Tag: , , , , , , , ,

ਅੰਮ੍ਰਿਤਸਰ ‘ਚ ਨਨ ਨੇ ਕੀਤੀ ਖ਼ੁਦਕੁਸ਼ੀ, Suicide Note ‘ਚ ਬੇਟੇ ਤੋਂ ਮੰਗੀ ਮੁਆਫੀ

Amritsar Nun Suicide: ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਾਮਬਾਗ ‘ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਨਨ ਨੇ ਖੁਦ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਇਹ ਔਰਤ ਰਾਮਬਾਗ ਚਰਚ ‘ਚ ਨਨ ਦਾ ਕੰਮ ਕਰਦੀ ਸੀ। ਖ਼ੁਦਕੁਸ਼ੀ ਤੋਂ ਪਹਿਲਾਂ ਉਸਨੇ ਆਪਣੇ ਪੁੱਤਰ ਲਈ ਇਕ ਸੁਸਾਈਡ ਨੋਟ ਵੀ ਛੱਡਿਆ ਹੈ। ਜਿਸ ‘ਚ ਉਸਨੇ ਆਪਣੀ

ਜਾਣੋ ਕਿਉਂ ਕੰਧ ਤੋੜਨ ‘ਤੇ ਪੁਲਿਸ ਨੇ ਦਰਜ ਕੀਤਾ ਪਰਚਾ..

Amritsar Police Register Case: ਅੰਮ੍ਰਿਤਸਰ: ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਚਕ ਮਿਸ਼ਰੀ ਦੇ ਰਹਿਣ ਵਾਲੇ ਅਮਰੀਕ ਸਿੰਘ ਨੇ ਆਪਣੀ ਭਰਜਾਈ ਜਸਬੀਰ ਕੌਰ ਉੱਤੇ ਜਬਰੀ ਦੀਵਾਰ ਸੁੱਟਣ ਦੇ ਇਲਜਾਮ ਲਗਾਏ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਪਰਿਵਾਰਿਕ ਮਾਮਲਾ ਸੀ, ਪਰ ਇਸ ਨੂੰ ਰਾਜਨੀਤਕ ਰੂਪ ਦਿੱਤਾ ਗਿਆ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕਿਹਾ ਕਿ 1

ਚਾਚੇ ਸਹੁਰੇ ਨੇ ਨੂੰਹ ‘ਤੇ ਲਗਾਏ ਚਰਿੱਤਰਹੀਣ ਹੋਣ ਦੇ ਇਲਜ਼ਾਮ, ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

Amritsar Woman Suicide: ਅੰਮ੍ਰਿਤਸਰ: ਸੁਣਿਆ ਸੀ ਕਿ ਚਾਚੇ ਤਾਏ ਯਾਨੀ ਕਿ ਸ਼ਰੀਕ ਇੱਕ ਦੂੱਜੇ ਨੂੰ ਵੇਖ ਨਹੀਂ ਸਿਖਾਂਦੇ ਤੇ ਅੱਜ ਇੱਕ ਅਜਿਹਾ ਮਾਮਲਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਰਾਧਾ ਨਾਮ ਦੀ ਲੜਕੀ ‘ਤੇ ਉਸਦੇ ਪਤੀ ਦੇ ਚਾਚੇ ਨੇ ਰਾਧਾ ਨੂੰ ਕੈਰਕਟਰਲੇਸ ਬੋਲ-ਬੋਲ ਇੰਨਾ ਸ਼ਰਮਿੰਦਾ ਕਰ ਦਿੱਤਾ ਕਿ ਰਾਧਾ ਨੇ ਆਤਮਹੱਤਿਆ ਕਰ ਲਈ। ਮਿਲੀ

ਚੋਣ ਕਮਿਸ਼ਨ ਨੇ ਕੀਤਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਦਾ ਤਬਾਦਲਾ

Amritsar SSP Parampal Singh: ਚੰਡੀਗੜ੍ਹ: ਚੋਣ ਕਮਿਸ਼ਨ ਨੇ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ। ਪਰਮਪਾਲ ਸਿੰਘ ਦੀ ਥਾਂ ‘ਤੇ ਵਿਕਰਮਜੀਤ ਦੁੱਗਲ ਨੂੰ ਅੰਮ੍ਰਿਤਸਰ ਦਿਹਾਤੀ ਦਾ ਨਵਾਂ ਐੱਸ. ਐੱਸ. ਪੀ. ਬਣਾਇਆ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸੂਬਾ ਚੋਣ ਅਧਿਕਾਰੀ ਕਰੁਣਾ ਰਾਜੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ

ਲੋਕਸਭਾ ਚੋਣਾਂ ਲਈ ਭਾਜਪਾ ਵੱਲੋਂ ਅੰਮ੍ਰਿਤਸਰ ‘ਚ ਖੋਲਿਆ ਗਿਆ ਦਫ਼ਤਰ

Amritsar BJP Office: ਅੰਮ੍ਰਿਤਸਰ: ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ  ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਲੋਕਸਭਾ ਸੀਟਾਂ ਤੋਂ ਉਮੀਦਵਾਰਾਂ ਦੇ ਨਾਮ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ। ਉਹ ਅੰਮ੍ਰਿਤਸਰ ਵਿੱਚ ਤਿੰਨੋ ਲੋਕਸਭਾ ਸੀਟਾਂ ਲਈ ਇੱਕ ਸਾਂਝੇ ਚੁਣਾਵੀ ਦਫ਼ਤਰ ਦਾ ਉਦਘਾਟਨ ਕਰਨ ਨਾਲ ਇਸ ਤੋਂ ਪਹਿਲਾਂ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ

ਸ਼ਾਤਿਰ ਚੋਰਾਂ ਨੇ ਇਸ ਤਰ੍ਹਾਂ ਉਡਾਈ ਮੋਟਰਸਾਈਕਲ, ਵਾਰਦਾਤ ਸੀਸੀਟੀਵੀ ‘ਚ ਕੈਦ

Amritsar bike Thieves : ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਲੁੱਟ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਜਿਸਦੇ ਚਲਦਿਆਂ ਆਏ ਦਿਨ ਕਿਤੇ ਨਾ ਕਿਤੇ ਲੁੱਟ ਦੀ ਵਾਰਦਾਤ ਹੋਣ ਦੀ ਸੂਚਨਾ ਮਿਲਦੀ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ  ਦੋ ਚੋਰਾਂ ਦੇ ਵੱਲੋਂ ਇੱਕ ਮੋਟਰਸਾਈਕਲ

3 ਦਿਨ ਤੋਂ ਲਾਪਤਾ ਵਿਦਿਆਰਥਣ ਸਕੂਲ ਵਿਚੋਂ ਹੀ ਹੋਈ ਬਰਾਮਦ

Amritsar Missing Girl: ਅੰਮ੍ਰਿਤਸਰ (ਸੁਖਚੈਨ ਸਾਗਰ) :  ਅੰਮ੍ਰਿਤਸਰ ‘ਚ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਇੱਕ ਅਜੀਬ ਵਾਕਿਆ ਬੀਤਿਆ। 1 ਤਰੀਕ ਨੂੰ ਬੋਕਸਿੰਗ ਦੀ ਵਿਦਿਆਰਥਣ ਮੁਸਕਾਨ ਸਕੂਲ ਤਾਂ ਗਈ ਪਰ ਉਹ ਘਰ ਵਾਪਸ ਨਾ ਪਰਤੀ। 3 ਦਿਨਾਂ ਤੱਕ ਲਾਪਤਾ ਆਪਣੀ ਬੱਚੀ ਨੂੰ ਲੱਭਣ ਲਈ ਉਸਦੇ ਮਾਤਾ ਪਿਤਾ ਨੇ ਜ਼ਮੀਨ-ਅਸਮਾਨ ਇੱਕ ਕਰ ਦਿੱਤੇ। ਪਰ ਜਦੋਂ ਉਹ ਮਿਲੀ

ਸਵੇਰੇ-ਸਵੇਰੇ ਸੜਕਾਂ ‘ਤੇ ਦੌੜੇ ਪੰਜਾਬੀ, ਲੋਕਾਂ ਨੂੰ ਕੀਤੀ ਖਾਸ ਅਪੀਲ

Amritsar Mini Marathon: ਅੰਮ੍ਰਿਤਸਰ: ਪੂਰਾ ਪੰਜਾਬ ਅੱਜ ਸੜਕਾਂ ‘ਤੇ ਦੋੜਦਾ ਵਿਖਾਈ ਦਿੱਤਾ। ਮੋਹਾਲੀ, ਲੁਧਿਆਣਾ, ਬਠਿੰਡਾ ਤੇ ਗੁਰਦਾਸਪੁਰ ‘ਚ ਜਿਥੇ ਵੋਟ ਜਾਗਰੂਕਤਾ ਨੂੰ ਲੈਕੇ ਮੈਰਾਥਨ ਦਾ ਆਯੋਜਨ ਕੀਤਾ ਗਿਆ। ਮੋਹਾਲੀ ‘ਚ  ਸੂਬਾ ਪੱਧਰੀ ਇਸ ਮੈਰਾਥਨ ‘ਚ ਖੇਡ ਮੰਤਰੀ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਹਿੱਸਾ ਲਿਆ ਤੇ ਲੋਕਾਂ ਨੂੰ ਬਿਨਾਂ ਕਿਸੇ ਲਾਲਚ

ਲੋਕਾਂ ਦੀ ਸਿਹਤ ਤੇ ਦੇਸ਼ ਦੇ ਲੋਕਤੰਤਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ‘ਚ ਕਰਵਾਈ ਗਈ ਮਿੰਨੀ ਮੈਰਾਥਨ

Amritsar Mini Marathon: ਅੰਮ੍ਰਿਤਸਰ : ਲੋਕਾਂ ਦੀ ਸਿਹਤ ਅਤੇ ਦੇਸ਼ ਦੇ ਲੋਕਤੰਤਰ ਮਜਬੂਤੀ ਲਈ ਪ੍ਰਸ਼ਸ਼ਨ ਵੱਲੋਂ ਖੇਡ ਵਿਭਾਗ ਪੰਜਾਬ ਅਤੇ ਸਰਕਾਰੀ ਸੰਸਥਾ ਦੇ ਨਾਲ ਮਿੰਨੀ ਮੈਰਾਥਨ ਕਰਵਾਈ ਗਈ । ਇਸ ਮੈਰਾਥਨ ‘ਚ  6000 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਇਸ ਮੈਰਾਥਨ ਦਾ ਮੁੱਖ ਮਕਸਦ ਲੋਕਤੰਤਰ ਵਿੱਚ ਮਜਬੂਤੀ ਅਤੇ ਮਤਦਾਤਾ ਨੂੰ ਉਨ੍ਹਾਂ ਦੀ ਵੋਟ ਦੀ ਅਹਮਿਅਤ

ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਘਰ ‘ਚ ਕੀਤੀ ਤੋੜਫੋੜ

Amritsar Youth Fight: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ ਬਹੁਤ ਜਿਆਦਾ ਵੱਧ ਗਈ ਹੈ। ਜਿਸ ਨਾਲ ਜੁੜੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਜੱਜ ਨਗਰ ਵਿੱਚ 11 ਨੌਜਵਾਨ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਘਰ ਵਿੱਚ ਵੜ ਕੇ  ਤੋੜ ਫੋੜ ਕੇ ਫਰਾਰ ਹੋ

ਨਸ਼ੇ ਦੀ ਪੂਰਤੀ ਲਈ ਚੋਰੀ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਪੁਲਿਸ ਅੜਿੱਕੇ

Amritsar Thieves Group Arrested: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਅਪਰਾਧ ਨੂੰ ਘਟਾਉਣ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਸਾਰੇ ਅਭਿਆਨ ਚਲਾਏ ਜਾ ਰਹੇ ਹਨ ਅਤੇ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਛੇਹਰਟਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ

ਦੋ ਸ਼ਾਤਿਰ ਔਰਤਾਂ ਨੇ ਦਿਨ-ਦਿਹਾੜੇ ਲੁੱਟ ਦਾ ਲੱਭਿਆ ਨਵਾਂ ਤਰੀਕਾ….

Amritsar Women Looted Cash: ਅੱਜ ਦੇ ਸਮੇਂ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ। ਅਜਿਹਾ ਇੱਕ ਮਾਮਲਾ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਜ਼ਦੀਕ ਸਮਾਣਾ ਚੁੰਗੀ ਵਿਖੇ ਸਾਹਮਣੇ ਆਇਆ ਜਿਸ ਵੇਲੇ ਇੱਕ ਵਿਅਕਤੀ ਵਲੋਂ ਬੱਸ ਚੜਨ ਸਮੇਂ ਇੱਕ ਵਿਅਕਤੀ ਦੇ ਹੱਥ ਵਿਚ ਪਾਏ ਸੋਨੇ ਦੇ ਕੜੇ ਨੂੰ ਦੋ ਔਰਤਾਂ ਵਲੋਂ ਲੁੱਟਣ ਦੀ ਕੋਸ਼ਿਸ਼

ਲੋਕਾਂ ਨੂੰ ਸਿੱਖੀ ਨਾਲ ਜੋੜਨ ਲਈ ਅੰਮ੍ਰਿਤਸਰ ਪੁਲਿਸ ਦੀ ਅਨੋਖੀ ਪਹਿਲ

Amritsar Police : ਅੰਮ੍ਰਿਤਸਰ : ਦੇਸ਼ ਲਈ ਸ਼ਹੀਦ ਹੋਏ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਅੱਜ ਅੰਮ੍ਰਿਤਸਰ ਪੁਲਿਸ ਨੇ ਗਾਂਧੀਗਿਰੀ ਕਰਦੇ ਹੋਏ ਜਲਿਆਵਾਲਾ ਬਾਗ  ਦੇ ਬਾਹਰ ਸਿੱਖਾਂ ਨੂੰ ਆਪਣੇ ਆਪ ਪੀਲੀ ਪਗੜੀਆਂ ਬਣ ਸੀਖ ਦਿੱਤੀ ਇਸ ਮੌਕੇ ਕਈ ਲੋਕ ਉੱਥੇ ਪੁੱਜੇ ਸਨ। ਇਸ ਮੌਕੇ ਪੁਲਿਸ ਦੇ ਅਧਿਕਾਰੀ /ਦੇ ਅਧਿਕਾਰੀ  ਦੇ ਅਧਿਕਾਰੀ ਵੀ ਮੌਕੇ ਮੌਜੂਦ ਸਨ

ਭਰੇ ਬਾਜ਼ਾਰ ‘ਚ ਦੋ ਗੁੱਟਾਂ ਵਿਚਾਲੇ ਹੋਈ ਝੜਪ, ਘਟਨਾ ਸੀਸੀਟੀਵੀ ‘ਚ ਕੈਦ

Amritsar 2 Parties Fight: ਅੰਮ੍ਰਿਤਸਰ: ਅੰਮ੍ਰਿਤਸਰ ਸਿਫਤੀ ਦਾ ਘਰ ਇਹ ਕਹਾਵਤ ਤਾਂ ਹੈ, ਪਰ ਹੁਣ ਇਹ ਕਹਾਵਤ ਝੂਠੀ ਸਾਬਤ ਹੋ ਰਹੀ ਹੈ। ਅੰਮ੍ਰਿਤਸਰ ਗੁੰਡਿਆਂ ਦਾ ਘਰ ਬਣ ਗਿਆ ਹੈ, ਕਿਉਂਕਿ ਆਏ ਦਿਨ ਇੱਥੇ ਕੋਈ ਨਾ ਕੋਈ ਅਜਿਹੀ ਵਾਰਦਾਤ ਹੋ ਜਾਂਦੀ ਹੈ ਜਿਸਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਹਰ ਰੋਜ ਕੋਈ ਕੋਈ ਨਾ ਕੋਈ ਅਜਿਹੀ

ਹੋਟਲ ਦੇ ਕਮਰੇ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

Dead Body Found Amritsar Hotel Room: ਅੰਮ੍ਰਿਤਸਰ: ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨੂੰ ਨਸ਼ਾ ਸਿਓਂਕ ਦੀ ਤਰ੍ਹਾਂ ਖਾ ਰਿਹਾ ਹੈ। ਨਸ਼ੇ ਨੇ ਪੰਜਾਬ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਜਿੱਥੇ ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਨਸ਼ੇ ਨੂੰ ਖਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਸਰਕਾਰ ਦੇ ਸਾਰੇ ਦਾਅਵੇ ਫੋਕੇ ਜਿਹੇ ਸਾਬਿਤ ਹੁੰਦੇ ਦਿੱਖ

ਇਸ ਹਸਪਤਾਲ ‘ਚ ਬਿਨ੍ਹਾਂ ਜਾਂਚ ਦੇ ਚੜ੍ਹਾਇਆ ਜਾਂਦਾ ਹੈ ਕਿਸੇ ਨੂੰ ਵੀ ਕਿਸੇ ਦਾ ਵੀ ਖੂਨ

Amritsar Surjit Hospital: ਅੰਮ੍ਰਿਤਸਰ: ਅੰਮ੍ਰਿਤਸਰ ਦੇ ਅਜਨਾਲੇ ਰੋਡ ‘ਤੇ ਇੱਕ ਅਜਿਹਾ ਹਸਪਤਾਲ ਦੇਖਿਆ ਗਿਆ ਹੈ ਜਿਸ ਵਿੱਚ ਮਰੀਜ਼ ਦੀ ਜਾਨ ਦੀ ਪਰਵਾਹ ਸ਼ਾਇਦ ਕਿਸੇ ਡਾਕਟਰ ਨੂੰ ਨਹੀਂ ਹੈ। ਇਸ ਉਥੇ ਬਿਨਾਂ ਚੈੱਕ ਕੀਤੇ ਕਿਸੇ ਦਾ ਵੀ ਬਲੱਡ ਕਿਸੇ ਨੂੰ ਵੀ ਚੜ੍ਹਾ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਸੁਜੀਤ ਹਸਪਤਾਲ ਵਿੱਚ ਦੇਖਣ ਨੂੰ

ਸ੍ਰੀ ਗੁਰੂ ਰਾਮਦਾਸ ਸਰਾਏ ਦੇ ਬਾਹਰ ਖੇਡ ਰਿਹਾ ਚਾਰ ਸਾਲ ਦਾ ਮਾਸੂਮ ਅਗਵਾ

Amritsar 4 years old kidnap: ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਕੋਲ ਸ਼੍ਰੀ ਗੁਰੂ ਰਾਮਦਾਸ ਸਰਾਏ ਦੇ ਬਾਹਰ ਖੇਡ ਰਹੇ ਚਾਰ ਸਾਲ ਦੇ ਬੱਚੇ ਦਾ ਚੋਰ ਗਿਰੋਹ ਦੇ ਮੈਬਰਾਂ ਨੇ ਅਗਵਾਹ ਕਰ ਲਿਆ। ਇਸ ਘਟਨਾ ਬਾਰੇ ਪਤਾ ਚਲਦੇ ਹੀ ਇਲਾਕੇ ਵਿੱਚਅਫਰਾਤਫਰੀ ਮੱਚ ਗਈ। ਇਸ ਮਾਮਲੇ ਵਿੱਚ ਪੁਲਿਸ ਨੇ

ਪਤਨੀ ਨਾਲ ਲੜਾਈ ਤੋਂ ਬਾਅਦ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

Amritsar Husband Died: ਅੰਮ੍ਰਿਤਸਰ: ਅੱਜ ਦੇ ਸਮੇ ਵਿੱਚ ਅਜਿਹਾ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਜਿੱਥੇ ਕਿਸੇ ਨੂੰ ਮਾਰਨ ਤੋਂ ਬਾਅਦ ਉਸ ਘਟਨਾ ਨੂੰ ਖ਼ੁਦਕੁਸ਼ੀ ਦਾ ਰੂਪ ਦੇ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਅੰਮ੍ਰਿਤਸਰ ਦੇ ਥਾਨ ਕੋਟ ਖਾਲਸਾ ਦੇ ਇਲਾਕਾ ਪ੍ਰੇਮ ਨਗਰ ਵਿੱਚ ਰਹਿਣ ਵਾਲੇ ਕਮਲਦੀਪ

ਅੰਮ੍ਰਿਤਸਰ ਦੇ ਇਸ ਇਲਾਕੇ ‘ਚ ਨਸ਼ੇ ਕਾਰਨ ਹਫ਼ਤੇ ਵਿੱਚ ਹੋਈਆਂ 7 ਮੌਤਾਂ

Amritsar 7 Died Due To Drugs: ਅੰਮ੍ਰਿਤਸਰ: ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨੂੰ ਨਸ਼ਾ ਸਿਓਂਕ ਦੀ ਤਰ੍ਹਾਂ ਖਾ ਰਿਹਾ ਹੈ। ਨਸ਼ੇ ਨੇ ਪੰਜਾਬ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਜਿੱਥੇ ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਨਸ਼ੇ ਨੂੰ ਖਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਸਰਕਾਰ ਦੇ ਸਾਰੇ ਦਾਅਵੇ ਫੋਕੇ ਜਿਹੇ ਸਾਬਿਤ ਹੁੰਦੇ ਦਿੱਖ

ਪੁਲਿਸ ਦੀ ਮੌਜੂਦਗੀ ‘ਚ ਮਹਿਲਾ ਨੇ ਕੀਤੀ ਗੁੰਡਾਗਰਦੀ

Amritsar Women Fight: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ ਕਾਫ਼ੀ ਜ਼ਿਆਦਾ ਵੱਧ ਗਈ ਹੈ, ਜਿਸ ਕਾਰਨ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ , ਜਿੱਥੇ ਸ਼ਰੇਆਮ ਇੱਕ ਮਹਿਲਾ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ, ਜਿੱਥੇ ਇਸ ਮਹਿਲਾ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਕ ਲੜਕੀ ਤੇ ਇੱਕ ਲੜਕੇ ਨੂੰ ਸੜਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ