Tag: , , , , , ,

ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਇਆਂ ਵਿੱਚ ਕੀਤਾ ਵਾਧਾ

Punjab Government Announces Bus Fare Hike : ਹੁਣ ਪੰਜਾਬ ਵਿੱਚ ਬੱਸਾਂ ਦਾ ਸਫ਼ਰ ਕਰਨਾ ਹੋਰ ਵੀ ਮਹਿੰਗਾ , ਕਿਉਂਕਿ ਸਰਕਾਰ ਨੇ ਬੱਸਾਂ ਦੇ ਕਿਰਾਇਆਂ ਵਿੱਚ ਵਾਧਾ ਕੀਤਾ ਹੈ । ਪੰਜਾਬ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਸਧਾਰਨ ਬੱਸ ਕਿਰਾਏ ਵਿੱਚ 5 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ । ਇਸ ਵਾਧੇ ਨਾਲ ਹੁਣ

ਦਿੱਲੀ ਸਰਕਾਰ ਹੁਣ ਲੋਕਾਂ ਨੂੰ ਦੇਣ ਜਾ ਰਹੀ ਮੁਫ਼ਤ ਇੰਟਰਨੈਟ ਸੇਵਾ

Arvind Kejriwal Announces Free WiFi Delhi : ਨਵੀਂ ਦਿੱਲੀ : ਔਰਤਾਂ ਲਈ ਮੈਟਰੋ ਅਤੇ ਡੀਟੀਸੀ ਬਸਾਂ ‘ਚ ਮੁਫ਼ਤ ਸਫ਼ਰ ਤੇ ਮੁਫ਼ਤ ਬਿਜਲੀ ਦੇ ਐਲਾਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮੁਫ਼ਤ ਇੰਟਰਨੈਟ ਸੇਵਾ ਵੀ ਦੇਣ ਜਾ ਰਹੀ ਹੈ । ਦਿੱਲੀ ਸਰਕਾਰ ਨੇ ਵੀਰਵਾਰ ਨੂੰ ਕੈਬਨਿਟ ਦੀ ਬੈਠਕ ‘ਚ

government announces death

ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਵਾਪਰੇ ਹਾਦਸੇ ‘ਚ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਕੈਪਟਨ ਸਰਕਾਰ ਦਾ ਐਲਾਨ

government announces death:ਫਰੀਦਕੋਟ-ਫਾਜ਼ਿਲਕਾ ਰੋਡ ‘ਤੇ ਪਿੰਡ ਕਰੀ-ਕਲਾਂ ਨੇੜੇ ਸੰਘਣੀ ਧੁੰਦ ਕਾਰਨ ਸੜਕ ਹਾਦਸਾ ਵਾਪਰਿਆਂ। ਪੰਜਾਬ ਰੋਡਵੇਜ ਬੱਸ ਤੇ ਟੱਕਰ ਦੀ ਭਿਆਨਕ ਟੱਕਰ ਹੋਣ ਕਾਰਨ 8 ਲੋਕਾਂ ਦੀ ਮੌਤ ਤੇ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋ ਗਏ ਹਨ ਇਸ ਸੰਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮ੍ਰਿਤਕਾਂ ਦੇ

ਪੰਜਾਬ ਕੈਬਨਿਟ ਨੇ ਕਿਸਾਨਾਂ ਲਈ ਲਿਆ ਇਹ ਵੱਡਾ ਫ਼ੈਸਲਾ

ਚੰਡੀਗੜ੍ਹ : ਪੰਜਾਬ ਦੀ ਸੱਤਾ ‘ਤੇ ਕਾਂਗਰਸ ਦੀ ਸਰਕਾਰ ਆਉਣ ਦੇ ਬਾਅਦ ਤੋਂ ਹੀ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਰੌਲਾ ਪੈਂਦਾ ਆ ਰਿਹਾ ਹੈ ਕਿਉਂਕਿ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਹ ਸਰਕਾਰ ਵਿਚ ਆਏ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸਰਕਾਰ ਵਿੱਚ ਆਉਣ ਤੋਂ ਬਾਅਦ

ਰੇਲਵੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਦਿੱਤਾ ‘ਬੋਨਸ’ ਗਿਫਟ

ਨਵੀਂ ਦਿੱਲੀ : ਕੇਂਦਰ ਸਰਕਾਰ ਦੀ ਕੈਬਨਿਟ ਨੇ ਬੁੱਧਵਾਰ ਨੂੰ ਕਈ ਅਹਿਮ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਤੋਂ ਬਾਅਦ ਕਈ ਅਹਿਮ ਫੈਸਲੇ ਲਏ, ਜਿਨ੍ਹਾਂ ਵਿਚ ਰੇਲ ਕਰਮਚਾਰੀਆਂ ਲਈ ਕੇਂਦਰ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਰੇਲ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਕੈਬਨਿਟ ਨੂੰ ਜਿਹੜੇ ਬੋਨਸ ਨੂੰ ਲੈ ਕੇ ਇਕ ਪ੍ਰਸਤਾਵ ਭੇਜਿਆ ਗਿਆ ਸੀ,

ਅਜਿਹਾ ਕਿਹੜਾ ਦੇਸ਼ ਜਿੱਥੇ PR ਲੈਣੀ ਹੋਈ ਆਸਾਨ....?

ਅਜਿਹਾ ਕਿਹੜਾ ਦੇਸ਼ ਜਿੱਥੇ PR ਲੈਣੀ ਹੋਈ ਆਸਾਨ….?

ਜਲੰਧਰ : ਕੈਨੇਡਾ ਸਰਕਾਰ ਨੇ ਨਿਯਮਾਂ ‘ਚ ਬਦਲਾਅ ਕੀਤਾ ਹੈ ਅਤੇ ਹੁਣ ਪੀ.ਆਰ. ਲੈਣਾ ਪਹਿਲਾਂ ਨਾਲੋਂ ਕਿਤੇ ਜਿਆਦਾ ਆਸਾਨ ਹੋ ਗਿਆ ਹੈ। ਇਹ ਗੱਲ ਵਰਲਡ ਇਮੀਗ੍ਰੇਸ਼ਨ ਟਰਮੀਨਲ ਦੇ ਡਾਇਰੈਕਟਰ ਅਮੋਘ ਪੁਰੀ ਨੇ ਕਹੀ ਹੈ। ਉਨ੍ਹਾ ਦਾ ਕਹਿਣਾ ਹੈ ਕਿ ਕਨਾਡਾ ਐਕਸਪ੍ਰੈਸ ਐਂਟਰੀ ਦੇ ਬੈਂਚਮਾਰਕ ‘ਚ ਆ ਰਹੀ ਗਿਰਾਵਟ ਦੇ ਕਾਰਣ ਪਿਛਲੇ 3 ਸਾਲ ਦੇ ਸਭ

ਟਾਈਗਰ ਸ਼ਰਾਫ ਬਣੇ ਗਾਰਨਿਅਰ ਦੇ ਬ੍ਰੈਂਡ-ਅੰਬੇਸਡਰ

ਬਾਲੀਵੁੱਡ ਦੇ ਐਕਟਰ ਟਾਈਗਰ ਸ਼ਰਾਫ ਨੂੰ ਗਾਰਨਿਅਰ ਮੇਨ ਦੇ ਨਵੇਂ ਬ੍ਰੈਂਡ ਅੰਬੇਸਡਰ ਵੱਜੋਂ ਚੁਣਿਆ ਗਿਆ ਹੈ। ਇਹ ਇੱਕ ਮੇਲ ਸਕਨਿ-ਕੇਅਰ ਬੈ੍ਰਂਡ ਹੈ। ਇਸ ਤੋਂ ਪਹਿਲਾ ਜਾਨ ਅਬ੍ਰਾਹਮ ਅਤੇ ਸੁਸ਼ਾਂਤ ਸਿੰਘ ਰਾਜਪੂਤ ਇਸ ਬ੍ਰੈਂਡ ਦਾ ਚਹਿਰਾ ਬਣ ਚੁੱਕੇ ਨੇ। ਮਾਰਸ਼ਲ ਆਰਟ ਅਤੇ ਤਾਇਕਵਾਂਡੋ ਦਾ ਸ਼ੌਕ ਰੱਖਣ ਵਾਲੇ ਟਾਈਗਰ ਆਪਣੀ ਫਿਟਨੈਸ ਅਤੇ ਡਾਂਸ ਕਰਕੇ ਜਾਣੇ ਜਾਂਦੇ ਨੇ।

Govt announces

ਸੂਬਾ ਸਰਕਾਰ ਨੇ ਕਿਸਾਨਾਂ ਦੀ ਲਈ ਸਾਰ, 2247 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ

ਤਾਮਿਲਨਾਡੂ ਦੀ ਨਵੀਂ ਬਣੀ ਸਰਕਾਰ ਨੇ ਸੋਕਾ ਪ੍ਰਭਾਵਿਤ ਕਿਸਾਨਾਂ ਨੂੰ  ਰਾਹਤ ਦਿੰਦਿਆਂ ਇੱਕ ਵੱਡਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਉਹਨਾਂ ਸਾਰੇ ਕਿਸਾਨਾਂ ਲਈ 2247 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ, ਜਿਹਨਾਂ ਕਿਸਾਨਾਂ ਦੀ ਫ਼ਸਲ ਸੋਕੇ ਕਾਰਨ ਪ੍ਰਭਾਵਿਤ ਹੋਈ

Shahid-Afridi-Retires

ਪਾਕਿਸਤਾਨ ਕਿ੍ਕਟਰ ਸ਼ਾਹਿਦ ਅਫਰੀਦੀ ਨੇ ਅੰਤਰਰਾਸ਼ਟਰੀ ਕਿ੍ਕਟ ਨੂੰ ਕਿਹਾ ਅਲਵਿਦਾ …

‘ਟਿਊਬਲਾਇਟ’ ਦੇ ਸੈੱਟ ਤੋਂ ਆਖਿਰੀ ਤਸਵੀਰ

ਬਾਲੀਵੁੱਡ ਦੇ ਸੁਲਤਾਨ ਯਾਨੀ ਸਲਮਾਨ ਖਾਨ ਦੀ ਟਿਊਬਲਾਇਟ ਬਣ ਕੇ ਤਿਆਰ ਹੈ। ਸਾਲਮਾਨ ਖਾਨ ਕਾਫੀ ਲੰਬੇ ਸਮੇਂ ਤੋਂ ਆਪਣੀ ਈਦ ‘ਚ ਰਿਲੀਜ਼ ਦੀ ਤਿਆਰੀ ‘ਚ ਜੁੱਟੇ ਹੋਏ ਨੇ। ਹੁਣ ਟਿਊਬਲਾਇਟ ਦੇ ਸੈੱਟ ਤੋਂ ਆਖਿਰੀ ਫੋਟੋ ਖੁੱਦ ਕਬੀਰ ਖਾਨ ਨੇ ਸ਼ੇਅਰ ਕੀਤੀ ਹੈ। ਸਲਮਾਨ ਖਾਨ ਦੀ ਟਿਊਬਲਾਇਟ ਦਾ ਆਖਿਰੀ ਸ਼ਡਿਊਲ ਵੀ ਖਤਮ ਹੋ ਗਿਆ ਹੈ। ਕਬੀਰ ਖਾਨ

ਡੇਰਾ ਸਿਰਸਾ ਨੇ ਖੋਲ੍ਹੇ ਪੱਤੇ, ਅਕਾਲੀ ਭਾਜਪਾ ਨੂੰ ਸਮਰਥਨ ਦਾ ਐਲਾਨ

Ram Rahim..

ਡੇਰਾ ਸੱਚਾ ਸੌਦਾ ਵੱਲੋਂ ਚੋਣਾਂ ‘ਚ ਅਕਾਲੀ-ਭਾਜਪਾ ਨੂੰ ਸਮਰਥਨ ਦਾ ਐਲਾਨ

ਬਠਿੰਡਾ : ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋ ਡੇਰਾ ਸੱਚਾ ਸੌਦਾ ਸਿਰਸਾ ਦੇ ਰਾਜਨੀਤਿਕ ਵਿੰਗ ਨੇ ਅਕਾਲੀ -ਭਾਜਪਾ ਪਾਰਟੀ ਦੀ ਚੋਣਾਂ ‘ਚ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਪਿ੍ਰਥੀ ਸਿੰਘ ਇੰਸਾਂ, ਸੁਖਨਾਮ ਸਿੰਘ ਇੰਸਾਂ, ਜਗਦੀਸ਼ ਕਾਲੜਾ ਨੇ ਕਿਹਾ ਕਿ ਡੇਰਾ

N.K Sharma

ਐਨ.ਕੇ ਸ਼ਰਮਾ ਨੂੰ ਗਡਰੀਆ ਪਰਿਵਾਰ ਦਾ ਸਮਰਥਨ ਦੇਣ ਦਾ ਐਲਾਨ

ਡੇਰਾਬਸੀ:-ਹਲਕਾ ਡੇਰਾਬਸੀ ਦੇ ਅਕਾਲੀ ਦਲ ਦੇ ਉਮੀਦਵਾਰ ਐਨ. ਕੇ.ਸ਼ਰਮਾ ਰਾਹੀਂ ਆਪਣੇ ਚੋਣ ਪ੍ਰਚਾਰ ਦੇ ਅੰਤਰਗਤ ਗਡਰੀਆ ਸਮਾਜ ਦੇ ਲੋਕਾਂ ਦੇ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ।ਐਨੀ ਵੱਡੀ ਸੰਖਿਆ ਵਿੱੱਚ ਗਡਰੀਆ ਲੋਕਾਂ ਦੇ ਮੀਟਿੰਗ ਵਿੱਚ ਸ਼ਾਮਿਲ ਹੋਣ ਨਾਲ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ

ਮੋਦੀ ਸਰਕਾਰ ਵੱਲੋਂ ਕਿਸਾਨਾਂ ਦਾ 660 ਕਰੋੜ ਦਾ ਵਿਆਜ ਮੁਆਫ ਕਰਨ ਦਾ ਐਲਾਨ

ਮੋਦੀ ਸਰਕਾਰ ਵੱਲੋਂ ਕਿਸਾਨਾਂ ਦਾ 660 ਕਰੋੜ ਦਾ ਵਿਆਜ ਮੁਆਫ ਕਰਨ ਦਾ ਐਲਾਨ

ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਘੱਟ ਮਿਆਦ ਦੇ ਫਸਲ ਕਰਜ਼ ਤੇ 660.5 ਕਰੋੜ ਦੇ ਵਿਆਜ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਹੈ । ਇਹ ਮਾਫੀ ਪਿਛਲੇ ਸਾਲ ਨਵੰਬਰ ਤੇ ਦਸੰਬਰ ਦੇ ਵਿਆਜ ਤੇ ਲਾਗੂ ਹੋਵੇਗੀ । ਸਹਿਕਾਰੀ ਬੈਂਕਾਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਨੂੰ ਇਸ ਐਲਾਨ ਤੋਂ ਸਭ ਤੋਂ ਵੱਧ ਫਾਇਦਾ ਹੋਵੇਗਾ। ਸਰਕਾਰ ਸਹਿਕਾਰੀ

Ballotbox

ਚੋਣ ਕਮਿਸ਼ਨ ਨੇ ਕੀਤਾ 4 ਫਰਵਰੀ ਨੂੰ ਛੁੱਟੀ ਦਾ ਐਲਾਨ

ਤਰਨਤਾਰਨ:- ਆਉਣ ਵਾਲੀ 4 ਫਰਵਰੀ ਨੂੰ ਹੋਣ ਵੱਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਹਰ ਮੁਲਾਜ਼ਮ, ਕਾਮਾ ਜਾਂ ਵਰਕਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕੇ। ਇਸ ਦੇ ਨਾਲ ਹੀ ਚੋਣ ਡਿਊਟੀ ‘ਚ ਤਾਇਨਾਤ ਅਮਲੇ ਲਈ 4 ਫਰਵਰੀ ਦੀ ਪੇਡ ਛੁੱਟੀ ਦਾ ਐਲਾਨ

Meeting Adampur

200 ਪਰਿਵਾਰਾਂ ਵੱਲੋਂ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਨੂੰ ਸਹਿਯੋਗ ਦੇਣ ਦਾ ਐਲਾਨ

ਆਦਮਪੁਰ:-ਵਿਧਾਨ ਸਭਾ ਹਲਕਾ ਆਦਮਪੁਰ ਦੇ ਟਕਸਾਲੀ ਅਕਾਲੀ ਲੀਡਰਾਂ, ਭਾਜਪਾ ਆਗੂ, ਕੜਵਲ ਭਰਾਵਾਂ ਸਮੇਤ 200 ਪਰਿਵਾਰਾਂ ਨੇ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ ।ਮੰਗਲਵਾਰ ਨੂੰ ਕੜਵਲ ਪੈਲੇਸ ਵਿਚ ਹੋਏ ਇੱਕ ਸਮਾਗਮ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਦਰਸ਼ਨ ਸਿੰਘ ਕੜਵਲ ਅਤੇ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗੁਰਦਿਆਲ ਸਿੰਘ ਕਾਲਰਾ ਨੇ

surinder pal sibia

ਹਰੀਗੜ ਦੇ ਲੋਕਾਂ ਨੇ ਸੁਰਿੰਦਰਪਾਲ ਸਿੰਘ ਸਿਬੀਆਂ ਨੂੰ ਤੋਲਿਆ ਲੱਡੂਆ ਨਾਲ

ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੌਣਾਂ ਨੇੜੇ ਆ ਰਹੀਆਂ ਹਨ। ਉਵੇਂ ਹੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀਆਂ ਚੌਣ ਮੁਹਿੰਮਾਂ ਗਰਮ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਦੇ ਤਹਿਤ ਹੀ ਸ੍ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ. ਦੇ ਹਲਕਾ ਬਰਨਾਲਾ ਤੋਂ ਸਾਂਝੇ ਉਮੀਦਵਾਰ ਸ: ਸੁਰਿੰਦਰਪਾਲ ਸਿੰਘ ਸਿਬੀਆਂ ਨੇ ਪਿੰਡ ਹਰੀਗੜ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ।

Deputy CM Sukhbir Singh Badal

ਸੁਖਬੀਰ ਬਾਦਲ ਵਲੋਂ ਅਕਾਲੀ ਦਲ ਦੇ ਜੱਥੇਬੰਧਕ ਢਾਂਚੇ ‘ਚ ਕੀਤੀਆਂ ਨਵੀਆਂ ਨਿਯੁਕਤੀਆਂ

ਚੰਡੀਗੜ੍ਹ:-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਧਕ ਢਾਂਚੇ ਵਿੱਚ ਨਵੀਆਂ ਨਿਯੁਕਤੀਆਂ ਕਰ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਬੀਰ ਬਾਦਲ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਅਤੇ ਟਕਸਾਲੀ ਆਗੂਆਂ ਨੂੰ ਜੱਥੇਬੰਧਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ

ਸੁੱਚਾ ਸਿੰਘ ਛੋਟੇਪੁਰ ਨੂੰ “ਆਪਣਾ ਪੰਜਾਬ ਪਾਰਟੀ” ਨੇ ਐਲਾਨਿਆ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ

ਆਪਣਾ ਪੰਜਾਬ ਪਾਰਟੀ ਦੇ ਮੁੱਖੀ ਸੁੱਚਾ ਸਿੰਘ ਛੋਟੇਪੁਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ਇਸ ਗੱਲ ਦਾ ਐਲਾਨ ਅੱਜ ਚੰਡੀਗੜ੍ਹ ਵਿਖੇ ਕੀਤਾ ਗਿਆ। ਕਾਬਿਲੇਗੌਰ ਹੈ ਕਿ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਚੌਥੀ ਸੂਚੀ ਵੀ ਜਾਰੀ ਕੀਤੀ ਗਈ ਜਿਸ ਵਿਚ 25 ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ।ਇਸਦੇ ਨਾਲ ਹੀ ਛੋਟੇਪੁਰ

5 ਸੂਬਿਆਂ ਵਿਧਾਨ ਸਭ ਚੋਣਾਂ ਦਾ ਐਲਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ