Tag: , , , ,

ਅਨੂਪ ਜਲੋਟਾ ਦੀ ਮਾਂ ਦਾ 85 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Anup Jalota Mother Dies : ਭਜਨ ਸਿੰਗਰ ਅਨੂਪ ਜਲੋਟਾ ਦੇ ਫੈਨਜ਼ ਲਈ ਬੁਰੀ ਖਬਰ ਹੈ। ਉਨ੍ਹਾਂ ਦੀ ਮਾਂ ਕਮਲਾ ਜਲੋਟਾ ਦਾ ਕੱਲ੍ਹ ਸਵੇਰੇ ਦਿਹਾਂਤ ਹੋ ਗਿਆ ਹੈ। ਉਹ 85 ਸਾਲ ਦੇ ਸਨ। ਅਨੂਪ ਦੀ ਮਾਂ ਪਿਛਲੇ ਕੁੱਝ ਦਿਨਾਂ ਤੋਂ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਭਰਤੀ ਸੀ। ਦਿਹਾਂਤ ਦੀ ਵਜ੍ਹਾ ਦੇ ਬਾਰੇ ਵਿੱਚ ਅਜੇ ਪਤਾ ਨਹੀਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ