Tag: , , , , , ,

ਸਾਬਕਾ ਪਾਕਿਸਤਾਨੀ ਕਪਤਾਨ ਵਸੀਮ ਅਕਰਮ  ਦੇ ਖਿਲਾਫ ਗ੍ਰਿਫ਼ਤਾਰੀ ਵਰੰਟ

ਸਾਬਕਾ ਪਾਕਿਸਤਾਨੀ ਕਪਤਾਨ ਵਸੀਮ ਅਕਰਮ  ਦੇ ਖਿਲਾਫ ਮੰਗਲਵਾਰ ਨੂੰ ਇੱਕ ਸੈਸ਼ਨ ਅਦਾਲਤ ਨੇ ਜਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ ਕਿਉਂਕਿ ਉਹ ਇੱਕ ਸੇਵਾਮੁਕਤ ਮੇਜਰ  ਦੇ ਖਿਲਾਫ ਦਰਜ ਆਪਣੇ ਮਾਮਲੇ ਦੀਆਂ 31 ਸੁਣਵਾਈਆਂ ਦੌਰਾਨ ਮੌਜੂਦ ਨਹੀਂ ਹੋਏ। ਅਕਰਮ ਨੇ ਅਗਸਤ 2015 ਵਿੱਚ ਮੇਜਰ ਅਮੀਨੂਰ ਰਹਿਮਾਨ  ਦੇ ਖਿਲਾਫ ਸੜਕ ਦੁਰਘਟਨਾ  ਦੇ ਸੰਬੰਧ ਵਿੱਚ ਮਾਮਲਾ ਦਰਜ ਕੀਤਾ ਸੀ।

Drug recovered kot ise khan

ਮੋਗਾ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ 1 ਕਾਬੂ

ਮੋਗੇ ਦੇ ਥਾਨਾ ਸਿਟੀ 1 ਪੁਲਿਸ ਦੁਆਰਾ ਇੱਕ ਰਾਜਸਥਾਨ ਦੇ ਨਸ਼ਾ ਸਮਗਲਰ ਨੂੰ ਕਾਬੂ ਕੀਤਾ ਗਿਆ ਹੈ ਜਿਸਦੇ ਨਾਲ 700 ਗ੍ਰਾਮ ਸਿੰਥੈਟਿਕ ਡਰੱਗਸ ਫੜੀ ਗਈ ਹੈ ਜਿਸਦੀ ਕੀਮਤ ਕਰੋੜਾਂ ਵਿੱਚ ਦੱਸੀ ਜਾ ਰਹੀ ਹੈ ।ਇਸ ਮੌਕੇ ਜਾਣਕਾਰੀ ਦਿੰਦਿਆਂ ਡੀ . ਐਸ . ਪੀ ਸਿਟੀ ਅਜੇ ਰਾਜ ਸਿੰਘ ਨੇ ਦੱਸਿਆ ਦੀ ਥਾਨਾ ਸਿਟੀ 1 ਪੁਲਿਸ ਦੇ

ਅੰਮ੍ਰਿਤਸਰ ‘ਚ ਇੱਕ ਕਿੱਲੋ ਹੈਰੋਇਨ, ਪਿਸਟਲ ਤੇ ਗੱਡੀ ਸਮੇਤ ਤਸਕਰ ਕਾਬੂ

ਕਾਊਂਟਰ ਇੰਟੈਲੀਜੈਂਸ ਦੇ ਆਈ.ਜੀ.ਐਮ.ਐਫ.ਫ਼ਾਰੂਕੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇੱਕ ਕਿੱਲੋ ਹੈਰੋਇਨ, ਇੱਕ ਪਿਸਤੌਲ ਤੇ ਇੱਕ ਗੱਡੀ ਨਾਲ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਵੀ ਬੀ.ਐੱਸ.ਐਫ.ਤੇ ਪੁਲਿਸ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ 5 ਕਿੱਲੋ ਹੈਰੋਇਨ ਬਰਾਮਦ ਕੀਤੀ

ਮੋਹਾਲੀ ਸੀ ਆਈ ਏ ਸਟਾਫ ਨੇ ਦੋ ਕਿਲੋ ਹੈਰੋਇਨ ਸਮੇਤ 2 ਨੂੰ ਕੀਤਾ ਕਾਬੂ

ਮੋਹਾਲੀ ਸੀ ਆਈ ਏ ਸਟਾਫ ਨੇ ਸਫਲਤਾ ਹਾਸਿਲ ਕਰਦੇ ਹੋਏ 2 ਕਿਲੋ ਹੈਰੋਇਨ ਸਮੇਤ 2 ਨੂੰ ਕਾਬੂ ਕੀਤਾ ਹੈ। ਐਸ ਐਚ ਓ ਅਤੁਲ ਸੋਨੀ ਦੀ ਅਗਵਾਈ ਵਿੱਚ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ

ਵਡੋਦਰਾ:ਹਾਈਪ੍ਰੋਫਾਈਲ ਸ਼ਰਾਬ ਪਾਰਟੀ ਤੇ ਪੁਲਿਸ ਦੀ ਰੇਡ

ਵੀਰਵਾਰ ਦੇਰ ਰਾਤ ਗੁਜਰਾਤ ਦੇ ਵਢੋਦਰਾ ਸ਼ਹਿਰ ਦੇ ਬਾਹਰ ਵਾਰ ਇਕ ਫਾਰਮ ਹਾਊਸ ‘ਤੇ ਪੁਲਿਸ ਨੇ ਛਾਪੇਮਾਰੀ ਕੀਤੀ ਸੀ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਥੇ ਗੈਰ ਕਾਨੂੰਨੀ ਸ਼ਰਾਬ ਮਹਿਫ਼ਲ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ‘ਚ ਪੂਰੀ ਤਰ੍ਹਾਂ ਸ਼ਰਾਬ ਬੰਦੀ ਹੈ। ਇਸ ਛਾਪੇਮਾਰੀ ‘ਚ ਪੁਲਿਸ ਨੇ 125 ਪੁਰਸ਼ ਤੇ 124 ਮਹਿਲਾਵਾਂ ਨੂੰ ਗ੍ਰਿਫ਼ਤਾਰ

ਆਰ.ਬੀ.ਆਈ ਦਾ ਭ੍ਰਿਸ਼ਟ ਅਫ਼ਸਰ ਗ੍ਰਿਫ਼ਤਾਰ

ਬੈਂਗਲੁਰੂ- ਇਕ ਕਰੋੜ 51 ਲੱਖ 24 ਹਜ਼ਾਰ ਰੁਪਏ ਦੇ ਨੋਟਾਂ ਨੂੰ ਬਦਲਣ ਦੇ ਮਾਮਲੇ ‘ਚ ਇਕ ਭਾਰਤੀ ਰਿਜ਼ਰਵ ਬੈਂਕ ਦੇ ਵੱਡੇ ਅਫ਼ਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਸਟੇਟ ਬੈਂਕ ਆਫ਼ ਮੈਸੂਰ ਦੀ ਕੋਲੇਗਲਾ ਬਰਾਂਚ ਘੁਟਾਲੇ ‘ਚ ਗ੍ਰਿਫ਼ਤਾਰ ਕੀਤਾ ਗਿਆ

ਨਾਭਾ ਜੇਲ ਕਾਂਡ ’ਚ ਪੁਲਿਸ ਨੇ ਜ਼ੀਰਾ ਤੋਂ ਇੱਕ ਹੋਰ ਗ੍ਰਿਫਤਾਰੀ ਕੀਤੀ

ਨਾਭਾ ਜੇਲ ਕਾਂਡ ’ਚ ਪੁਲਿਸ ਨੇ ਜ਼ੀਰਾ ਤੋਂ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤਾ ਵਿਅਕਤੀ,ਨਾਭਾ ਜੇਲ ਚੋਂ ਫਰਾਰ ਹੋਏ ਕੈਦੀਆਂ ਨੂੰ ਭਜਾਉਣ ਦੀ ਵਾਰਦਾਤ ’ਚ ਸ਼ਾਮਲ ਸੀ। ਓਧਰ ਪੰਜਾਬ-ਹਰਿਆਣਾ ਹਾਈ ਕੋਰਟ ’ਚ ਪੁਲਿਸ ਨੇ ਸਾਫ ਕੀਤਾ ਕਿ ਹਾਲੇ ਤੱਕ ਗੈਂਗਸਟਰ ਨੀਟਾ ਦਿਓਲ ਪੁਲਿਸ ਦੀ ਗ੍ਰਿਫਤ ਚੋਂ ਬਾਹਰ

SC orders musharraf return Pakistan

ਬਲੋਚ ਹਾਈ ਕੋਰਟ ਨੇ ਮੁਸ਼ਰਫ ਖਿਲਾਫ ਕੀਤਾ ਗ੍ਰਿਫਤਾਰੀ ਵਰੰਟ ਜਾਰੀ

ਬਲੋਚਿਸਤਾਨ ਹਾਈ ਕਰੋਟ ਨੇ ਰਾਸ਼ਟਰਵਾਦੀ ਨੇਤਾ ਨਵਾਬ ਅਕਬਰ ਖਾਨ ਬੁਗਤੀ ਦੀ ਹੱਤਿਆ ਨਾਲ ਜੁੜੇ ਇੱਕ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ ਪਰਵੇਜ ਮੁਸ਼ਰਫ ਨੂੰ ਜਮਾਨਤੀ ਗ੍ਰਿਫਤਾਰੀ ਵਰੰਟਜਾਰੀ ਕੀਤੇ ਹਨ। ਬੁਗਤੀ ਨੇ ਸੂਬੇ ਨੂੰ ਆਪਣੇ ਹੱਕ ‘ਚ ਕਰਨ ਲਈ ਇੱਕ ਹਥਿਆਰਬੰਦ ਅੰਦੋਲਨ ਚਾਲੂ ਕੀਤਾ ਸੀ ਜਿਸ ਨੂੰ ਦੇਖਦੇ ਸਾਲ 2006 ਵਿਚ ਫੌਜ ਅਭਿਆਨ ਵਿਚ ਬੁਗਤੀ

ਹਰਮਿੰਦਰ ਸਿੰਘ ਮਿੰਟੂ ਦੀ ਗ੍ਰਿਫਤਾਰੀ ਤੇ ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ

ਹਰਮਿੰਦਰ ਮਿੰਟੂ ਦੀ ਗ੍ਰਿਫਤਾਰੀ ਤੇ ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ

ਐਤਵਾਰ ਸਵੇਰ ਹੋਏ ਨਾਭਾ ਜੇਲ੍ਹ ਕਾਂਡ ਤੋਂ ਬਾਅਦ ਸੂਬੇ ਭਰ ਵਿਚ ਸਨਸਨੀ ਫੈਲੀ ਹੋਈ ਹੈ ਅਤੇ ਪੰਜਾਬ ਦੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।  ਭਾਵੇ ਨਾਭਾ ਜੇਲ੍ਹ ਤੋਂ ਫਰਾਰ ਖਤਰਨਾਕ ਗੈਂਗਸਟਰਾਂ ਵਿੱਚੋ ਇੱਕ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਹਾਲੇ ਵੀ ਕਈ ਫਰਾਰ ਅਪਰਾਧੀ ਪੁਲਿਸ ਦੀ

ਨਾਭਾ ਜੇਲ੍ਹ ਕਾਂਡ ਵਿਚ ਪਹਿਲੀ ਗ੍ਰਿਫਤਾਰੀ

ਪੰਜਾਬ ਭਰ ‘ਚ ਗ੍ਰਿਫਤਾਰ ਹੋਏ 1500 ਸਿੱਖ ਆਗੂ ਤੇ ਵਰਕਰ

10 ਨਵੰਬਰ ਨੂੰ ਪੰਥਕ ਜਥੇਬੰਦੀਆਂ ਵੱਲੋਂ ਕਰਵਾਏ ਜਾਣ ਵਾਲੇ ਸਰਬੱਤ ਖਾਲਸਾ ਨੂੰ ਹਾਲਾਕਿ ਮਨਜੂਰੀ ਨਹੀਂ ਮਿਲ ਪਾਈ ਸੀ ਪਰ ਇਸਦੇ ਬਾਵਜੂਦ ਇਸ ਸਮਾਗਮ ਦੇ ਹੋਣ ਦੀ ਖਬਰ ਨੇ ਹੀ ਸਰਕਾਰ ਅਤੇ ਪੁਲਿਸ ਦੀ ਨੀਂਦ ਉਡਾ ਦਿੱਤੀ ਸੀ।ਇਸ ਸਮਾਗਮ ਵਿੱਚ ਸਾਰੀਆਂ ਹੀ ਸਿੱਖ ਸੰਗਤਾਂ ਨੂੰ ਸ਼ਾਮਿਲ ਹੋਣ ਦਾ ਸੱੱਦਾ ਦਿਤਾ ਗਿਆ ਸੀ। ਸੁਭਾਵਿਕ ਹੈ ਕਿ ਜੇਕਰ

ਪੁਲਿਸ ਨੇ 8 ਅਗਵਾਕਾਰਾਂ ਨੂੰ ਕੀਤਾ ਗ੍ਰਿਫ਼ਤਾਰ

kejriwal

ਮੈਨੂੰ ਗ੍ਰਿਫਤਾਰ ਕਰ ਲੋ ਨਹੀਂ ਤਾਂ ਮੈ ਭੇਜਾਂਗਾ ਜੇਲ੍ਹ:ਕੇਜਰੀਵਾਲ

ਅਮ੍ਰਿੰਤਸਰ ਵਿੱਚ ਮਾਣਹਾਨੀ ਦੇ ਕੇਸ਼ ਵਿਚ ਪੇਸ਼ ਹੋਣ ਆਏ ਆਮ ਆਦਮੀ ਪਾਰਟੀ ਦੇ ਅਯੋਜਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਬਿਕਰਮਜੀਤ ਸਿੰਘ ਮਜੀਠੀਆਂ ਨੂੰ ਖੁੱਲੀ ਤੋਰ ਤੇ ਚਨੋਤੀ ਦਿੱਤੀ,ਉਹਨਾਂ ਕਿਹਾ ਕਿ ਉਹ 3 ਮਹੀਨੇ ਦਾ ਟਾਈਮ ਦਿੰਦੇ ਹਨ ਜਾ ਤਾਂ ਕੈਬਨਿਟ ਮੰਤਰੀ ਉਹਨਾਂ ਨੂੰ ਗ੍ਰਿਫਤਾਰ ਕਰਵਾ ਦੇਣ ਨਹੀਂ ਤਾ ਉਹ ਪੰਜਾਬ ਵਿੱਚ ਸਰਕਾਰ

ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਗ੍ਰਿਫਤਾਰ

ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋ਼ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਕਾਬੂ ਕੀਤੇ ਅੱਤਵਾਦੀਆਂ ਦੀ ਪਹਿਚਾਣ ਸ਼ਾਹਿਦ ਅਤੇ ਫ਼ਯਾਜ਼ ਵਜੋਂ ਹੋਈ ਹੈ ਅਤੇ ਇਹਨਾਂ ਕੋਲੋਂ ਏ.ਕੇ.-47 ਅਤੇ ਗ੍ਰੇਨੇਡ ਬਰਾਮਦ ਕੀਤੇ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੁਮੇ ਦੀ ਨਮਾਜ਼ ਤੋਂ ਬਾਅਦ ਹੋਣ ਵਾਲੇ ਪ੍ਰਦਰਸ਼ਨ ਨੂੰ

ਪੁਲਿਸ ਨੇ ਠੱਗ ਗਿਰੋਹ ਕੀਤਾ ‘ਬੇਪਰਦਾ’

ed-notice

ਗ੍ਰਿਫਤਾਰੀਆਂ, ਛਾਪੇਮਾਰੀ ਵਿਚ ਦਿਸ਼ਾ ਨਿਰਦੇਸ਼ਾਂ ਦੇ ਪਾਲਣ ਨੂੰ ਲੈ ਕੇ ਸੀਬੀਆਈ, ਈਡੀ ਕੇਂਦਰ ਨੂੰ ਸੁਪਰੀਮ ਕੋਰਟ ਦਾ ਨੋਟਿਸ

ਪੁਲਿਸ ਵੱਲੋਂ ਕੀਤੀ ਜਾਂਦੀ ਛਾਪੇਮਾਰੀ ਅਤੇ ਗ੍ਰਿਫਤਾਰੀ ਸਮੇਂ ਪੁਲਿਸ ਵੱਲੋਂ ਦਿੱੱਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾਂਦਾ।ਜਿਸਦੇ ਸਬੰਧ ਵਿੱਚ ਸੁਪਰੀਮ ਕੋਰਟ ਨੇ ਸੀ ਬੀ ਆਈ, ਈਡੀ ਕੇਂਦਰ ਤੋਂ ਜਵਾਬ ਮੰਗਿਆ ਹੈ।ਇਸਦੇ ਸਬੰਧ ਵਿੱਚ ਸੁਪਰੀਮ ਕੋਰਟ ਦੁਆਰਾ ਨੋਟਿਸ ਵੀ ਭੇਜਿਆ

ਅਮਰੀਕਾ ਮਾਲ ‘ਚ ਗੋਲੀਬਾਰੀ ਕਰਨ ਵਾਲਾ ਵਿਅਕਤੀ ਕਾਬੂ

ਗੋਇੰਦਵਾਲ ਪੁਲਿਸ ਨੂੰ ਮਿਲੀ ਵੱੱਡੀ ਕਾਮਯਾਬੀ

‘ਸੁਵਿਧਾ ਸੈਂਟਰ ਕਰਮਚਾਰੀ’ ਪੁਲਿਸ ਨੇ ਕੀਤੇ ‘ਗ੍ਰਿਫਤਾਰ’

ਜ਼ੀਰਕਪੁਰ ਵਿਖੇ ਸੁਵਿਧਾ ਸੈਂਟਰ ਕਰਮਚਾਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੱੱਸਿਆ ਜਾ ਰਿਹਾ ਹੈ ਕਿ ਇਹ ਕਰਮਚਾਰੀ ਜ਼ੀਰਕਪੁਰ ਵਿੱਚ ਇੱਕਠੇ ਹੋ ਰਹੇ ਸਨ ਤੇ ਅੱਜ ‘ਚੱਕਾ ਜਾਮ’ ਕਰਨ ਦਾ ਐਲਾਨ ਕੀਤਾ ਸੀ ਜਿਸਦੇ ਚਲਦਿਆ ਇਨਾਂ ਨੂੰ ਗ੍ਰਿਫਤਾਰ ਕੀਤਾ ਗਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ