Tag: , , , , , ,

ਡਾ.ਗੁਰਮੋਹਨ ਸਿੰਘ ਵਾਲੀਆ ਬਣੇ ਖਾਲਸਾ ਯੂਨੀਵਰਸਿਟੀ ਦੇ ਨਵੇਂ ਵੀ ਸੀ

ਪ੍ਰਸਿੱਧ ਵਿੱਦਿਅਕ ਮਾਹਿਰ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਨੂੰ ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੂੰ ‘ਵਰਸਿਟੀ ਦੇ ਚਾਂਸਲਰ ਸੱਤਿਆਜੀਤ ਸਿੰਘ ਮਜੀਠੀਆ ਅਤੇ ਪ੍ਰੋ-ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ ‘ਚ ਨਿਯੁਕਤੀ ਪੱਤਰ ਸੌਂਪਿਆ। ਡਾ. ਗੁਰਮੋਹਨ ਸਿੰਘ ਜੋਕਿ ਸ਼੍ਰੋਮਣੀ

ਸਰਕਾਰੀ ਕਣਕ ਵੇਚਣ ਜਾਂਦਾ ਡਿਪੂ ਹੋਲਡਰ ਚੜ੍ਹਿਆ ਪੁਲਿਸ ਦੇ ਧੱਕੇ

ਅੰਮ੍ਰਿਤਸਰ:- ਏ. ਐੱਸ. ਆਈ. ਰਾਜਬੀਰ ਸਿੰਘ, ਰਸ਼ਪਾਲ ਸਿੰਘ, ਲਖਵਿੰਦਰ ਸਿੰਘ ਤੇ ਹਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁਰਾਦਪੁਰ ਚੌਕ ਨੇੜੇ ਕੈਂਬ੍ਰਿਜ ਸਕੂਲ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਮੁਖਬਰ ਖਾਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਰਮਨ ਕੁਮਾਰ ਡਿਪੂ ਹੋਲਡਰ ਪਿੰਡ ਵਾਲਿਆਂ ਨੂੰ ਸਰਕਾਰੀ ਕਣਕ ਪੂਰੀ ਤਕਸੀਮ ਨਹੀਂ ਕਰਦਾ ਅਤੇ ਬਾਹਰ ਵੇਚਦਾ ਹੈ,

ਇਸ ਬੇਰਹਿਮ ਨੇ ਦਿੱੱਤੀ ਪਤਨੀ ਤੇ ਧੀ ਨੂੰ ਖੌਫਨਾਕ ਮੌਤ……!!

ਅੰਮ੍ਰਿਤਸਰ:- ਅੰਮ੍ਰਿਤਸਰ ਦੇ ਹਲਕਾ ਮਜੀਠੀਆ ਦੇ ਪਿੰਡ ਮੰਗਿਆ ਸਰਾਏ ਵਿੱਚ ਇੱਕ ਦਿਲ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਦੀ ਬਲਵਿੰਦਰ ਸਿੰਘ ਨਾਮੀਂ ਵਿਅਕਤੀ ਨੇ ਆਪਨੀ ਪਤਨੀ ਅਤੇ ਧੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।ਅਸਲ ਮਾਮਲਾ ਇਹ ਹੈ ਕਿ ਆਰੋਪੀ ਬਲਵਿੰਦਰ ਸਿੰਘ ਨੇ ਆਪਨੀ ਧੀ ਦੀ ਕੁੜਮਾਈ ਕੀਤੀ ਸੀ ਅਤੇ ਚਾਰ ਵਾਰ ਉਸ ਦੀ

ਰੇਤ ਦੀ ਗੈਰ ਕਾਨੂੰਨੀ ਖੁਦਾਈ ਰੋਕਣ ਲਈ ਡੀਸੀ, ਐਸਐਸਪੀ ਵੱਲੋਂ ਛਾਪੇਮਾਰੀ

ਅੰਮ੍ਰਿਤਸਰ:-ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਦੇਰ ਰਾਤ ਅੰਮ੍ਰਿਤਸਰ ਦੇ ਡੀਸੀ ਅਤੇ ਜਿਲ੍ਹਾ ਪੇਂਡੂ ਦੇ ਐਸਐਸਪੀ ਨੇ ਛਾਪੇਮਾਰੀ ਕੀਤੀ । ਡੀਸੀ ਕਮਲਦੀਪ ਸਿੰਘ ਸੰਘਾ ਅਤੇ ਐਸਐਸਪੀ ਜੇਐਲਐਨ ਚੇਰਿਅਨ ਨੇ ਵੱਖ ਵੱਖ ਥਾਵਾਂ ਉੱਤੇ ਗੈਰਕਾਨੂਨੀ ਮਾਈਨਿੰਗ ਨੂੰ ਰੋਕਣ ਲਈ ਤੈਨਾਤ ਕੀਤੀ ਗਈ ਟੀਮਾਂ ਦਾ ਕੰਮਕਾਜ ਵੀ ਚੈੱਕ ਕੀਤਾ । ਇਸ ਦੌਰਾਨ ਖੇਤਰਾਂ ਦੇ ਨਾਲ ਪ੍ਰਭਾਰੀਆਂ ਨੂੰ ਆਦੇਸ਼

ਬੀ.ਸੀ.ਐਫ. ਹੱਥ ਲੱਗੀ ਵੱਡੀ ਸਫਲਤਾ, 5 ਕਰੋੜ ਦੀ ਹੈਰੋਇਨ ਬਰਾਮਦ

ਵਲਟੋਹਾ:- ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਬੀ. ਐੱਸ. ਐੱਫ. ਦੀ 77 ਬਟਾਲੀਅਨ ਨੇ ਅੱਜ ਚੌਂਕੀ ਗਜ਼ਲ ਅਧੀਨ ਬੀ. ਓ. ਪੀ. ਨੰਬਰ 170/5 ਦੇ ਕੋਲ ਕੀਤੀ ਸਰਚ ਮੁਹਿੰਮ ਦੌਰਾਨ 1 ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਅੱਜ ਵੀ ਆਪਣੀ ਰੋਜ਼ਾਨਾ ਰੁਟੀਨ ਅਨੁਸਾਰ ਇਕ ਦਰਖ਼ਤ ਹੇਠਾਂ ਤਲਾਸ਼ੀ ਲਈ

ਮਹੀਨੇ ਵਿਚ 4 ਦਿਨ ਸ਼ੋਅ ਕਰਨ ‘ਤੇ ਕਿਉਂ ਹੋ ਰਹੀ ਤਕਲੀਫ: ਸਿੱਧੂ

ਅੰਮ੍ਰਿਤਸਰ:-: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਆਪਣੇ ਟੀ.ਵੀ. ਸ਼ੋਅ ਕਾਨੂੰਨ ਮੁਤਾਬਕ ਕਰ ਰਹੇ ਹਨ ਅਤੇ “ਮੈਂ ਆਪਣੇ ਵਿਭਾਗ ਲਈ ਦਿਨ-ਰਾਤ ਇੱਕ ਕਰ ਰਿਹਾ ਹਾਂ। ਲਗਾਤਾਰ ਅਫਸਰਾਂ ਨਾਲ ਬੈਠਕਾਂ ਕਰ ਰਿਹਾਂ। ਮੇਰੀ ਮਨਿਸਟਰੀ ਦਾ ਕੰਮ ਨਿੱਜੀ ਕੰਮਕਾਰ ਨਾਲ ਪ੍ਰਭਾਵਿਤ ਨਹੀਂ ਹੋ ਰਿਹਾ ਇਸ ਲਈ ਇਹ ਗੱਲ ਸਮਝ

ਹਥਿਆਰ ਦੀ ਨੋਕ ‘ਤੇ ਵਪਾਰੀ ਤੋਂ ਖੋਹੀ ਨਕਦੀ

ਅੰਮ੍ਰਿਤਸਰ:-ਥਾਣਾ ਇਸਲਾਮਾਬਾਦ ਦੇ ਅਧੀਨ ਪੈਂਦੇ ਖੇਤਰ ਸੁਰ ਮੰਡੀ ਦੇ ਨੇੜੇ ਮੋਬਾਇਲ ਕੰਪਨੀ ਦੇ ਇਕ ਵਪਾਰੀ ਤੋਂ 2 ਅਣਪਛਾਤੇ ਮੋਟਰਸਾਈਕਲ ਸਵਾਰ ਪਿਸਤੌਲ ਦੀ ਨੋਕ ‘ਤੇ 3 ਲੱਖ 65 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰੂ ਨਾਨਕਪੁਰਾ ਨਿਵਾਸੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਹ ਏਅਰਟੈੱਲ ਕੰਪਨੀ ਦਾ ਏਜੰਟ ਹੈ। ਉਹ ਆਫਿਸ

ਗੁਰੂ ਕੀ ਨਗਰੀ ਵੀ ਰੰਗੀ ਹੋਲੀ ਦੇ ਰੰਗਾਂ ਵਿੱਚ

ਅੰਮ੍ਰਿਤਸਰ:-ਪੂਰੇ ਭਾਰਤ ਵਿੱਚ ਜਿਥੇ ਹੋਲੀ ਦਾ ਤਿਉਹਾਰ ਬੜ੍ਹੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਉਥੇ ਹੀ ਦੇ ਅੰਮ੍ਰਿਤਸਰ ਵਾਸੀਆਂ ਵੱਲੋਂ ਵੀ ਹੋਲੀ ਦਾ ਤਿਉਹਾਰ ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ। ਪਹਿਲਾਂ ਨਾਲੋਂ ਜਾਗਰੂਕ ਜ਼ਿਆਦਾਤਰ ਲੋਕਾਂ ਨੇ ਸੁੱਕੇ ਤੇ ਚੰਗੇ ਕੁਆਲਟੀ ਦੇ ਰੰਗਾਂ ਨਾਲ ਹੋਲੀ ਦਾ ਆਨੰਦ ਮਾਣਿਆ। ਲੋਕਾਂ ਨੇ ਦੋ ਤੇ ਚਾਰ ਪਹੀਏ ਵਾਹਨਾਂ ‘ਤੇ ਸਵਾਰ

ਮੈਮੋਰੀ ਕਾਰਡ ਮੰਗਣ ਤੇ ਮਿਲੀ ਇਹ ਸਜ਼ਾ

ਅੰਮ੍ਰਿਤਸਰ:-ਸ਼ਹਿਰ ਦੇ ਘੀ ਮੰਡੀ ਚੌਂਕ ਵਿੱਚ ਵੀਰਵਾਰ ਦੀ ਸ਼ਾਮ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ । ਇਸ ਚੌਂਕ ਵਿੱਚ ਚਾਹ ਦੀ ਦੁਕਾਨ ਉੱਤੇ ਕੰਮ ਕਰਨ ਵਾਲੇ ਕੰਦਾ ਨਾਮਕ 22 ਸਾਲ ਦਾ ਜਵਾਨ ਉੱਤੇ ਇੱਕ ਰਿਕਸ਼ਾ ਚਾਲਕ ਨੇ ਪੈਟਰੋਲ ਪਾਕੇ ਅੱਗ ਲਗਾ ਦਿੱਤੀ । ਗੰਭੀਰ ਰੂਪ ‘ਚ ਝੁਲਸੇ ਕੰਦਾ ਨੂੰ ਇਲਾਜ ਲਈ ਗੁਰੂਨਾਨਕ ਦੇਵ ਹਸਪਤਾਲ

ਡੀਏਵੀ ਕਾਲਜ ‘ਚ ਕਲਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ:-ਬੀਬੀਕੇ ਡੀਏਵੀ ਕਾਲਜ ਫ਼ਾਰ ਵਿਮੈਨ ਦੇ ਫਾਈਨ ਆਰਟਸ ਪੀਜੀ ਵਿਭਾਗ ਵਿੱਚ ਯੂਜੀਸੀ ਵੱਲੋਂ ਕਲਾ ਵਰਕਸ਼ਾਪ-ਕਮ-ਪ੍ਰਦਸ਼ਨੀ ‘ਜੱਗ ਸਲੋਨਾ’ ਕਰਵਾਈ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ.ਕਰਨਜੀਤ ਸਿੰਘ ਕਾਹਲੋਂ ਅਤੇ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸ਼ਮਾ ਰੌਸ਼ਨ ਕਰ ਕੇ ਸੈਸ਼ਨ ਦੀ ਸ਼ੁਰੂਆਤ ਕੀਤੀ। ਇਹ ਪ੍ਰਦਰਸ਼ਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ

Protest

ਮਹਿੰਗਾਈ ਨੇ ਮੋਦੀ ਦੀ ਉਜਵਲਾ ਯੋਜਨਾ ਨੂੰ ਲਾਈ ਢਾਹ

ਅੰਮ੍ਰਿਤਸਰ:-ਗੈਸ ਸਿਲੰਡਰ  ਦੀਆਂ ਵਧੀਆਂ ਕੀਮਤਾਂ ਨੂੰ  ਲੈ ਕੇ ਘਰ ਚਲਾਉਣ ਵਾਲੀਆਂ ਔਰਤਾਂ ਦਾ ਬਜਟ ਡਗਮਗਾ ਗਿਆ ਹੈ।ਜਿਸ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸੇ ਸਬੰਧ ਵਿੱਚ ਗ੍ਰਹਿਣੀਆਂ ਨੇ  ਚੰਗੇ ਦਿਨ ਲਿਆਉਣ  ਵਾਲੀ ਸਰਕਾਰ ਨੂੰ ਜਮਕੇ ਕੋਸਿਆ । ਧਿਆਨ ਯੋਗ ਹੈ ਕਿ ਐਲਪੀਜੀ ਗੈਸ ਸਿਲੰਡਰ  ਦੇ ਮੁੱਲ ਵਿੱਚ 86 ਰੁਪਏ ਵਾਧਾ ਕੀਤਾ

World-Games-USA

ਅੰਮ੍ਰਿਤਸਰ ਪਿੰਗਲਵਾੜਾ ਦੇ 3 ਬੱਚਿਆਂ ਦੀ ‘ਸਪੈਸ਼ਲ ਓਲੰਪਿਕ ਵਰਲਡ ਗੇਮਜ਼’ ਲਈ ਚੋਣ

ਅੰਮ੍ਰਿਤਸਰ— ਆਸਟਰੀਆ ਦੇ ਵਿਆਨਾ ‘ਚ ਹੋਣ ਜਾ ਰਹੀਆਂ ‘ਸਪੈਸ਼ਲ ਓਲੰਪਿਕ ਵਰਲਡ ਗੇਮਜ਼’ ‘ਚ ਅੰਮ੍ਰਿਤਸਰ ਪਿੰਗਲਵਾੜਾ ਦੇ 3 ਸਪੈਸ਼ਲ ਬੱਚੇ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੇ ਹਨ। ਪੂਨਮ, ਸੂਰਜ ਅਤੇ ਰਾਜੂ ਦੀ ਇਨ੍ਹਾਂ ਖੇਡਾਂ ਲਈ ਚੋਣ ਹੋਈ ਹੈ। ਇਹ ਤਿੰਨੋ ਖਿਡਾਰੀ ਭਾਰਤ ਵੱਲੋਂ ਫਲੌਰ ਹਾਕੀ ਅਤੇ ਫਲੌਰ ਬਾਲ ‘ਚ ਹਿੱਸਾ ਲੈ ਰਹੇ ਹਨ। ਇਹ ਖੇਡਾਂ 14

Sikh devotees

ਸਿੱਖੀ ਦਾ ਪ੍ਰਚਾਰ ਕਰਨ ਆਏ ਨੌਜਵਾਨਾਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ:-ਪੰਜ ਤਖਤ ਸਾਹਿਬਾਨ ਦੀ ਯਾਤਰਾ ਕਰਨ ਲਈ ਪਾਣੀਪਤ ਤੋਂ ਆਏ 6 ਸਿੱਖ ਨੌਜਵਾਨਾਂ ਨੂੰ ਗੁ. ਸ਼ਹੀਦਗੰਜ ਸਾਹਿਬ ਵਿਖੇ ਪਹੁੰਚਣ ‘ਤੇ ਮੈਨੇਜਰ ਮਨਜਿੰਦਰ ਸਿੰਘ ਮੰਡ ਤੇ ਸੇਵਕ ਸਭਾ ਜੋੜਾ ਘਰ ਦੇ ਮੁੱਖ ਸੇਵਾਦਾਰ ਨਵਤੇਜ ਸਿੰਘ ਕਲਕੱਤਾ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਸਬੰਧੀ ਗੱਲਬਾਤ ਕਰਦਿਆਂ ਉਕਤ ਯਾਤਰੀ ਨੌਜਵਾਨ ਹਰਦੀਪ ਸਿੰਘ, ਤਜਿੰਦਰ ਸਿੰਘ, ਜਗਜੀਤ ਸਿੰਘ, ਮਨਮੀਤ ਸਿੰਘ, ਰਛਪਾਲ ਸਿੰਘ

Liquor shop

ਅੰਮ੍ਰਿਤਸਰ : ਸ਼ਰਾਬ ਦੇ ਠੇਕਿਆਂ ਤੇ ਲੱਗਣਗੇ ਸੀਸੀਟੀਵੀ ਕੈਮਰੇ

ਅੰਮ੍ਰਿਤਸਰ:-ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ ਜੀ. ਨਾਗੇਸ਼ਵਰ ਰਾਓ ਨੇ ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਆਉਂਦੇ ਇਲਾਕੇ ਵਿਚ ਪੈਂਦੇ ਸ਼ਰਾਬ ਦੇ ਠੇਕਿਆਂ ਦੇ ਬਾਹਰ 50 ਮੀਟਰ ਦੇ ਘੇਰੇ ਨੂੰ ਕਵਰ ਕਰਦੇ ਸੀ.ਸੀ.ਟੀ.ਵੀ ਕੈਮਰੇ 45 ਦਿਨਾਂ ਦੇ ਅੰਦਰ-ਅੰਦਰ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸੀ.ਸੀ.ਟੀ.ਵੀ ਕੈਮਰਿਆਂ ਵਿਚ ਘੱਟੋ-ਘੱਟ ਪਿਛਲੇ 10 ਦਿਨਾਂ ਦਾ ਡਿਜੀਟਲ

Airplian

ਅੰਮ੍ਰਿਤਸਰ-ਮੁਬੰਈ ਸਿੱਧੀ ਉਡਾਣ 8 ਮਾਰਚ ਤੋਂ

ਅੰਮ੍ਰਿਤਸਰ:- ਅੰਮ੍ਰਿਤਸਰ ਹਵਾਈ ਅੱਡੇ ਤੋਂ ਟਾਟਾ ਸਮੂਹ ਦੀ ਅੰਮ੍ਰਿਤਸਰ-ਦਿੱਲੀ ਨਵੀਂ ਉਡਾਣ ਸ਼ੁਰੂ ਹੋ ਗਈ ਹੈ। ਵਿਸਤਾਰਾ ਏਅਰਲਾਈਨਜ਼ ਦੇ ਬੈਨਰ ਹੇਠ ਬੁੱਧਵਾਰ ਨੂੰ ਪਹਿਲੇ ਦਿਨ 158 ਯਾਤਰੀਆਂ ਦੀ ਸਮਰੱਥਾ ਵਾਲੇ 80-20 ਏਅਰਪਾਸ ਨਾਂ ਦੇ ਸ਼ਕਤੀਸ਼ਾਲੀ ਜਹਾਜ਼ ਨੇ 150 ਯਾਤਰੀਆਂ ਨੂੰ ਮੰਜ਼ਿਲ ਦਿੱਤੀ। ਵਿਸਤਾਰਾ ਸਮੂਹ ਦੇ ਸੀ. ਈ. ਓ. ਅਤੇ ਚੀਫ ਐਗਜ਼ੀਕਿਊਟਿਵ ਅਫਸਰ ਫੀ ਟੇਕ ਯੋਹ ਨੇ

Suicide

ਮਾਨਸਿਕ ਤਨਾਅ ਦੇ ਚਲਦੇ ਔਰਤ ਨੇ ਚੁੱਕਿਆ ਇਹ ਕਦਮ

ਅੰਮ੍ਰਿਤਸਰ:-ਤਰਨਤਾਰਨ ਰੋਡ ਗੁਰੂ ਨਾਨਕ ਕਲੋਨੀ ਵਿੱਚ ਰਹਿੰਦੀ ਮਨਪ੍ਰੀਤ ਕੌਰ ਨੇ ਸ਼ਨੀਵਾਰ ਦੁਪਹਿਰ ਕਰੀਬ ਚਾਰ ਵਜੇ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਹੈ ਅਤੇ ਪੰਖੇ ਨਾਲ ਫੰਦਾ ਲਗਾਕੇ ਖੁਦਕੁਸ਼ੀ ਕਰ ਲਈ। ਘਰ ਵਿੱਚ ਉਸ ਸਮੇਂ ਕੋਈ ਨਹੀਂ ਸੀ। ਮਨਪ੍ਰੀਤ ਕੌਰ ਦੇ ਵਿਆਹ ਕਰੀਬ 14 ਸਾਲ ਪਹਿਲਾਂ ਲੋਹੇ ਦਾ ਕੰਮ ਕਰਣ ਵਾਲੇ ਸੁਰਿੰਦਰ ਸਿੰਘ ਦੇ

police

ਪ੍ਰਵਾਸੀ ਔਰਤ ਹੋਈ ਜਬਰ ਜ਼ਨਾਹ ਦੀ ਸ਼ਿਕਾਰ

ਅੰਮ੍ਰਿਤਸਰ:-ਪ੍ਰਵਾਸੀ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ‘ਚ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਲਵਪ੍ਰੀਤ ਸਿੰਘ ਚਿੱਟਾ ਨਿਵਾਸੀ ਮਸਾਨੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੀੜਿਤ ਔਰਤ ਨੇ ਦੱਸਿਆ ਕਿ ਉਹ ਇਕ ਸਾਲ ਪਹਿਲਾਂ ਉੱਤਰ ਪ੍ਰਦੇਸ਼ ਤੋਂ ਅੰਮ੍ਰਿਤਸਰ ਆਈ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਰਹਿਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਸ ਦੀ ਜਾਣ-ਪਹਿਚਾਣ ਹਰਜਿੰਦਰ ਸਿੰਘ ਹੈਰੀ

Suicide by hostel student

ਅੰਮ੍ਰਿਤਸਰ: ਯੂਨੀਵਰਸਿਟੀ ‘ਚ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ :-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਹੋਸਟਲ ਵਿੱਚ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਦੀ ਪਛਾਣ ਅਮਨਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਉਹ ਬੀਐਸਸੀ ਫ਼ਸਟ ਈਅਰ ਦੀ ਵਿਦਿਆਰਥਣ ਸੀ। ਮਿਲੀ ਜਾਣਕਾਰੀ ਰਾਤ ਬੇਬੇ ਨਾਨਕੀ ਗਰਲਜ਼ ਹੋਸਟਲ ਦੇ ਕਮਰੇ ਵਿੱਚ ਅਮਨਦੀਪ ਕੌਰ ਨੇ ਬੀਤੀ ਰਾਤ ਪੱਖੇ ਨਾਲ ਲਟਕ ਕੇ ਆਪਣੀ ਜਾਨ ਦਿੱਤੀ। ਪੁਲਿਸ ਨੂੰ

gutka sahib

ਗੁਟਕਾ ਸਾਹਿਬ ਦੀ ਹੋਈੇ ਬੇਅਦਬੀ, ਸਿੱਖ ਸੰਗਤਾਂ ਵਿਚ ਰੋਸ ਦੀ ਲਹਿਰ

ਭਿਖੀਵਿੰਡ: ਬੀਤੀ ਰਾਤ ਸਰਹੱਦੀ ਕਸਬਾ ਖਾਲੜਾ ਵਿਚ ਨਿਤਨੇਮ ਸਾਹਿਬ ਜੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਕਿਸੇ ਅਣਜਾਣ ਵਿਅਕਤੀ ਵਲੋਂ ਗੁਟਕਾ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਅੱਧ ਸੜੀ ਹਾਲਤ ਵਿਚ ਗਲੀ ਦੀ ਨਾਲੀ ਵਿਚ ਸੁਟ ਕੇ ਇਨਾਂ ਦੀ ਬੇਅਦਬੀ ਕੀਤੀ ਗਈ ਜਿਸ ਦਾ ਪਤਾ ਲੱਗਣ ਤੇ ਸਿੱਖ ਸੰਗਤਾਂ ਵਿਚ ਰੋਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ