Tag: , , , , , , ,

ਪਤਨੀ ਨਾਲ ਲੜਾਈ ਤੋਂ ਬਾਅਦ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

Amritsar Husband Died: ਅੰਮ੍ਰਿਤਸਰ: ਅੱਜ ਦੇ ਸਮੇ ਵਿੱਚ ਅਜਿਹਾ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਜਿੱਥੇ ਕਿਸੇ ਨੂੰ ਮਾਰਨ ਤੋਂ ਬਾਅਦ ਉਸ ਘਟਨਾ ਨੂੰ ਖ਼ੁਦਕੁਸ਼ੀ ਦਾ ਰੂਪ ਦੇ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਅੰਮ੍ਰਿਤਸਰ ਦੇ ਥਾਨ ਕੋਟ ਖਾਲਸਾ ਦੇ ਇਲਾਕਾ ਪ੍ਰੇਮ ਨਗਰ ਵਿੱਚ ਰਹਿਣ ਵਾਲੇ ਕਮਲਦੀਪ

ਅੰਮ੍ਰਿਤਸਰ ਦੇ ਇਸ ਇਲਾਕੇ ‘ਚ ਨਸ਼ੇ ਕਾਰਨ ਹਫ਼ਤੇ ਵਿੱਚ ਹੋਈਆਂ 7 ਮੌਤਾਂ

Amritsar 7 Died Due To Drugs: ਅੰਮ੍ਰਿਤਸਰ: ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨੂੰ ਨਸ਼ਾ ਸਿਓਂਕ ਦੀ ਤਰ੍ਹਾਂ ਖਾ ਰਿਹਾ ਹੈ। ਨਸ਼ੇ ਨੇ ਪੰਜਾਬ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਜਿੱਥੇ ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਨਸ਼ੇ ਨੂੰ ਖਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਸਰਕਾਰ ਦੇ ਸਾਰੇ ਦਾਅਵੇ ਫੋਕੇ ਜਿਹੇ ਸਾਬਿਤ ਹੁੰਦੇ ਦਿੱਖ

ਪੁਲਿਸ ਦੀ ਮੌਜੂਦਗੀ ‘ਚ ਮਹਿਲਾ ਨੇ ਕੀਤੀ ਗੁੰਡਾਗਰਦੀ

Amritsar Women Fight: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ ਕਾਫ਼ੀ ਜ਼ਿਆਦਾ ਵੱਧ ਗਈ ਹੈ, ਜਿਸ ਕਾਰਨ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ , ਜਿੱਥੇ ਸ਼ਰੇਆਮ ਇੱਕ ਮਹਿਲਾ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ, ਜਿੱਥੇ ਇਸ ਮਹਿਲਾ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਕ ਲੜਕੀ ਤੇ ਇੱਕ ਲੜਕੇ ਨੂੰ ਸੜਕ

ਪੁਲਿਸ ਨੇ ਨਾਕਾਬੰਦੀ ਦੌਰਾਨ ਦੋ ਨੌਜਵਾਨ ਹਥਿਆਰਾਂ ਸਮੇਤ ਕੀਤੇ ਕਾਬੂ

Amritsar Police Arrested 2 Boys: ਅੰਮ੍ਰਿਤਸਰ : ਪੰਜਾਬ ਦੇ ਕੁੱਝ ਨੌਜਵਾਨ ਗਲਤ ਰਾਹ ‘ਤੇ ਤੁਰ ਕੇ ਆਪਣੀ ਜਵਾਨੀ ਗਲਤ ਕੰਮਾਂ ‘ਚ ਖ਼ਰਾਬ ਕਰ ਰਹੇ ਹਨ । ਬੀਤੇ ਦਿਨੀਂ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਜਦੋਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅੰਮ੍ਰਿਤਸਰ ਦੇ ਭਰਾਲੀਵਾਲ ਨਜਦੀਕ ਪਾਣੀ ਦੀ ਟੈਂਕੀ ਦੇ ਕੋਲ ਪੁਲਿਸ ਨਾਕੇ ਦੌਰਾਨ ਇਹ

ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ ‘ਚ ਵੀ ਹੋਇਆ ਸਾਮੂਹਿਕ ਜਬਰਜਨਾਹ

ਯੂਨੀਕ ਕਲਰ ਲੈਬ ‘ਚ ਹੋਈ ਲੱਖਾਂ ਦੀ ਚੋਰੀ

Unique Color Lab: ਅੰਮ੍ਰਿਤਸਰ: ਪੰਜਾਬ ‘ਚ ਦਿਨ-ਬ ਦਿਨ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਅੱਜ ਦੇ ਸਮੇਂ ਵਿਚ ਚੋਰਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਹਨ ਕਿ ਉਹ ਹੁਣ ਸ਼ਰੇਆਮ ਚੋਰੀ ਕਰਨ ਲੱਗ ਗਏ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿਚ ਵੀ ਦੇਖਣ ਨੂੰ ਮਿਲਿਆ ਹੈ। ਇਸ ਮਾਮਲੇ ਵਿਚ ਯੂਨੀਕ ਕਲਰ

ਪੂਰੀ ਦੁਨੀਆਂ ‘ਚ ਮਸ਼ਹੂਰ ਹੈ ਅੰਮ੍ਰਿਤਸਰ ਦੀ ਇਸ ਰੇਹੜੀ ਦਾ ਆਮ ਪਾਪੜ

Amritsar Special Aam Papad: ਅੰਮ੍ਰਿਤਸਰ: ਪੂਰੀ ਦੁਨੀਆ ਵਿੱਚ ਪੰਜਾਬ ਖਾਣ-ਪੀਣ ਦੇ ਮਾਮਲੇ ਵਿੱਚ ਹਮੇਸ਼ਾ ਸਭ ਤੋਂ ਅੱਗੇ ਰਹਿੰਦਾ ਹੈ। ਜਿੱਥੇ ਵੀ ਸਵਾਦ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਪੰਜਾਬੀ ਕਦੇ ਵੀ ਪਿੱਛੇ ਨਹੀਂ ਹਟਦੇ। ਉੱਥੇ ਹੀ ਗੱਲ ਜੇਕਰ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੀ ਲੱਸੀ, ਪਾਪੜ, ਕੁਲਚਾ ਅਤੇ ਆਮ ਪਾਪੜ ਦੇ ਤਾਂ ਕੀ ਕਹਿਣੇ।

ਰਸੋਈ ‘ਚ ਫੱਟਿਆ ਗੈਸ ਸਿਲੰਡਰ , 6 ਮਹੀਨੇ ਦੇ ਬੱਚੇ ਸਣੇ ਮਾਂ ਦੀ ਮੌਤ

Kitchen Cylinder Blast: ਅੰਮ੍ਰਿਤਸਰ ਦੇ ਸੁਲਤਾਨ ਰੋਡ ਉੱਤੇ ਉਸ ਸਨਸਨੀ ਫੈਲ ਗਈ ਜਦੋਂ ਇੱਕ ਘਰ ‘ਚ ਸਿਲੇਂਡਰ ਦੀ ਲੀਕੇਜ ਦੀ ਵਜ੍ਹਾ ਵਲੋਂ ਸਿਲੇਂਡਰ ਦੀ ਪਾਇਪ ਨਿਕਲ ਗਈ ਅਤੇ ਪਾਇਪ ਨੂੰ ਅੱਗ ਲੱਗਣ ਦੀ ਵਜ੍ਹਾ ਕਾਰਨ ਕੋਲ ਖੜੀ ਔਰਤ ਪੂਨਮ ਅਤੇ ਉਸਦੇ ਬੱਚੇ ਨੂੰ ਆਦਮੀ ਆਪਣੀ ਚਪੇਟ ਵਿੱਚ ਲੈ ਲਿਆ । ਜਦੋਂ ਲੋਕਾਂ ਨੇ ਅੱਗ ਉੱਤੇ

ਭਾਜਪਾ ਦੀ ਨੇਤਾ ਲਕਸ਼ਮੀਕਾਂਤ ਚਾਵਲਾ ਨੇ ਟੀਟੀ ਤੇ ਲਗਾਏ ਇਲਜ਼ਾਮ, ਵੀਡੀਓ ਵਾਇਰਲ

Laxmikant Chawla Complaints: ਅੰਮ੍ਰਿਤਸਰ: ਪਿਛਲੇ ਦਿਨੀਂ ਇੱਕ ਟੀਟੀ ਦੇ ਖ਼ਿਲਾਫ਼ ਸੋਸ਼ਲ ਮੀਡਿਆ ਉੱਤੇ ਭਾਜਪਾ ਦੀ ਨੇਤਾ ਲਕਸ਼ਮੀਕਾਂਤ ਚਾਵਲਾ ਦੇ ਵੱਲੋਂ ਵੀਡੀਓ ਪਾਈ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਟੀਟੀ ਉੱਤੇ ਮੁਸਾਫਿਰਾਂ ਤੋਂ ਪੈਸੇ ਮੰਗਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਪ੍ਰਸ਼ਾਸਨ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ

ਮਾਂ ਧੀ ਦਾ ਰਿਸ਼ਤਾ ਹੋਇਆ ਸ਼ਰਮਸਾਰ, ਮਾਂ ਹੀ ਕਰਵਾਉਂਦੀ ਸੀ ਦੇਹ ਵਪਾਰ ਦਾ ਧੰਦਾ

Shameful Relation: ਅੰਮ੍ਰਿਤਸਰ : ਬੀਤੇ ਦਿਨੀਂ ਮਾਂ-ਧੀ ਦੇ ਰਿਸ਼ਤੇ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ। ਮਾਂ ਧੀ ਦੇਹ ਵਪਾਰ ਦੇ ਧੰਦੇ ‘ਚ ਆਪਣੀ ਛੋਟੀ ਧੀ ਨੂੰ ਧਕੇਲ ਰਹੀ ਸੀ । ਮਾਮਲਾ ਅੰਮ੍ਰਿਤਸਰ ਦਾ ਜਿੱਥੇ ਮਾਂ -ਧੀ ਦੇਹ ਵਪਾਰ ਦਾ ਧੰਦਾ ਕਰ ਰਹੀਆਂ ਸਨ ਅਤੇ ਇਸ ਧੰਦੇ ‘ਚ ਉਹ ਜਬਰਦਸਤੀ ਆਪਣੀ ਛੋਟੀ ਧੀ ਨੂੰ

8 ਮਹੀਨੇ ਬਾਅਦ ਭਾਰਤ ਵਾਪਸ ਆਇਆ ਮਲੇਸ਼ੀਆ ‘ਚ ਫਸਿਆ ਨੌਜਵਾਨ

Amritsar Young Man Malaysia: ਅੰਮ੍ਰਿਤਸਰ: ਪੰਜਾਬੀਆਂ ਵਿੱਚ ਵਿਦੇਸ਼ ਜਾਣ ਦੀ ਵੱਧ ਰਹੀ ਪ੍ਰਵਿਰਤੀ ਦਾ ਫਾਇਦਾ ਟ੍ਰੈਵਲ ਏਜੰਟ ਚੁੱਕ ਰਹੇ ਹਨ।ਅੱਜ ਦੇ ਸਮੇਂ ਵਿੱਚ ਜਿਆਦਾਤਰ ਨੌਜਵਾਨਾਂ ਨੂੰ ਟੂਰਿਸਟ ਵੀਜੇ ਦੇ ਰਾਹੀਂ ਵਿਦੇਸ਼ ਭੇਜਿਆ ਜਾ ਰਿਹਾ ਹੈ। ਨੌਜਵਾਨਾਂ ਦੇ ਵੱਲੋਂ ਮੋਟੀ ਰਕਮ ਲੈ ਕੇ ਟ੍ਰੈਵਲ ਏਜੰਟ ਉਨ੍ਹਾਂ ਨੂੰ ਦੂਜੇ ਮੁਲਕਾਂ ਵਿੱਚ ਕਾਨੂੰਨੀ ਪੇਚੀਦਗੀਆਂ ਵਿੱਚ ਫਸਾ ਰਹੇ ਹਨ।

ਦੋਆਬਾ ਖ਼ੇਤਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਟ੍ਰੇਨ ਦੀ ਮੰਗ ਨੂੰ ਪਿਆ ਬੂਰ

Doaba Region Train: ਦੋਆਬਾ ਖ਼ੇਤਰ ਦੇ ਲੋਕਾਂ ਦੀ ਬੜੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਟ੍ਰੇਨ ਦੀ ਮੰਗ ਨੂੰ ਆਖਿਰਕਾਰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਮੈਂਬਰ ਪਾਰਲੀਮੈਂਟ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਕਿਹਾ ਕਿ ਨਵਾਂਸ਼ਹਿਰ ਤੋਂ ਸਿੱਧੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਸਿੱਧੀ ਟ੍ਰੇਨ ਚਲਾਉਣ ਲਈ

ਨਹਿਰ ‘ਚ ਡਿੱਗੀ ਟਰੈਕਟਰ ਟਰਾਲੀ, 5 ਲੋਕਾਂ ਦੀ ਮੌਤ

Amritsar Canal Accident: ਅੰਮ੍ਰਿਤਸਰ: ਅੰਮ੍ਰਿਤਸਰ ‘ਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਸ਼ਹਿਰ ਦੀ ਵੱਲਾਂ ਨਹਿਰ ਦੇ ਕੋਲ ਇਹ ਹਾਦਸਾ ਹੋਇਆ ਹੈ ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਵੱਲਾਂ ਨਹਿਰ ਦੇ ਕੋਲ ਇਕ ਟਰੈਕਟਰ ਟਰਾਲੀ ਪਲਟ ਗਈ ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ ਤੇ 4 ਲੋਕ ਗੰਭੀਰ ਜ਼ਖਮੀ

ਮੁਲਜ਼ਮਾਂ ਨੂੰ ਭਗੌੜੇ ਦੱਸ ਰਹੀ ਹੈ ਪੁਲਿਸ, ਤੇ ਮੁਲਜ਼ਮ ਸ਼ਰ੍ਹੇਆਮ ਦੇ ਰਹੇ ਨੇ ਵਰਦਾਤਾਂ ਨੂੰ ਅੰਜਾਮ

ਸਕੂਲ ‘ਚ ਵਿਦਿਆਰਥੀਆਂ ਦੀ ਬਦਮਾਸ਼ੀ,ਲੱਥੀਆਂ ਪੱਗਾਂ ਮੁੰਡੇ ਇਕੱਠੇ ਕਰਕੇ ਚਲਾਏ ਤੇਜ਼ਧਾਰ ਹਥਿਆਰ !

ਪੰਚਾਇਤੀ ਚੋਣਾਂ: ਤਲਵਾਰਾਂ ਨਾਲ ਵੱਢਿਆ ਕਾਂਗਰਸੀ ਉਮੀਦਵਾਰ ਦਾ ਜੀਜਾ

Congress Panchayat candidate: ਅੰਮ੍ਰਿਤਸਰ ਪੰਚਾਇਤੀ ਚੋਣਾਂ ਐਤਵਾਰ ਨੂੰ ਹੋਣ ਜਾ ਰਹੀਆਂ ਹਨ। ਹਾਲਾਂਕਿ ਹੁਣ ਚੋਣ ਪ੍ਰਚਾਰ ਬੰਦ ਕਰ ਦਿੱਤਾ ਗਿਆ ਹੈ ਪਰ ਇਸ ਦੌਰਾਨ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੂੰ ਸੁਨ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਕਿਵੇਂ ਚੋਣ ਪ੍ਰਚਾਰ ਕਿਸੇ ਦੀ ਜਾਣ ਲੈ ਸਕਦਾ ਹੈ ਇਸ ਦਾ ਇਕ ਨਮੂਨਾ ਸਾਹਮਣੇ ਆਇਆ ਅੰਮ੍ਰਿਤਸਰ ਵਿਖੇ, ਜਿਥੇ ਸ਼ਰੇਆਮ

ਹਲੇ ਹੋਰ ਵੀ ਲੰਬੀ ਹੋਵੇਗੀ ਸ੍ਰੀ ਦਰਬਾਰ ਸਾਹਿਬ ਵਾਲੀ ਬੇਰੀ ਦੀ ਉਮਰ

Dukh Bhanjani Beri: ਅੰਮ੍ਰਿਤਸਰ: ਦਰਬਾਰ ਸਾਹਿਬ ਦੀਆਂ ਬੇਰੀਆਂ ਦੀ ਉਮਰ ਕਈ ਸਾਲ ਹੋਰ ਵੱਧੇਗੀ। ਸ੍ਰੀ ਦਰਬਾਰ ਸਾਹਿਬ ਸਥਿਤ ਪਵਿੱਤਰ ਬੇਰੀਆਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਆਲੇ-ਦੁਆਲੇ 10 ਫੁੱਟ ਤੱਕ ਸੰਗਮਰਮਰ ਤੇ ਕੰਕ੍ਰੀਟ ਹਟਾ ਦਿੱਤੇ ਗਏ ਹਨ ਤੇ ਉਨ੍ਹਾਂ ਦੀ ਜਗ੍ਹਾ ‘ਤੇ ਕੱਚੀ ਤੇ ਪੋਸ਼ਕ ਮਿੱਟੀ ਪਾਈ ਗਈ ਹੈ। ਦੁੱਖ ਭੰਜਨੀ ਬੇਰੀ ਦੀਆਂ ਜੜ੍ਹਾ, ਜਿਸ ਦੇ

ਪੜ੍ਹਨ ਦੀ ਉਮਰੇ ਚੋਰੀਆਂ ਕਰਨ ਵਾਲਾ ਬਦਮਾਸ਼ ਬੱਚਾ

Honda Activa thief: ਅੰਮ੍ਰਿਤਸਰ : ਅੰਮ੍ਰਿਤਸਰ ਦੇ ਭਕਤਾ ਵਾਲਾ ਦੇ ਵਿੱਚ ਇੱਕ ਐਕਟਿਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿੱਚ ਚੋਰੀ ਕਰਨ ਵਾਲਾ ਸਿਰਫ 13 ਤੋਂ 14 ਸਾਲ ਦਾ ਲੜਕਾ ਹੈ। ਇਸ ਲੜਕੇ ਤੋਂ ਐਕਟਿਵਾ ਸਟਾਰਟ ਵੀ ਨਹੀਂ ਹੁੰਦੀ। ਅੰਤ ਦੇ ਵਿੱਚ ਇਹ ਮੁੰਡਾ ਐਕਟਿਵਾ ਨੂੰ ਚਲਾਉਂਦਾ ਦੀ ਬਜਾਏ ਇਸ ਤਰ੍ਹਾਂ

ਟ੍ਰੇਨ ਦੇ ਟਾਇਲਟ ‘ਚ ਨਵ-ਜੰਮੇ ਬੱਚੇ ਨੂੰ ਕੀਤਾ ਫਲੱਸ਼…ਪਰ…

ਟ੍ਰੇਨ ਦੇ ਟਾਇਲਟ ‘ਚ ਸੁੱਟਿਆ ਨਵ-ਜੰਮਿਆ ਬੱਚਾ, 12 ਘੰਟੇ ਬਾਅਦ ਵੀ ਮਿਲਿਆ ਜ਼ਿੰਦਾ

amritsar newborn baby train toilet: ਅੰਮ੍ਰਿਤਸਰ ਤੋਂ ਇਨਸਾਨੀਅਤ ਨੂੰ ਸਰਮਸਾਰ ਕਰ ਦੇਣ ਵਾਲਾ ਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਹਿੰਦੇ ਹਨ ਕਿ ਜਾ ਕੋ ਰਾਖੇ ਸਾਇਆਂ ਮਾਰ ਸਕੇ ਨਾ ਕੋਈ। ਜੀ ਹਾਂ ਅਜਿਹਾ ਹੀ ਕੁਝ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਹਾਵੜਾ ਮੇਲ ਦੀ ਬੀ-3 ਕੋਚ ਦੀ ਟਾਇਲਟ ਵਿਚੋਂ ਇੱਕ ਨਵ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ