Tag: , , ,

ਫਤਿਹਵੀਰ ਨੂੰ ਬਚਾਉਣ ਭਗਵਾਨਪੁਰਾ ਚੱਲਿਆ ਨੀਟੂ ਸ਼ਟਰਾਂਵਾਲਾ

Neetu Shuttreanwala Arrived Sangrur : ਜਲੰਧਰ : ਬੋਰਵੈੱਲ ‘ਚ ਪਿੱਛਲੇ ਪੰਜ ਦਿਨ ਤੋਂ ਫਸੇ ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਐੱਨ.ਡੀ.ਆਰ.ਐੱਫ. ਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨ ਸਫਲ ਨਹੀਂ ਹੋ ਸਕੇ ਹਾਲਾਂਕਿ ਇਸ ਪਰਿਵਾਰ ਨੂੰ ਹੌਸਲਾ ਦੇਣ ਲਈ ਤੇ ਮੌਕੇ ਦਾ ਜਾਇਜ਼ਾ ਲੈਣ ਲਈ ਸਿਆਸਤਦਾਨ ਵੀ ਇੱਥੇ

ਮਾਲਵਾ ਕਾਲਜ ‘ਚ ਹੋਈ 14ਵੀਂ ਐਥਲੀਟ ਮੀਟ

ਫਰੀਦਕੋਟ : ਪੜ੍ਹਾਈ ਦੇ ਨਾਲ ਨਾਲ ਅੱਜ ਵਿਦਿਆਰਥੀਆਂ ਲਈ ਖੇਡ ਵੀ ਬੇਹੱਦ ਜਰੂਰੀ ਹੋ ਗਏ ਹਨ। ਬੱਚਿਆਂ ਨੂੰ ਸਿਹਤਮੰਦ ਬਣਾਉਣ ਅਤੇ ਉਹਨਾਂ ਦਾ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਲਿਆਉਣ ਦੇ ਮਕਸਦ ਨਾਲ ਫਰੀਦਕੋਟ ਦੇ ਮਾਲਵਾ ਪੋਲੀਟੈਕਨਿਕ ਕਾਲਜ ਵਿੱਚ 14ਵੀਂ ਐਥਲੀਟ ਮੀਟ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਮੁਖ ਮਹਿਮਾਨ ਵੱਜੋਂ ਓਲੰਪਿਨ ਅਤੇ

“Running Shaadi ” ਦੀ ਸਟਾਰਕਾਸਟ ਪਹੁੰਚੀ ਚੰਡੀਗੜ੍ਹ – ਡੇਲੀ ਪੋਸਟ ਪੰਜਾਬੀ ਨਾਲ ਖਾਸ ਗੱਲਬਾਤ

ਕਿਤਾਬ ਲਾਂਚ ਲਈ ਮੋਹਾਲੀ ਪਹੁੰਚੇ ਮਹੇਸ਼ ਭੱਟ

ਹਿੰਦੀ ਫਿਲਮ ਨਿਰਮਾਤਾ ਮਹੇਸ਼ ਭੱਟ ਬੁੱਧਵਾਰ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ ਜਿਥੇ ਉਹਨਾਂ ਨੇ ਆਪਣੀ ਨਵੀਂ ਕਿਤਾਬ ‘can survive inspiring stories of those who beat cancer’ ਦਾ ਮਹੂਰਤ ਕੀਤਾ | ਇਸ ਮੋਕੇ ਉਹਨਾ ਦੱਸਿਆ ਕਿ ਕਿਤਾਬ ਵਿਚ 13 ਕੈਂਸਰ ਪੀੜਤਾਂ ਦੀ ਕਹਾਣੀ ਦਰਸਾਈ ਗਈ ਹੈ | ਜਿੰਨਾ ਦੇ ਕੈਂਸਰ ਨਾਲ ਕੀਤੇ ਗਏ ਸੰਘਰਸ਼ ਨੂੰ ਸ਼ਾਨਦਾਰ

ਮਾਮੁ ਸਲਮਾਨ ਨੂੰ ਮਿਲਣ ‘ਬਿਗ-ਬਾਸ-10’ ਦੇ ਸੈਟ ‘ਤੇ ਪਹੁੰਚਿਆ ਭਾਣਜਾ ਅਹਿਲ

Raees-vs-Kaabil

B-town Stars ਲਈ ‘ਰਈਸ’ v/s ‘ਕਾਬਿਲ’

25 ਜਨਵਰੀ ਨੂੰ ਸ਼ਾਹਰੁਖ ਖਾਨ ਦੀ ‘ਰਈਸ’ ਤੇ ਰਿਤਿਕ ਰੋਸ਼ਨ ਦੀ ‘ਕਾਬਿਲ’ ਨੇ ਸਿਨੇਮਾਘਰਾਂ ‘ਚ ਦਸਤਕ ਦਿੱਤੀ। ਫਿਲਮ ਦਰਸ਼ਕਾਂ ਨੂੰ ਬੇਹਦ ਪਸੰਦ ਆ ਰਹੀ ਹੈ ਪਰ ਜੇ ਗੱਲ ਬਾਲੀਵੁੱਡ ਸਟਾਰਸ ਦੀ ਕਰੀਏ ਤਾਂ ਬਾਲੀਵੁੱਡ ਦੇ ਬਿੱਗ ਬੀ ਨੇ ਰਿਤਿਕ ਦੀ ‘ਕਾਬਿਲ’ ਤੇ ਕਿੰਗ ਖਾਨ ਦੀ ‘ਰਈਸ’ ਦੀ ਪ੍ਰਸ਼ੰਸਾ ਕੀਤੀ ਹੈ। ਅਮਿਤਾਭ ਬੱਚਨ ਨੇ ਟਵਿਟਰ ‘ਤੇ

Rajnath Singh

Punjab elections 2017: ਅਬੋਹਰ ਪਹੁੰਚੇ ਰਾਜਨਾਥ ਸਿੰਘ,ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ

ਅਬੋਹਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਹੱਕ ‘ਚ ਪ੍ਰਚਾਰ ਲਈ ਅਬੋਹਰ ਪਹੁੰਚ ਚੁੱਕੇ ਹਨ । ਸੂਬੇ ਵਿਚ 4 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਬੀਜੇਪੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਲਈ ਅਰੁਣ ਜੇਤਲੀ ਤੇ ਰਾਜਨਾਥ ਸਿੰਘ ਸਮੇਤ ਕਈ ਹੋਰ ਕੇਂਦਰੀ ਨੇਤਾ ਵੀ ਪੰਜਾਬ ਦੌਰੇ ‘ਤੇ ਹਨ

ਜਿੱਥੋਂ ਹੋਈ ਸ਼ੁਰੂਆਤ, ਉਥੇ ਹੀ ਪਹੁੰਚੀ Miss Universe

ਸਾਲ 1994 ‘ਚ ਬਣੀ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੇ ਲਈ ਲੱਗਦਾ ਹੈ ਦੁਨੀਆ ਇੱਕ ਵਾਰ ਫਿਰ ਤੋਂ 360 ਡਿਗਰੀ ਘੁੰਮ ਗਈ ਹੈ। ਜਿੱਥੇ ਸਾਲਾਂ ਪਹਿਲਾਂ ਇੱਕ ਖਿਤਾਬ ਜਿੱਤ ਉਹਨਾਂ ਭਾਰਤ ਦਾ ਨਾਂਅ ਸੁੰਦਰਤਾ ਦੇ ਖੇਤਰ ‘ਚ ਪੂਰੀ ਦੁਨੀਆ ‘ਚ ਕਰ ਦਿੱਤਾ ਸੀ। ਹੁਣ ਉਹ ਇੱਕ ਵਾਰ ਫਿਰ ਉਸੀ ਇਵੈਂਟ ਦਾ ਹਿੱਸਾ ਬਨਣ ਵਾਲੀ ਹੈ, ਪਰ

ਭਾਜਪਾ ਦੁਆਰਾ ਕੱਢੀ ਜਾ ਰਹੀ ਫਤਹਿ ਸੰਕਲਪ ਯਾਤਰਾ

ਭਾਜਪਾ ਦੁਆਰਾ ਕੱਢੀ ਜਾ ਰਹੀ ਫਤਹਿ ਸੰਕਲਪ ਯਾਤਰਾ ਪੰਜਾਬ ਭਾਜਪਾ ਪ੍ਰਧਾਨ ਫਤਹਿ ਸਾਂਪਲਾ ਦੀ ਅਗਵਾਈ ਵਿੱਚ ਮੁਕੇਰਿਆ ਪਹੁੰਚੀ। ਇੱਥੇ ਭਾਜਪਾ ਕਾਰਜ ਕਰਤਾਵਾਂ ਨੇ ਅਰੁਣੇਸ਼ ਸੰਤੋਖੀ ਦੀ ਅਗਵਾਈ ਵਿੱਚ ਯਾਤਰਾ ਦਾ ਸਵਾਗਤ ਕੀਤਾ। ਇੱਥੋਂ ਯਾਤਰਾ ਪਠਾਨਕੋਟ ਲਈ ਰਵਾਨਾ ਹੋਈ। ਇਸ ਮੌਕੇ ਉਨ੍ਹਾਂ ਦੇ ਨਾਲ ਮਨਜੀਤ ਸਿੰਘ ਰਾਏ, ਵਨੀਤ ਜੋਸ਼ੀ ਮੌਜੂਦ ਸਨ। ਉੱਥੇ ਹੀ ਸਾਂਪਲਾ ਨੇ ਮੀਡੀਆ

ਚੋਣਾਂ ਲਈ ਜਲੰਧਰ ਪਹੁੰਚੀਆਂ ਸੁਰੱਖਿਆ ਟੁਕੜੀਆਂ

ਬਾਬਾ ਹਰਿਵੱਲਭ ਸ਼ਾਸ਼ਤਰੀ ਸੰਗੀਤ ਸੰਮੇਲਨ ਸ਼ੁਰੂ ,ਦੇਸ਼ਾਂ ਵਿਦੇਸ਼ਾਂ ਤੋਂ ਪੁੱਜੇ ਸਰੋਤੇ

ਉੱਤਰ ਭਾਰਤ ਦਾ ਪ੍ਰਸਿੱਧ ਬਾਬਾ ਹਰਿਵੱਲਭ ਸ਼ਾਸ਼ਤਰੀ ਸੰਗੀਤ ਸੰਮੇਲਨ ਸ਼ੁੱਕਰਵਾਰ ਰਾਤ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਅਰੰਭ ਹੋ ਗਿਆ | ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸੰਮੇਲਨ ਦਾ ਸ਼ੁੱਭ ਅਰੰਭ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜੋਤਿ ਜਗਾ ਕੇ ਕੀਤਾ | ਸੰਗੀਤ ਸੰਮੇਲਨ ਦਾ ਆਨੰਦ ਮਾਨਣ ਲਈ ਦੇਸ਼ ਵਿਦੇਸ਼

ਬੇਬੀ ਬੰਪ ਨਾਲ ਕਰੀਨਾ ਕਪੂਰ ਖਾਨ ਪਹੁੰਚੀ ਲੰਚ ਕਰਨ

ਡੇਰਾ ਬਿਆਸ ਮੁਖੀ ਦਾ ਸਤਿਸੰਗ ਸੁਣਨ ਪੁੱਜੇ ਸੁਖਬੀਰ ਬਾਦਲ

ਜਲਾਲਾਬਾਦ ਵਿਖੇ ਰਾਧਾ ਸੁਆਮੀ ਸਤਿਸੰਗ ਘਰ ‘ਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਸਤਿਸੰਗ ਕੀਤਾ ਜਾ ਰਿਹਾ ਸੀ ਕਿ ਅਚਾਨਕ ਆਪਣੇ ਹਲਕੇ ਦੇ ਦੌਰੇ ‘ਤੇ ਆਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਡੇਰਾ ਜਲਾਲਾਬਾਦ ‘ਚ ਸਤਸੰਗ ਸੁਣਨ ਲਈ ਪਹੁੰਚ ਗਏ।ਉਨ੍ਹਾਂ ਨਾਲ ਕੈਬਨਿਟ ਮੰਤਰੀ ਪੰਜਾਬ ਬਿਕਰਮਜੀਤ ਸਿੰਘ ਮਜੀਠੀਆ ਵੀ ਮੌਜੂਦ ਸਨ।

ਦੁਲਹਨ ਪਹੁੰਚੀ ਆਪਣੇ ਪਿਤਾ ਦੀ ਮ੍ਰਿਤਕ ਦੇਹ ਨੂੰ ਲੈ ਕੇ ਬੈਂਕ

ਸਮੀਰ ਵਰਮਾ ਤੇ ਸਿੰਧੂ ਪਹੁੰਚੇ ਫਾਈਨਲ ‘ਚ

ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਨ ਵਿਚ ਸ਼ਨੀਵਾਰ ਦਾ ਦਿਨ ਭਾਰਤ ਲਈ ਬੇਹੱਦ ਸ਼ਾਨਦਾਰ ਰਿਹਾ। ਜਿਸ ਤੋਂ ਬਾਅਦ ਔਰਤ ਸਿੰਗਲਸ ਵਿਚ ਓਲੰਪਿਕ ਸਿਲਵਰ ਮੈਡਲਿਸਟ ਪੀਵੀ ਸਿੰਧੂ ਤੇ ਪੁਰਸ਼ਾਂ ਵਿਚ ਸਮੀਰ ਵਰਮਾ ਫਾਈਨਲ ਵਿਚ ਪਹੁੰਚੇ।ਜਿਥੇ ਸਿੰਧੂ ਨੇ ਸੈਮੀਫਾਈਨਲ ਵਿਚ ਹਾਂਗਕਾਂਗ ਦੀ ਚੀਊਂਗ ਅਨਗਾਨ ਯੀ ਨੂੰ ਲਗਾਤਾਰ 21-14,21-16 ਨਾਲ ਹਰਾਇਆ ਉਥੇ ਹੀ ਮੱਧਪ੍ਰਦੇਸ਼ ਦੇ ਖਿਡਾਰੀ ਸਮੀਰ ਵਰਮਾ ਨੇ

ਭਗਵਾਨ ਬਾਲਮੀਕ ਜੀ ਦੀ ਮੂਰਤੀ ਦਰਸ਼ਨ ਯਾਤਰਾ ਪਹੁੰਚੀ ਕੋਟਕਪੁਰਾ

ਆਲਿਆ ‘ਡੀਅਰ ਜ਼ਿੰਦਗੀ’ ਦੀ ਪ੍ਰਮੋਸ਼ਨ ਲਈ ਪਹੁੰਚੀ ‘ਬਿਗ-ਬਾੱਸ’

ਕਾਰਟੂਨ ਕਰੈਕਟਰ ਸ਼ਿਵਾ ਪਹੁੰਚਿਆ ਡੇਲੀ ਪੋਸਟ ਦੇ ਆਫਿਸ

ਪ੍ਰਧਾਨਮੰਤਰੀ ਮੋਦੀ ਅਤੇ ਸ਼ਿੰਜੋ ਪਹੁੰਚੇ ‘ਕੋਬੇ’

ਆਪਣੇ ਤਿਨ ਦਿਨੀਂ ਜਾਪਾਨ ਦੌਰੇ ਤੇ ਗਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਦੌਰੇ ਦੇ ਅਖੀਰਲੇ ਦਿਨ ਕੋਬੇ ਲਈ ਰਵਾਨਾ ਹੋ ਗਏ ਹਨ। ਜਿਥੇ ਬੁਲੇਟ ਟ੍ਰੇਨ ਵਿਚ ਉਹਨਾਂ ਦੇ ਨਾਲ ਜਾਪਾਨੀ ਪ੍ਰਧਾਨਮੰਤਰੀ ਸ਼ਿੰਜੋ ਅਬੇ ਵੀ ਰਵਾਨਾ ਹੋਏ। ਇਸ ਦੌਰੇ ਦੀਆਂ ਕੁਝ ਤਸਵੀਰਾਂ ਵੀ ਪ੍ਰਧਾਨਮੰਤਰੀ ਨੇ ਆਪਣੇ ਟਵੀਟ ਤੇ ਸਾਂਝੀਆਂ ਕੀਤੀਆਂ। ਤੁਹਾਨੂੰ ਦੱਸ ਦਈਏ ਕਿ ਜਾਪਾਨ ਦੀ ਬੁਲੇਟ

ਮਰਾਠੀ ਫ਼ਿਲਮ ‘ਫੂਗੇ ‘ ਦੇ ਟ੍ਰੇਲਰ ਲਾਂਚ ਤੇ ਪਹੁੰਚੇ ਬਾਲੀਵੁੱਡ ਅਦਾਕਾਰ ਜੋਨ ਅਬ੍ਰਾਹਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ