Tag: , , , , , , , , ,

ਮੁਫਤ 'ਚ ਪਾਣੀ ਪੀਣਾ ਹੈ ਤਾਂ ਪਹਿਲਾਂ ਦੇਣਾ ਹੋਵੇਗਾ ਖਾਣ ਲਈ ਆਰਡਰ

ਮੁਫਤ ‘ਚ ਪਾਣੀ ਪੀਣਾ ਹੈ ਤਾਂ ਪਹਿਲਾਂ ਦੇਣਾ ਹੋਵੇਗਾ ਖਾਣ ਲਈ ਆਰਡਰ

ਹੁਬਲੀ : ਅਜਿਹਾ ਸ਼ਾਇਦ ਹੀ ਕਦੇ ਹੋਇਆ ਹੋਵੇ ਕਿ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਜਾਓ ਅਤੇ ਉੱਥੇ ਟੇਬਲ ਉੱਤੇ ਤੁਹਾਨੂੰ ਪਾਣੀ ਨਾਲ ਭਰਿਆ ਗਲਾਸ ਨਾ ਮਿਲੇ। ਪਰ ਕਰਨਾਟਕ ਦੇ ਹੁਬਲੀ ਵਿੱਚ ਮਾਮਲਾ ਵੱਖ ਹੈ। ਇੱਥੇ ਜੇਕਰ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਪਾਣੀ ਪੀਣ ਲਈ ਵੜ ਗਏ ਹੋਵੋ ਤਾਂ ਹੋ ਸਕਦਾ ਹੈ ਤੁਹਾਨੂੰ ਇਸਦੇ ਬਦਲੇ ਪੂਰੇ ਖਾਣ ਦਾ

Captain Amarinder Singh

ਨਰਮੇ ਹੇਠ ਰਕਬਾ ਵਧਾਉਣ ਬਾਰੇ ਕੈਪਟਨ ਸਰਕਾਰ ਅੱਜ ਕਰੇਗੀ ਮੀਟਿੰਗ

ਚੰੜੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਖੁਰਾਕ ਤੇ ਸਪਲਾਈ ਵਿਭਾਗ ਅਤੇ ਖੇਤੀਬਾੜੀ ਵਿਭਾਗ ਸਮੇਤ ਕੁਝ ਅਹਿਮ ਮੀਟਿੰਗ ਕਰਨਗੇ। ਜਿਨ੍ਹਾਂ ਵਿੱਚ ਕਪਾਹ ਤੇ ਨਰਮੇ ਹੇਠ ਰਕਬਾ ਵਧਾਉਣ ਅਤੇ ਗਲਤ ਬਣੇ ਨੀਲੇ ਰਾਸ਼ਨ ਕਾਰਡਾਂ ਦੀ ਸਮੀਖਿਆ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਦੀ ਮੀਟਿੰਗ ਵਿੱਚ ਨਰਮੇ ਅਤੇ ਕਪਾਹ ਹੇਠ ਰਕਬਾ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਰਕਬਾ

ਕੰਢੀ ਇਲਾਕੇ ‘ਚ ਰੇਤ ਦੀ ਨਾਜਾਇਜ਼ ਤਸਕਰੀ

ਕੰਢੀ ਦੇ ਅਨੇਕਾਂ ਇਲਾਕਿਆਂ ਵਿਚ ਪਾਬੰਦੀ ਦੇ ਬਾਵਜੂਦ ਰੇਤ ਦੀ ਨਾਜ਼ਾਇਜ ਤਸਕਰੀ ਹੋ ਰਹੀ ਹੈ। ਇਹ ਰੇਤ ਜੰਗਲਾਤ ਵਿਭਾਗ ਦੇ ਅਧੀਨ ਸੁਰੱਖਿਅਤ ਕਰਾਰ ਦਿੱਤੇ ਗਏ ਰਕਬੇ ਵਿਚੋਂ ਕੀਤੀ ਜਾ ਰਹੀ ਹੈ, ਜਿਸ ਨਾਲ ਜਿੱਥੇ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਉੱਥੇ ਰੇਤ ਮਾਫੀਆ ਵਲੋਂ ਇਲਾਕੇ ਦਾ ਭੂਗੋਲ ਤੇ ਵਾਤਾਵਰਨ ਤੇਜ਼ੀ ਨਾਲ ਵਿਗਾੜਿਆ

ਪਾਕਿਸਤਾਨ ‘ਚ ਆਇਆ ਬਰਫੀਲਾ ਤੂਫ਼ਾਨ , ਬਰਫ ‘ਚ ਦੱਬਣ ਨਾਲ 15 ਲੋਕਾਂ ਦੀ ਮੌਤ  

ਪਾਕਿਸਤਾਨ ਦੇ ਚਿਤ੍ਰਾਲ ਇਲਾਕੇ ‘ਚ ਐਤਵਾਰ ਨੂੰ ਆਏ ਬਰਫੀਲੇ ਤੂਫ਼ਾਨ ਕਾਰਨ 15 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਮਾਰੇ ਗਏ ਇਨ੍ਹਾਂ ਲੋਕਾਂ ‘ਚ 6 ਔਰਤਾਂ ਅਤੇ 4 ਬੱਚੇ ਵੀ ਸ਼ਾਮਿਲ ਹਨ। ਪਾਕਿਸਤਾਨੀ ਮੀਡੀਆ ਦੇ ਮੁਤਾਬਕ ਸ਼ਹਿਰੀ ਦੁਨੀਆ ਨੂੰ ਕਾਫੀ ਦੂਰ ਦਾ ਇਲਾਕਾ ਹੋਣ ਕਾਰਨ ਇਸ ਘਟਨਾ ਦਾ ਪਤਾ ਕਾਫੀ ਦੇਰ ਬਾਅਦ ਚੱਲ ਸਕਿਆ। ਮੰਨਿਆ ਜਾ ਰਿਹਾ

ਚੋਰ ਸੋਨੇ, ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਗਦੀ ਲੈ ਹੋਏ ਰਫੂ ਚੱਕਰ

ਇਲਾਕੇ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹਨ ਕੇ ਚੋਰ ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਚਿੱਟੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਚੋਰਾਂ ਨੇ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਅੱਟਾ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਦੇ ਹੋਏ ਸੋਨੇ, ਚਾਂਦੀ ਦੇ ਕੀਮਤੀ ਗਹਿਣੇ ਅਤੇ ਹਜ਼ਾਰ ਰੁਪਏ ਦੀ ਨਗਦੀ

ਜਲੰਧਰ ‘ਚ ਗੈਂਗਵਾਰ, ਦਿਨ ਦਿਹਾੜੇ ਚੱਲੀਆਂ ਗੋਲੀਆਂ

ਜਲੰਧਰ: ਚੋਣਾਂ ਤੋਂ ਪਹਿਲਾਂ ਸਖਤ ਸੁਰੱਖਿਆ ਪ੍ਰਬੰਧਾ ਤੇ ਜਲੰਧਰ ਦੇ ਪਾੱਸ਼ ਇਲਾਕੇ ‘ਚ ਅੱਜ ਦਿਨ ਦਿਹਾੜੇ ਗੈਂਗਵਾਰ ਦੀ ਘਟਨਾ ਸਾਹਮਣੇ ਆਈ ਹੈ। ਜਲੰਧਰ ਵਿੱਚ ਗੈਂਗਸਟਰਾਂ ਦੀ ਹੋਈ ਲੜਾਈ ਦੌਰਾਨ ਇੱਕ ਗੈਂਗਸਟਰ ਜ਼ਖਮੀ ਹੋ ਗਿਆ, ਘਟਨਾ ਜਲੰਧਰ ਦੇ ਪੋਸ਼ ਇਲਾਕੇ ਦੀ ਕੂਲ ਰੋਡ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਵੱਲੋਂ ੪ ਗੋਲੀਆਂ ਚਲਾਈਆਂ ਗਈਆਂ,

ਐੱਸ. ਆਈ. ਰਾਮ ਸਿੰਘ ਨੇ ਅਸਲਾ ਜਲਦ ਜਮ੍ਹਾ ਕਰਾਉਣ ਦੀ ਕੀਤੀ ਅਪੀਲ

ਪੁਲਿਸ ਚੌਕੀ ਜੈਂਤੀਪੁਰ ਦੇ ਇੰਚਾਰਜ ਐੱਸ. ਆਈ. ਰਾਮ ਸਿੰਘ ਨੇ ਅੱਜ ਇਲਾਕੇ ਦੇ ਲੋਕਾਂ ਨਾਲ ਪਬਲਿਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਜਲਦ ਤੋਂ ਜਲਦ ਜਮ੍ਹਾ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸਲਾ ਜਮ੍ਹਾ ਨਾ ਕਰਾਉਣ ਦੀ ਸੂਰਤ ਵਿਚ ਲਾਇਸੰਸ ਰੱਦ ਹੋ ਸਕਦਾ

ਚੋਣਾਂ ਦੇ ਮੱਦੇਨਜ਼ਰ ਡੀ.ਐਸ.ਪੀ ਤਲਵੰਡੀ ਸਾਬੋ ਪੁਲਿਸ ਵੱਲੋਂ ਫਲੈਗ ਮਾਰਚ

ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਇਲਾਕੇ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਨੂੰ ਲੈ ਕੇ ਐਸ.ਐਸ.ਪੀ ਬਠਿੰਡਾ ਸਵਪਨ ਸ਼ਰਮਾ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਡੀ.ਐਸ.ਪੀ ਤਲਵੰਡੀ ਸਾਬੋ ਚੰਦ ਸਿੰਘ ਦੀ ਅਗਵਾਈ ਹੇਠ ਰਾਮਾਂ ਪੁਲਿਸ ਥਾਣਾ ਮੁਖੀ ਰਣਬੀਰ ਸਿੰਘ ਨੇ ਪੈਰਾ ਮਿਲਟਰੀ ਦੀਆਂ ਟੁਕੜੀਆਂ ਨੂੰ ਨਾਲ ਲੈ ਕੇ ਫਲੈਗ

ਖੇਤਾਂ ‘ਚੋਂ ਕੰਕਾਲ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੋਲ

ਗੁਰਦਾਸਪੁਰ ਦੇ ਨਾਲ ਲੱਗਦੇ ਪਿੰਡ ਭਗਵਾਨਪੁਰ ਅਤੇ ਮਗਰਮੂਦੀਆਂ ਦੇ ਵਿੱਚਕਾਰ ਪੈਂਦੇ ਖੇਤਾਂ ਵਿੱਚੋਂ ਬੀਤੇ ਦਿਨ ਕੰਕਾਲ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੋਲ ਬਣਿਆ ਹੋਇਆ ਹੈ। ਪਿੰਡ ਆਲੇਚੱਕ ਦੇ ਵਾਸੀ ਬਲਦੇਵ ਸਿੰਘ ਪੁੱਤਰ ਸੋਹਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ ਦੇ ਪਿੱਛਲੇ ਹਿੱਸੇ ਵਿੱਚ ਆਇਆ ਤਾਂ ਉਸ ਨੇ ਉੱਥੇ ਕੰਕਾਲ ਪਿਆ ਹੋਇਆ ਦੇਖਿਆ।

ਗਰੀਬ ਪਰਿਵਾਰਾਂ ਨੂੰ ਵੰਡੇ ਗੈਸ ਕੁਨੈਕਸ਼ਨ

ਕੇਂਦਰ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਮੁਫਤ ਰਸੋਈ ਗੈਸ ਦੇ ਕੁਨੈਕਸ਼ਨ ਦੇਣ ਲਈ ਚਲਾਈ ਗਈ ਉਜਵਲ ਸਕੀਮ ਤਹਿਤ ਸਥਾਨਕ ਕੁਰਾਲੀ ਗੈਸ ਏਜੰਸੀ ਵੱਲੋਂ ਖੇਤਰ ਦੇ ਕਈ ਪਿੰਡਾਂ ਦੇ 183 ਪਰਿਵਾਰਾਂ ਨੂੰ ਰਸੋਈ ਗੈਸ ਦੇ ਕੁਨੈਕਸ਼ਨ ਵੰਡੇ ਗਏ। ਇਸ ਸੰਬੰਧੀ ਗੈਸ ਏਜੰਸੀ ਦੇ ਮੈਨੇਜਰ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਸਕੀਮ ਤਹਿਤ ਖੇਤਰ

ਪੰਚਕੂਲਾ ਦੇ ਮੋਰਨੀ ਇਲਾਕੇ ‘ਚ ਮਿਲਿਆ ਜ਼ਿੰਦਾ ਬੰਬ

ਪੰਚਕੂਲਾ ਦੇ ਮੋਰਨੀ ਇਲਾਕੇ ‘ਚ ਮਿਲਿਆ ਜ਼ਿੰਦਾ ਬੰਬ

ਪੰਚਕੂਲਾ ਦੇ ਮੋਰਨੀ ਇਲਾਕੇ ‘ਚ ਮਿਲਿਆ ਜ਼ਿੰਦਾ ਬੰਬ ਬੰਬ ਦੀ ਲੰਬਾਈ ਤਕਰੀਬਨ 6 ਫੁੱਟ ਮੌਕੇ ਤੇ ਪਹੁੰਚੀ ਸੈਨਾ ਅਤੇ ਬੰਬ ਸਕਵਾਇਡ ਇਲਾਕੇ ਚ ਸਹਿਮ ਦਾ

ਸਰਬੱਤ ਖਾਲਸਾ ਵਾਲੀ ਜਗ੍ਹਾ ਆਖੰਡ ਪਾਠ ਸਾਹਿਬ ਆਰੰਭ, ਪੂਰਾ ਇਲਾਕਾ ਪੁਲਿਸ ਛਾਉਣੀ ‘ਚ ਤਬਦੀਲ

ਤਲਵੰਡੀ ਸਾਬੋ: ਬੀਤੇ ਕਈ ਦਿਨਾਂ ਤੋਂ ਸਰਬੱਤ ਖਾਲਸਾ ਨੂੰ ਲੈ ਕੇ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਮਸ਼ਕਾਂ ਉਦੋਂ ਬੇਮਾਇਨੇ ਹੋ ਨਿੱਬੜੀਆਂ ਜਦੋਂ ਅੱਜ ਸਵੇਰੇ ਕਰੀਬ 5:45 ਵਜੇ ਸਰਬੱਤ ਖਾਲਸਾ ਨਾਲ ਸਬੰਧਿਤ ਧਿਰਾਂ ਵੱਲੋਂ ਸਰਬੱਤ ਖਾਲਸਾ ਵਾਲੀ ਜਗ੍ਹਾ ਤੇ ਪਾਲਕੀ ਸਾਹਿਬ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ। ਜਿਉਂ ਹੀ ਪਾਲਕੀ ਸਾਹਿਬ ਰਾਹੀਂ ਸ੍ਰੀ

ਲਹਿਰਾਗਾਗਾ ਦੇ ਬੱਚਿਆਂ ਨੇ ਕੀਤਾ ਆਪਣੇ ਇਲਾਕੇ ਦਾ ਨਾਂ ਰੋਸ਼ਨ

ਨਾਸਿਕ(ਮਹਾਰਾਸ਼ਟਰ) ਵਿਚ ਖੇਡੀਆਂ ਗਈਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਹਲਕਾ ਵਿਧਾਨ ਸਭਾ ਲਹਿਰਾ ਦੇ ਬੱਚਿਆਂ ਨੇ ਮੈਡਲ ਜਿੱਤ ਕੇ ਆਪਣੇ ਸੂਬੇ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਲਹਿਰਾ ਵਿਧਾਨ ਸਭਾ ਹਲਕਾ ਦੇ ਰਹਿਣ ਵਾਲੇ ਵਿਸ਼ੂਕਰਾਟੇ ਨੇ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਪਿੰਡ ਰਾਮਗੜ੍ਹ ਸੰਧੂਆਂ ਦੇ ਚਮਨਵੀਰ ਸਿੰਘ ਅਤੇ ਭਵਨਵੀਰ ਸਿੰਘ

cm-on-tour

ਡੇਲੀ ਪੋਸਟ ਐਕਸਪ੍ਰੈਸ 7AM 4.10.2016

high-alert-news

ਸਰਹੱਦੀ ਇਲਾਕਿਆਂ ‘ਚ ਹਾਈ ਅਲਰਟ,ਗੁਜਰਾਤ ਅਤੇ ਮਹਾਰਾਸ਼ਟਰ ਵੱਲ ਵੱਧ ਰਹੀ ਹੈ ਸ਼ੱਕੀ ਕਿਸ਼ਤੀਆਂ

ਸਰਹੱਦੀ ਇਲਾਕਿਆਂ ‘ਚ ਹਾਈ ਅਲਰਟ ਗੁਜਰਾਤ ਅਤੇ ਮਹਾਰਾਸ਼ਟਰ ਵੱਲ ਵੱਧ ਰਹੀ ਹੈ ਸ਼ੱਕੀ ਕਿਸ਼ਤੀਆਂ ਪਾਕਿਸਤਾਨ ਤੋਂ ਚੱਲੀਆਂ 2 ਸ਼ੱਕੀ ਕਿਸ਼ਤੀਆਂ ਕੋਸਟ ਗਾਰਡ ਅਤੇ ਨੇਵੀ  ਵੀ ਹਾਈ ਅਲਰਟ ਤੇ ਗੁਜਰਾਤ ਅਤੇ ਮਹਾਰਾਸ਼ਟਰ ਹੋ ਸਕਦੇ ਹਨ ਨਿਸ਼ਾਨੇ

CM-Badal ditributed cheques during sangat darshan

ਫੌਜ ਅਤੇ ਅਰਧ ਸੁਰੱਖਿਆ ਬਲਾਂ ਵਿਚ ਪਹਿਲ ਦੇ ਆਧਾਰ ਤੇ ਕੀਤੀ ਜਾਵੇ  ਸਰਹੱਦੀ ਖੇਤਰ ਦੇ ਨੌਜਵਾਨਾਂ ਦੀ ਭਰਤੀ: ਸੀ ਐਮ ਬਾਦਲ

ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਦੇ ਕਾਰਨ ਪ੍ਰਭਾਵਿਤ ਹੋਏ ਅੰਮਿ੍ਤਸਰ ਦੇ  ਸਰਹੱਦੀ ਖੇਤਰਾਂ ਦਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਦੌਰਾ ਕੀਤਾ।  ਇਸ ਦੌਰੇ ਦੌਰਾਨ ਮੁੱਖ ਮੰਤਰੀ ਅੰਮਿ੍ਤਸਰ ਜ਼ਿਲੇ ਦੇ ਭਾਰਤ -ਪਾਕਿਸਤਾਨ ਨਾਲ ਲੱਗਦੇ 8 ਪਿੰਡਾਂ ਵਿਚ ਪਹੁੰਚੇ ਅਤੇ ਲੋਕਾਂ ਦੇ ਮੁੱਦੇ ਸੁਣ ਕੇ ਉਨ੍ਹਾਂ ਦਾ ਹੱਲ ਕਰਦੇ ਰਹੇ। ਬਾਦਲ ਨੇ ਸਰਹੱਦੀ

congress

ਸੀਮਾ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਪੰਜਾਬ ਕਾਂਗਰਸ ਨੇ ਬਣਾਈ ਹੈਲਪਲਾਈਨ

ਸੀਮਾ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਪੰਜਾਬ ਕਾਂਗਰਸ ਨੇ ਬਣਾਈ ਹੈਲਪਲਾਈਨ

ਰਾਮਗੜੀਆ ਗਰਲਜ਼ ਕਾਲਜ਼ ਦੀ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਬਣੀ ਚੋਣ ਖੇਤਰ ਦੀ ਸੈਨੇਟ

ਰਾਮਗੜੀਆ ਗਰਲਜ਼ ਕਾਲਜ਼ ਦੀ ਪ੍ਰਿੰਸੀਪਲ ਡਾ. ਇੰਦਰਜੀਤ ਕੌਰ 25 ਸਤੰਬਰ, 2016 ਨੂੰ ਆਯੋਜਿਤ ਕੀਤੇ ਗਏ ਪੰਜਾਬ ਯੂਨੀਵਰ੍ਸਿਟੀ ਦੇ ਪ੍ਰਿੰਸੀਪਲ ਚੋਣ ਖੇਤਰ ਵਿੱਚ ਸੈਨੇਟ ਦੀ ਮੈਂਬਰ ਬਣੀ | ਇਸ ਵਿੱਚ ਕੁੱੱਲ ਅੱਠ ਮੈਂਬਰ ਨਿਯੁਕਤ ਕੀਤੇ ਗਏ ਹਨ ਜਿਸ ਵਿੱਚ ਦੋ ਮਹਿਲਾ ਪ੍ਰਿੰਸੀਪਲ ਡਾ.ਨਿਸ਼ਾ ਭਾਰਗਵ ਚੰਡੀਗੜ ਵਿੱਚ ਅਤੇ ਡਾ. ਇੰਦਰਜੀਤ ਕੌਰ ਲੁਧਿਆਣਾ ਤੋਂ ਹਨ ।ਡਾ.ਇੰਦਰਜੀਤ ਕੌਰ ਨੇ

ਕੋਤਵਾਲੀ ਇਲਾਕੇ ‘ਚ 10 ਲੱਖ ਦੀ ਲੁੱਟ ਦਾ ਹੋੋਇਆ ਖੁਲਾਸਾ

ਕੌਸ਼ੰਬੀ ਜਿਲ੍ਹੇ  ਦੇ ਸੈਨੀ ਕੋਤਵਾਲੀ ਇਲਾਕੇ ਵਿੱਚ ਗੁਜ਼ਰੇ ਦਿਨ ਹੋਈ ਵੇਸਟਰਨ ਯੂਨੀਅਨ ਏਜੰਟ  ਨਾਲ ਦਸ ਲੱਖ ਦੀ ਲੁੱਟ ਦਾ ਖੁਲਾਸਾ ਹੋ ਗਿਆ ।  ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ  ਵਾਲੇ  ਦੋ ਆਰੋਪੀਆਂ ਨੂੰ ਸਾਢੇ ਪੰਜ ਲੱਖ ਰੁਪਏ  ਦੇ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਲੁੱਟ ਵਿੱਚ ਪ੍ਰਯੋਗ ਕੀਤੀ ਗਈ ਦੋ ਮੋਟਰ ਸਾਈਕਲ  ਦੇ ਨਾਲ ਦੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ