Tag: , , , , , , , , , , , , ,

Green salad dementia

ਖ਼ੁਲਾਸਾ : ਹਰਾ ਪੱਤੇਦਾਰ ਸਲਾਦ ਖਾਣ ਨਾਲ ਦਿਮਾਗ਼ ਹੋਵੇਗਾ 11 ਸਾਲ ਲਈ ਜਵਾਨ…

Green salad dementia : ਹਰੀਆਂ ਪੱਤੇਦਾਰ ਸਬਜ਼ੀਆਂ ਸਰੀਰ ਦੇ ਵਾਧੇ ਅਤੇ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ, ਕਿਉਂਕਿ ਇਨ੍ਹਾਂ ਵਿੱਚ ਸਾਰੇ ਲੋੜੀਂਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਹਰੀਆਂ ਸਬਜ਼ੀਆਂ ਸਾਗ ਅਤੇ ਸਬਜ਼ੀ ਦੇ ਤੌਰ `ਤੇ ਅਤੇ ਦਾਲਾਂ ਵਿੱਚ ਰਲਾ ਕੇ, ਚਟਣੀ, ਪਰੌਂਠੇ ਅਤੇ ਚੌਲਾਂ ਵਿੱਚ ਪਾ ਕੇ ਖਾਧੀਆਂ ਜਾਂਦੀਆਂ ਹਨ। ਆਮ ਤੌਰ `ਤੇ ਪਾਲਕ, ਸਰ੍ਹੋਂ,

ਬੈਨੀਪਾਲ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਪਟਵਾਰੀ ਜਨਰਲ ਸਕੱਤਰ ਨਿਰਵਿਰੋਧ ਚੁਣੇ

ਮੋਹਾਲੀ, 28 ਮਾਰਚ : ਮੋਹਾਲੀ ਪ੍ਰੈਸ ਕਲੱਬ ਦੀ ਹੋਈ ਸਲਾਨਾ ਚੋਣ ਦੌਰਾਨ ਬੈਨੀਪਾਲ-ਪਟਵਾਰੀ ਪੈਨਲ ਨਿਰਵਿਰੋਧ ਚੁਣਿਆ ਗਿਆ। ਚੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਕਰਨਬੀਰ ਸ਼ਾਹ, ਚੋਣ ਅਧਿਕਾਰੀ ਜਸਵਿੰਦਰ ਰੁਪਾਲ ਅਤੇ ਹਰਿੰਦਰਪਾਲ ਸਿੰਘ ਹੈਰੀ ਨੇ ਦੱਸਿਆ ਕਿ ਬੈਨੀਪਾਲ-ਪਟਵਾਰੀ ਪੈਨਲ ਨੂੰ ਬਿਨਾਂ  ਕਿਸੇ ਵਿਰੋਧ ਦੇ ਜੇਤੂ ਕਰਾਰ ਦਿੱਤਾ ਗਿਆ। ਨਵੀਂ ਚੁਣੀ ਗਈ ਟੀਮ ਵਿਚ ਗੁਰਦੀਪ

ਪੀਰੀਅਡਸ ਵਿਚ ਰਹੋ ਇਹਨਾਂ ਵਹਿਮਾ ਤੋਂ ਦੂਰ

ਹਰ ਮਹੀਨੇ ਔਰਤਾਂ ਨੂੰ ਹੋਣ ਵਾਲੇ ਪੀਰੀਅਡਸ ਜਿਥੇ ਔਰਤਾਂ ਨੂੰ ਸਰੀਰਕ ਤਕਲੀਫ਼ ਦਿੰਦੇ ਹਨ ਉਥੇ ਹੀ ਕਈ ਤਰ੍ਹਾਂ ਦੇ ਵਹਿਮ ਭਰਮ ਉਹਨਾਂ ਨੂੰ ਮਾਨਸਿਕ ਤਕਲੀਫ਼ ਦਿੰਦੇ ਹਨ| ਔਰਤਾਂ ਦੇ ਪੀਰੀਅਡਸ ਸਬੰਧੀ ਗੱਲਬਾਤ ਕਰਦਿਆਂ ਮਹਿਲਾ ਰੋਗ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਦੇ ਮਾਡਰਨ ਸਮੇਂ ਵਿਚ ਵੀ ਕੋਈ ਇਸ ਵਾਰੇ ਚ ਖੁੱਲ ਕੇ ਗੱਲਬਾਤ ਨਹੀਂ ਕਰਦੇ

ਦਬੰਗ ਖਾਨ ਅਤੇ ਰਾਕਸਟਾਰ ਦੀ ਹੋ ਸਕਦੀ ਹੈ ਫਾਈਟ

ਬਾਲੀਵੁਡ ‘ਚ ਆਏ ਦਿਨ ਕਿਸੇ ਨਾ ਕਿਸੇ ਦੀ ਫਾਈਟ ਹੁੰਦੀ ਹੀ ਰਹਿੰਦੀ ਹੈ। ਦਬੰਗ ਖਾਨ ਸਲਮਾਨ ਅਤੇ ਰਾਕਸਟਾਰ ਰਣਵੀਰ ਕਪੂਰ ਦੀ ਕੋਲਡ ਵਾਰ ਬਾਰੇ ਵੀ ਸਾਰੇ ਜਾਣਦੇ ਹੀ ਨੇ। ਦੋਨੋਂ ਸਟਾਰ ਲੰਬੇ ਸਮੇਂ ਤੋਂ ਇਕ ਦੂਜਾ ਨੂੰ ਨਜ਼ਰ ਅੰਦਾਜ ਹੀ ਕਰਦੇ ਆਏ ਹਨ, ਅਤੇ ਅਸੀਂ ਸਾਰੇ ਜਾਨਦੇ ਹਾਂ ਕਿ ਇਸ ਦਾ ਕਾਰਨ ਇਕ ਹੀ ਐਕਟਰਸ

ਬਾਲੀਵੁੱਡ ਫਿਲਮਮੇਕਰ ਕਰੀਮ ਮੋਰਾਨੀ ‘ਤੇ ਰੇਪ ਅਤੇ ਬਲੈਕਮੇਲ ਦਾ ਮਾਮਲਾ ਦਰਜ

ਬਾਲੀਵੁੱਡ ‘ਚ ਵੱਡੀਆਂ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਫਿਲਮ ਮੇਕਰ ਕਰੀਮ ਮੋਰਾਨੀ ਮੁਸ਼ਕਲਾਂ ‘ਚ ਫਸਦੇ ਨਜ਼ਰ ਆ ਰਹੇ ਨੇ। ਫਿਲ਼ਮ ਪ੍ਰੋਡਿਊਸਰ ਕਰੀਮ ਦੇ ਖਿਲਾਫ ਰੇਪ ਅਤੇ ਬਲੈਕਮੇਲ ਕਰਨ ਦਾ ਕੇਸ ਰਜਿਸਟਰ ਕੀਤਾ ਗਿਆ ਹੈ। ਹੈਦਰਾਬਾਦ ਪੁਲਿਸ ਨੇ ਕਰੀਮ ਖਿਲਾਫ ਬੁਧਵਾਰ ਨੂੰ ਕੇਸ ਦਰਜ ਕੀਤਾ। ਖਬਰਾਂ ਦੀ ਮੰਨਿਏ ਤਾਂ ਦਿੱਲੀ ਦੀ ਇਕ ਵਿਦਿਆਰਥਣ ਨੇ ਉਨ੍ਹਾਂ ਖਿਲਾਫ

ਸ਼ਿਵ ਲਾਲ ਡੋਡਾ ਅਤੇ ਅਮਿਤ ਡੋਡਾ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਕੀਤਾ ਗਿਆ ਸ਼ਿਫਟ

ਫਾਜ਼ਿਲਕਾ ਸਬ ਜ਼ੇਲ੍ਹ ਵਿਚ ਹੋਈ ਰੇਡ ਤੋਂ ਬਾਅਦ ਹਰਕਤ ਵਿਚ ਆਉਂਦੇ ਹੋਏ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਸ਼ਿਫਟ ਕਰ ਦਿਤਾ ਗਿਆ ਹੈ।ਕਾਬਿਲੇਗੌਰ ਹੈ ਕਿ ਕੱਲ ਬੀਤੀ ਦੇਰ ਰਾਤ ਫਾਜਿਲਕਾ ਦੀ ਸਬ ਜੇਲ੍ਹ ਵਿਚ ਚੈਕਿੰਗ ਦੇ ਦੌਰਾਨ ਸ਼ਰਾਬ ਦੇ ਪ੍ਰਮੁੱਖ ਕਾਰੋਬਾਰੀ ਸ਼ਿਵ ਲਾਲ ਡੋਡਾ ਅਤੇ ਅਮਿਤ ਡੋਡਾ ਨਾਲ ਦੇਰ ਰਾਤ ਤੱਕ ਮੀਟਿੰਗ ਕਰਨ ਆਏ ਉਹਨਾਂ ਦੇ 24

ਪਿਓ ਪੁੱਤ ਦੀ ਸੁਲਹ ਦੀਆਂ ਕੋਸ਼ਿਸ਼ਾਂ ਜ਼ੋਰਾਂ ਤੇ

ਲਖਨਊ ‘ਚ ਅਖਿਲੇਸ਼ ਯਾਦਵ ਨੇ ਮੁਲਾਇਮ ਸਿੰਘ ਯਾਦਵ ਦੇ ਘਰ ਪਹੁੰਚ ਕੇ ਖਾਸ ਮੁਲਾਕਾਤ ਕੀਤੀ ਹੈ ਦੱਸਿਆ ਜਾਂਦਾ ਹੈ ਕਿ ਇਹ ਸਭ ਪਿਓ ਪੁੱਤ ਵਿਚ ਸੁਲਹ ਕਰਵਾਉਣ ਦੇ ਲਈ ਹੀ ਕੀਤਾ ਜਾ ਰਿਹਾ ਹੈ | ਜਾਣਕਾਰੀ ਮੁਤਾਬਕ ਅੱਜ ਦੀ ਬੁਲਾਈ ਗਈ ਬੈਠਕ ਤੋਂ ਬਾਅਦ ਦੋਵੇਂ ਪਿਓ ਪੁੱਤ ਦੀ ਸੁਲਹ ਵਿਚ ਅਹਿਮ ਕੜੀ ਆਜਮ ਖਾਨ ਬਣੇ

ਚੰਡੀਗੜ੍ਹ ‘ਚ ਨਵੇਂ ਸਾਲ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਖੈਰ ਨਹੀਂ  

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਡੀਗੜ੍ਹ ਵਿਚ ਨਵੇਂ ਸਾਲ ਦੀ ਪਾਰਟੀ ਧੂਮ ਰਹੇਗੀ ਅਤੇ ਨਾਲ ਹੀ ਸ਼ਰਾਬ ਪੀਕੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਰਹੇਗੀ | ਜਿਸਦੇ ਲਈ ਚੰਡੀਗੜ੍ਹ ਪੁਲਿਸ ਨੇ ਖਾਸੇ ਇੰਤਜ਼ਾਮ ਕਰ ਲਏ ਹਨ | ਇਸ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੇ ਐਸ ਐਸ ਪੀ ਨੇ ਦੱਸਿਆ ਕਿ ਸ਼ਹਿਰ ਵਿਚ ਜਗ੍ਹਾ

ਬਜੁਰਗਾਂ ਨੂੰ ਪੈਨਸ਼ਨਾਂ ਤੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਵੰਡੇ

ਪੈਨਸ਼ਨਾਂ ਤੋਂ ਬਾਂਝੇ ਰਹਿ ਰਹੇ ਬਜੁਰਗਾਂ ਲਈ ਇੱਕ ਅਹਿਮ ਉਪਰਾਲਾ ਕਰਦਿਆਂ ਪੰਜਾਬ ਦੀ ਅਕਾਲੀ -ਭਾਜਪਾ ਸਰਕਾਰ ਵੱਲੋਂ ਬੀਤੇ ਸਮੇਂ ਵਿੱਚ ਸ਼ੁਰੂ ਕੀਤੀਆਂ ਸਮਾਜ ਭਲਾਈ ਯੋਜਨਾ ਤਹਿਤ ਵੰਡੀਆਂ ਗਈਆਂ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਦੇ 4500 ਬਜੁਰਗਾਂ ਦੀਆਂ ਬਣਾਈਆਂ ਨਵੀਆਂ ਪੈਨਸ਼ਨਾਂ ਦੀ ਵੰਡ ਤਲਵੰਡੀ ਸਾਬੋ ਦੇ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਇੱਕ ਵਿਸ਼ਾਲ ਪੈਨਸ਼ਨ

ਫਿਲਮੀ ਸਿਤਾਰਿਆਂ ਤੇ ਸਮੀਖਿਅਕਾਂ ‘ਚ Hit ਹੋਈ ‘ਦੰਗਲ’

ਆਮਿਰ ਖਾਨ ਦੀ ‘ਦੰਗਲ’ ਦਰਸ਼ਕਾਂ ਦੇ ਸਾਹਮਣੇ ਆਉਣ ਤੋਂ ਸਿਰਫ ਇੱਕ ਦਿਨ ਦੂਰ ਹੈ। ਦਰਸ਼ਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਹਾਲਾਂਕਿ ਆਮਿਰ ਨੇ ਕਈ ਬਾਲੀਵੁੱਡ ਸਟਾਰਸ ਤੇ ਪੱਤਰਕਾਰਾਂ ਨੂੰ ਇਹ ਫਿਲਮ ਦਿਖਾ ਦਿੱਤੀ ਹੈ। ਬਾਲੀਵੁੱਡ ਦੇ ਲਈ ਸਪੈਸ਼ਲ ਸਕ੍ਰੀਨਿੰਗ ‘ਚ ਮਹਾਵੀਰ ਫੋਗਟ ਦਾ ਪਰਿਵਾਰ ਵੀ ਮੌਜੂਦ ਸੀ, ਕ੍ਰਿਕਟਰ ਸਚਿਨ ਤੇਂਦੁਲਕਰ, ਮਹਾਰਾਸ਼ਟਰ ਨਵਨਿਰਮਾਣ

ਵਾਰਡ ਪਾਰਸ਼ਦ ਅਤੇ ਨਗਰ ਕੌਂਸਲ ਖਿਲਾਫ ਲੋਕਾਂ ਨੇ ਕੀਤੀ ਨਾਅਰੇਬਾਜੀ

ਰਾਜਪੁਰਾ (ਮਨਜੀਤ ਧਵਨ) : ਰਾਜਪੁਰਾ ਪਟਿਆਲਾ ਰੋਡ ਦੇ ਨਜਦੀਕ ਪੈਂਦੇ ਵਾਰਡ ਨੰ: 15 ਦੇ ਨਿਵਾਸੀਆਂ ਵੱਲੋਂ ਵਾਰਡ ਵਿੱਚ ਟੁੱਟੀਆਂ ਪਈਆਂ ਸੜਕਾਂ , ਗੰਦੇ ਪਾਣੀ ਦੀ ਨਿਕਾਸੀ ਲਈ ਵਾਰਡ ਵਿੱਚ ਨਾਲੀਆਂ ਨਾ ਹੋਣ ਕਾਰਨ ਸੜਕਾਂ ਅਤੇ ਖਾਲ਼ੀ ਪਲਾਟਾਂ ਵਿੱਚ ਜਮਾ ਹੋਏ ਗੰਦੇ ਪਾਣੀ ਜਮ ਕੇ ਨਾਅਰੇਬਾਜੀ ਕੀਤੀ। ਵਾਰਡ ਦੀਆਂ ਗਲੀਆਂ ਵਿੱਚ ਸਟਰੀਟ ਲਾਈਟਾਂ ਦੇ ਨਾ ਹੋਣ

ਮੋਸਮ ਦਾ ਵਿਗੜਿਆ ਮਿਜਾਜ਼,ਆਮ ਜਨਜੀਵਨ ਤੇ ਪਿਆ ਅਸਰ

ਉੱਤਰੀ ਭਾਰਤ ‘ਚ ਪੈ ਰਹੀ ਸੰਘਣੀ ਧੁੰਦ ਕਾਰਨ ਰੇਲ ਅਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਗੱਡੀਆਂ ਦੀ ਸਮਾਂ ਸਾਰਣੀ ਸੁਧਰਣ ਦਾ ਨਾਂ ਨਹੀਂ ਲੈ ਰਹੀ ਹੈ, ਜਿਸ ਕਾਰਨ ਵਧੇਰੇ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਂ ਬੱਧੀ ਦੇਰੀ ਨਾਲ ਚੱਲ ਰਹੀਆਂ ਹਨ। ਕੁੱਝ ਗੱਡੀਆਂ ਨੂੰ ਰੱਦ ਵੀ ਕੀਤਾ ਗਿਆ ਹੈ।ਸੰਘਣੀ ਧੁੰਦ ਕਾਰਨ ਜਿੱਥੇ

ਚੱਕ ਅਲੀਸ਼ੇਰ ਦੇ ਸਪੋਰਟਸ ਐਂਡ ਵੈਲਫੇਅਰ ਕਲੱਬ ‘ਚ ਸਮਾਰੋਹ ਦਾ ਆਯੋਜਨ

ਪੰਜਾਬ ਸਰਕਾਰ ਦੁਆਰਾ ਪੇਡੂ ਖੇਡ ਕਲੱਬਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬਣਾਈ ਯੋਜਨਾ ਅਧੀਨ ਬੋਹਾ ਖੇਤਰ ਦੇ ਪਿੰਡ ਚੱਕ ਅਲੀਸ਼ੇਰ ਦੇ ਸਪੋਰਟਸ ਐਂਡ ਵੈਲਫੇਅਰ ਕਲੱਬ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ਦੇ ਅਧੀਨ  ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਨੌਜਵਾਨਾਂ ਨੂੰ ਜਿੰਮ ਅਤੇ ਬਾਲੀਵਾਲ ਅਤੇ ਕ੍ਰਿਕਟ ਦੀਆਂ ਖੇਡ ਕਿੱਟਾਂ ਵੰਡੀਆਂ ਗਈਆ। ਨੌਜਵਾਨਾਂ ਨੂੰ

ਧੁੰਦ ਦਾ ਅਸਰ ਬਰਕਰਾਰ,ਦਿੱਲੀ ‘ਚ ਆਵਾਜਾਈ ਤੇ ਪਿਆ ਅਸਰ

ਵੀਰਵਾਰ ਸਵੇਰੇ ਦਿੱਲੀ ‘ਚ ਸੰਘਣੀ ਧੁੰਦ ਪੈਣ ਕਾਰਨ 94 ਰੇਲਗੱਡੀਆਂ ਆਪਣੇ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ ਜਦੋਂ ਕਿ ਇਕ ਗੱਡੀ ਰੱਦ ਕਰ ਦਿੱਤੀ ਗਈ ਹੈ ਅਤੇ 15 ਗੱਡੀਆਂ ਦਾ ਸਮਾਂ ਬਦਲਿਆ ਗਿਆ ਹੈ। ਇੰਦਰਾ ਗਾਂਧੀ ਰਾਸ਼ਟਰੀ ਹਵਾਈ ਅੱਡੇ ਤੋਂ ਜਾਣ ਵਾਲੀਆਂ ਉਡਾਣਾਂ ਵੀ ਇਸ ਕਾਰਨ ਪ੍ਰਭਾਵਿਤ ਹੋਈਆਂ ਹਨ। 6 ਕੌਮਾਂਤਰੀ ਅਤੇ ਘਰੇਲੂ ਉਡਾਣਾਂ

ਆਸ਼ਾ ਵਰਕਰਾਂ ਅਤੇ ਬੇਰੁਜ਼ਗਾਰ ਯੂਨੀਅਨ ਦਾ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ

ਜਲਾਲਾਬਾਦ: ਪੰਜਾਬ ਪੁਲਿਸ ਟਰੇਨਿੰਗ ਪ੍ਰਾਪਤ ਬੇਰੁਜ਼ਗਾਰ ਯੂਨੀਅਨ ਤੇ ਆਸ਼ਾ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਰੋਸ ਰੈਲੀ ਕੱਢੀ ਗਈ ਹੈ। ਇਸ ਮੌਕੇ ਇਕ ਬੇਰੁਜ਼ਗਾਰ ਨੇ ਕਿਹਾ ਕਿ ਉਹ ਸਰਕਾਰ ਦੇ ਕੀਤੇ ਵਾਅਦੇ ਅਨੁਸਾਰ ਉਹ ਸਾਰੇ ਜਹਾਨਖੇੜਾ ਤੋਂ ਟ੍ਰੈਨਿੰਗ ਲੈ ਕੇ ਆਏ ਹਨ ਤੇ ਉਨਾਂ ਦੇ ਸਾਰੇ ਟੈਸਟ ਹੋ ਚੁੱਕੇ ਇਥੋਂ ਤੱਕ ਕਿ ਮੈਡੀਕਲ ਟੈਸਟ ਵੀ ਹੋ

ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ ‘ਤੇ ਕਸਿਆ ਤੰਜ

ਪੰਜਾਬ ਵਿੱਚ ਜਿਵੇਂ ਜਿਵੇਂ 2017 ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਉਵੇਂ ਹੀ ਹਰ ਇਕ ਰਾਜਨੀਤਿਕ ਪਾਰਟੀ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀ ਗਈਆਂ ਹਨ। ਤਾਜ਼ਾ ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਵਲੋਂ ਫਰੀਦਕੋਟ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਗੁਰਦਿੱਤ ਸੇਖੋਂ ਦੇ ਹੱਕ ਵਿੱਚ ਇਕ ਵਿਸ਼ੇਲ ਰੈਲੀ ਕੀਤੀ ਗਈ। ਇਸ ਰੇਲੀ ਵਿਚ ਮੁੱਖ ਤੌਰ ਤੇ

ਇੰਡਿਗੋ, ਸਪਾਈਸ ਜੈਟ ਅਤੇ ਜੈਟ ਏਅਰਵੇਜ਼ ਦੇ ਸਫਰ ’ਤੇ ਸਪੈਸ਼ਲ ਆਫਰ ਹੋਏ ਜਾਰੀ 

ਇੰਡਿਗੋ, ਸਪਾਈਸ ਜੈਟ ਅਤੇ ਜੈਟ ਏਅਰਵੇਜ਼ ਏਅਰਲਾਇੰਸ ਨੇ ਹਵਾਈ ਸਫਰ ਤੇ ਸਪੈਸ਼ਲ ਆਫਰ ਜਾਰੀ ਕੀਤੇ ਹਨ। ਜਿਸ ਦੇ ਤਹਿਤ ਇੰਡਿਗੋ ਨੇ 14 ਦਸੰਬਰ 2016 ਤੋਂ ਅਕਤੂਬਰ 2017 ਤੱਕ ਘਰੇਲੂ ਯਾਤਰਾ ਕਰਨ ਤੇ ਟੈਕਸ ਸਮੇਤ 799 ਰੁਪਏ ਦੀ ਟਿਕਟ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਬੰਗਲੌਰ ਤੋਂ ਹੈਦਰਾਬਾਦ ਦੇ ਸਫਰ ਲਈ ਇੰਡਿਗੋ ਨੇ 999 ਰੁਪਏ

Pak Presidential elections

ਟਰੰਪ ਅਤੇ ਸ਼ਰੀਫ ਦੀ ਗੱਲਬਾਤ ’ਤੇ ਇਮਰਾਨ ਖਾਨ ਦਾ ਵਾਰ

ਪਾਕਿਸਤਾਨ ਤਹਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਇਮਰਾਨ ਖਾਨ ਨੇ ਅੱਜ ਪ੍ਰਧਾਨ ਮੰਤਰੀ ਨਵਾਜ ਸ਼ਰੀਫ ’ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਪੀ.ਐਮ. ਸ਼ਰੀਫ ਦੀ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਪਤੀ ਡੋਨਾਲਡ ਟਰੰਪ ਨਾਲ ਹੋਈ ਗੱਲਬਾਤ ਨਾਲ ਟਰੰਪ ਪਨਾਮਾ ਪੇਪਰਸ ਮਾਮਲੇ ਤੇ ਸ਼ਰੀਫ ਨੂੰ ਸੁਰੱਖਿਅਤ ਨਹੀਂ ਕਰ ਸਕਦੇ। ਇਮਰਾਨ ਖਾਨ ਆਪਣੇ ਟਵੀਟ ਵਿਚ ਇਹ ਬਿਆਨ ਵੀ ਦਿੱਤਾ ਹੈ ਕਿ ਚੰਗੀ

2 ਹਜ਼ਾਰ ਕਣਕ ਦੀਆਂ ਬੋਰੀਆਂ ਤੇ 2 ਟਰੱਕ ਸਮੇਤ ਗਿਰੋਹ ਦੇ 22 ਮੈਂਬਰ ਕਾਬੂ

ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਚੌਂਕੀਦਾਰ ਨੂੰ ਬੰਧਕ ਬਣਾ, ਸਰਕਾਰੀ ਕਣਕ ਨੂੰ ਚੁੰਨਾ ਲਗਾਉਣ ਵਾਲੇ ਗਿਰੋਹ ਤੋਂ ਸੀ.ਆਈ.ਏ ਸਟਾਫ ਪੁਲਿਸ ਨੇ ਪਰਦਾਫਾਸ਼ ਕੀਤਾ। ਗਿਰੋਹ ਦੇ 22 ਮੈਂਬਰਾਂ ਨੂੰ ਕਾਬੂ ਕਰ ਜਿੱਥੇ ਪੁਲਿਸ ਨੇ 2 ਹਜ਼ਾਰ ਚੋਰੀ ਹੋਈਆਂ ਕਣਕ ਦੀਆਂ ਬੋਰੀਆਂ ਨਾਲ ਭਰੇ 2 ਟਰੱਕ ਬਰਾਮਦ ਕੀਤੇ, ਉੱਥੇ ਇਸ ਮਾਮਲੇ ਵਿਚ

ਟਰਾਂਸਫਾਰਮ ਚੋਂ ਚੋਰੀ ਕੀਤਾ ਤਾਂਬਾ ਤੇ ਤੇਲ, ਚੋਰ ਫਰਾਰ

ਗੁਰਾਇਆ:  ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਦਿਨ ਬ ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਚੋਰ ਬਿਨਾਂ ਕਿਸੇ ਖੌਫ ਦੇ ਆਵਾਜਾਈ ਵਾਲੀਆਂ ਥਾਵਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੁਰਾਇਆ ਤੋਂ ਜਿੱਥੇ ਚੋਰਾਂ ਨੇ ਪਿੰਡ ਸੰਗ ਢੇਸੀਆਂ ਤੋ ਟਰਾਂਸਫਾਰਮਰ ਵਿਚੋਂ ਕੀਮਤੀ ਤਾਂਬਾ ਅਤੇ ਤੇਲ ਚੋਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ