Tag: ,

ਲੁਧਿਆਣਾ ਵਿਖੇ ਗੋਬਿੰਦ ਜਵੈਲਰਸ ਵਿਖੇ ਹੋਈ ਲੁੱਟ ਦੀ ਵਾਰਦਾਤ, 5 ਲੋਕ ਗ੍ਰਿਫਤਾਰ

Robbery at Gobind Jewellers : ਗਿੱਲ ਰੋਡ ਦੀ ਸੁਪਰ ਮਾਰਕੀਟ ‘ਚ ਗੋਬਿੰਦ ਜਵੈਲਰਸ ਦੇ ਇਥੇ ਹੋਈ ਲੁੱਟ ਮਾਮਲੇ ‘ਚ ਪੁਲਿਸ ਨੇ ਤਿੰਨ ਲੁਟੇਰਿਆਂ ਅਤੇ ਉਸ ਦੇ ਦੋ ਸਹਿਯੋਗੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੇ ਕਬਜੇ ਤੋਂ 1050 ਗ੍ਰਾਮ ਸੋਨਾ, ਚਾਰ ਕਿਲੋ ਚਾਂਦੀ, 315 ਬੋਰ ਦਾ ਦੇਸੀ ਕੱਟਾ, ਪੰਜ ਜਿੰਦਾ ਕਾਰਤੂਸ, ਮੋਟਰਸਾਈਕਲ ਤੇ ਦਾਤ ਬਰਾਮਦ

ਹਾਰਦਿਕ ਪਟੇਲ ਨੂੰ SC ਵਲੋਂ ਰਾਹਤ, 6 ਮਾਰਚ ਤੱਕ ਗ੍ਰਿਫਤਾਰੀ ‘ਤੇ ਰੋਕ

Hardik Patel ਕਾਂਗਰਸੀ ਆਗੂ ਹਾਰਦਿਕ ਪਟੇਲ ਨੂੰ ਸਾਲ 2015 ਵਿੱਚ ਹੋਏ ਪਾਟੀਦਾਰ ਅੰਦੋਲਨ ਨਾਲ ਜੁੜੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਹੈ| ਜਾਣਕਾਰੀ ਮੁਤਾਬਕ ਅਦਾਲਤ ਨੇ 6 ਮਾਰਚ ਤੱਕ ਹਾਰਦਿਕ ਪਟੇਲ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ| ਸੁਪਰੀਮ ਕੋਰਟ ਨੇ ਪਾਟੀਦਾਰ ਅੰਦੋਲਨ ਵਿੱਚ ਹਿੰਸਾ ਦੇ ਮਾਮਲੇ ਵਿੱਚ ਆਪਣੇ ਖਿਲਾਫ ਦਰਜ ਐਫ. ਆਈ.

ਪੁਲਸ ਹੱਥ ਲੱਗੀ ਵੱਡੀ ਸਫਲਤਾ, 11 ਕਿਲੋ ਹੀਰੋਇਨ ਸਣੇ 2 ਤਸਕਰ ਗ੍ਰਿਫਤਾਰ

Arrested Two Smugglers ਦਿਹਾਤੀ ਪੁਲਸ ਨੇ 11 ਕਿਲੋ ਹੈਰੋਇਨ ਸਣੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ| ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਫਿਲੌਰ ਪੁਲਸ ਨੇ ਨਾਕੇ ਦੌਰਾਨ ਦੋਆਬਾ ਇਲਾਕੇ ਦੇ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ| ਗ੍ਰਿਫਤਾਰ ਕੀਤੇ ਤਸਕਰਾਂ ਕੋਲੋਂ 11 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ|

ਜੰਮੂ-ਕਸ਼ਮੀਰ ‘ਚ ਜੈਸ਼-ਏ-ਮੁਹੰਮਦ ਦਾ ਸਮਰਥਕ ਗ੍ਰਿਫਤਾਰ

Jash e Mohammad ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿੱਚ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨਾਲ ਜੁੜੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਪੁਲਸ ਨੇ ਇਹ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿੱਤੀ| ਬੁਲਾਰੇ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਬੜਗਾਮ ਜ਼ਿਲ੍ਹੇ ਦੇ ਖਾਨ ਸਾਹਿਬ ਇਲਾਕੇ ਵਿੱਚ ਜਾਂਚ ਚੌਕੀ ਬਣਾਈ ਗਈ ਸੀ| ਇਕ ਵਾਹਨ ਨੂੰ ਰੋਕਿਆ ਗਿਆ ਅਤੇ

ਬਿਹਾਰ ਵਿੱਚ ਨਕਲੀ ‘ਰਾਅ’ ਅਧਿਕਾਰੀ ਗ੍ਰਿਫਤਾਰ

Artificial RAW Officer Arrested ਬਿਹਾਰ ਵਿੱਚ ਇਕ ਕਤਲ ਦਾ ਦੋਸ਼ੀ ਜੋ ਕਿ ਰਾਅ ਦਾ ਨਕਲੀ ਅਧਿਕਾਰੀ ਬਣ ਕੇ ਪੁਲਸ ਨੂੰ ਧੋਖਾ ਦੇ ਰਿਹਾ ਸੀ| ਉਸ ਨੂੰ ਅੱਜ ਮਹਾਰਾਸ਼ਟਰ ਦੇ ਪੁਣੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ|ਇਹ ਜਾਣਕਾਰੀ ਰਿਸਰਚ ਐਂਡ ਅਨੈਲੇਸਿਸ ਵਿੰਗ (ਰਾਅ) ਦੇ ਅਧਿਕਾਰੀਆਂ ਨੇ ਦਿੱਤੀ ਹੈ| ਸੁਰੱਖਿਆ ਅਧਿਕਾਰੀਆਂ ਨੇ ਸੋਨੂੰ ਸੂਰਜ ਤਿਵਾੜੀ ਪੁਣੇ ਦੇ ਕੋਂਧਾਵਾ

ਗੈਂਗਸਟਰ ਪ੍ਰਹਿਲਾਦ 4 ਸਾਥੀਆਂ ਸਮੇਤ ਗ੍ਰਿਫ਼ਤਾਰ

phillaur Police Arrest Gangster : ਫਿਲੌਰ : ਪੁਲਿਸ ਨੇ ਮਸ਼ਹੂਰ ਗੈਂਗਸਟਰ ਅਤੇ ਉਸਦੇ 4 ਸਾਥੀਆਂ ਨੂੰ ਕਾਬੂ ਕਰਕੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ ਜੇਲ੍ਹ ‘ਚ ਬੰਦ ਆਪਣੇ ਦੁਸ਼ਮਣ ਗੈਂਗ ਦੇ ਖਾਤਮੇ ਲਈ ਉਤਰਾਖੰਡ ਤੋਂ 3 ਰਿਵਾਰਵਰ,ਪੰਜ ਮੈਗਜ਼ੀਨ ਤੇ ਪੰਜ ਰੌਂਦ ਖ਼ਰੀਦ ਕੇ ਲਿਆ ਰਹੇ ਸੀ ਪਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਇਨ੍ਹਾਂ

5 ਦੋਸਤ ਗਿ੍ਫ਼ਤਾਰ 56 ATM ਬਰਾਮਦ

Police arrest 5 Atm Thief : ATM ਵਿੱਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ 5 ਦੋਸਤਾਂ ਨੂੰ ਸੀ.ਆਈ.ਏ ਦੀ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਕੇ ਥਾਣਾ ਮੋਤੀ ਨਗਰ ‘ਚ ਕੇਸ ਦਰਜ ਕਰ ਲਿਆ ਹੈ । ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ

ਹੈਰੋਇਨ ਸਮੇਤ 3 ਵਿਅਕਤੀ ਕਾਬੂ

Ludhiana police arrest smuggler ਲੁਧਿਆਣਾ : ਜਿੱਥੇ ਮੌਜੂਦਾ ਸਰਕਾਰਾਂ ਨਸ਼ੇ ਦੇ ਖਾਤਮੇ ਲਈ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੀਆਂ ਹਨ । ਉਥੇ ਹੀ ਨਸ਼ਾ ਤਸਕਰਾਂ ਨੇ ਵੀ ਨਸ਼ੇ ਨੂੰ ਸਪਲਾਈ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭ ਲਏ ਹਨ।  ਸੂਬਾ ਸਰਕਾਰ ਵੱਲੋਂ ਨਸਿ਼ਆਂ ਦੇ ਤਸਕਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਕਾਫ਼ੀ ਰੰਗ ਲਿਆ ਰਹੀ ਹੈ। ਬੀਤੇ

ਗਸ਼ਤ ਦੌਰਾਨ ਪੁਲਿਸ ਨੇ ਕਾਬੂ ਕੀਤਾ ਹੈਰੋਇਨ ਤਸਕਰ

Goraya Police Arrest Smuggler : ਗੁਰਾਇਆ : ਪੰਜਾਬ ‘ਚ ਚੋਣ ਜਾਬਤੇ ਤੋਂ ਬਾਅਦ ਵੀ ਨਸ਼ੇ ਕਾਰੋਬਾਰੀ ਬਿਨ੍ਹਾਂ ਕਿਸੇ ਡਰ ਤੋਂ ਨਸ਼ਾ ਵੇਚ ਰਹੇ ਹਨ। ਇਨ੍ਹਾਂ ਤੇ ਨਕੇਲ ਪਾਉਣ ਲਈ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਛਾਪਾਮਾਰੀ ਕਰ ਰਹੀ ਹੈ । ਬੀਤੇ ਦਿਨੀ ਪੁਣਾਜਬ ਪੁਲਿਸ ਹੱਥ ਵੱਡੀ ਸਫ਼ਲਤਾਂ ਲੱਗੀ ਹੈ ਪੁਲਿਸ ਨੇ ਨਸ਼ਾ ਤਸਕਰ ਕਾਬੂ ਕੀਤਾ ਹੈ, ਚੋਣਾਂ

ਪਾਦਰੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ਲੱਖਾਂ ਦੀ ਰਾਸ਼ੀ ਨਾਲ ਦੋ ਹੋਰ ਲੋਕ ਗ੍ਰਿਫਤਾਰ

Father Anthony Case Arrest : ਪਟਿਆਲਾ : ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦੇ ਮਾਮਲੇ ਵਿਚ ਪੁਲਿਸ ਨੇ 2 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੂਬੇ ਦੀ ਪਟਿਆਲਾ ਪੁਲਸੀਏ ਵਲੋਂ ਇੱਕ ਏਐਸਆਈ ਦੇ ਚਾਚਾ ਸਹੁਰਾ ਅਤੇ ਦੂਜੇ ASI ਦੇ ਗੁਆਂਢੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਦੇ ਘਰੋਂ ਪੁਲਿਸ ਨੇ ਲੱਖਾਂ ਦੀ ਰਾਸ਼ੀ

ਲੁੱਟਖੋਹ ਕਰਨ ਵਾਲੇ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ

Jalandhar Police Arrest Robbery Gang : ਜਲੰਧਰ : ਇੱਥੇ ਦੇਹਾਤ ਪੁਲਿਸ ਦੇ ਥਾਨੇ ਭੋਗਪੁਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਲੁੱਟਖੋਹ ਅਤੇ ਚੋਰੀ ਕਰਣ ਵਾਲੇ ਗਿਰੋਹ ਦੇ ਚਾਰ ਮੈਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਚੋਰੀ ਕੀਤੇ ਹੋਏ 2 ਮੋਟਰਸਾਈਕਲ, 50 ਮੋਬਾਈਲ, 46 ਚਾਰਜਰ,2 ਲਾਇਟਰ ਪਿਸਟਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।   ਜਾਣਕਾਰੀ ਦਿੰਦੇ

ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜ੍ਹਿੱਕੇ

Fatehgarh Sahib Police Arrest Loot Gang : ਫਤਿਹਗੜ੍ਹ ਸਾਹਿਬ : ਆਏ ਦਿਨ ਲੁੱਟਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਬੀਤੇ ਦਿਨੀਂ ਪੰਜਾਬ ਪੁਲਿਸ ਹੱਥ ਵੱਡੀ ਸਫ਼ਲਤਾ ਹਾਸਿਲ ਕੀਤੀ ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਨੇ ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ‘ਚ ਲੁੱਟਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਗਿਰੋਹ ਦੇ 5 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾਂ, 7.50 ਕਰੋੜ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਕੀਤਾ ਕਾਬੂ

Moga Police Arrest Smuggler : ਮੋਗਾ : ਅੱਜ ਦੇ ਸਮੇਂ ਵਿੱਚ ਪੁਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ਼ ਬਹੁਤ ਕੁਝ ਕੀਤਾ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਕਾਮਯਾਬੀ ਹਾਸਿਲ ਹੋ ਰਹੀ ਹੈ। ਅਜਿਹੀ ਹੀ ਸਫਲਤਾ

ਗੱਡੀ ਚੋਰ ਗਿਰੋਹ ਚੜ੍ਹਿਆ ਪੁਲਿਸ ਅੜ੍ਹਿੱਕੇ

SAS Nagar Police Arrest Car Thief : ਐੱਸਏਐੱਸ ਨਗਰ : ਬੀਤੇ ਦਿਨੀ ਪੁਲਿਸ ਹੱਥ ਉਸ ਸਮੇ ਵੱਡੀ ਸਫਲਤਾ ਲੱਗੀ ਜਦੋਂ ਪੁਲਿਸ ਨੇ ਗੱਡੀ ਚੋਰ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਚੋਰਾਂ ਤੋਂ 11 ਵਾਹਨ ਵੀ ਬਰਾਮਦ ਕੀਤੇ ਹਨ । ਮੁਲਜ਼ਮਾਂ ਕੋਲੋਂ 11 ਵਾਹਨ ਬਰਾਮਦ ਕਰ ਲਏ ਗਏ ਹਨ ਜਿਨ੍ਹਾਂ ਵਿਚ 7

ਸੀਆਈਏ ਸਟਾਫ ਨੇ ਹੈਰੋਇਨ, ਚੁਰਾ ਪੋਸਤ ਤੇ ਪਿਸਤੌਲ ਸਮੇਤ 3 ਨੂੰ ਕੀਤਾ ਕਾਬੂ

Nawanshahr Police Arrest Smugglers : ਨਵਾਂਸ਼ਹਿਰ : ਸੀਆਈਏ ਸਟਾਫ ਪੁਲਿਸ ਨੇ ਲੋਕਸਭਾ ਚੋਣਾਂ ਦੇ ਮੱਦੇਨਜਰ ਚਲਾਈ ਗਈ ਮੁਹਿੰਮ ਵਿੱਚ ਨਸ਼ਿਆਂ ਦੇ ਸਮਗਲਰ ਅਤੇ ਅਸਾਮਜਿਕ ਤੱਤਾਂ ‘ਤੇ ਸ਼ਿੰਕਜਾ ਕਸਦੇ ਹੋਏ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕਾਬੰਦੀ ਕੀਤੀ ਗਈ। ਇਸ ਨਾਕਾਬੰਦੀ ਦੇ ਦੌਰਾਨ ਪੁਲਿਸ ਨੇ ਹੈਰੋਇਨ , ਚੁਰਾ ਪੋਸਤ ਅਤੇ 1 ਪਿਸਤੌਲ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ

ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰਨ ਵਾਲਾ ਚੜ੍ਹਿਆ ਪੁਲਿਸ ਅੜ੍ਹਿਕੇ

Jalandhar Police Arrest Fraud Agent : ਜਲੰਧਰ : ਆਏ ਦਿਨ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜੋਕੇ ਨੌਜਵਾਨਾਂ ‘ਚ ਵਿਦੇਸ਼ ਜਾਣ ਇੰਨਾ ਜ਼ਿਆਦਾ ਸ਼ੌਕ ਵੱਧ ਗਿਆ  ਹੈ ਕਿ ਉਹ ਵਿਦੇਸ਼ ਜਾਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ ਅਤੇ ਕਿਸੇ ਤੇ ਵੀ ਬਿਨ੍ਹ ਸੋਚੇ ਸਮਝੇ ਵਿਸ਼ਵਾਸ਼ ਕਰ ਲੈਂਦੇ ਹਨ। ਜਿਸ

ਨਾਕਾਬੰਦੀ ਦੌਰਾਨ ਪੁਲਿਸ ਨੇ ਹੈਰੋਇਨ ਸਮੇਤ ਵਿਅਕਤੀ ਕੀਤਾ ਕਾਬੂ

Gurdaspur Police Arrest Smuggler : ਗੁਰਦਾਸਪੁਰ : ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਸ਼ਾ ਰੋਕਣ ਲਈ ਜਗ੍ਹਾ-ਜਗ੍ਹਾ ਤੇ ਨਾਕੇ ਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਵਿੱਚ ਨਾਕੇਬੰਦੀ ਦੌਰਾਨ ਇਨੋਵਾ ਕਾਰ

ਪਟਿਆਲਾ ਪੁਲਿਸ ਨੂੰ ਮਿਲੀ ਕਾਮਯਾਬੀ, ਹਥਿਆਰਾਂ ਸਮੇਤ ਫੜ੍ਹਿਆ ਗੈਂਗਸਟਰ

Patiala Police Arrest Gangster : ਪਟਿਆਲਾ : ਪਿਛਲੇ ਦਿਨੀਂ ਪੂਸੁ ਗਰੁੱਪ ਦੇ ਪ੍ਰਧਾਨ ਐੱਸ ਕੇ ਖਰੌੜ ਨੂੰ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਵਲੋਂ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ ਦੀ ਜਿਸਤੋਂ ਬਾਅਦ ਐੱਸ ਕੇ ਖਰੌੜ ਉਪਰ ਗੈਂਗਸਟਰ ਪ੍ਰਵ੍ਰਤੀ ਦੇ ਆਰੋਪ ਲਗੇ ਸੀ ਅਤੇ ਹੁਣ ਪਟਿਆਲਾ ਪੁਲਿਸ ਨੇ ਪੂਸੂ ਗਰੁੱਪ ਦੇ ਇਕ ਹੋਰ ਮੈਂਬਰ ਨੂੰ ਹਥਿਆਰ ਸਮੇਤ ਕਾਬੂ

ਕਰੋੜਾਂ ਦੀ ਹੈਰੋਇਨ ਸਮੇਤ ਨਾਇਜੀਰੀਅਨ ਵਿਅਕਤੀ ਪੁਲਿਸ ਨੇ ਕੀਤਾ ਕਾਬੂ

Jalandhar Police Arrest Smuggler : ਜਲੰਧਰ :ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੇ ਅਭਿਆਨ ਚਲਾਏ ਜਾ ਰਹੇ ਹਨ। ਜਿਸ ਵਿੱਚ ਪੁਲਿਸ ਦੇ ਵੱਲੋਂ ਕਾਫ਼ੀ ਸਾਰੇ ਨਸ਼ਾ ਤਸਕਰਾਂ ਨੂੰ ਫੜ੍ਹਿਆ ਜਾ ਰਿਹਾ ਹੈ। ਬੀਤੇ ਦਿਨੀ ਪੰਜਾਬ ਪੁਲਿਸ ਹੱਥ ਵੱਡੀ ਸਫਲਤਾਂ ਲੱਗੀ ਹੈ ਜਿੱਥੇ ਥਾਣਾ ਭੋਗਪੁਰ ਦੀ

9 ਮਹੀਨਿਆਂ ‘ਚ ਰੋਪੜ ਪੁਲਿਸ ਵੱਲੋ 6 ਖਤਰਨਾਕ ਗੈਂਗਸਟਰਾ ਕਾਬੂ

Ropar Police Arrest Gangster : ਰੋਪੜ : ਇੰਟਰਗੈਂਗ ਦੂਸ਼ਮਣੀ ਕਾਰਨ ਇੱਕ ਹੋਰ ਗੈਂਗਸਟਰ ਰੋਪੜ ਪੁਲਿਸ ਦੇ ਗ੍ਰਿਫਤ ‘ਚ ਰੋਪੜ ਪੁਲਿਸ ਵਲੋ ਸੋਮਵਾਰ ਨੂੰ ਲਏ ਗਏ ਐਕਸ਼ਨ ਕਾਰਨ ਸਿਕੰਦਰ ਸਾਂਸੀ ਗਰੁੱਪ ਦੇ  ਹੁਣ ਸਾਰੇ 09 ਮੈਂਬਰਸਟੇਟ ਦੀਆਂ ਅਲੱਗ-ਅਲੱਗ ਜੇਲ੍ਹਾਂ ਚ ਬੰਦ ਹੋਏ ।ਮੰਨਾ ਇਸ ਖੇਤਰ ਵਿੱਚ ਕਾਫੀ ਸਰਗਰਮੀ ਨਾਲ ਘੁੰਮ ਰਿਹਾ ਸੀ ਅਤੇ ਰੋਪੜ ਜੇਲ੍ਹ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ