Tag: , , , , ,

ਜਨਮਦਿਨ: ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਸੋਨਮ ਕਪੂਰ ਨੂੰ ਕਰਨੀ ਪਈ ਸੀ ਕਾਫੀ ਮਿਹਨਤ, ਇਸ ਤਰ੍ਹਾਂ ਹੋਈ ਫਿੱਟ

Sonam Kapoor: ਬਾਲੀਵੁੱਡ ਵਿੱਚ ਫੈਸ਼ਨ ਡੀਵਾ ਕਹੀ ਜਾਣ ਵਾਲੀ ਸੋਨਮ ਕਪੂਰ ਦਾ 9 ਜੂਨ 2018 ਨੂੰ 33ਵਾਂ ਜਨਮਦਿਨ ਹੈ। ਬਤੌਰ ਅਦਾਕਾਰਾ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 ਵਿੱਚ ਫਿਲਮ ‘ ਸਾਂਵਰੀਆ ‘ ਤੋਂ ਕੀਤੀ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਟਾਈਮ ਅਜਿਹਾ ਸੀ ਕਿ ਉਹ ਤਕਰੀਬਨ 90 ਕਿਲੋ ਦੀ ਹੋਇਆ ਕਰਦੀ ਸੀ।

ਸਲਮਾਨ ਨੇ ਦੱਸਿਆ ਕਿਹੜਾ ਅਦਾਕਾਰ ਲੈ ਸਕਦਾ ਹੈ ਅਮਿਤਾਭ ਬੱਚਨ ਦੀ ਥਾਂ….

Salman Khan: ਅਮਿਤਾਭ ਬੱਚਨ ਪਿਛਲੇ 49 ਸਾਲ ਤੋਂ ਫਿਲਮ ਇੰਡਸਟਰੀ ਵਿੱਚ ਐਕਟਿਵ ਹਨ। 75 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦੀ ਐਨਰਜੀ ਕਈ ਯੰਗ ਅਦਾਕਾਰਾਂ ਦੇ ਲਈ ਬਹੁਤ ਵੱਡੀ ਉਦਾਹਰਣ ਹੈ।ਅਮਿਤਾਭ-ਸ਼ਾਹਰੁਖ-ਸਲਮਾਨ ਵਰਗੇ ਕਈ ਵੱਡੇ ਸਿਤਾਰੇ ਦੇ ਨਾਲ ਕੰਮ ਕਰ ਚੁੱਕੇ ਹਨ। ਬਾਲੀਵੁੱਡ ਵਿੱਚ ਅਮਿਤਾਭ ਦੀ ਥਾਂ ਲੈ ਪਾਉਣਾ ਮੁਸ਼ਕਿਲ ਹੈ। ਜਦੋਂ ਸਲਮਾਨ ਤੋਂ ਇਸ ਬਾਰੇ

Salman positive force Jacqueline

ਬਾਲੀਵੁੱਡ ਦੇ ਦਬੰਗ ਸਲਮਾਨ ਨੂੰ ਇਸ ਅਦਾਕਾਰਾ ਨਾਲ ਕੰਮ ਕਰਨ ‘ਚ ਆਉਂਦਾ ਹੈ ਮਜ਼ਾ

Salman positive force Jacqueline: ਬਾਲੀਵੁੱਡ ਦੇ ਦਬੰਗ ਯਾਨੀ ਸਲਮਾਨ ਖਾਨ ਆਪਣੀ ਹਰ ਫਿਲਮ ਲਈ ਚਰਚਾ ਵਿੱਚ ਬਣੇ ਰਹਿੰਦੇ ਹਨ।ਸਲਮਾਨ ਦੀ ਲਗਭਗ ਸਾਰੀਆਂ ਫਿਲਮਾਂ ਬਾਕਸਆਫਿਸ ਉੱਤੇ ਧਮਾਲ ਮਚਾਉਂਦੀਆਂ ਹਨ। ਸਲਮਾਨ ਖਾਨ ਹਰ ਸਾਲ ਈਦ ਉੱਤੇ ਆਪਣੀ ਫਿਲਮਾਂ ਰਿਲੀਜ਼ ਕਰਦੇ ਹਨ। ਇਸ ਵਾਰ ਵੀ ਸਾਲ 2018 ਦੀ ਈਦ ਭਾਈਜਾਨ ਦੇ ਨਾਮ ਹੈ ਕਿਉਂਕਿ 15 ਜੂਨ ਨੂੰ ਈਦ

Bhavesh Joshi Superhero

‘ਭਾਵੇਸ਼ ਜੋਸ਼ੀ’ ਦੇ ਸਪੋਰਟ ਵਿੱਚ ਆਇਆ ਬਾਲੀਵੁੱਡ, ਆਮਿਰ ਖਾਨ ਦੀ ਫਿਲਮ ਨਾਲ ਹੈ ਅਜਿਹਾ ਕਨੈਕਸ਼ਨ

Bhavesh Joshi Superhero: ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਦੀ ਫਿਲਮ ‘ਭਾਵੇਸ਼ ਜੋਸ਼ੀ ਸੁਪਰਹਿਰੋ’ ਆਖਿਰਕਾਰ ਇਸ ਸ਼ੁੱਕਰਵਾਰ ਦਰਸ਼ਕਾਂ ਵਿੱਚ ਪਹੁੰਚ ਗਈ। ਹਰਸ਼ਵਰਧਨ ਦੇ ਲਈ ਇਹ ਇੱਕ ਬੇਹੱਦ ਅਹਿਮ ਫਿਲਮ ਹੈ। ਇਸਲਈ ਬਾਲੀਵੁੱਡ ਵੀ ਉਨ੍ਹਾਂ ਦੇ ਸੁਪੋਰਟ ਵਿੱਚ ਖੜਿਆ ਦਿਖਾਈ ਦੇ ਰਿਹਾ ਹੈ। ਸਲਮਾਨ ਖਾਨ ਤਾਂ ਪਹਿਲੇ ਹੀ ਹਰਸ਼ ਦੀ ਇਸ ਫਿਲਮ ਦੇ ਲਈ ਆਪਣਾ ਸੁਪੋਰਟ

Sonam Kapoor london

ਇਸ ਜਗ੍ਹਾ ਮਨਾਏਗੀ ਸੋਨਮ ਆਪਣਾ ਜਨਮਦਿਨ, ਪਤੀ ਨਾਲ ਹੋਈ ਰਵਾਨਾ

Sonam Kapoor london: ਬਾਲੀਵੁੱਡ ਸਟਾਰਰ ਫਿਲਮ ਵੀਰੇ ਦੀ ਵੈਡਿੰਗ 1 ਜੂਨ ਨੂੰ ਰਿਲੀਜ਼ ਹੋ ਚੁੱਕੀ ਹੈ। ਕੁੱਝ ਲੋਕ ਇਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਤਾਂ ਕੁੱਝ ਇਸ ਨੂੰ ਨਾਰਮਲ ਫਿਲਮ ਦੱਸ ਰਹੇ ਹਨ। ਫਿਲਮ ਨੇ ਪਹਿਲੇ ਹੀ ਦਿਨ ਵਿੱਚ 10 ਕਰੋੜ 70 ਲੱਖ ਦੀ ਕਮਾਈ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਉੱਥੇ ਹੀ

Boney Kapoor

ਬੋਨੀ ਕਪੂਰ ਨੇ ਸ਼ੇਅਰ ਕੀਤੇ ਸ਼੍ਰੀਦੇਵੀ ਨਾਲ ਆਖਿਰੀ ਪਲ, ਵਿਆਹ ਨੂੰ ਹੋਏ 22 ਸਾਲ

Boney Kapoor: ਸ਼੍ਰੀਦੇਵੀ ਅਤੇ ਬੋਨੀ ਕਪੂਰ ਦੇ ਵਿਆਹ ਨੂੰ 2 ਜੂਨ ਨੂੰ 22 ਸਾਲ ਹੋ ਗਏ । ਹਾਲਾਂਕਿ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਸ਼੍ਰੀਦੇਵੀ ਇਸ ਦੁਨੀਆ ਵਿੱਚ ਨਹੀਂ ਹੈ। ਬੋਨੀ ਕਪੂਰ ਨੇ ਸ਼੍ਰੀਦੇਵੀ ਦੇ ਟਵਿੱਟਰ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ। ਇਹ ਵੀਡੀਓ ਮੋਹਿਤ ਮਾਰਵਾਹ ਦੇ ਵਿਆਹ ਦਾ ਹੈ। ਵੀਡੀਓ ਵਿੱਚ ਸ਼੍ਰੀਦੇਵੀ ਹੱਸਦੀ-ਮੁਸਕਰਾਉਂਦੀ

Sonam Kapoor

ਆਪਣੇ ਵਿਆਹ ਵਿੱਚ ਹੋਈਆਂ ਇਨ੍ਹਾਂ ਚੀਜ਼ਾਂ ਤੋਂ ਨਾਰਾਜ਼ ਹੈ ਸੋਨਮ ਕਪੂਰ, ਕੀਤਾ ਖੁਦ ਖੁਲਾਸਾ

Sonam Kapoor: ਸੋਨਮ ਕਪੂਰ ਦੇ ਵਿਆਹ ਪਿਛਲੇ ਦਿਨੀਂ ਬੀ-ਟਾਊਨ ਵਿੱਚ ਛਾਈ ਰਹੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਪਰ ਸੋਨਮ ਕਪੂਰ ਇਸ ਗੱਲ ਤੋਂ ਕਾਫੀ ਨਾਰਾਜ਼ ਹੈ ਕਿ ਉਨ੍ਹਾਂ ਦੇ ਵਿਆਹ ਦਾ ਹਰ ਇੱਕ ਪਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ। Sonam Kapoor ਵਾਇਰਲ ਹੋਏ ਵੀਡੀਓ ਤੋਂ ਨਾਰਾਜ਼

Sanju trailer release

ਵਾਇਰਲ ਹੋਇਆ ਸੰਜੂ ਦਾ ਟ੍ਰੇਲਰ, ਬਾਲੀਵੁੱਡ ਨੇ ਦਿੱਤਾ ਇਹ ਰਿਐਕਸ਼ਨ

Sanju trailer release: ਸੰਜੇ ਦੱਤ ਦੀ ਬਾਇਓਪਿਕ ਫਿਲਮ ‘ਸੰਜੂ’ ਦਾ ਟ੍ਰੇਲਰ ਵੀਡੀਓ ਰਿਲੀਜ਼ ਹੋ ਗਿਆ ਹੈ। ਰਿਲੀਜ਼ ਕੀਤੇ ਜਾਣ ਦੇ ਕੇਵਲ ਇੱਕ ਘੰਟੇ ਦੇ ਅੰਦਰ ਇਹ ਟੇ੍ਰਲਰ ਇੰਟਰਨੈੱਟ ਤੇ ਛਾ ਗਿਆ ਹੈ।ਟਵਿੱਟਰ ਤੇ ਇਹ ਪਹਿਲੇ ਨੰਬਰ ਤੇ ਰੈਂਕ ਕਰ ਰਿਹਾ ਹੈ ਅਤੇ ਫਾਕਸ ਸਟਾਰ ਹਿੰਦੀ ਦੇ ਫੇਸਬੁਕ ਪੇਜ ਤੇ ਇਸ ਨੂੰ ਇੱਕ ਘੰਟੇ ਦੇ ਅੰਦਰ

Race 3

ਇਹ ਗੱਲਾਂ ਸਾਬਿਤ ਕਰਦੀਆਂ ਹਨ ਕਿ ਕਿਸ ਤਰ੍ਹਾਂ ‘ਰੇਸ’ ਅਤੇ ਰੇਸ-2 ਤੋਂ ਬੇਹਤਰ ਹੈ ‘ਰੇਸ-3’

Race 3: ਸਲਮਾਨ ਖਾਨ ਦੀ ‘ਰੇਸ-3’ ਇਸ ਈਦ ‘ਤੇ ਧਮਾਕਾ ਕਰਨ ਦੇ ਲਈ ਤਿਆਰ ਹੈ ਪਰ ਉਸ ਤੋਂ ਪਹਿਲਾਂ ਫਿਲਮ ਦੇ ਟ੍ਰੇਲਰ ਨੇ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ। ਹਰ ਕੋਈ ਰੇਸ-3 ਦੇ ਡਾਇਲੋਗ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ। ਹੁਣ ਅਸੀਂ ਤੁਹਾਨੂੰ ਰੇਸ-3 ਦੀਆਂ ਉਹ ਗੱਲਾਂ ਦੱਸਣ ਜਾ ਰਹੇ ਹਾਂ ਜੋ ਸਾਬਿਤ ਕਰਦੀਆਂ

Sonam Kapoor statement bold scenes

‘ਵੀਰੇ ਦੀ ਵੈਡਿੰਗ’ ਨੂੰ ਲੈ ਕੇ ਸੋਨਮ ਦੇ ਸਹੁਰਿਆਂ ਦਾ ਰਿਐਕਸ਼ਨ, ਸੋਨਮ ਨੇ ਦਿੱਤਾ ਇਹ ਜਵਾਬ

Sonam Kapoor statement bold scenes: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜਕੱਲ੍ਹ ਆਪਣੀ ਅਪਕਮਿੰਗ ਫਿਲਮ ਵੀਰੇ ਦੀ ਵੈਡਿੰਗ ਦੀ ਪ੍ਰਮੋਸ਼ਨ ਵਿੱਚ ਵਿਅਸਤ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਸੋਨਮ ਨੇ ਕਿਹਾ ਮੈਂ ਆਪਣੀ ਹਰ ਫਿਲਮ ਵਿੱਚ ਪੁਰਾਣੀ ਘਿਸੀ – ਪਿਟੀ ਸੋਚ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹਾਂ। ਆਪਣੀਆਂ ਫਿਲਮਾਂ ਤੋਂ ਮੈਂ ਯੁਵਾਵਾਂ ਨੂੰ ਪ੍ਰੇਰਿਤ ਕਰ ਸਕਾਂ।

ਮੌਨੀ ਰਾਏ ਨੇ ਤਸਵੀਰ ਸ਼ੇਅਰ ਕਰ ਦਿਖਾਇਆ ਆਪਣੀ Body ਦਾ ਹਰ ਹਿੱਸਾ

Mouni Roy Latest Photoshoot : ਟੀਵੀ ਦੀ ਬਹੁਤ ਹੀ ਹਾਟ ਅਤੇ ਸੈਕਸੀ ਨਾਗਿਨ ਮੌਨੀ ਰਾਏ ਨੇ ਹਾਲ ਹੀ ‘ਚ ਇੱਕ ਤਸਵੀਰ ਬਹੁਤ ਹੀ ਹੌਟ ਅੰਦਾਜ਼ ਨਾਲ ਸ਼ੇਅਰ ਕੀਤੀ ਹੈ। ਜੀ ਹਾਂ, ਹਾਲ ਹੀ ‘ਚ ਮੌਨੀ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਹ ਬਹੁਤ ਹੀ ਸੈਕਸੀ ਹੈ ਅਤੇ ਇਸ ਤਸਵੀਰ ‘ਚ ਮੌਨੀ ਬਲੈਕ ਡ੍ਰੈੱਸ ‘ਚ ਨਜ਼ਰ

Before IPL finale party

IPL ਫਾਈਨਲ ਤੋਂ ਪਹਿਲਾਂ ਸਲਮਾਨ , ਸੋਨਮ ਅਤੇ ਰਣਬੀਰ ਕਪੂਰ ਕਰਨਗੇ ਪਾਰਟੀ

Before IPL finale party: ਕਰੀਬ ਇੱਕ ਮਹੀਨੇ ਤੋਂ ਦੇਸ਼ ਭਰ ਤੇ ਚੜਿਆ ਕ੍ਰਿਕਟ ਦਾ ਬੁਖਾਰ ਯਾਨਿ 27 ਮਈ ਨੂੰ ਆਪਣੇ ਟਾਪ ਤੇ ਹੋਵੇਗਾ ਜਦੋਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2018) ਦਾ ਫਾਈਨਲ ਖੇਡਿਆ ਜਾਵੇਗਾ। ਸਲਮਾਨ ਖਾਨ, ਕੈਟਰੀਨਾ ਕੈਫ, ਕਰੀਨਾ ਕਪੂਰ ਅਤੇ ਜੈਕਲੀਨ ਫਰਾਂਨਡਿਜ਼ ਨਾਲ ਕੁੱਝ ਸਿਤਾਰੇ ਫਾਈਨਲ ਮੈਚ ਦੇ ਪਹਿਲਾਂ ਸ਼ੋਅ ਕਰਨਗੇ ਜਿਸ ਨੂੰ ਰਣਬੀਰ ਕਪੂਰ

Deepika Padukone apologise

ਸਭ ਦੇ ਸਾਹਮਣੇ ਦੀਪਿਕਾ ਪਾਦੂਕੋਣ ਨੇ ਇਸ ਅਦਾਕਾਰ ਤੋਂ ਮੰਗੀ ਮੁਆਫੀ

Deepika Padukone apologise: ਸ਼ਨੀਵਾਰ ਦੀ ਰਾਤ ਨੂੰ ਮੁੰਬਈ ਦੇ ਹੋਟਲ ਵਿੱਚ GQ ਐਵਾਰਡ ਨਾਈਟ ਪ੍ਰਬੰਧ ਹੋਇਆ ਜਿਸ ਵਿੱਚ ਬਾਲੀਵੁੱਡ ਦੇ ਕਈ ਦਿੱਗਜ ਸਟਾਰਸ ਨੇ ਸ਼ਿਰਕਤ ਕੀਤੀ। ਇਸ ਮੌਕੇ ਉੱਤੇ ਬਾਲੀਵੁੱਡ ਕੁਈਨ ਦੀਪਿਕਾ ਪਾਦੁਕੋਣ ਅਤੇ ਅਨਿਲ ਕਪੂਰ ਵੀ ਨਜ਼ਰ ਆਏ ਪਰ ਇੱਥੇ ਇੱਕ ਮਜੇਦਾਰ ਚੀਜ ਦੇਖਣ ਨੂੰ ਮਿਲੀ। ਜਦੋਂ ਦੀਪਿਕਾ ਦੀ ਅਨਿਲ ਕਪੂਰ ਨਾਲ ਮੁਲਾਕਾਤ ਹੋਈ

Janhvi Kapoor surrounded fan mumbai

ਜਾਨਵੀ ਕਪੂਰ ਨੂੰ ਨਜਦੀਕ ਤੋਂ ਦੇਖ ਬੇਕਾਬੂ ਹੋਏ ਫੈਨਜ਼, ਬਾਡੀਗਾਰਡ ਨੇ ਇੰਝ ਕੱਢਿਆ

Janhvi Kapoor surrounded fan mumbai: ਸ਼੍ਰੀਦੇਵੀ ਦੀ ਵੱਡੀ ਬੇਟੀ ਜਾਨਵੀ ਕਪੂਰ ਜਲਦ ਹੀ ਬਾਲੀਵੁੱਡ ਫਿਲਮ ‘ਧੜਕ’ ਤੋਂ ਡੈਬਿਊ ਕਰਨ ਵਾਲੀ ਹੈ।ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਵੀ ਮੇਨ ਕਿਰਦਾਰ ਵਿੱਚ ਹਨ। ਜਾਨਵੀ ਕਪੂਰ ਦੀ ਅਜੇ ਬਾਲੀਵੁੱਡ ਵਿੱਚ ਐਂਟਰੀ ਹੋਣੀ ਬਾਕੀ ਹੈ।ਫਿਲਮ ਦਾ ਫਰਸਟ ਲੁਕ ਅਤੇ ਕੁੱਝ ਪੋਸਟਰਜ਼

Sonam Kapoor Honeymoon

ਅਜਿਹੀ ਤਸਵੀਰ ਸ਼ੇਅਰ ਕਰ ਸੋਨਮ ਨੇ ਹਨੀਮੂਨ ਬਾਰੇ ਕੀਤਾ ਖੁਲਾਸਾ

Sonam Kapoor Honeymoon: ਬਾਲੀਵੁੱਡ ‘ਚ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਵਿਆਹ ਦੀ ਸ਼ਾਨਦਾਰ ਗੂੰਜ ਅਜੇ ਵੀ ਲੋਕਾਂ ਦੇ ਦਿਲਾਂ ‘ਚ ਬਾਕੀ ਹੈ। ਸੋਨਮ ਕਪੂਰ ਅਤੇ ਆਨੰਦ ਆਹੂਜਾ ਹੁਣ ਆਪਣੇ ਹਨੀਮੂਨ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ। ਲਗਾਤਾਰ ਚਰਚਾਵਾਂ ‘ਚ ਖਬਰਾਂ ਆ ਰਹੀਆਂ ਹਨ ਕਿ ਫਿਲਹਾਲ ਸੋਨਮ ਕਪੂਰ ਆਪਣੇ ਪੇਕੇ ਘਰ ਰਹਿਣ ਦਾ ਫੈਸਲਾ ਲੈ

Sonam Kapoor Dinner Date

ਵਿਆਹ ਤੋਂ ਬਾਅਦ ਪਤੀ ਆਨੰਦ ਦੇ ਨਾਲ ਇੰਝ ਮਸਤੀ ਕਰ ਰਹੀ ਹੈ ਸੋਨਮ ਕਪੂਰ, ਵੇਖੋ ਵੀਡੀਓ

Sonam Kapoor Dinner Date: ਐਤਵਾਰ ਤੋਂ ਬਾਅਦ ਸੋਨਮ ਕਪੂਰ ਦਾ ਸ਼ਡਿਊਲ ਕਾਫੀ ਬਿਜੀ ਚਲ ਰਿਹਾ ਹੈ। ਪਹਿਲਾਂ ਉਹ ਕਾਨਜ਼ ਵਿੱਚ ਸ਼ਿਰਕਤ ਕਰਨ ਪਹੁੰਚੀ।ਉੱਥੋਂ ਤੋਂ ਵਾਪਿਸ ਆਉਣ ਤੋਂ ਬਾਅਦ ਅਦਾਕਾਰਾ ਆਪਣੀ ਫਿਲਮ ‘ ਵੀਰੇ ਦੀ ਵੈਡਿੰਗ’ ਦੇ ਪ੍ਰਮੋਸ਼ਨ ਵਿੱਚ ਜੁੱਟ ਗਈ ਹੈ। ਇਸ ਵਿੱਚ ਅਦਾਕਾਰਾ ਐਤਵਾਰ ਰਾਤ ਨੂੰ ਕੁੱਝ ਪਲ ਕੱਢ ਕੇ ਪਤੀ ਆਨੰਦ ਆਹੂਜਾ ਦੇ

ਫਿਲਮ ‘ਰੇਸ-3’ ਦੇ ਟ੍ਰੇਲਰ ਦੇ ਹਿੱਟ ਹੁੰਦੇ ਹੀ ਬੌਬੀ ਦਿਓਲ ਨੇ ਸਲਮਾਨ ਦੇ ਸਾਹਮਣੇ ਰੱਖੀ ਇਹ ਡਿਮਾਂਡ, ਹੁਣ ਕਰਨਗੇ ਇਹ ਕੰਮ

Bobby Deol: ਫਿਲਮ ਰੇਸ-3 ਦੇ ਟ੍ਰੇਲਰ ਵਿੱਚ ਸਲਮਾਨ ਖਾਨ ਅਤੇ ਬੌਬੀ ਦਿਓਲ ਦੀ ਜੁਗਲਬੰਦੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਅਜਿਹੇ ਵਿੱਚ ਅਟਕਲਾਂ ਲਗਾਈ ਜਾ ਰਹੀਆਂ ਹਨ ਕਿ ਇਹ ਫਿਲਮ ਬੌਬੀ ਦਿਓਲ ਦੇ ਡੁੱਬਦੇ ਕਰੀਅਰ ਨੂੰ ਪਾਰ ਲਗਾ ਸਕਦੀ ਹੈ। ਜਿਸ ਵਿੱਚ ਉਨ੍ਹਾਂ ਦੇ ਨਾਲ ਕੋਈ ਹੋਰ ਨਹੀਂ ਬਾਲੀਵੁੱਡ ਦੇ ਭਾਈਜਾਨ ਦੇ ਰਹੇ ਹਨ। ਇਸ

Dharmendra

ਧਰਮਿੰਦਰ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਤਸਵੀਰ, ਫੈਨਜ਼ ਨੇ ਕੀਤੇ ਅਜਿਹੇ Comments

Dharmendra: ਕਈ ਵਾਰ ਆਦਮੀ ਇੰਨਾ ਜ਼ਿਆਦਾ ਐਕਸਾਇਟਡ ਹੋ ਜਾਂਦਾ ਹੈ ਕਿ ਗਲਤੀ ਕਰ ਲੈਂਦਾ ਹੈ। ਅਜਿਹਾ ਹੀ ਕੁੱਝ ਹੋਇਆ ਅਪਕਮਿੰਗ ਫਿਲਮ ਰੇਸ 3 ਦੇ ਅਦਾਕਾਰ ਬੌਬੀ ਦਿਓਲ ਦੇ ਪਾਪਾ ਅਤੇ ਗੁਜਰੇ ਜਮਾਨੇ ਦੇ ਹੀਰੋ ਧਰਮਿੰਦਰ ਦੇ ਨਾਲ। ਦਰਅਸਲ, ਹੋਇਆ ਇਸ ਤਰ੍ਹਾਂ ਕਿ ਹਾਲ ਹੀ ਵਿੱਚ (15 ਮਈ) ਅਪਕਮਿੰਗ ਫਿਲਮ ਰੇਸ 3 ਦਾ ਟ੍ਰੇਲਰ ਰਿਲੀਜ਼ ਹੋਇਆ।

Race 3 promotion

ਜੈਕਲੀਨ-ਬੌਬੀ ਸਮੇਤ ਪੂਰੀ ਟੀਮ ਨਾਲ ਕੀਤਾ ਸਲਮਾਨ ਨੇ ‘ਰੇਸ-3’ ਦਾ ਪ੍ਰਮੋਸ਼ਨ

Race 3 promotion: ਬਾਲੀਵੁੱਡ ਦੇ ਸੁਲਤਾਨ- ਸਲਮਾਨ ਖਾਨ ਆਪਣੀ ਨਵੀਂ ਫਿਲਮ ਰੇਸ-3 ਨਾਲ ਬਾਕਸ ਆਫਿਸ ਤੇ ਜਲਦ ਹੀ ਧਮਾਕਾ ਕਰਨ ਨੂੰ ਤਿਆਰ ਹਨ। ਹਾਲ ਹੀ ਵਿੱਚ ਫਿਲਮ ਦਾ ਟ੍ਰੇਲਰ ਅਤੇ ਪਹਿਲਾ ਗੀਤ ਰਿਲੀਜ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਫਿਲਮ ਬਣ ਚੁੱਕੀ ਹੈ ਤੇ ਬਾਲੀਵੁੱਡ ਸਿਤਾਰੇ ਇਸਦੇ ਪ੍ਰਮੋਸ਼ਨ ਵਿੱਚ ਕੋਈ ਕਸਰ ਨਹੀਂ ਰੱਖਣਾ ਚਾਹੁੰਦੇ। ਸਿਤਾਰਿਆਂ

Sonam Kapoor Mangalsutra

ਸੋਨਮ ਕਪੂਰ ਨੇ ਹੱਥ ਵਿੱਚ ਪਾਇਆ ਹੈ ਇਹ ਮੰਗਲਸੂਤਰ, ਇਸ ਕਾਰਨ ਹੈ ਖਾਸ

Sonam Kapoor Mangalsutra: ਸੋਨਮ ਕਪੂਰ ਨੇ ਇੰਸਟਾ ਸਟੋਰੀ ‘ਤੇ ਆਪਣੇ ਹੱਥ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਹੱਥ ‘ਤੇ ਦੂਜੀ ਜਵੈਲਰੀ ਦੇ ਨਾਲ ਕਸਟਮਾਈਜ਼ਡ ਮੰਗਲਸੂਤਰ ਪਾਇਆ ਹੋਇਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬੇਹੱਦ ਹੀ ਖੂਬਸੂਰਤ ਨਜ਼ਰ ਆ ਰਹੇ ਮੰਗਲਸੂਤਰ ਤੇ ਲਗੇ ਡਾਇਮੰਡ ਪੇਂਡੇਂਟ ਦਾ ਸੋਨਮ ਦੇ ਪਤੀ ਆਨੰਦ ਆਹੂਜਾ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ