Tag: , , , , , , , , , ,

ਅੰਮ੍ਰਿਤਸਰ: ਪਾਬੰਧੀ ਦੇ ਬਾਵਜੂਦ ਪਰਾਲੀ ਸਾੜਨ ਤੋਂ ਨਹੀਂ ਰੁੱਕ ਰਹੇ ਕਿਸਾਨ

Stubble burning continues Amritsar  ਹਾਲਾਂਕਿ ਪੰਜਾਬ ‘ਚ ਸਰਕਾਰ ਵੱਲੋਂ ਪਰਾਲੀ ਸਾੜਨ ‘ਤੇ ਪਾਬੰਧੀ ਲਗਾਈ ਗਈ ਹੈ ਪਰ ਅੰਮ੍ਰਿਤਸਰ ਦੇ ਕਈ ਕਿਸਾਨ ਵਿਕਲਪਾਂ ਦੀ ਘਾਟ ਦਾ ਦਾਅਵਾ ਕਰਦੇ ਹੋਏ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਰਹੇ ਹਨ। ਇੱਕ ਕਿਸਾਨ ਨੇ ਕਿਹਾ, “ਅਸੀਂ ਪਰਾਲੀ ਨੂੰ ਸਾੜਨ ਲਈ ਮਜ਼ਬੂਰ ਹਾਂ ਕਿਉਂਕਿ ਸਾਡੇ ਕੋਲ ਕੋਈ ਵਿਕਲਪ ਨਹੀਂ ਹੈ। ਇੱਥੋਂ

ਪੰਜਾਬ ਤੋਂ ਵਿਦੇਸ਼ਾਂ ਦੀ ਉਡਾਣ ਹੁਣ ਹੋਰ ਵੀ ਸੌਖੀ

Amritsar to Britain Flight ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੀ ਤਿਆਰੀਆਂ ਪੂਰੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ , ਅਜਿਹੇ ‘ਚ ਏਅਰ ਇੰਡੀਆ ਵੱਲੋਂ ਵੀ ਖਾਸ ਤੌਰ ‘ਤੇ ਮੁੰਬਈ-ਅੰਮ੍ਰਿਤਸਰ-ਸਟੈਨਸਟੇਡ (ਬ੍ਰਿਟੇਨ) ਰੂਟ ’ਤੇ 31 ਅਕਤੂਬਰ ਤੋਂ ਇੱਕ ਨਵੀਂ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਇਸ ਮਾਰਗ ’ਤੇ ਹਫ਼ਤੇ

ਅੰਮ੍ਰਿਤਸਰ: ਸਿਵਲ ਹਸਪਤਾਲ ‘ਚੋਂ ਨਵ-ਜੰਮਿਆ ਬੱਚਾ ਅਗਵਾ

Amritsar Civil Hospital ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ਵੱਧਦੇ ਜਾ ਰਹੇ ਹਨ । ਅਜਿਹੇ ‘ਚ ਹੁਣ ਨਵ-ਜੰਮੇ ਬੱਚੇ ਵੀ ਉਹਨਾਂ ਦੇ ਨਿਸ਼ਾਨੇ ‘ਤੇ ਹਨ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਸਿਵਲ ਹਸਪਤਾਲ ‘ਚੋਂ ਨਵਜੰਮੇ ਬੱਚੇ ਨੂੰ ਅਗਵਾ ਕਰ ਲਿਆ ਗਿਆ । ਸਿਵਲ ਹਸਪਤਾਲ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਬੀਤੇ ਦੋ

ਅੰਮ੍ਰਿਤਸਰ : ਪੇਂਟ ਦੀ ਫੈਕਟਰੀ ‘ਚ ਧਮਾਕਾ

Amritsar Paint Factory Blast ਤਰਨਤਾਰਨ ਰੋਡ ‘ਤੇ ਇੱਕ ਫੈਕਟਰੀ ‘ਚ ਅਚਾਨਕ ਧਮਾਕਾ ਹੋਣ ਨਾਲ ਅਫਰਾ ਤਫਰੀ ਮੱਚ ਗਈ । ਇਹ ਧਮਾਕਾ ਇਹਨਾਂ ਜਬਰਦਸਤ ਸੀ ਕਿ ਫੈਕਟਰੀ ਦੀ ਕੰਧ ਡਿੱਗ ਗਈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਬਚਾਅ ਕਾਰਜਾਂ ‘ਚ ਜੁਟ ਗਈ। ਜਾਣਕਾਰੀ ਮੁਤਾਬਕ ਪੇਂਟ ਦੀ ਫੈਕਟਰੀ ਬੀਤੇ 3 ਸਾਲ ਤੋਂ ਬੰਦ ਹੈ ਅਤੇ ਇਥੇ ਕੋਈ

ਲੁੱਟ-ਖੋਹ ਕਰਨ ਵਾਲੇ 4 ਲੁਟੇਰੇ ਆਏ ਪੁਲਿਸ ਅੜਿੱਕੇ

Amritsar Police Caught Robber ਅੰਮ੍ਰਿਤਸਰ ਪੁਲਿਸ ਕਮਿਸ਼ਨਰ ਐੱਸ.ਐੱਸ ਸ਼੍ਰੀ ਵਾਸਤਵ ਦੇ ਦਿਸ਼ਾ ਨਿਰਦੇਸ਼ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਗੇਟ ਹਕੀਮਾਂ ਦੀ ਪੁਲਿਸ ਵੱਲੋਂ ਚੋਕੀ ਪੁਤਲੀਘਰ ਵਿੱਚ ਲੋਹਗੜ੍ਹ ਪੁਲ ‘ਤੇ ਰੇਹੜੀ ‘ਤੇ ਹੈਲਮਟ ਵੇਚਣ ਵਾਲੇ ਇਕ ਪ੍ਰਵਾਸੀ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਹੈਲਮੇਟ ਵੇਚਣ ਦਾ ਕੰਮ ਕਰਦਾ

ਅਵਾਰਾ ਕੁੱਤਿਆਂ ਨੇ 4 ਸਾਲਾਂ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

Amritsar Stray Dogs: ਅੰਮ੍ਰਿਤਸਰ:  ਅੱਜ ਦੇ ਸਮੇਂ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਬਹੁਤ ਜਿਆਦਾ ਵੱਧ ਗਿਆ ਹੈ । ਇੱਕ ਦਰਦਨਾਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਟਿਊਸ਼ਨ ਪੜ੍ਹ ਕੇ ਘਰ ਵਾਪਿਸ ਆ ਰਹੀ 4 ਸਾਲ ਦੀ ਬੱਚੀ ਅਹਾਨਾ ਗਰੋਵਰ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ । ਅਹਾਨਾ ਦੀਆਂ ਚੀਕਾਂ ਸੁਣ ਕੇ ਉਥੇ

ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਨਵ-ਵਿਆਹੁਤਾ ਨੇ ਕੀਤੀ ਖੁਦਕੁਸ਼ੀ

Amritsar Newly Married Suicide: ਅੰਮ੍ਰਿਤਸਰ: ਸੂਬੇ ਵਿੱਚ ਮੌਤਾਂ ਦਾ ਸਿਲਸਿਲਾ ਜਾਰੀ ਹੈ । ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਨਵ-ਵਿਆਹੁਤਾ ਨੇ ਪਤੀ ਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਮ੍ਰਿਤਕ ਲੜਕੀ ਦਾ ਨਾਂ ਹਰਮਨ

ਅੰਮ੍ਰਿਤਸਰ ‘ਚ ਤੇਜ਼ਧਾਰ ਹਥਿਆਰਾਂ ਨਾਲ ਪਰਿਵਾਰ ‘ਤੇ ਜਾਨਲੇਵਾ ਹਮਲਾ

Amritsar Baba Deep Singh Colony: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ  ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ, ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਾਬਾ ਦੀਪ ਸਿੰਘ ਕਾਲੋਨੀ ਵਿੱਚ ਰੰਜਿਸ਼ ਕਾਰਨ ਕੁਝ ਹਮਲਾਵਰਾਂ ਨੇ ਆਪਣੇ ਹੀ ਰਿਸ਼ਤੇਦਾਰਾਂ ਦੇ ਘਰ ਗੁੰਡਾਗਰਦੀ ਦਿਖਾਉਂਦਿਆਂ ਪਰਿਵਾਰ ਦੇ 4 ਮੈਂਬਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ

ਵਿਦੇਸ਼ ਭੇਜਣ ਦੇ ਨਾਂ ‘ਤੇ ਫਰਜ਼ੀ ਕੰਪਨੀ ਨੇ ਪੀੜਤ ਪਰਿਵਾਰਾਂ ਨਾਲ ਕੀਤੀ ਲੱਖਾਂ ਰੁਪਏ ਦੀ ਠੱਗੀ

Amritsar Fake Immigration Company: ਅੰਮ੍ਰਿਤਸਰ: ਸੂਬੇ ਵਿੱਚ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲਿਆਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ । ਜਿੱਥੇ ਏਜੇਂਟਾਂ ਵਲੋਂ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਨਿੱਤ ਲੱਖਾਂ ਦੀ ਠੱਗੀ ਕੀਤੀ ਜਾ ਰਹੀ ਹੈ । ਅਜਿਹਾ ਹੀ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਨੇ ਛੇਹਰਟਾ ਵਿਖੇ

ਕ੍ਰਿਕਟ ਗ੍ਰਾਊਂਡ ‘ਚ ਹਿੰਸਕ ਝੜਪ, ਨੌਜਵਾਨਾਂ ਨੇ ਇਕ ਦੂਜੇ ‘ਤੇ ਕੀਤਾ ਹਥਿਆਰਾਂ ਨਾਲ ਹਮਲਾ

Amritsar Ground Violent clashes:  ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ‘ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਧਿਰਾਂ ‘ਚ ਖੂਨੀ ਝੜਪ ਹੋ ਗਈ। ਜਾਣਕਾਰੀ ਮੁਤਾਬਕ ਗੁਰਨਾਮ ਨਗਰ ਵਿਖੇ ਕ੍ਰਿਕਟ ਖੇਡ ਰਹੇ 2 ਧਿਰਾਂ ਵਿਚਕਾਰ ਕਾਤਲਾਨਾ ਝੜਪ ਹੋ ਗਈ। ਕ੍ਰਿਕਟ ਖੇਡਣ ਨੂੰ ਲੈ ਕੇ ਇਹ ਝੜਪ ਹੋਈ ਤੇ ਵੇਖਦੇ ਹੀ ਵੇਖਦੇ ਵੱਧ ਗਈ ਤੇ ਨੌਜਵਾਨਾਂ

ਅੰਮ੍ਰਿਤਸਰ ‘ਚ ਦੋ ਧਿਰਾਂ ਵਿਚਕਾਰ ਖੂਨੀ ਝੜਪ, ਚੱਲੇ ਡਾਂਗਾਂ-ਸੋਟੇ

Amritsar Two sides Parties Fight: ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਧਿਰ ਆਪਸ ‘ਚ ਭੀੜ ਗਏ। ਜਾਣਕਾਰੀ ਮੁਤਾਬਕ ਇਹ ਧਿਰ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਆਪਸ ‘ਚ ਭਿੜ ਗਏ। ਵੇਖਦੇ ਹੀ ਵੇਖਦੇ ਇਹ ਝੜਪ ਹਿੰਸਕ ਹੋ ਗਈ ਤੇ ਇਕ ਧਿਰ ਦੇ ਮੁੰਡਿਆਂ ਨੇ ਦੂਜੀ ਧਿਰ ਦੇ ਲੋਕਾਂ

ਘਰੇਲੂ ਝਗੜੇ ਕਾਰਨ ਜਵਾਈ ਚੜ੍ਹਿਆ ਸਹੁਰਿਆਂ ਹੱਥੀਂ

Amritsar News: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਅਜੀਬ ਮਾਮਲੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਅੰਮ੍ਰਿਤਸਰ ਦੀ ਬੀ-ਬਲਾਕ ਰੇਲਵੇ ਕਲੋਨੀ ਵਿੱਚ ਜਵਾਈ ਦੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ਵਿੱਚ ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸਿਕੰਦਰ ਕੁਮਾਰ ਜੋ ਬੀ-ਬਲਾਕ ਰੇਲਵੇ ਕਲੋਨੀ ਦਾ ਰਹਿਣ

ਇਸ ਮਸ਼ੀਨ ‘ਚ ਪਾਓ ਪਲਾਸਟਿਕ ਦੀਆਂ ਖਾਲੀ ਬੋਤਲਾਂ ਤੇ ਪਾਓ Discount Coupon

amritsar plastic bottles machine garbage: ਅੰਮ੍ਰਿਤਸਰ: ਅੰਮ੍ਰਿਤਸਰ ਵਿੱਖੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਸਪਾਸ ਦੀ ਸੁੰਦਰਤਾ ਤਾਂ ਦੇਖ ਕੇ ਬਣਦੀ ਹੈ। ਇਥੋਂ ਦੀ ਮਿਊਂਸਪਲ ਕਾਰਪੋਰੇਸ਼ਨ ਕੋਈ ਕਸਰ ਨਹੀਂ ਛੱਡ ਰਹੀ। ਹੁਣ ਕਾਰਪੋਰੇਸ਼ਨ ਨੇ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟ੍ਰੀਟ ਵਿੱਚ 10 ਪੈੱਟ ਬੋਤਲ ਕਰੱਸ਼ਰ ਮਸ਼ੀਨਾਂ ਲਗਾ ਦਿੱਤੀਆਂ ਹਨ। ਦਰਅਸਲ ਖਾਲੀ ਬੋਤਲ ਇਸ ਮਸ਼ੀਨ ‘ਚ ਸੁੱਟਣ

ਅੰਮ੍ਰਿਤਸਰ ‘ਚ ਨਨ ਨੇ ਕੀਤੀ ਖ਼ੁਦਕੁਸ਼ੀ, Suicide Note ‘ਚ ਬੇਟੇ ਤੋਂ ਮੰਗੀ ਮੁਆਫੀ

Amritsar Nun Suicide: ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਾਮਬਾਗ ‘ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਨਨ ਨੇ ਖੁਦ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਇਹ ਔਰਤ ਰਾਮਬਾਗ ਚਰਚ ‘ਚ ਨਨ ਦਾ ਕੰਮ ਕਰਦੀ ਸੀ। ਖ਼ੁਦਕੁਸ਼ੀ ਤੋਂ ਪਹਿਲਾਂ ਉਸਨੇ ਆਪਣੇ ਪੁੱਤਰ ਲਈ ਇਕ ਸੁਸਾਈਡ ਨੋਟ ਵੀ ਛੱਡਿਆ ਹੈ। ਜਿਸ ‘ਚ ਉਸਨੇ ਆਪਣੀ

ਜਾਣੋ ਕਿਉਂ ਕੰਧ ਤੋੜਨ ‘ਤੇ ਪੁਲਿਸ ਨੇ ਦਰਜ ਕੀਤਾ ਪਰਚਾ..

Amritsar Police Register Case: ਅੰਮ੍ਰਿਤਸਰ: ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਚਕ ਮਿਸ਼ਰੀ ਦੇ ਰਹਿਣ ਵਾਲੇ ਅਮਰੀਕ ਸਿੰਘ ਨੇ ਆਪਣੀ ਭਰਜਾਈ ਜਸਬੀਰ ਕੌਰ ਉੱਤੇ ਜਬਰੀ ਦੀਵਾਰ ਸੁੱਟਣ ਦੇ ਇਲਜਾਮ ਲਗਾਏ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਪਰਿਵਾਰਿਕ ਮਾਮਲਾ ਸੀ, ਪਰ ਇਸ ਨੂੰ ਰਾਜਨੀਤਕ ਰੂਪ ਦਿੱਤਾ ਗਿਆ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕਿਹਾ ਕਿ 1

ਚਾਚੇ ਸਹੁਰੇ ਨੇ ਨੂੰਹ ‘ਤੇ ਲਗਾਏ ਚਰਿੱਤਰਹੀਣ ਹੋਣ ਦੇ ਇਲਜ਼ਾਮ, ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

Amritsar Woman Suicide: ਅੰਮ੍ਰਿਤਸਰ: ਸੁਣਿਆ ਸੀ ਕਿ ਚਾਚੇ ਤਾਏ ਯਾਨੀ ਕਿ ਸ਼ਰੀਕ ਇੱਕ ਦੂੱਜੇ ਨੂੰ ਵੇਖ ਨਹੀਂ ਸਿਖਾਂਦੇ ਤੇ ਅੱਜ ਇੱਕ ਅਜਿਹਾ ਮਾਮਲਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਰਾਧਾ ਨਾਮ ਦੀ ਲੜਕੀ ‘ਤੇ ਉਸਦੇ ਪਤੀ ਦੇ ਚਾਚੇ ਨੇ ਰਾਧਾ ਨੂੰ ਕੈਰਕਟਰਲੇਸ ਬੋਲ-ਬੋਲ ਇੰਨਾ ਸ਼ਰਮਿੰਦਾ ਕਰ ਦਿੱਤਾ ਕਿ ਰਾਧਾ ਨੇ ਆਤਮਹੱਤਿਆ ਕਰ ਲਈ। ਮਿਲੀ

ਚੋਣ ਕਮਿਸ਼ਨ ਨੇ ਕੀਤਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਦਾ ਤਬਾਦਲਾ

Amritsar SSP Parampal Singh: ਚੰਡੀਗੜ੍ਹ: ਚੋਣ ਕਮਿਸ਼ਨ ਨੇ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ। ਪਰਮਪਾਲ ਸਿੰਘ ਦੀ ਥਾਂ ‘ਤੇ ਵਿਕਰਮਜੀਤ ਦੁੱਗਲ ਨੂੰ ਅੰਮ੍ਰਿਤਸਰ ਦਿਹਾਤੀ ਦਾ ਨਵਾਂ ਐੱਸ. ਐੱਸ. ਪੀ. ਬਣਾਇਆ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸੂਬਾ ਚੋਣ ਅਧਿਕਾਰੀ ਕਰੁਣਾ ਰਾਜੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ

ਲੋਕਸਭਾ ਚੋਣਾਂ ਲਈ ਭਾਜਪਾ ਵੱਲੋਂ ਅੰਮ੍ਰਿਤਸਰ ‘ਚ ਖੋਲਿਆ ਗਿਆ ਦਫ਼ਤਰ

Amritsar BJP Office: ਅੰਮ੍ਰਿਤਸਰ: ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ  ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਲੋਕਸਭਾ ਸੀਟਾਂ ਤੋਂ ਉਮੀਦਵਾਰਾਂ ਦੇ ਨਾਮ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ। ਉਹ ਅੰਮ੍ਰਿਤਸਰ ਵਿੱਚ ਤਿੰਨੋ ਲੋਕਸਭਾ ਸੀਟਾਂ ਲਈ ਇੱਕ ਸਾਂਝੇ ਚੁਣਾਵੀ ਦਫ਼ਤਰ ਦਾ ਉਦਘਾਟਨ ਕਰਨ ਨਾਲ ਇਸ ਤੋਂ ਪਹਿਲਾਂ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ

ਸ਼ਾਤਿਰ ਚੋਰਾਂ ਨੇ ਇਸ ਤਰ੍ਹਾਂ ਉਡਾਈ ਮੋਟਰਸਾਈਕਲ, ਵਾਰਦਾਤ ਸੀਸੀਟੀਵੀ ‘ਚ ਕੈਦ

Amritsar bike Thieves : ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਲੁੱਟ ਦੀਆਂ ਵਾਰਦਾਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਜਿਸਦੇ ਚਲਦਿਆਂ ਆਏ ਦਿਨ ਕਿਤੇ ਨਾ ਕਿਤੇ ਲੁੱਟ ਦੀ ਵਾਰਦਾਤ ਹੋਣ ਦੀ ਸੂਚਨਾ ਮਿਲਦੀ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ  ਦੋ ਚੋਰਾਂ ਦੇ ਵੱਲੋਂ ਇੱਕ ਮੋਟਰਸਾਈਕਲ

3 ਦਿਨ ਤੋਂ ਲਾਪਤਾ ਵਿਦਿਆਰਥਣ ਸਕੂਲ ਵਿਚੋਂ ਹੀ ਹੋਈ ਬਰਾਮਦ

Amritsar Missing Girl: ਅੰਮ੍ਰਿਤਸਰ (ਸੁਖਚੈਨ ਸਾਗਰ) :  ਅੰਮ੍ਰਿਤਸਰ ‘ਚ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਇੱਕ ਅਜੀਬ ਵਾਕਿਆ ਬੀਤਿਆ। 1 ਤਰੀਕ ਨੂੰ ਬੋਕਸਿੰਗ ਦੀ ਵਿਦਿਆਰਥਣ ਮੁਸਕਾਨ ਸਕੂਲ ਤਾਂ ਗਈ ਪਰ ਉਹ ਘਰ ਵਾਪਸ ਨਾ ਪਰਤੀ। 3 ਦਿਨਾਂ ਤੱਕ ਲਾਪਤਾ ਆਪਣੀ ਬੱਚੀ ਨੂੰ ਲੱਭਣ ਲਈ ਉਸਦੇ ਮਾਤਾ ਪਿਤਾ ਨੇ ਜ਼ਮੀਨ-ਅਸਮਾਨ ਇੱਕ ਕਰ ਦਿੱਤੇ। ਪਰ ਜਦੋਂ ਉਹ ਮਿਲੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ