Tag: , , , , , , , , , , , , ,

ਯੂਥ ਅਕਾਲੀ ਦਲ ਦੇ ਪ੍ਰਧਾਨ ਸੰਘਾ ਵੱਲੋਂ ਅਸਤੀਫ਼ੇ ਦਾ ਐਲਾਨ

ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਮਹਿਜ਼ 5 ਘੰਟੇ ਮਗਰੋਂ ਮੋਗਾ ’ਚ ਹੁਕਮਰਾਨ ਅਕਾਲੀ ਦਲ ਨੂੰ ਉਸ ਵੇਲੇ ਗਹਿਰਾ ਸਿਆਸੀ ਝਟਕਾ ਲੱਗਾ ਜਦੋਂ ਜ਼ਿਲਾ ਯੂਥ ਅਕਾਲੀ ਦਲ (ਸ਼ਹਿਰੀ) ਮੋਗਾ ਦੇ ਪ੍ਰਧਾਨ ਨਵਦੀਪ ਸੰਘਾ ਨੇ ਜ਼ਿਲਾ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਿਆ ਅਕਾਲੀ ਦਲ ਛੱਡਣ ਦਾ ਐਲਾਨ ਵੀ

Confirmed: 12 ਜਨਵਰੀ ਨੂੰ ਭਾਰਤ ਆਉਣਗੇ ਵਿਨ ਡੀਜਲ

ਹਾਲੀਵੁੱਡ ਸਟਾਰ ਵਿਨ ਡੀਜਲ ਆਪਣੀ ਆਉਣ ਵਾਲੀ ਫਿਲਮ ‘xXx: Return Of Xander Cage’ ਦਾ ਪ੍ਰਮੋਸ਼ਨ ਕਰਨ ਦੇ ਲਈ ਇਸੀ ਮਹੀਨੇ ਭਾਰਤ ਆਉਣਗੇ। ਇਸਦੀ ਗੱਲ ਦੀ ਪੁਸ਼ਟੀ ਕੀਤੀ ਹੈ ਦੀਪਿਕਾ ਪਾਦੁਕੋਣ ਨੇ।ਉਹਨਾਂ ਕਿਹਾ ਕਿ ਫਿਲਮ ਦੇ ਕੋ-ਸਟਾਰ ਵਿਨ ਡੀਜਲ 12 ਜਨਵਰੀ ਨੂੰ ਭਾਰਤ ਆ ਰਹੇ ਨੇ।ਦੋ ਦਿਨ ਦੇ ਇਸ ਟ੍ਰਿਪ ‘ਤੇ ਵਿਨ ਡੀਜਲ ਫਿਲਮ ਦਾ ਪ੍ਰਮੋਸ਼ਨ ਕਰਨਗੇ।ਦੀਪਿਕਾ

ਗਰੀਬਾਂ ਨੂੰ ਸਰਕਾਰ ਦੇ ਸਕਦੀ ਹੈ ਸਮਾਰਟ ਫੋਨ ਦਾ ਤੋਹਫ਼ਾ

‘ਆਪ’ ਨੇ ਐਲਾਨੇ ਤਿੰਨ ਹੋਰ ਉਮੀਦਵਾਰ

‘ਆਪ’ ਨੇ ਐਲਾਨੇ ਤਿੰਨ ਹੋਰ ਉਮੀਦਵਾਰ ਮੌਰ – ਜਗਦੇਵ ਸਿੰਘ ਕਮਲੁ ਅਨੰਦਪੁਰ ਸਾਹਿਬ- ਡਾ. ਸੰਜੀਵ ਗੌਤਮ ਭੁੱਚੋ ਮੰਡੀ – ਮਾਸਟਰ ਜਗਸੀਰ

ਸੀਬੀਆ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਤੋਂ ਉਮੀਦਵਾਰ

ਸੰਗਰੂਰ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰਪਾਲ ਸਿੰਘ ਸੀਬੀਆ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ । ਚੰਡੀਗੜ੍ਹ ‘ਚ ਇਕ ਪ੍ਰੈਸ ਕਾਨਫਰੰਸ ਦੌਰਾਨ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸੁਰਿੰਦਰਪਾਲ ਸਿੰਘ ਸੀਬੀਆ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ । ਉੱਪ ਮੁੱਖ ਮੰਤਰੀ ਨੇ ਅਹਿਮ ਐਲਾਨ ਕਰਦਿਆਂ ਸੁਰਿੰਦਪਾਲ ਸਿੰਘ ਸੀਬੀਆ ਨੂੰ ਬਰਨਾਲਾ ਤੋਂ ਸ਼੍ਰੋਮਣੀ

ਜੂਨੀਅਰ ਹਾਕੀ ਭਾਰਤੀ ਟੀਮ ਦੇ ਕੋਚ ਵੱਲੋਂ ਅਸਤੀਫ਼ੇ ਦਾ ਐਲਾਨ

ਭਾਰਤੀ ਹਾਕੀ ਟੀਮ ਦੇ ਰਣਨੀਤਕ ਕੋਚ ਨੀਦਰਲੈਂਡ ਦੇ ਰੋਜ਼ਰ ਵਾਨ ਜੇਂਟ ਨਿੱਜੀ ਕਾਰਨਾਂ ਕਰਕੇ ਜੂਨੀਅਰ ਪੁਰਸ਼ ਵਿਸ਼ਵ ਕੱਪ ਮਗਰੋਂ ਆਪਣਾ ਅਹੁਦਾ ਛੱਡਣ ਜਾ ਰਹੇ ਹਨ। ਉਨ੍ਹਾਂ ਇਸਦੀ ਪੁਸ਼ਟੀ ਕਰਦਿਆਂ ਕਿਹਾ ਮੈਂ ਟੂਰਨਾਮੈਂਟ ਮਗਰੋਂ ਆਪਣਾ ਅਹੁਦਾ ਛੱਡ ਰਿਹਾ ਹਾਂ। ਭਾਰਤੀ ਹਾਕੀ ਨਾਲ ਇਹ ਮੇਰਾ ਆਖਰੀ ਟੂਰਨਾਮੈਂਟ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਉਨ੍ਹਾ ਦੀ ਜ਼ਰੂਰਤ ਹੈ।

‘ਪਦਮਾਵਤੀ’ ਦੀ ਰਿਲੀਜ਼ਿੰਗ ਡੇਟ ਦਾ ਰਣਵੀਰ ਨੇ ਕੀਤਾ ਐਲਾਨ

ਫਿਲਮ ‘ਪਦਮਾਵਤੀ’ ‘ਚ ਬਾਲੀਵੁੱਡ ਅਭਿਨੇਤਾ ਰਣਵੀਰ ਦੇ ਨਾਲ ਦੀਪਿਕਾ ਪਾਦੂਕੋਣ ਦੀ ਰੋਮਾਂਟਿਕ ਜੋੜੀ ਦਾ ਇਤਜ਼ਾਰ ਪ੍ਰਸ਼ੰਸਕ ਕਰਦੇ ਨਜ਼ਰ ਆ ਰਹੇ ਹਨ। ਹੁਣ ਇਸ ਫਿਲਮ ਦੀ ਰਿਲੀਜ਼ ਡੇਟ ਦਾ ਇੰਤਜ਼ਾਰ ਖ਼ਤਮ,ਹੋ ਗਿਆ ਹੈ। ਰਣਵੀਰ ਸਿੰਘ ਨੇ ਇੰਸਟਾਗ੍ਰਾਮ ‘ਤੇ ‘ਪਦਮਾਵਤੀ’ ਦੀ ਰਿਲੀਜ਼ਿੰਗ ਡੇਟ ਦਾ ਖੁਲਾਸਾ ਕੀਤਾ ਹੈ। ਜਾਣਕਾਰੀ ਮੁਤਾਬਿਕ‍17 ਨਵੰਬਰ 2017 ਨੂੰ ਫਿਲਮ ਰਿਲੀਜ਼ ਹੋ ਰਹੀ ਹੈ।

ਅਕਾਲੀ ਦਲ 15 ਦਿਨਾਂ ‘ਚ ਕਰ ਸਕਦਾ ਹੈ ਉਮੀਦਵਾਰਾਂ ਦਾ ਐਲਾਨ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ 15-20 ਦਿਨਾਂ ‘ਚ ਵਿਧਾਨ ਸਭਾ ਚੋਣਾਂ 2017 ਲਈ ਉਮੀਦਵਾਰਾਂ ਦਾ ਐਲਾਨ ਕਰ ਸਕਦਾ ਹੈ। ਇਸ ਦਾ ਖੁਲਾਸਾ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜਲੰਧਰ ਵਿੱਖੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਣ ਬਾਦਲ ਨੇ ਕਿਹਾ ਕਿ ਪਾਰਟੀ ਨੇ ਉਮੀਦਵਾਰਾਂ ਦੇ ਐਲਾਨ ‘ਤੇ ਫੈਸਲਾ ਲੈਣਾ ਹੈ ਅਤੇ ਉਮੀਦ ਹੈ ਕਿ 15-20

apna-punjab

‘ਆਪਣਾ ਪੰਜਾਬ’ ਪਾਰਟੀ 1 ਨਵੰਬਰ ਨੂੰ ਉਮੀਵਾਰਾਂ ਦੀ ਸੂਚੀ ਕਰੇਗੀ ਜਾਰੀ: ਛੋਟੇਪੁਰ

ਨਵਾਂ ਸ਼ਹਿਰ: ਅੱਜ ਸੁੱਚਾ ਸਿੰਘ ਛੋਟੇਪੁਰ ਵੱਲੋਂ ਵਰਕਰਾਂ ਨਾਲ ਨਵਾਂ ਸ਼ਹਿਰ ਵਿੱਚ ਮੀਟਿੰਗ ਕੀਤੀ ਗਈ। ਜਿੱਥੇ ਉਨ੍ਹਾਂ ਐਲਾਨ ਕੀਤਾ ਕਿ ‘ਆਪਣਾ ਪੰਜਾਬ’ ਪਾਰਟੀ 1 ਨਵੰਬਰ ਨੂੰ ਉਮੀਵਾਰਾਂ ਦੀ ਸੂਚੀ ਜਾਰੀ ਕਰੇਗੀ। ਛੋਟੇਪੁਰ ਨੇ ਇਹ ਵੀ ਕਿਹਾ ਕਿ ‘ਆਪ’ ਤੋਂ ਨਿਰਾਸ਼ ਹੋਏ ਉਮੀਦਵਾਰਾਂ ਨੂੰ ਪਾਰਟੀ ਨਾਲ ਜੋੜਨ ਲਈ ਘਰ-ਘਰ ਜਾਵਾਂਗੇ। ਉਨ੍ਹਾਂ ਆਮ ਆਦਮੀ ਤੇ ਇਲਜ਼ਾਮ ਲਗਾਉਂਦਿਆਂ ਕਿਹਾ

sidhu-final

ਛੋਟੇਪੁਰ ਕਪਤਾਨ, ਸਿੱਧੂ ਓਪਨਰ, ਪਰਗਟ ਹੋਣਗੇ ਕੀਪਰ ਤੇ ਡਾ.ਗਾਂਧੀ ਘੁਮਾਉਣਗੇ ਫਿਰਕੀ! ਇੰਝ ਪਲਟੇਗਾ 2017 ਦਾ ਮੈਚ?

ਪੰਜਾਬ ਦੇ ਸਿਆਸੀ ਸਮੀਕਰਣਾਂ ਵਿਚ ਨਵਾਂ ਪੰਨਾ ਜੋੜਿਦਆਂ ਸੁੱਚਾ ਸਿੰਘ ਛੋਟੇਪੁਰ ਨੇ ਆਪਣੀ ਪਾਰਟੀ ਦਾ ਐਲਾਨ ਕਰ ਦਿੱਤਾ । ਪੰਜਾਬ ਵਿਚ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਰਹੇ ਸੁੱਚਾ ਸਿੰਘ ਛੋਟੇਪੁਰ ਨੇ “ਆਪਣਾ ਪੰਜਾਬ ਪਾਰਟੀ” ਦਾ ਗਠਨ ਕੀਤਾ ਹੈ ।ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਕਈ

sgpc

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਪਾਕਿ ਵਿੱਚ ਧਾਰਮਿਕ ਜੱਥਾ ਨਹੀਂ ਭੇਜਿਆ ਜਾਵੇਗਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਪਾਕਿ ਵਿੱਚ ਧਾਰਮਿਕ ਜੱਥਾ ਨਹੀਂ ਭੇਜਿਆ

bsp

ਬਸਪਾ ਦੇ ਨਵੇਂ ਪੰਜਾਬ ਪ੍ਰਧਾਨ ਦਾ ਐਲਾਨ, ਰਸ਼ਪਾਲ ਰਾਜੂ ਨੂੰ ਸੌਪੀ ਗਈ ਸੂਬੇ ਦੀ ਕਮਾਨ

ਬਸਪਾ ਦੇ ਨਵੇਂ ਪੰਜਾਬ ਪ੍ਰਧਾਨ ਦਾ ਐਲਾਨ, ਰਸ਼ਪਾਲ ਰਾਜੂ ਨੂੰ ਸੌਪੀ ਗਈ ਸੂਬੇ ਦੀ ਕਮਾਨ ਅਵਤਾਰ ਸਿੰਘ ਕਰੀਮਪੁਰੀ ਬਣਾਏ ਗਏ ਕੌਮੀ ਕਾਰਜਕਾਰਨੀ ਦੇ ਮੈਂਬਰ ਵਿਧਾਨਸਭਾ ਚੋਣਾਂ ਲਈ ਬਸਪਾ ਨੇ 10 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ ਅਵਤਾਰ ਸਿੰਘ ਕਰੀਮਪੁਰੀ ਹੋਣਗੇ ਫਿਲੌਰ ਤੋਂ ਪਾਰਟੀ ਦੇ

diljit-cheema

ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਲਈ ਸਟੇਟ ਐਵਾਰਡਾਂ ਦਾ ਐਲਾਨ

• ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਲਾਂਡਰਾ ਵਿਖੇ 34 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਆ ਜਾਵੇਗਾ • 26 ਅਧਿਆਪਕਾਂ ਨੂੰ ਬਿਹਤਰ ਸੇਵਾਵਾਂ ਲਈ ਪ੍ਰਸੰਸਾ ਪੱਤਰ ਦਿੱਤੇ ਜਾਣਗੇ • 7 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਸਾਲੀ ਸੇਵਾਵਾਂ ਲਈ ਮਿਲੇਗਾ ਪ੍ਰਸੰਸਾ ਪੱਤਰ • ਲਾਈਫ ਟਾਈਮ ਅਚੀਵਮੈਂਟ ਐਵਾਰਡ ਵਾਲੇ ਦੋ ਅਧਿਆਪਕਾਂ ਦਾ ਅੱਜ (4 ਸਤੰਬਰ) ਨੂੰ ਹੋਵੇਗਾ ਐਲਾਨ

nicolas

ਫਰਾਂਸ ਦੇ ਰਾਸ਼ਟਰਪਤੀ ਨੇ 2017 ਦੀਆਂ ਚੌਣਾਂ ਵਿੱਚ ਵਾਰ ਫਿਰ ਤੋਂ ਭਾਗ ਲੈਣ ਦੀ ਕੀਤੀ ਘੋਸ਼ਣਾ

ਨਿਕੋਲਜ਼ ਸਰਕੋਜ਼ੀ ਆਪਣੀ ਕਿਤਾਬ ‘ਏਵਰੀ ਥਿੰਗ ਫਾਰ ਫਰਾਂਸ’ ਦੇ ਲਾਂਚ ਤੋਂ ਠੀਕ ਪਹਿਲਾਂ ਮੀਡਿਆ ਤੇ ਲਿਖ ਕੇ ਕੀਤਾ ਖੁਲਾਸਾ 2012 ਦੀਆਂ ਚੌਣਾਂ ਵਿੱਚ ਫਾਰਾਂਸਿਓ ਓਲਾੰਦ ਤੋਂ ਹਾਰੇ ਸਨ ਜਿਸਤੋਂ ਬਾਅਦ ਚੋਣ ਲੜ੍ਹਨ ਦੀ ਛੱਡੀ ਸੀ ਉਮੀਦ 61 ਸਾਲ ਦੇ ਸਰਕੋਜ਼ੀ ਆਪਣੇ ਕਾਰਜ ਕਾਲ ਵਿੱਚ ਪਹਿਲਾਂ ਵੀ ਕਾਫੀ ਮਸ਼ਹੂਰ ਹੋ ਗਏ ਸਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ