Tag: , , ,

Bathinda Plate Farm

ਪਲੇਟ ਫਾਰਮ ਤੇ ਹੀ ਦਿੱਤਾ ਮੰਦਬੁੱਧੀ ਔਰਤ ਨੇ ਬੱਚੇ ਨੂੰ ਜਨਮ, ਸੰਭਾਲਣ ਦੀ ਬਜਾਏ ਲੋਕ ਦੇਖਦੇ ਰਹੇ ਤਮਾਸ਼ਾ

Bathinda Plate Farm: ਬੀਤੀ ਰਾਤ ਬਠਿੰਡਾ ਜੰਕਸ਼ਨ ਤੇ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਉਸ ਵੇਲੇ ਵਾਪਰੀ ਜਦੋਂ ਇਥੇ ਪਲੇਟ ਫਾਰਮ ਨੰਬਰ 3 ਤੇ ਇਕ ਮਾਨਸਿਕ ਰੋਗੀ ਔਰਤ ਪ੍ਰਸੂਤਾ ਪੀੜਾਂ ਨਾਲ ਤੜਫ ਦੀ ਰਹੀ ਤੇ ਲੋਕ ਖੜੇ ਤਮਾਸ਼ਾ ਦੇਖਦੇ ਰਹੇ ਤੇ ਇਸ ਗਰੀਬ ਬੇਸਹਾਰਾ ਔਰਤ ਨੇ ਉਥੇ ਪਲੇਟਫਾਰਮ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ।

Bathinda

ਜੇ ਜਾਣਾ ਏ ਬਠਿੰਡੇ ਤਾਂ ਧਿਆਨ ਦਿਓ ਜਨਾਬ…

Bathinda: ਬਠਿੰਡਾ ਦੇ ਲਾਇਨੋ ਪਾਰ ਇਲਾਕੇ ਦੇ ਇਕ ਹਿੱਸੇ ਨੂੰ ਸ਼ਹਿਰ ਨਾਲ ਜੋੜਨ ਵਾਲੇ ਮੁਲਤਾਨੀਆਂ ਪੁਲ ਦੀ ਮੁਰੰਮਤ ਦਾ ਕੰਮ ਆਖਿਰ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਲਈ ਇਸ ਪੁੱਲ ਨੂੰ 7 ਸਤੰਬਰ ਤੋਂ 6 ਅਕਤੂਬਰ ਤੱਕ ਬੰਦ ਰੱਖਿਆ ਜਾਵੇਗਾ। ਜਿਸ ਦੌਰਾਨ ਵਾਹਨਾਂ ਦੇ ਆਉਣ ਜਾਨ ਲਈ ਵੱਖ-ਵੱਖ ਟ੍ਰੈਫ਼ਿਕ ਰੂਟ ਬਣਾਏ ਗਏ ਹਨ। ਦੱਸ ਦੇਈਏ

Anganwadi workers protest Bathinda

ਆਂਗਨਵਾੜੀ ਵਰਕਰਾਂ ਦੇ ਸੰਘਰਸ਼ ਨੂੰ ਬੂਰ ਪਿਆ

Anganwadi workers protest Bathinda: ਆਂਗਨਵਾੜੀ ਵਰਕਰਾਂ ਦੇ ਸੰਘਰਸ਼ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਸੂਬੇ ਭਰ ਵਿੱਚ ਆਂਗਣਵਾੜੀ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਆਂਗਨਵਾੜੀ ਕਾਮਿਆਂ ਦੇ ਸੰਘਰਸ਼ ਦੇ ਮੱਦੇ ਨਜ਼ਰ ਲੰਘੀ ਸ਼ਾਮ ਵਰਕਰਾਂ ਅਤੇ ਹੇਲਪਰਾਂ ਦੇ ਮਾਨ ਭੱਤੇ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਅਤੇ ਹੋਰ ਕਈ ਮੰਗਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ