Tag: , ,

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Canada punjabi youth dead: ਅੰਮ੍ਰਿਤਸਰ: ਅਜਨਾਲਾ ਨੇੜਲੇ ਪਿੰਡ ਸੈਂਸਰਾ ਕਲਾਂ ਦੇ ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਢਾਈ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ । ਜਿਸਦੀ ਬੀਤੇ ਦਿਨ ਇੱਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ । ਇਸ ਸਬੰਧੀ ਪਰਿਵਾਰਕ

ਝਗੜੇ ਤੋਂ ਬਾਅਦ, ਗੁਰੂਨਗਰੀ ‘ਚ ਹੈਰੀਟੇਜ ਸਟ੍ਰੀਟ ਵਿੱਚ ਲੱਗੇ ਬੁੱਤ ਹਟਾਏ ਗਏ…

idols removed heritage street : ਵਿਸ਼ਵ ਭਰ ‘ਚ ਪ੍ਰਸਿੱਧ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਹੈਰੀਟੇਜ ਸਟ੍ਰੀਟ ਵਿੱਚ ਲੱਗੇ ਸੱਭਿਆਚਾਰਿਕ ਬੁੱਤ ਹਟਾ ਦਿੱਤੇ ਗਏ ਹਨ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੇ ਅਨੁਸਾਰ ਸੈਰ-ਸਪਾਟਾ ਵਿਭਾਗ ਨੇ ਇਨ੍ਹਾਂ ਬੁੱਤਾ ਨੂੰ ਇੱਥੋਂ ਹਟਾ ਦਿੱਤਾ ਹੈ। ਹੈਰੀਟੇਜ ਸਟ੍ਰੀਟ ਤੋਂ 5 ਬੁੱਤ ਹਟਾਏ ਗਏ ਅਤੇ ਹਟਾਏ ਗਏ ਬੁੱਤ ਕਿਲ੍ਹੇ

ਤੇਜ਼ ਰਫਤਾਰ ਬੱਸ ਨੇ ਬਜ਼ੁਰਗ ਸਾਈਕਲ ਸਵਾਰ ਲਪੇਟਿਆ

Amritsar Old Man Died: ਤੇਜ਼ ਰਫਤਾਰ ਬੱਸ ਦੀ ਲਪੇਟ ‘ਚ ਇੱਕ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਅਬੋਹਰ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਜਿਸ ਦਾ ਨੰਬਰ PB02BJ845 ਸੀ। ਬੱਸ ਦੀ ਰਫਤਾਰ ਬਹੁਤ ਹੋਣ ਕਰਕੇ ਉਸਨੇ ਹਾਈਵੇ ‘ਤੇ ਸਥਿਤ ਪਿੰਡ ਖਾਰੇ ਵਾਲੇ ਦੇ ਨੇੜੇ ਪੁਲ

ਰੈਸਟੋਰੇਂਟ ‘ਚ ਰੋਟੀ ਮੰਗਣਾ ਪਿਆ ਮਹਿੰਗਾ, ਨੌਜਵਾਨ ਦੀ ਮੌਤ

amritsar boy died in restaurant: ਛੋਟੀ ਜਿਹੀ ਗੱਲ ਨੂੰ ਲੈਕੇ ਵਿਵਾਦਾਂ ਦਾ ਸਿਲਸਿਲਾ ਜਾਰੀ ਹੈ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿਥੇ ਨਵੇਂ ਸਾਲ ਦੀ ਪਾਰਟੀ ਮੌਕੇ ਖਾਣੇ ਨੂੰ ਲੈਕੇ ਵਿਵਾਦ ਇਹਨਾਂ ਵੱਧ ਗਿਆ ਕਿ ਬਾਊਸਰਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਅੱਧਮਰਾ ਕਰ ਦਿੱਤਾ। ਦਰਅਸਲ , 31 ਦਸੰਬਰ ਨੂੰ ਰੰਜੀਤ ਏਵਨਿਊ ਸਥਿਤ

ਅੰਮ੍ਰਿਤਸਰ: ਪਾਬੰਧੀ ਦੇ ਬਾਵਜੂਦ ਪਰਾਲੀ ਸਾੜਨ ਤੋਂ ਨਹੀਂ ਰੁੱਕ ਰਹੇ ਕਿਸਾਨ

Stubble burning continues Amritsar  ਹਾਲਾਂਕਿ ਪੰਜਾਬ ‘ਚ ਸਰਕਾਰ ਵੱਲੋਂ ਪਰਾਲੀ ਸਾੜਨ ‘ਤੇ ਪਾਬੰਧੀ ਲਗਾਈ ਗਈ ਹੈ ਪਰ ਅੰਮ੍ਰਿਤਸਰ ਦੇ ਕਈ ਕਿਸਾਨ ਵਿਕਲਪਾਂ ਦੀ ਘਾਟ ਦਾ ਦਾਅਵਾ ਕਰਦੇ ਹੋਏ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਰਹੇ ਹਨ। ਇੱਕ ਕਿਸਾਨ ਨੇ ਕਿਹਾ, “ਅਸੀਂ ਪਰਾਲੀ ਨੂੰ ਸਾੜਨ ਲਈ ਮਜ਼ਬੂਰ ਹਾਂ ਕਿਉਂਕਿ ਸਾਡੇ ਕੋਲ ਕੋਈ ਵਿਕਲਪ ਨਹੀਂ ਹੈ। ਇੱਥੋਂ

ਪੰਜਾਬ ਤੋਂ ਵਿਦੇਸ਼ਾਂ ਦੀ ਉਡਾਣ ਹੁਣ ਹੋਰ ਵੀ ਸੌਖੀ

Amritsar to Britain Flight ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੀ ਤਿਆਰੀਆਂ ਪੂਰੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ , ਅਜਿਹੇ ‘ਚ ਏਅਰ ਇੰਡੀਆ ਵੱਲੋਂ ਵੀ ਖਾਸ ਤੌਰ ‘ਤੇ ਮੁੰਬਈ-ਅੰਮ੍ਰਿਤਸਰ-ਸਟੈਨਸਟੇਡ (ਬ੍ਰਿਟੇਨ) ਰੂਟ ’ਤੇ 31 ਅਕਤੂਬਰ ਤੋਂ ਇੱਕ ਨਵੀਂ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਇਸ ਮਾਰਗ ’ਤੇ ਹਫ਼ਤੇ

ਅੰਮ੍ਰਿਤਸਰ: ਸਿਵਲ ਹਸਪਤਾਲ ‘ਚੋਂ ਨਵ-ਜੰਮਿਆ ਬੱਚਾ ਅਗਵਾ

Amritsar Civil Hospital ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ਵੱਧਦੇ ਜਾ ਰਹੇ ਹਨ । ਅਜਿਹੇ ‘ਚ ਹੁਣ ਨਵ-ਜੰਮੇ ਬੱਚੇ ਵੀ ਉਹਨਾਂ ਦੇ ਨਿਸ਼ਾਨੇ ‘ਤੇ ਹਨ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਸਿਵਲ ਹਸਪਤਾਲ ‘ਚੋਂ ਨਵਜੰਮੇ ਬੱਚੇ ਨੂੰ ਅਗਵਾ ਕਰ ਲਿਆ ਗਿਆ । ਸਿਵਲ ਹਸਪਤਾਲ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਬੀਤੇ ਦੋ

ਅੰਮ੍ਰਿਤਸਰ : ਪੇਂਟ ਦੀ ਫੈਕਟਰੀ ‘ਚ ਧਮਾਕਾ

Amritsar Paint Factory Blast ਤਰਨਤਾਰਨ ਰੋਡ ‘ਤੇ ਇੱਕ ਫੈਕਟਰੀ ‘ਚ ਅਚਾਨਕ ਧਮਾਕਾ ਹੋਣ ਨਾਲ ਅਫਰਾ ਤਫਰੀ ਮੱਚ ਗਈ । ਇਹ ਧਮਾਕਾ ਇਹਨਾਂ ਜਬਰਦਸਤ ਸੀ ਕਿ ਫੈਕਟਰੀ ਦੀ ਕੰਧ ਡਿੱਗ ਗਈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਬਚਾਅ ਕਾਰਜਾਂ ‘ਚ ਜੁਟ ਗਈ। ਜਾਣਕਾਰੀ ਮੁਤਾਬਕ ਪੇਂਟ ਦੀ ਫੈਕਟਰੀ ਬੀਤੇ 3 ਸਾਲ ਤੋਂ ਬੰਦ ਹੈ ਅਤੇ ਇਥੇ ਕੋਈ

ਲੁੱਟ-ਖੋਹ ਕਰਨ ਵਾਲੇ 4 ਲੁਟੇਰੇ ਆਏ ਪੁਲਿਸ ਅੜਿੱਕੇ

Amritsar Police Caught Robber ਅੰਮ੍ਰਿਤਸਰ ਪੁਲਿਸ ਕਮਿਸ਼ਨਰ ਐੱਸ.ਐੱਸ ਸ਼੍ਰੀ ਵਾਸਤਵ ਦੇ ਦਿਸ਼ਾ ਨਿਰਦੇਸ਼ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਗੇਟ ਹਕੀਮਾਂ ਦੀ ਪੁਲਿਸ ਵੱਲੋਂ ਚੋਕੀ ਪੁਤਲੀਘਰ ਵਿੱਚ ਲੋਹਗੜ੍ਹ ਪੁਲ ‘ਤੇ ਰੇਹੜੀ ‘ਤੇ ਹੈਲਮਟ ਵੇਚਣ ਵਾਲੇ ਇਕ ਪ੍ਰਵਾਸੀ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਹੈਲਮੇਟ ਵੇਚਣ ਦਾ ਕੰਮ ਕਰਦਾ

ਅੰਮ੍ਰਿਤਸਰ ‘ਚ ਕੁੜੀ ਨਾਲ ਗੈਂਗਰੇਪ, ਪੁਲਿਸ ਨੇ 2 ਨੌਜਵਾਨ ਫੜੇ ਬਾਅਦ ਵਿੱਚ ਇੱਕ ਨੂੰ ਛੱਡਿਆ…

2 ਧਿਰਾਂ ਵਿਚਾਲੇ ਚੱਲੇ ਇੱਟਾਂ-ਪੱਥਰ, ਘਰ ਵਿੱਚ ਵੜ ਤੋੜਿਆ ਸਮਾਨ, ਚਲਾਈਆਂ ਗੋਲੀਆਂ..

ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਨੌਜਵਾਨ ਦੀ ਭੰਨੀ ਕਾਰ, ਚਲਾਈਆਂ ਗੋਲੀਆਂ

ਅਵਾਰਾ ਕੁੱਤਿਆਂ ਨੇ 4 ਸਾਲਾਂ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

Amritsar Stray Dogs: ਅੰਮ੍ਰਿਤਸਰ:  ਅੱਜ ਦੇ ਸਮੇਂ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਬਹੁਤ ਜਿਆਦਾ ਵੱਧ ਗਿਆ ਹੈ । ਇੱਕ ਦਰਦਨਾਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਟਿਊਸ਼ਨ ਪੜ੍ਹ ਕੇ ਘਰ ਵਾਪਿਸ ਆ ਰਹੀ 4 ਸਾਲ ਦੀ ਬੱਚੀ ਅਹਾਨਾ ਗਰੋਵਰ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ । ਅਹਾਨਾ ਦੀਆਂ ਚੀਕਾਂ ਸੁਣ ਕੇ ਉਥੇ

ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਨਵ-ਵਿਆਹੁਤਾ ਨੇ ਕੀਤੀ ਖੁਦਕੁਸ਼ੀ

Amritsar Newly Married Suicide: ਅੰਮ੍ਰਿਤਸਰ: ਸੂਬੇ ਵਿੱਚ ਮੌਤਾਂ ਦਾ ਸਿਲਸਿਲਾ ਜਾਰੀ ਹੈ । ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਨਵ-ਵਿਆਹੁਤਾ ਨੇ ਪਤੀ ਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਮ੍ਰਿਤਕ ਲੜਕੀ ਦਾ ਨਾਂ ਹਰਮਨ

ਅੰਮ੍ਰਿਤਸਰ ‘ਚ ਤੇਜ਼ਧਾਰ ਹਥਿਆਰਾਂ ਨਾਲ ਪਰਿਵਾਰ ‘ਤੇ ਜਾਨਲੇਵਾ ਹਮਲਾ

Amritsar Baba Deep Singh Colony: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ  ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ, ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਾਬਾ ਦੀਪ ਸਿੰਘ ਕਾਲੋਨੀ ਵਿੱਚ ਰੰਜਿਸ਼ ਕਾਰਨ ਕੁਝ ਹਮਲਾਵਰਾਂ ਨੇ ਆਪਣੇ ਹੀ ਰਿਸ਼ਤੇਦਾਰਾਂ ਦੇ ਘਰ ਗੁੰਡਾਗਰਦੀ ਦਿਖਾਉਂਦਿਆਂ ਪਰਿਵਾਰ ਦੇ 4 ਮੈਂਬਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ

ਵਿਦੇਸ਼ ਭੇਜਣ ਦੇ ਨਾਂ ‘ਤੇ ਫਰਜ਼ੀ ਕੰਪਨੀ ਨੇ ਪੀੜਤ ਪਰਿਵਾਰਾਂ ਨਾਲ ਕੀਤੀ ਲੱਖਾਂ ਰੁਪਏ ਦੀ ਠੱਗੀ

Amritsar Fake Immigration Company: ਅੰਮ੍ਰਿਤਸਰ: ਸੂਬੇ ਵਿੱਚ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲਿਆਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ । ਜਿੱਥੇ ਏਜੇਂਟਾਂ ਵਲੋਂ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਨਿੱਤ ਲੱਖਾਂ ਦੀ ਠੱਗੀ ਕੀਤੀ ਜਾ ਰਹੀ ਹੈ । ਅਜਿਹਾ ਹੀ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਨੇ ਛੇਹਰਟਾ ਵਿਖੇ

ਕ੍ਰਿਕਟ ਗ੍ਰਾਊਂਡ ‘ਚ ਹਿੰਸਕ ਝੜਪ, ਨੌਜਵਾਨਾਂ ਨੇ ਇਕ ਦੂਜੇ ‘ਤੇ ਕੀਤਾ ਹਥਿਆਰਾਂ ਨਾਲ ਹਮਲਾ

Amritsar Ground Violent clashes:  ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ‘ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਧਿਰਾਂ ‘ਚ ਖੂਨੀ ਝੜਪ ਹੋ ਗਈ। ਜਾਣਕਾਰੀ ਮੁਤਾਬਕ ਗੁਰਨਾਮ ਨਗਰ ਵਿਖੇ ਕ੍ਰਿਕਟ ਖੇਡ ਰਹੇ 2 ਧਿਰਾਂ ਵਿਚਕਾਰ ਕਾਤਲਾਨਾ ਝੜਪ ਹੋ ਗਈ। ਕ੍ਰਿਕਟ ਖੇਡਣ ਨੂੰ ਲੈ ਕੇ ਇਹ ਝੜਪ ਹੋਈ ਤੇ ਵੇਖਦੇ ਹੀ ਵੇਖਦੇ ਵੱਧ ਗਈ ਤੇ ਨੌਜਵਾਨਾਂ

ਅੰਮ੍ਰਿਤਸਰ ‘ਚ ਦੋ ਧਿਰਾਂ ਵਿਚਕਾਰ ਖੂਨੀ ਝੜਪ, ਚੱਲੇ ਡਾਂਗਾਂ-ਸੋਟੇ

Amritsar Two sides Parties Fight: ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਧਿਰ ਆਪਸ ‘ਚ ਭੀੜ ਗਏ। ਜਾਣਕਾਰੀ ਮੁਤਾਬਕ ਇਹ ਧਿਰ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਆਪਸ ‘ਚ ਭਿੜ ਗਏ। ਵੇਖਦੇ ਹੀ ਵੇਖਦੇ ਇਹ ਝੜਪ ਹਿੰਸਕ ਹੋ ਗਈ ਤੇ ਇਕ ਧਿਰ ਦੇ ਮੁੰਡਿਆਂ ਨੇ ਦੂਜੀ ਧਿਰ ਦੇ ਲੋਕਾਂ

ਅੰਮ੍ਰਿਤਸਰ ‘ਚ ਪਾਣੀ ਲਈ ਚੱਲੀਆਂ ਗੋਲ਼ੀਆਂ, ਕੀਤੀ ਤੋੜ-ਫੋੜ

Amritsar News: ਅੰਮ੍ਰਿਤਸਰ: ਅੰਮ੍ਰਿਤਸਰ ਦੇ ਚੌਂਕ ਚਬੂਤਰਾ ਮੁਹੱਲੇ ਵਿੱਚ ਘਰ ਵਿਚ ਪਾਣੀ ਦੀ ਸਪਲਾਈ ਨੂੰ ਲੈ ਕੇ ਹੋਏ ਔਰਤਾਂ ਦੇ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਿਸਦੇ ਬਾਅਦ ਇੱਕ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਨੇ ਦੂਜੀ ਧਿਰ ਦੇ ਘਰ ਵਿੱਚ ਵੜ ਕੇ ਤੋੜ-ਫੋੜ ਕਰਨ ਲੱਗ ਗਏ ਅਤੇ ਗੋਲੀਆਂ ਵੀ ਚਲਾਈਆਂ ਗਈਆਂ। ਇਸ ਬਾਰੇ ਪਤਾ ਚੱਲਦੇ

ਪੁਲਿਸ ਅੜ੍ਹਿਕੇ ਚੜ੍ਹੇ ਨਸ਼ਾ ਤਸਕਰ, ਜੰਮੂ ਤੋਂ ਕਰਦੇ ਸੀ ਹੈਰੋਇਨ ਸਪਲਾਈ

Amritsar Drug Smuggler Arrested: ਅੰਮ੍ਰਿਤਸਰ : ਬੀਤੇ ਦਿਨੀਂ ਪੁਲਿਸ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ ਜਦੋ ਨਾਕਾਬੰਦੀ ਦੌਰਾਨ ਪੁਲਿਸ ਨਸ਼ਾ ਤਸਕਰ ਕਾਬੂ ਕੀਤਾ।ਅੰਮ੍ਰਿਤਸਰ  ਦਿਹਾਤੀ ਤੋਂ ਅਜਨਾਲੇ ਦੇ ਪਿੰਡ ਭੀਟੇਵਡ ਤੋਂ ਇੱਕ ਗੱਡੀ ‘ਚ ਸਵਾਰ 4 ਕਿੱਲੋ ਹੈਰੋਇਨ ਨਾਲ ਫੜੇ ਗਏ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।  ਪੁਲਸ ਵੱਲੋਂ ਬਰਾਮਦ ਕੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ