Tag: , , ,

ਅੰਮ੍ਰਿਤਸਰ ‘ਚ ਟਰੈਕਟਰ-ਟਰਾਲੀ ਤੇ ਸਕੂਲ ਬੱਸ ਵਿਚਾਲੇ ਹੋਈ ਭਿਆਨਕ ਟੱਕਰ

Amritsar Road Accident : ਅੰਮ੍ਰਿਤਸਰ : ਆਏ ਦਿਨ ਤੇਜ਼ ਰਫਤਾਰ ਕਰਨ ਵੱਡੇ ਵੱਡੇ ਹਾਦਸੇ ਵਾਪਰ ਜਾਂਦੇ ਹਨ।ਅਜਿਹਾ ਹੀ ਇੱਕ ਭਿਆਨਕ ਸੜਕ ਹਾਦਸਾ ਤੜਕੇ ਕਰੀਬ 4 ਵਜੇ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ‘ਤੇ ਪਿੰਡ ਕੋਹਾਲੀ ਨੇੜੇ ਸਕੂਲ ਬੱਸ ਅਤੇ ਟਰੈਕਟਰ-ਟਰਾਲੀ ਵਿਚਾਲੇ ਵਾਪਰਿਆ। ਜਿੱਥੇ ਦੋਹਾਂ ਵਾਹਨਾਂ ਦੇ ਚਾਲਕ ਅਤੇ ਸਵਾਰੀਆਂ ਵਾਲ-ਵਾਲ ਬਚ ਗਈਆਂ।  ਜਾਣਕਾਰੀ ਮੁਤਾਬਕ ਉਕਤ ਸਕੂਲ

ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੀ ਮੋਟਰਸਾਈਕਲ ਨਾਲ ਭਿਆਨਕ ਟੱਕਰ, ਇੱਕ ਦੀ ਮੌਤ

Amritsar Road Accident: ਅੰਮ੍ਰਿਤਸਰ: ਸੂਬੇ ਵਿੱਚ ਸੜਕ ਹਾਦਸੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ । ਜਿਸ ਵਿੱਚ ਅਜਿਹਾ ਹੀ ਇੱਕ ਸੜਕ ਹਾਦਸਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਬੀਤੀ ਰਾਤ ਪਿੰਡ ਜਗਦੇਵ ਕਲਾਂ ਨੇੜੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ । ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ

Barnala Farmer Road Accident

ਫਸਲ ਦਾ ਸਹੀ ਮੁੱਲ ਲੈਣ ਹਰਿਆਣਾ ਜਾ ਰਹੇ ਕਿਸਾਨਾਂ ਦੀ ਸੜਕ ਹਾਦਸੇ ‘ਚ ਮੌਤ

Barnala Farmer Road Accident: ਸੰਗਰੂਰ ਦੇ ਪਿੰਡ ਓਪਲੀ ਦੇ ਕੋਲ ਗੁਜ਼ਰਦੇ ਪਟਿਆਲਾ ਬਠਿੰਡਾ ਰਾਸ਼ਟਰੀ ਸੜਕ ‘ਤੇ ਅੱਜ ਸਵੇਰੇ ਉਸ ਵੇਲੇ ਹਾਦਸਾ ਵਾਪਰਿਆ ਜਦੋਂ ਪੰਜਾਬ ਦੇ ਬਰਨਾਲਾ ਜਿਲ੍ਹੇ ਦੇ ਦੋ ਕਿਸਾਨ ਆਪਣੀ ਫ਼ਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਹਰਿਆਣਾ ਜਾ ਰਹੇ ਸੀ। ਜਾਣਕਾਰੀ ਅਨਸੁਾਰ ਪੰਜਾਬ ਵਿੱਚ ਫ਼ਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਇਹ ਕਿਸਾਨ

Amritsar road accident

ਪੁੱਤ ਦੇ ਵਿਆਹ ਦੇ ਕਾਰਡ ਵੰਡਣ ਗਏ ਮਾਪੇ ਹੋਏ ਦਰਦਨਾਕ ਹਾਦਸੇ ਦਾ ਸ਼ਿਕਾਰ,ਪਤੀ ਦੀ ਮੌਤ

Amritsar road accident:ਪਠਾਨਕੋਟ:ਪੰਜਾਬ ਵਿੱਚ ਦਿਨੋਂ-ਦਿਨ ਸੜਕੀ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।ਜਿਸ ਕਾਰਨ ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ।ਕੁੱਝ ਅਜਿਹੇ ਹੀ ਦਰਦਨਾਕ ਹਾਦਸਾ ਦੀ ਖਬਰ ਸਾਹਮਣੇ ਆਈ ਹੈ ਪਠਾਨਕੋਟ-ਜਲੰਧਰ ਰਾਸ਼ਟਰੀ ਰਾਜ ਰਸਤਾ ਉੱਤੇ ਤਲਵਾੜਾ ਜੱਟਾਂ ਦੇ ਨੇੜੇ।ਜਿਥੇ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ।ਜਾਣਕਾਰੀ ਮੁਤਾਬਿਕ 60 ਸਾਲਾ ਬਲਰਾਮ ਰਾਜ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ