Tag: , , , , , , , , ,

Box Office collection

Box-office …‘ਫਿਲੌਰੀ’ ਬੇਰੰਗ ਤਾਂ ‘ਅਨਾਰਕਲੀ’ ਰਹੀ ਜਬਰਦਸਤ

24 ਮਾਰਚ ਨੂੰ ਬਾਕਸ-ਆਫਿਸ ‘ਤੇ ਰਿਲੀਜ਼ ਹੋਇਆ ਦੋ ਫਿਲਮਾਂ ‘ਫਿਲੌਰੀ’ ਤੇ ‘ਅਨਾਰਕਲੀ ਆਫ ਆਰਾ’। ‘ਫਿਲੌਰੀ’ ‘ਚ ਨਜ਼ਰ ਆ ਰਹੀ ਹੈ ਅਨੁਸ਼ਕਾ ਸ਼ਰਮਾ ਅਤੇ ‘ਅਨਾਰਕਲੀ ਆਫ ਆਰਾ’ ਹੈ ਸਵਰਾ ਭਾਸਕਰ। ਦੋਨੋਂ ਫਿਲਮਾਂ ਵੱਖ ਨੇ। ਫਿਲੌਰੀ ਤੋਂ ਲੋਕਾਂ ਨੂੰ ਸੀ ਕਾਫੀ ਉਮੀਦ ਪਰ ਸਭ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਅਤੇ ਅਨਾਕਲੀ ਨੇ ਸਭ ਨੂੰ ਕੀਤਾ ਆਪਣੇ

'Anarkali of Aarah'

REVIEW: ਗੰਭੀਰ ਮੁੱਦੇ ‘ਤੇ ਬਣੀ ‘ਅਨਾਰਕਲੀ ਆਫ ਆਰਾ’

24 ਮਾਰਚ, ਅੱਜ ਕਈ ਫਿਲਮਾਂ ਪਰਦੇ ‘ਤੇ ਦਸਤਕ ਦੇ ਰਹੀਆਂ ਨੇ। ਜੇ ਗੱਲ ਸਵਰਾ ਭਾਸਕਰ ਦੀ ਫਿਲਮ ‘ਅਨਾਰਕਲੀ ਆਫ ਆਰਾ’ ਦੀ ਕਰੀਏ ਤਾਂ ਇਸ ‘ਚ ਸਵਰਾ ਮੁੱਖ ਕਿਰਦਾਰ ‘ਚ ਨਜ਼ਰ ਆਵੇਗੀ। ਇਹ ਫਿਲਮ ਕਈ ਸਾਰੇ ਗੰਭੀਰ ਮੁੱਦਿਆਂ ਵੱਲ ਧਿਆਨ ਆਕਰਸ਼ਿਤ ਕਰਦੀ ਹੈ।ਡਾਇਰੈਕਟਰ ਅਵਿਨਾਸ਼ ਦਾਸ ਫਿਲਮ ‘ਅਨਾਰਕਲੀ ਆਫ ਆਰਾ’ ਤੋਂ ਡਾਇਰੈਕਸ਼ਨ ‘ਚ ਡੈਬਿਊ ਕਰ ਰਹੇ ਨੇ।

Anarkali of Arrah

‘ਅਨਾਰਕਲੀ ਆਫ ਆਰਾ’ ‘ਚ ਸਵਰਾ ਦਾ ਵੱਖਰਾ ਅੰਦਾਜ਼

ਅਦਾਕਾਰਾ ਸਵਰਾ ਭਾਸਕਰ ਆਪਣੇ ਆਉਣ ਵਾਲੀ ਫਿਲਮ ‘ਅਨਾਰਕਲੀ ਆਫ ਆਰਾ’ ‘ਚ ਗਾਇਕਾ ਦੇ ਵੱਖਰੇ ਕਿਰਦਾਰ ਨਾਲ ਇੱਕ ਵਾਰ ਫਿਰ ਤੋਂ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ‘ਚ ਤਿਆਰ ਨੇ। ਫਿਲਮਮੇਕਰ ਕਰਨ ਜੌਹਰ ਨੇ ਫਿਲਮ ਦਾ ਪਹਿਲਾ ਪੋਸਟਰ ਟਵੀਟਰ ‘ਤੇ ਜਾਰੀ ਕੀਤਾ। ਕਰਨ ਨੇ ਟਵੀਟਰ ‘ਤੇ ਫਿਲਮ ‘ਚ ਸਵਰਾ ਦੀ ਪਹਿਲੀ ਲੁੱਕ ਜਾਰੀ ਕਰਦਿਆਂ ਹੋਏ ਲਿਖਿਆ ‘‘ਅਨਾਰਕਲੀ

Anarkali of Arrah - First look

First look… ਇਹ ਰਹੀ ‘ਅਨਾਰਕਲੀ ਆਫ ਆਰਾ’

ਬਾਲੀਵੁੱਡ ਐਕਟਰਸ ਸਵਰਾ ਭਾਸਕਰ ਦੀ ਆਉਣ ਵਾਲੀ ਆਊਟ ਹੋ ਗਿਆ ਹੈ। ਫਿਲਮ ‘ਚ ਸਵਰਾ ਦਾ ਕਿਰਦਾਰ ਕਾਫੀ ਦਿਲਚਸਪ ਹੈ। ਫਿਲਮ ‘ਚ ਸਵਰਾ ਇੱਕ ਸਿੰਗਰ ਦਾ ਰੋਲ ਪਲੇਅ ਕਰਦੀ ਨਜ਼ਰ ਆਵੇਗੀ, ਉਹ ਵੀ ਅਜਿਹੀ ਸਿੰਗਰ ਜੋ ਵਿਆਹ, ਮੇਲਿਆਂ ‘ਚ ਜਾ ਕੇ ਗਾਣਾ ਗਾਉਂਦੀ ਹੈ। ਇਸ ਫਿਲਮ ਦਾ ਫਸਟ ਲੁੱਕ ਦੇਖਣ ‘ਚ ਕਾਫੀ interesting ਅਤੇ colorful ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ