Tag: , , , , , , ,

‘ਆਪ’ ਦੀ ਸਰਕਾਰ ਆਉਣ ‘ਤੇ ਦਿੱਤੀ ਜਾਵੇਗੀ 2000 ਰੁਪਏ ਪੈਨਸ਼ਨ

‘ਆਪ’ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸੰਧਾ ਨੇ ਕਿਹਾ ਕਿ ‘ਆਪ’ ਪਾਰਟੀ ਦੀ ਸਰਕਾਰ ਆਉਣ ‘ਤੇ ਬਜ਼ੁਰਗਾਂ ਨੂੰ 2000 ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 12 ਘੰਟੇ ਮੁਫਤ ਬਿਜਲੀ ਯਕੀਨੀ ਤੌਰ ‘ਤੇ ਦਿੱਤੀ ਜਾਵੇਗੀ। ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਕਿ ਤੁਸੀਂ ਸਾਰੇ ਕਾਂਗਰਸ, ਅਕਾਲੀ ਦਲ ਤੇ ਬੀ. ਜੇ. ਪੀ.

ਰਾਜ ਬਰਾੜ ਦੇ ਅੰਤਿਮ ਸਸਕਾਰ ’ਚ ਹੋਵੇਗੀ ਦੇਰੀ

ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਸਭ ਦੇ ਪਿਆਰੇ ਰਾਜ ਬਰਾੜ ਜੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ…ਉਹਨਾਂ ਦਾ ਅੰਤਿਮ ਸਸਕਾਰ ਸਭ ਸਕੇ ਸਬੰਧੀਆਂ ਦੇ ਪਹੁੰਚਣ ’ਤੇ ਹੁਣ ਕੁਝ ਦਿਨਾ ਵਿੱਚ ਕੀਤਾ ਜਾਵੇਗਾ 3 ਜਾਂ 4 ਜਨਵਰੀ 2017

ਨਵੇਂ ਸਾਲ ਦੀ ਆਮਦ ‘ਤੇ ਸ਼੍ਰੀ ਹਰਿਮੰਦਿਰ ਸਾਹਿਬ ‘ਚ ਨਤਮਸਤਕ ਹੋਏ ਸ਼ਰਧਾਲੂ

ਦੁਨੀਆ ਭਰ ਵਿੱਚ ਨਵੇਂ ਸਾਲ ਦਾ ਆਗਾਜ਼ ਹਰ ਕਿਸੇ ਨੇ ਆਪਣੇ ਅੰਦਾਜ਼ ਵਿੱਚ ਕੀਤਾ। ਨਾਚ , ਗਾਣਾ ਅਤੇ ਮਸਤੀ ਇਹ ਸਭ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਸ਼ੁਰੂ ਹੁੰਦੀ ਹੈ ਪਰ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਸ ਨਵੇਂ ਦਿਨ ਕਿ ਸ਼ੁਰੂਆਤ ਇੱਕ ਵੱਖ ਹੀ ਅੰਦਾਜ਼ ਵਿੱਚ ਹੋਈ। ਪੂਰੀ ਦੁਨੀਆ ਵਿੱਚ ਸ਼ਰਧਾ ਦੇ ਕੇਂਦਰ ਸ਼੍ਰੀ

flight-new

ਧੁੰਦ ਦਾ ਕਹਿਰ ਹੋਇਆ ਸ਼ੁਰੂ,5 ਉਡਾਨਾਂ ਰੱੱਦ

ਧੁੰਦ ਦਾ ਕਹਿਰ ਜਿਥੇ ਇਕ ਪਾਸੇ ਰੇਲ ਆਵਾਜਾਈ ‘ਤੇ ਪੈਂਦਾ ਦੇਖਿਆ ਜਾ ਸਕਦਾ ਹੈ ਉਥੇ ਹੀ ਹਵਾਈ ਆਵਾਜਈ ਵੀ ਇਸ ਤੋਂ ਬੱੱਚ ਨਹੀਂ ਪਾ ਰਹੀ । ਇਸੇ ਦੇ ਮੱੱਦੇ ਨਜ਼ਰ ਐਂਤਵਾਰ ਨੂੰ ਦਿੱੱਲੀ ਦੇ IGI ਏਅਰਪੋਰਟ ਤੋਂ 6 ਘਰੇਲੂ ਹਵਾਈ ਉਡਾਨ ਦੇ ਆਉਣ ਤੇ ਜਾਣ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ ।ਇਨ੍ਹਾਂ ਹੀ ਨਹੀਂ

ਸੁਖਬੀਰ ਦੀ ਆਮਦ ਤੋਂ ਪਹਿਲਾਂ ਅਕਾਲੀ ਛਿੱਤਰੋ ਛਿੱਤਰੀ

ਜਾਗ੍ਰਿਤੀ ਯਾਤਰਾ ਦਾ ਕੀਰਤਪੁਰ ਸਾਹਿਬ ਪੁੱਜਣ ‘ਤੇ ਸ਼ਾਨਦਾਰ ਸਵਾਗਤ

ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ ਦਿਹਾੜੇ ਦੇ ਸਬੰਧ ਵਿਚ 13 ਅਕਤੂਬਰ ਤੋਂ ਸ੍ਰੀ ਪਟਨਾ ਸਾਹਿਬ ਤੋ ਇਕ ਵਿਸ਼ਾਲ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ ਸੀ।  ਇਸ ਨਗਰ ਕੀਰਤਨ ਦਾ ਸੰਗਤਾਂ ਵਲੋਂ ਭਾਰਮਾ ਸਵਾਗਤ ਕੀਤਾ ਗਿਆ। ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਵਲੋ ਫੁੱਲਾ ਦੀ ਵਰਖਾ

captain-modi

ਮੋਦੀ ਦੀ ਆਮਦ ਤੇ ਲੁਧਿਆਣਾ ‘ਚ ਕਾਂਗਰਸ ਸਾੜੇਗੀ ਚਿੱਟਾ ਰਾਵਣ : ਕੈਪਟਨ ਅਮਰਿੰਦਰ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ 18 ਅਕਤੂਬਰ ਨੂੰ ਲੁਧਿਆਣਾ ਵਿਖੇ ਚਿੱਟੇ ਦਾ ਰਾਵਣ ਫੂਕਣਗੇ। ਕਾਂਗਰਸ ਪ੍ਰਧਾਨ ਦਾ ਕਹਿਣਾ ਹੈ ਕਿ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਅਜਿਹਾ ਪ੍ਰਦਰਸ਼ਨ ਕਰਕੇ ਉਨ੍ਹਾਂ ਸਾਹਮਣੇ ਗਠਜੋੜ ਸਰਕਾਰ ਦਾ ਭਾਂਡਾ ਭੰਨਣਗੇ। ਨਵਜੋਤ ਸਿੰਘ ਸਿੱਧੂ ਦੇ ਫਰੰਟ ਆਵਾਜ਼-ਏ-ਪੰਜਾਬ ਨੂੰ ਕੈਪਟਨ ਅਮਰਿੰਦਰ

ਸ਼ੇਖ ਫਰੀਦ ਅਾਗਮਨ ਪੁਰਬ ਮੇਲੇ ਦਾ ਅੱਜ ਤੋਂ ਹੋਇਆ ਆਰੰਭ

ਬਾਬਾ ਸ਼ੇਖ ਫਰੀਦ ਜੀ ਦੇ ਅਾਗਮਨ ਪੁਰਬ ਮੇਲੇ ਦੀ ਸ਼ੁਰੂਆਤ ਅੱਜ ਸਵੇਰੇ 7 ਵਜੇ  ਹੋ ਗਈ ਹੈ। ਬੜੀ ਹੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਨਾਲ ਇਸਦਾ ਆਰੰਭ ਹੋਇਆ। ਜਿਸਦੇ ਚਲਦੇ ਦਰਬਾਰ ਗੰਜ ਕੰਪਲੈਕਸ ਵਿਚ ਵਿਰਾਸਤੀ ਪ੍ਰਦਰਸ਼ਨੀ ਲੱਗੇਗੀ ਅਤੇ ਮਸ਼ਹੂਰ ਪੰਜਾਬੀ ਗਾਇਕ ਪੰਮੀ ਬਾਈ  ਸੱਭਿਆਚਰਕ ਪ੍ਰੋਗਰਾਮ ਪੇਸ਼

ਬਾਬਾ ਸ਼ੇਖ ਫਰੀਦ ਦੇ ਆਗਮਨ ਪੁਰਬ ਦੀਆਂ ਤਿਆਰੀਆਂ ਸ਼ੁਰੂ

ਫਰੀਦਕੋਟ ਵਿੱਚ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਫਰੀਦਕੋਟ ਸ਼ਹਿਰ ਦੀ ਸਥਾਪਨਾ 12ਵੀਂ ਸਦੀ ਦੇ ਰਾਜਾ ਮੋਕਲਸੀ ਵੱਲੋਂ ਕੀਤੀ ਮੰਨੀ ਜਾਂਦੀ ਹੈ। 13ਵੀਂ ਸਦੀ ਵਿੱਚ ਜਦੋਂ ਬਾਬਾ ਫਰੀਦ ਜੀ ਦਿੱਲੀ ਤੋਂ ਪਾਕਪਟਨ ਜਾਂਦੇ ਹੋਏ ਇਸ ਰਸਤੇ ਤੋਂ ਲੰਘ ਰਹੇ ਸਨ ਤਾਂ ਰਾਜਾ ਮੋਕਲਸੀ ਦੇ ਸਿਪਾਹੀਆਂ ਨੇ ਉਹਨਾਂ ਨੂੰ ਕੰਮ ਕਰਨ

bangles

ਕੇਜਰੀਵਾਲ ਦਾ ਲੁਧਿਆਣਾ ਪਹੁੰਚਣ ‘ਤੇ ਸਖਤ ਵਿਰੋਧ

ਕੇਜਰੀਵਾਲ ਦਾ ਲੁਧਿਆਣਾ ਪਹੁੰਚਣ ‘ਤੇ ਹੋਇਆ ਸਖਤ ਵਿਰੋਧ।ਬੀ.ਜੇ.ਪੀ ਮਹਿਲਾ ਮੋਰਚਾ ਨੇ ਵਿਖਾਈਆਂ ਚੂੜੀਆਂ।ਇਸ ਤੋਂ ਪਹਿਲਾਂ ਦਿੱਲੀ ਰੇਲਵੇ ਸਟੇਸ਼ਨ ‘ਤੇ ਹੰਗਾਮਾ ਹੋਇਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ