Tag: , , ,

ਰੇਲਵੇ ਠੇਕਿਆਂ ‘ਚ ਗੜਬੜੀ ਨੂੰ ਲੈ ਕੇ ਲਾਲੂ-ਤੇਜਸਵੀ ਨੂੰ ਸੀਬੀਆਈ ਨੇ ਕੀਤਾ ਤਲਬ

ਸੀਬੀਆਈ IRCTC ਦੇ ਦੋ ਹੋਟਲਾਂ ਦੀ ਦੇਖਭਾਲ ਦਾ ਠੇਕਾ ਦੇਣ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਤੋਂ ਪੁੱਛਗਿਛ ਕਰੇਗੀ | ਜਾਣਕਾਰੀ ਮੁਤਾਬਿਕ ਸਾਬਕਾ ਰੇਲਮੰਤਰੀ ਲਾਲੂ ਯਾਦਵ ਨੂੰ 25 ਸਤੰਬਰ ਨੂੰ ਅਤੇ ਉਨ੍ਹਾਂ ਦੇ ਛੋਟੇ ਬੇਟੇ ਨੂੰ ਅਗਲੇ ਦਿਨ 26 ਸਿਤੰਬਰ ਨੂੰ ਪੇਸ਼ ਹੋਣ ਨੂੰ ਕਿਹਾ ਗਿਆ

ਅਭਿਸ਼ੇਕ ਬੱਚਨ ਨੇ ਮੰਗਿਆ ਅਮਿਤਾਭ ਬੱਚਨ ਤੋਂ ਜਾਇਦਾਦ ‘ਚ ਹਿੱਸਾ,ਅਮਿਤਾਭ ਬੱਚਨ ਨੇ ਕਰ ਦਿੱਤਾ ਬੇਦਖਲ

ਮੁੰਬਈ— ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਦੀ ਇਕ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕਾਫੀ ਹੈਰਾਨ ਕਰਨ ਵਾਲੀ ਵੀ ਹੈ, ਕਿਉਂਕਿ ਇਸ ਵੀਡੀਓ ‘ਚ ਅਮਿਤਾਭ ਤੋਂ ਅਭਿਸ਼ੇਕ ਜਾਇਦਾਦ ‘ਚੋਂ ਆਪਣਾ ਹਿੱਸਾ ਮੰਗ ਰਹੇ ਹਨ। ਅਸਲ ‘ਚ ਇਹ ਸ਼ੋਅ ‘ਕੌਣ ਬਣੇਗਾ ਕਰੋੜਪਤੀ 9’ ਦੇ ਆਉਣ

Navjot Singh Sidhu

ਨਵਜੋਤ ਸਿੰਘ ਸਿੱਧੂ ਹੁਣ ਨਜ਼ਰ ਆਉਣਗੇ Life Ok   ਦੇ ਕਾਮੇਡੀ ਸ਼ੋਅ ਵਿਚ

ਸਾਬਕਾ ਭਾਰਤੀ ਕ੍ਰਿਕੇਟਰ,ਸਿਆਸਤਦਾਨ ਅਤੇ ਟੀਵੀ ਸ਼ਖਸੀਅਤ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ ‘ਚ ਦੇਖਿਆ ਜਾਂਦਾ ਹੈ।ਪਰ ਨਵਜੋਤ ਸਿੰਘ ਸਿੱਧੂ ਹੁਣ ਨਜ਼ਰ ਆਉਣਗੇ ਇਕ ਨਵੇਂ ਕਾਮੇਡੀ ਸ਼ੋਅ ਦੇ ਵਿਚ ਜੋ ਕਿ ਚੈਨਲ Life Ok   ਤੇ ਸ਼ੁਰੂ ਹੋਣ ਜਾ ਰਿਹਾ ਹੈ। ਖ਼ੈਰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਨੂੰ ਛੱਡ ਨਹੀ

ਬਾਦਸ਼ਾਹ ਛੇਤੀ ਨਜ਼ਰ ਆਉਣਗੇ ਹੁਣ Koffee With Karan ‘ਚ

ਰੈਪਰ ਬਾਦਸ਼ਾਹ ਛੇਤੀ ਹੀ ਕਰਨ ਜੌਹਰ ਨਾਲ `ਕੌਫੀ ਵਿਦ ਕਰਨ` ਸੀਜ਼ਨ 5 `ਚ ਨਜ਼ਰ ਆਉਣਗੇ। ਖਬਰਾਂ ਹਨ ਕਿ ਕਰਨ ਨੇ ਆਪਣੇ ਅਗਲੇ ਮਹਿਮਾਨ ਦੇ ਤੌਰ `ਤੇ ਬਾਦਸ਼ਾਹ ਨੂੰ ਸਿਲੈਕਟ ਕੀਤਾ ਹੈ। ਕਰਨ ਨੇ ਬਾਦਸ਼ਾਹ ਨੂੰ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਕਬੂਲ ਕਰ ਲਿਆ ਹੈ। ਹਾਲਾਂਕਿ ਸ਼ੋਅ `ਚ ਬਾਦਸ਼ਾਹ ਇਕੱਲੇ ਆਉਣਗੇ ਜਾਂ ਕਿਸੇ ਦੇ

ਕਿੰਗ ਖਾਨ ਸ਼ਾਹਰੁੱਖ ਨੇ ਸ਼ੁਰੂ ਕੀਤੀ ‘ਟਿਊਬਲਾਈਟ’ ਦੀ ਸ਼ੂਟਿੰਗ

ਜਦੋਂ ਦੀ ਬਾਲੀਵੁੱਡ ਦੇ ਦੋਨੋਂ ਖਾਨਸ ਦੀ ਦੋਸਤੀ ਹੋਈ ਹੈ ਇਹ ਦੋਨੋਂ ਹੁਣ ਅਕਸਰ ਇਕੱਠੇ ਹੀ ਨਜ਼ਰ ਆਉਂਦੇ ਨੇ। ਕਦੇ ਕਿਸੇ ਪਾਰਟੀ ‘ਤੇ ਤਾਂ ਕਦੇ ਕਿਸੇ ਅਵਾਰਡ ਸ਼ੋਅ ‘ਤੇ, ਜਾਂ ਫੇਰ ਕਦੇ ਕਿਸੇ ਫਿਲਮ ਸਕ੍ਰੀਨੀਗ ‘ਤੇ ਅਤੇ ਹੁਣ ਦੋਨਾਂ ਦੀ ਇਕਠੇ ਰਹਿਣ ਦੀ ਗੱਲ ਫਿਲਮ ਤੱਕ ਵੀ ਪਹੁੰਚ ਗਈ ਹੈ। ਇਹ ਤਾਂ ਸਭ ਨੂੰ ਪਹਿਲਾਂ

18 ਜਨਵਰੀ ਨੂੰ ਸਜ਼ਾ ਜਾਂ ਮੁਆਫੀ ?

ਸਲਮਾਨ ਖਾਨ ਵਲੋਂ ਜੁੜੇ ਹਥਿਆਰ ਕਨੂੰਨ ਉਲੰਘਣਾ ਦੇ ਮਾਮਲੇ ਦਾ ਫੈਸਲਾ ਜੋਧਪੁਰ ਜਿਲ੍ਹਾ ਸਤਰ ਅਦਾਲਤ ਸੁਣਾਏਗੀ। ਇਹ ਫੈਸਲਾ 18 ਜਨਵਰੀ ਨੂੰ ਆਵੇਗਾ। ਸਲਮਾਨ ਖਾਨ ਦੇ ਖਿਲਾਫ ਅਸਲਾ ਐਕਟ ਦੀ ਧਾਰਾ 3 / 25 ਅਤੇ 25 ਦੇ ਤਹਿਤ ਕੇਸ ਚੱਲ ਰਿਹਾ ਹੈ। ਉਹ ਜੇਕਰ ਇਸ ਐਕਟ ਦੀ ਪਹਿਲੀ ਧਾਰਾ ਦੇ ਤਹਿਤ ਦੋਸ਼ੀ ਪਾਏ ਜਾਂਦੇ ਹਨ, ਤਾਂ

ਰਣਵੀਰ ਕਪੂਰ ‘ਚ ਨਜ਼ਰ ਆਉਂਦੇ ਨੇ ਸੈਫ ਨੂੰ ਆਪਣੇ ਪਿਤਾ

ਸੈਫ ਅਲੀ ਖਾਨ ਚਾਹੁੰਦੇ ਹਨ ਕਿ ਰਣਬੀਰ ਕਪੂਰ ਉਨ੍ਹਾਂ ਦੇ ਪਿਤਾ ਬਣਨ। ਉਹ ਵੀ ਅਸਲ ਜਿੰਦਗੀ ਦੇ ਪਿਤਾ। ਦਰਅਸਲ ਸੈਫ ਅਲੀ ਖਾਨ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪਿਤਾ ਦੇ ਕਿਰਦਾਰ ਵਿੱਚ ਸਭ ਤੋਂ ਚੰਗੀ ਤਰ੍ਹਾਂ ਰਣਬੀਰ ਕਪੂਰ ਫਿੱਟ ਬੈਠਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਫਿਲਮੀ ਪਰਦੇ ਉੱਤੇ ਖੇਡ ਅਤੇ ਖਿਡਾਰੀ ਨਾਲ ਜੁੜੀਆਂ ਫਿਲ‍ਮਾਂ ਵਿੱਚ

Judge ਦੇ ਰੂਪ ‘ਚ ਨਜ਼ਰ ਆਵੇਗੀ ‘ਨੇਹਾ ਕੱਕੜ’

ਟੈਲੀਵੀਜਨ ‘ਤੇ ਪ੍ਰਸਾਰਿਤ ਹੋਣ ਵਾਲਾ ਟੀਵੀ ਸ਼ੋਅ ‘ਸਾਰੇਗਾਮਾਪਾ ਲੀਟਲ ਚੈਂਪੀਅਨਜ਼’ ਪੰਜਵੇਂ ਸੀਜ਼ਨ ਦੀ ਸਫਲਤਾ ਤੋਂ ਬਾਅਦ ਹੁਣ ਚੈਨਲ ਨੇ ਇਸ ਦੇ ਛੇਵੇਂ ਸੀਜ਼ਨ ਦਾ ਵੀ ਐਲਾਨ ਕਰ ਦਿੱਤਾ ਹੈ।ਇਸ ਸੀਜ਼ਨ ਲਈ ਆਡੀਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਓਡੀਸ਼ਨ ਇੰਦੌਰ, ਗੁਹਾਟੀ, ਪਟਨਾ, ਚੰਡੀਗੜ੍ਹ ਤੇ ਲਖਨਊ ‘ਚ ਹੋਵੇਗਾ। ਹਾਲਾਂਕਿ ਅਜੇ ਦਿੱਲੀ, ਮੁੰਬਈ, ਪੁਣੇ, ਲਖਨਊ ਵਰਗੇ ਵੱਡੇ ਸ਼ਹਿਰਾਂ

ਜ਼ਲਦ ਹੀ ਸੀਰੀਅਲ ‘ਚ ਨਜ਼ਰ ਆਵੇਗੀ ਅਦਾਕਾਰਾ ਸੰਨੀ ਲਿਓਨ

ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਰਿਐਲਿਟੀ ਸ਼ੋਅ ‘ਬਿੱਗ ਬਾਸ’  ਦੇ ਰਾਹੀਂ ਟੀ. ਵੀ. ਦੀ ਸਕਰੀਨ ‘ਤੇ ਵੀ ਆਪਣੇ ਹੁਸਨ ਦੇ ਜਲਵੇ ਬਿਖੇਰ ਚੁੱਕੀ ਹੈ। ਜਾਣਕਾਰੀ ਮੁਤਾਬਿਕ ਉਹ ਛੇਤੀ ਹੀ ਟੀ. ਵੀ. ਸੀਰੀਅਲ ‘ਭਾਬੀ ਜੀ ਘਰ ਪਰ ਹੈ’  ਕਦਮ ਰੱਖਣ ਜਾ ਰਹੀ ਹੈ। ਇਸ ਦੌਰਾਨ ਉਹ ਆਪਣੀ ਫਿਲਮ ਦੇ ਡਾਇਰੈਕਟਰ ਨਾਲ ਦਿਖਾਈ ਦੇਵੇਗੀ। ਅੱਤਰੀ ਨੇ ਕਿਹਾ,

ਜੈਕੀ ਸ਼ਰਾਫ ਨਜ਼ਰ ਆਉਣਗੇ ਸਰਦਾਰ ਦੀ ਲੁੱਕ ਵਿੱਚ

ਬਾਲੀਵੁੱਡ ਅਭਿਨੇਤਾ ਜੈਕੀ ਸ਼ਰਾਫ ਹੁਣ ਸਰਦਾਰ ਦੇ ਰੂਪ ਵਿੱਚ ਨਜ਼ਰ ਆਉਣਗੇ।  ਜੈਕੀ ਸ਼ਰਾਫ ਫਿਲਮ ਸਰਦਾਰ ਸਾਹਬ ਵਿੱਚ ਮੁੱਖ ਭੂਮਿਕਾ ਨਿਭਾਅ ਰਹੇ ਹਨ।  ਜਿਸ ‘ਚ ਉਨ੍ਹਾਂ ਦੀ ਲੁੱਕ ਬੇਹੱਦ ਜ਼ਬਰਦਸਤ ਹੈ ਤੇ  ਇਸਦਾ ਫਸਟ ਲੁੱਕ ਵੀ ਜਾਰੀ ਹੋ ਗਿਆ ਹੈ। ਇਸ ਫਿਲਮ ਨੂੰ ਅਮਿਤ ਪਰਾਸ਼ਰ ਨੇ ਡਾਇਰੈਕਟ ਕੀਤਾ ਹੈ। ਵਾਈਟ ਗਿੱਲ ਪ੍ਰੋਡਕਸ਼ਨ ਵਲੋਂ ਪ੍ਰੋਡਿਊਸ ਕੀਤੀ ਇਹ

ਬਲਕਾਰ ਸਿੱਧੂ ਫਿਲਮ ”ਦੇਸੀ ਮੁੰਡੇ” ਵਿੱਚ ਆਉਂਣਗੇ ਨਜ਼ਰ

ਦਮਦਾਰ ਅਵਾਜ਼ ਦੇ ਮਾਲਿਕ ਬਲਕਾਰ ਸਿੱਧੂ ਕਾਫੀ ਸਮੇਂ ਬਾਅਦ ਹੁਣ ”ਦੇਸੀ ਮੁੰਡੇ” ਫਿਲਮ ਵਿੱਚ ਨਜ਼ਰ ਆਉਂਣਗੇ।ਮੋਹਾਲੀ ਪ੍ਰੈਸ ਕਲੱਬ ਵਿੱਚ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਦੇਖਣ ‘ਚ ਆ ਰਿਹਾ ਹੈ ਕਿ ਪੰਜਾਬੀਆਂ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ।ਇਸ ਫਿਲਮ ਦਾ ਮੁੱਖ ਟੀਚਾ ਇਹ ਦਰਸਾਉਣਾ ਹੈ ਕਿ ਸਹੀ ਤਰੀਕੇ ਨਾਲ ਹੀ ਵਿਦੇਸ਼ ਜਾਇਆ ਜਾਵੇ

ਇੱਕੋ ਫਿਲਮ ਵਿੱਚ ਨਜ਼ਰ ਆਉਣਗੇ ਦੋ ਵੱਡੇ ਸਿਤਾਰੇ

ਮੁੰਬਈ: – ਦੋ ਵੱਡੇ ਸਿਤਾਰੇ ਇਕੱਠੇ ਇੱਕ ਫਿਲਮ ਵਿੱਚ ਨਜ਼ਰ ਆਉਣ ਇਹ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ ਹੈ ਯਸ਼ ਰਾਜ ਬੈਨਰ ਦੀ ਫਿਲਮ ‘ਠੱਗ’ ਵਿੱਚ ਵੱਡੇ ਪਰਦੇ ਤੇ  ਬਿੱਗ ਬੀ ਅਤੇ ਆਮਿਰ ਖਾਨ ਇਕੱਠੇ ਨਜ਼ਰ ਆਉਣਗੇ। ਪਹਿਲਾਂ ਖਬਰ ਸੀ ਕਿ ਰਿਤਿਕ ਰੌਸ਼ਨ ਇਸ ਫਿਲਮ ਦਾ ਹਿੱਸਾ ਹਨ। ਬਿੱਗ ਬੀ ਨੇ ਦੱਸਿਆ, “ਉਹ ਬੇਹੱਦ ਉਤਸ਼ਾਹਿਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ