਬੀ ਪਿੱਛੇ ਹੈ ਇਸ ਸਿੰਗਰ ਦਾ ਹੱਥ…

Yash Chopra memorial award: ਹਾਲ ਹੀ ‘ਚ ਮੁੰਬਈ ‘ਚ 5ਵੇਂ ਯਸ਼ ਚੋਪੜਾ ਮੇਮੋਰੀਅਲ ਐਵਾਰਡ ਦਿੱਤੇ ਗਏ। ਇੱਥੇ ਲੀਜੈਂਡਰੀ ਪਲੇਬੈਕ ਸਿੰਗਰ ਆਸ਼ਾ ਭੋਂਸਲੇ ਨੂੰ ਸਨਮਾਨਿਤ ਕਰਨ ਲਈ ਖਾਸ ਤੌਰ ‘ਤੇ ਬਾਲੀਵੁੱਡ ਅਦਾਕਾਰਾ ਰੇਖਾ ਨੂੰ ਬੁਲਾਇਆ ਗਿਆ ਸੀ। ਈਵੈਂਟ ਦੇ ਦੌਰਾਨ 63 ਸਾਲ ਦੀ ਰੇਖਾ ਆਪਣੇ ਇੰਡੀਅਨ ਸੰਸਕਾਰਾਂ ਨੂੰ ਫਾਲੋ ਕਰਦੀ ਨਜ਼ਰ ਆਈ ਅਤੇ 83 ਸਾਲ ਦੀ

Google celebrates Mohammed Rafi Birthday

…ਤਾਂ ਇਸ ਲਈ ਲਤਾ ਮੰਗੇਸ਼ਕਰ ਨੇ ਮੁਹੰਮਦ ਰਫ਼ੀ ਦੇ ਨਾਲ ਬੰਦ ਕਰ ਦਿੱਤੀ ਸੀ ਗਾਇਕੀ

Google celebrates Mohammed Rafi Birthday: ਅੱਜ ਮੁਹੰਮਦ ਰਫੀ ਦੀ 93ਵੀਂ ਬਰਥ ਐਨਿਵਰਸਰੀ ਹੈ ਅਤੇ ਗੂਗਲ ਨੇ Mohammed ਰਫ਼ੀ 93rd Birthday ਨਾਮ ਤੋਂ ਡੂਡਲ ਬਣਾਕੇ ਉਹਨਾਂ ਨੂੰ ਯਾਦ ਕੀਤਾ ਹੈ।ਮੁਹੰਮਦ ਰਫ਼ੀ ਆਪਣੀ ਗਾਇਕੀ ਵਿੱਚ ਉਸ ਜਮਾਨੇ ਦੇ ਸਭ ਤੋਂ ਹਰਮਨ ਪਿਆਰੇ ਗਾਇਕਾਂ ਵਿੱਚ ਸਨ ਅਤੇ ਉਹਨਾਂ ਦੀ ਓਨੀ ਹੀ ਸ਼ਾਨਦਾਰ ਸ਼ਖਸਿਅਤ ਵੀ ਸੀ।ਹਾਲਾਂਕਿ ਰੱਬ ਨੇ ਉਨ੍ਹਾਂਨੂੰ

Mohammed Rafi birthday

ਜਨਮ ਦਿਨ ਵਿਸ਼ੇਸ਼ : ਮੁਹੰਮਦ ਰਫ਼ੀ ਨੂੰ ਇੱਕ ਫ਼ਕੀਰ ਤੋਂ ਮਿਲੀ ਸੀ ਗਾਉਣ ਦੀ ਪ੍ਰੇਰਨਾ

Mohammed Rafi birthday: ਮੁਹੰਮਦ ਰਫ਼ੀ ਯਾਨੀ ਸੁਰਾਂ ਦਾ ਬਾਦਸ਼ਾਹ। ਉਨ੍ਹਾਂ ਦੀ ਆਵਾਜ਼ ਇੰਨੀ ਜ਼ਿਆਦਾ ਸੁਰੀਲੀ ਅਤੇ ਦਿਲਖਿੱਚਵੀਂ ਸੀ ਕਿ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਭਾਵੇਂ ਕਿ ਮੁਹੰਮਦ ਰਫ਼ੀ ਨੂੰ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋਇਆਂ ਚਾਰ ਦਹਾਕੇ ਹੋਣ ਵਾਲੇ ਹਨ ਪਰ ਅੱਜ ਵੀ ਉਹ ਆਪਣੇ ਸਦਾਬਹਾਰ ਗੀਤਾਂ ਸਦਕਾ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ

lata mangeshkar turns

ਜਨਮ ਦਿਨ ਵਿਸ਼ੇਸ਼ : ਹੁਣ ਤੱਕ 25 ਹਜ਼ਾਰ ਗੀਤਾਂ ਨੂੰ ਆਵਾਜ਼ ਦੇ ਚੁੱਕੀ ਹੈ ‘ਸੁਰਾਂ ਦੀ ਸਰਤਾਜ਼’ ਲਤਾ ਮੰਗੇਸ਼ਕਰ

ਹਿੰਦੀ ਸਿਨੇਮਾ ਦੀ ਮੰਨੀ ਪ੍ਰਮੰਨੀ ਸਿੰਗਰ ਲਤਾ ਮੰਗੇਸ਼ਕਰ ਦਾ ਅੱਜ ਜਨਮਦਿਨ ਹੈ।ਇਸ ਦੇ ਨਾਲ ਹੀ ਲਤਾ ਜੀ ਅੱਜ 88 ਸਾਲਾਂ ਦੀ ਹੋ ਗਈ ਹੈ।ਸੁਰਾਂ ਦੀ ਦੇਵੀ ਮੰਨੀ ਜਾਣ ਵਾਲੀ ਲਤਾ ਮੰਗੇਸ਼ਕਰ ਨੂੰ ਲੋਕ ਸਵਰ ਕੋਕਿਲਾ ਵੀ ਕਹਿੰਦੇ ਹਨ। 13 ਸਾਲ ਦੀ ਉਮਰ ਵਿੱਚ ਲਤਾ ਮੰਗੇਸ਼ਕਰ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਗੀਤ ਸੰਨ 1942

16 ਸਾਲ ਦੀ ਉਮਰ `ਚ 15 ਸਾਲ ਵੱਡੇ ਸੈਕਟਰੀ ਨਾਲ ਹੋਇਆ ਪਿਆਰ,7 ਸਾਲ ਛੋਟੇ ਆਰ.ਡੀ ਬਰਮਨ ਨਾਲ ਕੀਤਾ ਵਿਆਹ

ਸੁਰਾਂ ਦੀ ਮਲਿਕਾ ਕਹੀ ਜਾਣ ਵਾਲੀ ਆਸ਼ਾ ਭੋਸਲੇ ਦਾ ਅੱਜ ਜਨਮ ਦਿਨ ਹੈ। ਉਹਨਾਂ ਨੇ ਆਪਣੀ ਸੁਰੀਲ਼ੀ ਅਵਾਜ਼ ਦੇ ਨਾਲ ਪਤਾ ਨਹੀਂ ਕਿੰਨੇ ਹੀ ਗਾਣਿਆਂ ਨੂੰ ਆਵਾਜ ਦਿੱਤੀ ਹੈ। ਉਹਨਾਂ ਨੇ ਹਿੰਦੀ ਤੋਂ ਇਲਾਵਾ 20 ਭਸ਼ਾਵਾਂ ਦੇ 12 ਹਜ਼ਾਰ ਤੋਂ ਜਿਆਦਾ ਗਾਣੇ ਗਾਏ ਹਨ। ਉਹਨਾਂ ਦੀ ਸੁਰੀਲੀ ਅਵਾਜ਼ ਦਾ ਜਾਦੂ ਅੱਜ ਵੀ ਬਰਕਰਾਰ ਹੈ। ਉਹਨਾਂ

sachin-6

ਮਾਂ ਦੇ ਆਸ਼ੀਰਵਾਦ ਤੋਂ ਬਿਨਾ ਚੌਕੇ, ਛੱਕੇ ਕਦੇ ਨਹੀਂ ਲੱਗਦੇ: ਸਚਿਨ

ਕ੍ਰਿਕਟ ਦਾ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਹਮੇਸ਼ਾ ਤੋਂ ਆਦਰ ਕਰਦੇ ਰਹੇ ਹਨ ਪਰ ਵੀਰਵਾਰ ਨੂੰ ਸਚਿਨ ਨੇ ਟਵੀਟ ਕਰ ਕੇ ਲਤਾ ਮੰਗਸ਼ੇਕਰ ਨੂੰ ਆਪਣੀ ਦੇ ਸਮਾਨ ਦਰਜਾ ਦਿੱਤਾ ਹੈ। ਦਰਅਸਲ ਲਤਾ ਮੰਗੇਸ਼ਕਰ ਨੇ ਸਚਿਨ ਨੂੰ ਉਨ੍ਹਾਂ ਦੀ ਫਿਲਮ `ਸਚਿਨ ਏ ਬਿਲਿਅਨ ਡ੍ਰੀਮਜ਼` ਲਈ ਟਵਿੱਟਰ `ਤੇ ਵਧਾਈ

‘ਲਤਾ ਸੁਰਗਾਥਾ’ ਨੂੰ ਮਿਲਿਆ ਬੈਸਟ ਬੁੱਕ ਆਨ ਸਿਨੇਮਾ ਅਵਰਾਡ

ਫੀਚਰ ਫਿਲਮਾਂ ਤੋਂ ਵੱਖ ਨੈਸ਼ਨਲ ਅਵਾਰਡਸ ਦੇਸ਼ ਭਰ ‘ਚ ਬਣਾਈ ਜਾ ਰਹੀ ਡਾਕਿਊਮੈਂਟਰੀਜ਼ ਅਤੇ ਲਿਖੀ ਜਾ ਰਹੀ ਕਿਤਾਬਾਂ ਨੂੰ ਵੀ ਰਾਸ਼ਟਰੀ ਪੱਧਰ ‘ਤੇ ਸਾਹਮਣੇ ਲਿਆਉਂਦੇ ਨੇ। ਲਤਾ ਮੰਗੇਸ਼ਕਰ ਦੇ ਬਾਰੇ ‘ਚ ਲਿਖੀ ਗਈ ਯਤਿੰਦਰ ਮਿਸ਼ਰ ਦੀ ਕਿਤਾਬ ‘ਲਤਾ-ਸੁਰਗਾਥਾ’ ਨੂੰ ਜੂਰੀ ਨੇ ਬੈਸਟ ਬੁੱਕ ਆਨ ਸਿਨੇਮਾ ਦੇ ਸਵਰਣ ਕਮਲ ਪੁਰਸਕਾਰ ਦੇ ਲਈ ਚੁਣਿਆ। ਕਈ ਸੰਗੀਤਕਾਰਾਂ ਦੀ

’ਬੇਗਮ ਜਾਨ’ ਦਾ ‘ਪ੍ਰੇਮ ਮੇ ਤੋਹਰੇ..’ ਆਸ਼ਾ ਭੌਂਸਲੇ ਦੀ ਆਵਾਜ

ਵਿਦਿਆ ਬਾਲਨ ਦੀ ਫਿਲਮ ‘ਬੇਗਮ ਜਾਨ’ ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦੇ ਨਾਲ ਇੰਡਸਟਰੀ ਦੀ ਫੇਮਸ ਗਾਇਕਾ ਦਾ ਕਮਬੈਕ ਹੋਇਆ ਹੈ।ਫਿਲਮ ‘ਬੇਗਮ ਜਾਨ’ ਦੇ ਰਿਲੀਜ਼ਿੰਗ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਨੇ ਬੇਹਦ ਪਸੰਦ ਕੀਤਾ। ਅਜੇ ਕੁਝ ਦੇਰ ਪਹਿਲਾਂ ਹੀ ਗਾਣਾ ਲਾਂਚ ਕੀਤਾ

Neena bhundela ਵਲੋਂ Happy Womens Day

ਖ਼ੂਬਸੁਰਤ ਅਦਾਕਾਰਾ Jonita Doda ਵਲੋਂ Womens day ਦੀਆਂ ਮੁਬਾਰਕਾਂ

Women Day ‘ਤੇ ਨਾਰੀ ਸ਼ਕਤੀ ਨੂੰ ਪ੍ਰਣਾਮ

ਦੇਖੋ …ਖ਼ੁਦਾ ਬਕਸ਼ ਅਤੇ ਹਰਦੀਪ ਨਾਲ ਡੇਲੀ ਪੋਸਟ ਪੰਜਾਬੀ ਦੀ ਖਾਸ ਮੁਲਾਕਾਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ