Tag: , , , , , , , , ,

‘AAP’ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਹਰ ਵਾਅਦੇ ਨਾਲ ਰੱਖੀ ਇੱਕ ਸ਼ਰਤ

Arvind Kejriwal releases AAP manifesto: ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਦਿੱਲੀ ‘ਚ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰ ਮੈਨੀਫੈਸਟੋ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ। ‘ਆਪ’ ਨੇ ਇਸ ਵਾਰ ਪੂਰਨ ਰਾਜ ਦੇ ਮੁੱਦੇ ਨੂੰ ਸਭ ਤੋਂ

ਦਿੱਲੀ ਨੂੰ ਪੂਰਨ ਰਾਜ ਦਾ ਦਰਜ਼ਾ ਦਿਵਾਉਣ ਲਈ ਕੇਜਰੀਵਾਲ ਨੇ ਔਰਤਾਂ ਤੋਂ ਮੰਗਿਆ ਸਮਰੱਥਨ

CM seeks support woman voters: ਨਵੀਂ ਦਿੱਲੀ: ਲੋਕਸਭਾ ਚੋਣਾਂ ਆਉਣ ਵਾਲਿਆਂ ਹਨ ਤੇ ਮੋਦੀ ਨੂੰ ਹਰਾਉਣ ਲਈ ਸਿਆਸੀ ਪਾਰਟੀਆਂ ਨੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸੀ ਕਦੀ ‘ਚ ਹੁਣ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰਣਨੀਤੀ ਬਣਾਈ ਹੈ। ਉਹਨਾਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੇ ਮੁੱਦੇ ‘ਤੇ ਔਰਤਾਂ

ਕੇਜਰੀਵਾਲ ਦੀਆਂ ਮੁਸ਼ਕਲਾਂ ਵਧੀਆਂ, ਭਾਜਪਾ ਨੇ ਕਰਵਾਇਆ ਮਾਨਹਾਨੀ ਦਾ ਮੁਕੱਦਮਾ ਦਰਜ

Arvind Kejriwal Problems: ਨਵੀਂ ਦਿੱਲੀ: ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਮੁਸੀਬਤਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ।  ਭਾਜਪਾ ਆਗੂ ਰਾਜੀਵ ਬੱਬਰ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਕੇਜਰੀਵਾਲ ਤੇ ਬਾਕੀ ਲੋਕਾਂ ਦੇ ਖਿਲਾਫ ਮਾਨਹਾਨੀ ਦੀ ਪਟੀਸ਼ਨ ਦਾਇਰ ਕੀਤੀ ਹੈ। ਰਾਜੀਵ ਬੱਬਰ ਨੇ ਇਹ ਕੇਸ ਦਿੱਲੀ ਭਾਜਪਾ ਦੀ ਤਰਫ਼ੋਂ ਦਰਜ ਕਰਵਾਇਆ ਹੈ।

ਕੇਜਰੀਵਾਲ ਦੀ ਧੀ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ

Arvind Kejriwal daughter: ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਮੇਲ ਭੇਜ ਕੇ ਉਸਦੀ ਧੀ ਨੂੰ ਅਗਵਾ ਕਰਨ ਦੀ ਧਮਕੀ ਦੇਣ ਵਾਲਾ ਪੁਲਿਸ ਅੜਿੱਕੇ ਆ ਗਿਆ ਹੈ। ਪੁਲਿਸ ਨੇ ਅੱਜ (ਮੰਗਲਵਾਰ) ਇਸ ਬਾਰੇ ਜਾਣਕਾਰੀ ਦਿੱਤੀ ਹੈ। ਪੁਲਿਸ ਅਨੁਸਾਰ ਦੋਸ਼ੀ ਵਿਕਾਸ ਰਾਏ ਬਿਹਾਰ ਦੇ ਸਮਸਤੀਪੁਰ ਦਾ ਰਹਿਣ ਵਾਲਾ ਹੈ ਅਤੇ ਦਿੱਲੀ ‘ਚ ਪ੍ਰਤਿਭਾਗੀ ਪ੍ਰੀਖਿਆਵਾਂ

Arvind Kejriwal apologises

ਕਪਿਲ ਸਿੱਬਲ ਤੇ ਨਿਤਿਨ ਗਡਕਰੀ ਤੋਂ ਕੇਜਰੀਵਾਲ ਨੇ ਮੰਗੀ ਮੁਆਫੀ

Arvind Kejriwal apologises: ਮਾਣਹਾਨੀ ਮਾਮਲੇ ‘ਚ ਕੇਜਰੀਵਾਲ ਨੇ ਨਿਤਿਨ ਗਡਕਰੀ ਤੋਂ ਮੁਆਫੀ ਮੰਗੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਪਿਲ ਸਿੱਬਲ ਤੋਂ ਮੁਆਫੀ ਮੰਗ ਲਈ ਹੈ। ਇਹ ਮਾਮਲਾ ਪਹਿਲਾਂ ਤੋਂ ਹੀ ਗਰਮ ਹੈ ਕਿਉਕਿ ਬੀਤੇ ਦਿਨੀਂ ਹੀ ਕੇਜਰੀਵਾਲ ਨੇ ਬਿਕਰਮ ਮਜੀਠਿਆ ਤੋਂ ਮੁਆਫੀ ਮੰਗੀ ਸੀ। Arvind Kejriwal apologises ਦੂਸਰੇ ਪਾਸੇ ਸਾਰਾ ਤਮਾਸ਼ਾ ਦੇਖਣ ਦੇ

Arvind Kejriwal apologises

ਕੇਜਰੀਵਾਲ ਦੇ ਮੁਆਫੀ ਮੰਗਣ ‘ਤੇ ‘ਪੰਜਾਬ ਆਪ ਪਾਰਟੀ’ ‘ਚ ਬਗਾਵਤ ਦੇ ਸੁਰ

Arvind Kejriwal apologises: ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਲਿਖਤੀ ਤੌਰ ‘ਤੇ ਮੰਗੀ ਮਾਫ਼ੀ ਦੇ ਮਾਮਲੇ ਦੇ ਕਾਰਨ ਪੰਜਾਬ ਆਪ ਪਾਰਟੀ ਯੂਨਿਟ ਦੇ ਵਿੱਚ ਕਾਫੀ ਨਾਰਾਜ਼ਗੀ ਪਾਈ ਜਾ ਰਹੀ ਹੈ। ਪੰਜਾਬ ਆਪ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ

Ration Scam

ਕੇਜਰੀਵਾਲ ਦਾ ਮੁਆਫ਼ੀਨਾਮਾ ਰਾਜਸੀ ਲੋਭ ਜਾਂ ਪਾਰਟੀ ਨੂੰ ਖ਼ਤਮ ਕਰਨ ਦਾ ਇਰਾਦਾ?

Arvind Kejriwal apologises: ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਮੁਆਫੀ ਉੱਤੇ ਸਿਆਸਤ ਤੇਜ ਹੋ ਗਈ ਹੈ। ਬਿਕਰਮ ਸਿੰਘ ਮਜੀਠੀਆ ਬੇਇੱਜ਼ਤੀ ਮਾਮਲੇ ਵਿੱਚ ਕੇਜਰੀਵਾਲ ਨੇ ਉਨ੍ਹਾਂ ਕੋਲੋਂ ਮੁਆਫੀ ਮੰਗੀ, ਦਿੱਲੀ ਵਿੱਚ ਮੰਨ ਲਉ ਸਿਆਸੀ ਭੁਚਾਲ ਆ ਗਿਆ ਹੋਵੇ। ਕੇਜਰੀਵਾਲ ਦੇ ਇਸ ਕਦਮ ਨਾਲ ਵਿਰੋਧੀ ਪੱਖ ਦੇ ਨਾਲ – ਨਾਲ ਉਹ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਗੁੱਸੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ