Tag: , , ,

ielts-racket

ਅੰਮ੍ਰਿਤਸਰ ‘ਚ ਚੱਲ ਰਹੇ ‘IELTS ਰੈਕੇਟ’ ਦਾ ਪਰਦਾ ਫਾਸ਼

‘ਸਪੈਸ਼ਲ ਟਾਸਕ ਫੋਰਸ’ ਨੂੰ ਮਿਲੀ ਕਾਮਯਾਬੀ ‘ਮੰਗਾ’ ਨਾਂ ਦਾ ਗੈਂਗਸਟਰ ਚਲਾ ਰਿਹਾ ਸੀ ਰੈਕੇਟ 30000-40000 ਰੁਪਏ ਵਿੱਚ ਮਿਲਦੀ ਸੀ ਉੱਤਰ ਪੱਤਰੀ ਹੁਣ ਤੱਕ ’12’ ਉਮੀਦਵਾਰਾਂ ਦੇ ਨਾਂ ਆਏ ਸਾਹਮਣੇ ਮੁੱਖ ਦੋਸ਼ੀ ਫਰਾਰ, 4 ਸਾਥੀ

ਸੋਹਾ ਅਲੀਖਾਨ ਪਹੁੰਚੀ ਦਰਬਾਰ ਸਾਹਿਬ

ਸੋਹਾਅਲੀ ਖਾਨ ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ ’31 ਅਕਤੂਬਰ’ ਦੀ ਪ੍ਰਮੋਸ਼ਨ ਲਈ ਪੰਜਾਬ ਆਈ ਹੋਈ ਹੈ। ਉਸ ਨੇ ਦਰਬਾਰ ਸਾਹਿਬ ਵਿਖੇ ਆਪਣੀ ਫਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਸੋਹਾ ਨੇ ਗੁਰੂ ਚਰਣਾ ਵਿੱਚ ਨਤਮਸਤਕ ਹੋ ਕੇ ਰੁਮਾਲਾ ਸਾਹਿਬ ਵੀ ਭੇਂਟ ਕੀਤਾ।ਸੋਹਾ ਦਾ ਇਹ ਵੀ ਕਹਿਣਾ ਹੈ ਕਿ

sidhu-awaz--punjab

ਡੇਲੀ ਪੋਸਟ ਐਕਸਪ੍ਰੈਸ -7 AM 3.9.2016

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅੰਮ੍ਰਿਤਸਰ ਜਾ ਰਹੀ ਬੱਸ ਪਲਟੀ

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਤੀਰਥ ਯਾਤਰਾ ਬੱਸ ਅੱਜ ਸਵੇਰੇ ਜੀ ਟੀ ਰੋਡ ਤੇ ਸਾਧੂਗੜ੍ਹ ਨੇੜੇ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ।ਉਸ ਵੇਲੇ ਬੱਸ ਵਿਚ ੬੦ ਸਵਾਰੀਆ ਮੌਜੂਦ ਸਨ ਜਿੰਨ੍ਹਾਂ ਵਿੱਚੋਂ ੧੮ ਗੰਭੀਰ ਰੂਪ ਨਾਲ ਜ਼ਖਮੀਂ ਹੋਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ’ਚ ਦਾਖਿਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਇਹ ਬੱਸ ਰਾਜਪੁਰਾ ਤੋਂ ਹੁੰਦੇ ਹਏ

child-pak

ਭਾਰਤੀ ਸੀਮਾ ਵਿੱਚ ਪਰਵੇਸ਼ ਕਰਣ ਵਾਲੇ ਦੋ ਪਾਕਿਸਤਾਨੀ ਨਬਾਲਿਗ ਬੱਚੀਆਂ ਨੂੰ ਕੈਦ

ਜੱਜ ਗਗਨਦੀਪ ਸਿੰਘ ਨੇ ਪਾਕਿਸਤਾਨ ਦੇ ਦੋ ਨਾਬਾਲਿਗੋਂ ਨੂੰ ਬਾਰਡਰ ਕਰਾਸਿੰਗ ਦੇ ਮਾਮਲੇ ਵਿੱਚ ਡੇਢ – ਡੇਢ ਮਹੀਨਾ ਦੀ ਸੱਜਿਆ ਸੁਣਾਈ ਹੈ । ਦੋਨਾਂ ਦੇ ਖਿਲਾਫ ਰਮਦਾਸ ਥਾਨਾ ਪੁਲਿਸ ਨੇ 12 ਜੁਲਾਈ , 2014 ਨੂੰ ਗ਼ੈਰਕਾਨੂੰਨੀ ਰੂਪ ਵਲੋਂ ਬਾਰਡਰ ਪਾਰ ਕਰ ਭਾਰਤ ਵਿੱਚ ਪਰਵੇਸ਼ ਕਰਣ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਸੀ । ਘਟਨਾ ਵਾਲੇ

ਪਤੀ ਨੇ ਪਤਨੀ ਤੇ ਸਹੁਰੇ ਦੀ ਕੀਤੀ ਕੁੱੱਟਮਾਰ

ਵੇਰਕਾ,  ਨਵਵਿਆਹੁਤਾ ਅਮਨਪ੍ਰੀਤ ਕੌਰ ਪੁੱਤਰੀ ਹਰੀ ਸਿੰਘ ਵਾਸੀ ਪ੍ਰਤਾਪ ਨਗਰ ਸੁਲਤਾਨਵਿੰਡ ਰੋਡ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸਦਾ ਵਿਆਹ ਇਸੇ ਸਾਲ 23 ਜਨਵਰੀ ਨੂੰ ਵੇਰਕਾ ਵਾਸੀ ਹਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੋਂ ਡੇਢ ਮਹੀਨੇ ਬਾਅਦ ਹੀ ਉਸਦਾ ਸਹੁਰਾ ਪਰਿਵਾਰ ਦਹੇਜ਼ ਲਈ ਤੰਗ-ਪ੍ਰੇਸ਼ਾਨ ਤੇ ਕੁੱਟਮਾਰ ਕਰਨ ਲੱਗ ਪਏ | ਪੇਕੇ ਪਤਾ

ਅੰਮਿ੍ਤਸਰ-ਦਰਜਨ ਤੋਂ ਵੱੱਧ ਬੰਬ ਮਿਲਣ ਕਾਰਨ ਦਹਿਸ਼ਤ ਦਾ ਮਹੌਲ

ਅੰਮ੍ਰਿਤਸਰ – ਪੁਲਿਸ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੀ ਪੁਲਿਸ ਚੌਕੀ ਕੋਟ ਮਿੱਤ ਸਿੰਘ ਨੇੜੇ ਲਾਵਾਰਸ ਕਈ ਬੰਬ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਜਿਨ੍ਹਾਂ ਚੋਂ ਵਧੇਰੇ ਗਿਣਤੀ ਰਾਕਟ ਲਾਂਚਰ ਤੇ ਹੈਂਡ ਗਰਨੇਡ ਹਨ ਅਤੇ ਕੁੱਝ ਮਸ਼ੀਨ ਗੰਨ ਦੀਆਂ ਗੋਲੀਆਂ ਵੀ ਹਨ ਮੌਕੇ ਤੇ ਪਹੁੰਚੇ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ, ਏ ਸੀ ਪੀ ਪ੍ਰਭਜੋਤ

ਪੰਜਾਬ ਸਰਕਾਰ ਨੂੰ SGPC ਵੱੱਲੋਂ ਪੱਤਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 1 ਸਤੰਬਰ ਦੀ ਥਾਂ 2 ਸਤੰਬਰ ਨੂੰ ਮਨਾਉਣ ਦੀ ਅਪੀਲ ਕੀਤੀ ਹੈ। ਐਸਜੀਪੀਸੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਇਸ ਦੇ ਲਈ ਪੰਜਾਬ ਸਿਵਲ ਸਕੱਤਰੇਤ ਦੇ ਮੁੱਖ ਸਕੱਤਰ ਨੂੰ ਇੱਕ ਪੱਤਰ ਭੇਜਿਆ ਹੈ। ਕਿਉਂਕਿ ਇਸ ਤੋਂ ਪਹਿਲਾਂ

ਅੰਮਿ੍ਤਸਰ-ਐੱੱਨ.ਆਰ.ਆਈ ਨੂੰ ਗਿਰਫਤਾਰ ਕਰਨ ਵਾਲੇ ਪਹੁੰਚੇ ਜੇਲ

ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚੋਂ ਐਨ.ਆਰ.ਆਈ. ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਨੂੰ ਅੱਜ ਅਦਾਲਤ ਵੱਲੋਂ ਨਿਆਇਕ ਹਿਰਾਸਤ ਵਿੱਚ ਗਿਆ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੁੱਲ 7 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 5 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ