Tag: , , ,

ਫੌਜ ਦੇ ਜਵਾਨਾਂ ਨਾਲ ਸੈਲਫੀ ਲੈਂਦਾ ਨਜ਼ਰ ਆਇਆ ਪੰਜਾਬੀ ਗਾਇਕ

Amrit selfie Indian Army : ਅੰਮ੍ਰਿਤ ਮਾਨ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਗਾਇਕ ਹੋਣ ਦੇ ਨਾਲ – ਨਾਲ ਬਹੁਤ ਹੀ ਮਸ਼ਹੂਰ ਤੇ ਵਧੀਆ ਅਦਾਕਾਰ ਤੇ ਲੇਖਰ ਵੀ ਹਨ। ਅੰਮ੍ਰਿਤ ਮਾਨ ਦੀ ਫੈਨ ਫਾਲੋਇੰਗ ਬਹੁਤ ਹੀ ਜ਼ਿਆਦਾ ਹੈ। ਦਰਸ਼ਕਾਂ ਵੱਲੋਂ ਉਹਨਾਂ ਦੇ ਗੀਤਾਂ ਨੂੰ ਭਰਵਾ ਹੁੰਗਾਰਾ ਮਿਲਦਾ ਹੈ।  ਅੰਮ੍ਰਿਤ ਮਾਨ ਨੇ ਆਪਣੀ ਗਾਇਕੀ ਤੇ ਲੇਖਣੀ

ਇਸ ਹਿੱਟ ਗਾਣੇ ਤੋਂ ਅੰਮ੍ਰਿਤ ਮਾਨ ਨੇ ਸ਼ੁਰੂ ਕੀਤਾ ਸੀ ਗਾਇਕੀ ਦਾ ਸਫ਼ਰ

Amrit Maan Birthday Special : ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਸਿੰਗਰ ਮਤਲਬ ਕਿ ਗੋਨੇਆਣੇ ਆਲਾ ਅੰਮ੍ਰਿਤ ਮਾਨ ਦਾ ਅੱਜ ਜਨਮਦਿਨ ਹੈ। ਅੰਮ੍ਰਿਤ ਮਾਨ ਦਾ ਜਨਮ 10 ਜੂਨ 1992, ਨੂੰ ਗੋਨੇਆਣਾ, ਪੰਜਾਬ, ਭਾਰਤ ‘ਚ ਹੋਇਆ। ਅੰਮ੍ਰਿਤ ਮਾਨ ਚੰਗੇ ਗੀਤਕਾਰ, ਵਧੀਆ ਗਾਇਕ ਤੇ ਅਦਾਕਾਰ ਹਨ। ਸਾਲ 2015 ਵਿੱਚ ਦੇਸੀ ਡਰੰਮ ਗੀਤ ਨਾਲ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ

ਇਸ਼ਕ ਥੋੜਾ ਕੌੜਾ ਕੌੜਾ ਮਿੱਠੀ ਮਿੱਠੀ ਤੂੰ’ ਗੀਤ ‘ਤੇ ਜੈਸਮੀਨ ਨੇ ਬਣਾਇਆ ਟਿਕ ਟੌਕ, ਵੇਖੋ ਵੀਡੀਓ

Jasmine Shared Video Instagram : ਪੰਜਾਬੀ ਇੰਡਸਟਰੀ ਦੀ ਸਿੰਗਰ ਜੈਸਮੀਨ ਸੈਂਡਲਾਸ ਨੇ ਕੋਣ ਨਹੀਂ ਜਾਣਦਾ , ਜੈਸਮੀਨ ਸੈਂਡਲਾਸ ਜਿੱਥੇ ਆਪਣੀ ਖੂਬਸੂਰਤ ਆਵਾਜ ਨਾਲ ਲੋਕਾਂ ਦਾ ਦਿਲ ਚੁੱਕੀ ਹੈ ਤੇ ਹੁਣ ਉੱਥੇ ਹੀ ਜੈਸਮੀਨ ਆਪਣੇ ਟਿਕ ਟੌਕ ਵੀਡੀਓ ਨਾਲ ਵੀ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਹਾਲ ਹੀ ਵਿੱਚ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਪੇਜ਼ਜ

Amrit Maan Collarbone

ਹਿਮਾਂਸ਼ੀ ਖੁਰਾਣਾ ਨੂੰ ਪਿਆਰ ਕਰਦੇ ਹਨ ਅੰਮ੍ਰਿਤ ਮਾਨ, ਵੀਡੀਓ ਹੈ ਰਿਹਾ ਵਾਇਰਲ

Amrit Maan Collarbone : ਪਾਲੀਵੁਡ ਇੰਡਸਟਰੀ ਅੱਜ ਕੱਲ੍ਹ ਉਚਾਈਆਂ ਛੂੰਹ ਰਹੀ ਹੈ। ਇੰਡਸਟਰੀ ਦਾ ਹਰ ਕਲਾਕਾਰ ਹਰ ਦਿਨ ਨਵੇ ਗਾਣੇ ਲੈ ਕੇ ਆ ਰਿਹਾ ਹੈ। ਅਦਾਕਾਰ ਅਤੇ ਸਿੰਗਰ ਅੰਮ੍ਰਿਤ ਮਾਨ ਬਹੁਤ ਹੀ ਵਧੀਆ ਗਾਉਂਦੇ ਹਨ। ਉਹਨਾਂ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਪਿਆਰ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ

Trailer Aate Di Chidi release

ਅੰਮ੍ਰਿਤ ਮਾਨ-ਨੀਰੂ ਬਾਜਵਾ ਦੀ ਫਿਲਮ ‘ਆਟੇ ਦੀ ਚਿੜੀ‘ ਦਾ ਟ੍ਰੇਲਰ ਹੋਇਆ ਰਿਲੀਜ਼

Trailer Aate Di Chidi release : ਅੰਮ੍ਰਿਤ ਮਾਨ ਜੋ ਕਿ ਪਾਲੀਵੁਡ ਇੰਡਸਟਰੀ ਦੇ ਮੰਨੇ ਪ੍ਰੰਨੇ ਗਾਇਕ ਹਨ ਤੇ ਹੁਣ ਉਹ ਗਾਇਕੀ ਤੋਂ ਬਾਅਦ ਅਦਾਕਾਰੀ ਵਿੱਚ ਕਦਮ ਰੱਖਣ ਜਾ ਰਹੇ ਹਨ। ਜੀ ਹਾਂ ਅੰਮ੍ਰਿਤ ਮਾਨ ਫਿਲਮ ਆਟੇ ਦੀ ਚਿੜੀ ਨਾਲ ਪਾਲੀਵੁਡ ਫਿਲਮ ਇੰਡਸਟਰੀ ਵਿੱਚ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ ਵਿੱਚ ਅੰਮ੍ਰਿਤ ਮਾਨ ਦੇ ਨਾਲ

ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਫਿਲਮ ਦਾ ਪੋਸਟਰ ਹੋਇਆ ਰਿਲੀਜ਼

Aate Di Chidi Movie Poster Release: ਪਾਲੀਵੁਡ ਸਿਨੇਮਾ ਹਰ ਇੱਕ ਦਿਨ ਇੱਕ ਨਵੀਂ ਉਚਾਈ ਨੂੰ ਛੂੰਹ ਰਿਹਾ ਹੈ। ਇੱਕ ਸਮਾਂ ਸੀ ਜਦੋਂ ਪਾਲੀਵੁਡ ਫਿਲਮਾਂ ਦਾ ਬਜਟ ਬਹੁਤ ਘੱਟ ਹੁੰਦਾ ਸੀ, ਸ਼ੂਟਿੰਗ ਵੀ ਸਿਰਫ ਨੇੜੇ – ਤੇੜੇ ਹੀ ਹੁੰਦੀ ਸੀ ਪਰ ਅੱਜ ਕੱਲ੍ਹ ਪ੍ਰੋਜੈਕਟ ਬਹੁਤ ਹੀ ਵੱਡੇ ਹੋ ਗਏ ਹਨ। ਅੱਜ ਕੱਲ੍ਹ ਜ਼ਿਆਦਾਤਰ ਸਾਰੀਆਂ ਫਿਲਮਾਂ ਦੀ

ਦਰਸ਼ਕਾਂ ਦਾ ਦਿਲ ਚੋਰੀ ਕਰਨ ਆ ਰਹੀ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਇਹ ਫਿਲਮ

Neeru Bajwa Amrit Maan: ਪਾਲੀਵੁਡ ਸਿਨੇਮਾ ਹਰ ਇੱਕ ਦਿਨ ਇੱਕ ਨਵੀਂ ਉਚਾਈ ਨੂੰ ਛੂੰਹ ਰਿਹਾ ਹੈ। ਇੱਕ ਸਮਾਂ ਸੀ ਜਦੋਂ ਪਾਲੀਵੁਡ ਫਿਲਮਾਂ ਦਾ ਬਜਟ ਬਹੁਤ ਘੱਟ ਹੁੰਦਾ ਸੀ, ਸ਼ੂਟਿੰਗ ਵੀ ਸਿਰਫ ਨੇੜੇ – ਤੇੜੇ ਹੀ ਹੁੰਦੀ ਸੀ ਪਰ ਅੱਜ ਕੱਲ੍ਹ ਪ੍ਰੋਜੈਕਟ ਬਹੁਤ ਹੀ ਵੱਡੇ ਹੋ ਗਏ ਹਨ। ਅੱਜ ਕੱਲ੍ਹ ਜ਼ਿਆਦਾਤਰ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਵਿਦੇਸ਼ਾ

ਪਰੀਆਂ ਤੋਂ ਸੋਹਣੀ ਕੁੜੀ ਨਾਲ ਅੰਮ੍ਰਿਤ ਮਾਨ ਦਾ ਹੋਇਆ ਵਿਆਹ, ਵੇਖੋ ਵੀਡੀਓ

Pariyaan To Sohni : ਪੰਜਾਬੀ ਇੰਡਸਟਰੀ ਵਿੱਚ ਜਦੋਂ ਵੀ ਗਾਇਕਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਈ ਨਾਂਅ ਦਿਮਾਗ ਵਿੱਚ ਆਉਂਦੇ ਹੋਣਗੇ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਗਾਇਕ ਅੰਮ੍ਰਿਤ ਮਾਨ ਦੀ ਤਾਂ ਉਹਨਾ ਨੂੰ ਕੋਣ ਨਹੀਂ ਜਾਣਦਾ। ਜੀ ਹਾਂ ‘ਕਾਲੀ ਕਮਾਰੋ’ ‘ਮੁੱਛ ਤੇ ਮਸ਼ੂਕ’ ਰੱਖੀ ਹੈ ਵਰਗੇ ਹਿੱਟ ਗੀਤ ਦੇਣ ਵਾਲੇ ਅੰਮ੍ਰਿਤ ਮਾਨ ਹਾਲ

Trolled Song Shikar

ਜਦੋਂ ਜੈਜ਼ੀ ਅਤੇ ਕੌਰ ਬੀ ਦੀ ਜੁੱਤੀ ਨੇ ਇਹ ਬਾਜ਼ ਭੁੰਞੇ ਲਾਉਂਣ ਦੀ ਕੀਤੀ ਸੀ ਗੱਲ

Trolled Song Shikar:ਇਹ ਦੌਰ ਪੰਜਾਬ ਦੇ ਗਾਇਕੀ ਕਲਚਰ ਵਿਚ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਪਰ ਗਹੁ ਨਾਲ ਵੇਖਿਆਂ ਹੀ ਸਮਝ ਪੈਂਦੀ ਹੈ ਕਿ ਜਿਸ ਕੌਮ ਨੂੰ ਯੋਧਿਆਂ ਦੀ ਕੌਮ, ਜੁਝਾਰੂਆਂ ਦੀ ਕੌਮ ਕਿਹਾ ਜਾਂਦਾ ਹੈ ਉਸੇ ਕੌਮ ਦਾ ਇਹ ਪੰਜਾਬੀ ਕਲਚਰ ਮੌਜੂਦਾ ਦੌਰ ‘ਚੋਂ ਲੰਘਦਿਆਂ ਪੰਜਾਬੀਆਂ ਦੀ ਦਿੱਖ ਯੋਧਿਆਂ ਦੇ ਜੁਝਾਰੂਆਂ ਵਾਲੀ ਦੀ

Jass Bajwa

‘ਦਿਲ ਦੇ ਰਾਜੇ’ ਗੀਤ ਨਾਲ ਪੇਸ਼ ਹੋਇਆ : ਜੱਸ ਬਾਜਵਾ

ਪੰਜਾਬੀ ਦਰਸ਼ਕਾਂ ਨਾਲ ‘ਚੱਕਵੀਂ ਮੰਡੀਰ’ ਐਲਬਮ ਨਾਲ ਪਹਿਲੀ ਵਾਰੀ ਰੁਬਰੂ ਹੋਣ ਵਾਲੇ ਜੱਸ ਬਾਜਵਾ ਦਾ ਅੱਜ ਪੂਰੀ ਇੰਡਸਟਰੀ ‘ਚ ਵੱਡਾ ਨਾਮ ਹੈ।ਜੱਸ ਬਾਜਵਾ ਦੀ ਪਲੇਠੀ ਐਲਬਮ ਦੇ ਸਾਰੇ ਗੀਤ ਹਿੱਟ ਸਨ। ਹਿੱਟ ਗੀਤਾਂ ਦੀ ਲੜੀ ਜੱਸ ਬਾਜਵਾ ਨੇ ਅਜੇ ਤੱਕ ਟੁੱਟਣ ਨਹੀ ਦਿੱਤੀ ਅਤੇ ਇੱਕ ਵਾਰ ਫੇਰ ਲੈ ਕੇ ਆਏ ਹਨ ਆਪਣਾ ਨਵਾਂ ਗੀਤ ‘ਦਿਲ ਦੇ ਰਾਜੇ’ ਜਿਸਨੂੰ

Amrit-Maan

Amrit Maan | PROMO | The Tonight Show – EXCLUSIVE INTERVIEW

Babbu Maan ਦੇ Live Show ਵਿੱਚ ਲੋਕਾਂ ਦੀ ਹੋਈ ਭੱਜਦੌੜ

ਬੰਬ ਜੱਟ ਦਾ ਪੋਸਟਰ ਆਇਆ ਸਾਹਮਣੇ

ਸੋਲੋ ਗਾਇਕੀ ਦੇ ਨਾਲ-ਨਾਲ ਦੋਗਾਣਾ ਗਾਇਕੀ ਵੱਲ ਮੁੜਨ ਵਾਲੀ ਗਾਇਕਾ ਜੈਸਮੀਨ ਸੈਂਡਲਸ ਪਹਿਲਾ ਗੈਰੀ ਸੰਧੂ ਅਤੇ ਫੇਰ  ਰਣਜੀਤ ਬਾਵੇ ਨਾਲ ਦੋਗਾਣਾ ਗਾਇਕੀ ‘ਚ ਨਜ਼ਰ ਆਈ ।ਹੁਣ ਬਹੁਤ ਜਲ਼ਦ ਜੈਸਮੀਨ ਸੈਂਡਲਸ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਨਾਲ ਨਵੇਂ ਗੀਤ ‘ਬੰਬ ਜੱਟ’ ਵਿਚ ਨਜ਼ਰ ਆਵੇਗੀ। ਇਸ ਗੀਤ ਨੂੰ ਅੰਮ੍ਰਿਤ ਮਾਨ ਨੇ ਖ਼ੁਦ ਲਿਖਿਆ ਤੇ ਸੰਗੀਤ ਦਿੱਤਾ ਡੀ.ਜ਼ੇ

Jasmine Sandlas

ਜਾਣੋ ਗੈਰੀ ਸੰਧੂ ਤੋਂ ਬਾਅਦ ਹੁਣ ਜੈਸਮੀਨ ਸੈਂਡਲਸ ਕਿਸ ਨਾਲ ਆਵੇਗੀ ਨਜ਼ਰ..??

ਹਾਲ ਹੀ ਵਿਚ ਜੈਸਮੀਨ ਸੈਂਡਲਸ ਦਾ ਗਾਇਕ ਗੈਰੀ ਸੰਧੂ ਨਾਲ ਗੀਤ ਆਇਆ ਸੀ, ‘ਲੱਡੂ’ ਜਿਸਨੂੰ ਦਰਸ਼ਕਾਂ ਵਲੋ ਭਰਵਾਂ ਹੁੰਗਾਰਾ ਮਿਲਿਆ ਤੇ ਹੁਣ ਗੈਰੀ ਸੰਧੂ ਤੋਂ ਬਾਅਦ ਜੈਸਮੀਨ ਸੈਂਡਲਸ ਗਾਇਕ ਤੇ ਗੀਤਕਾਰ ਅੰਮ੍ਰਿਤ ਨਾਲ ਨਜ਼ਰ ਆਵੇਗੀ ।  ਅੰਮ੍ਰਿਤ ਮਾਨ ਤੇ ਜੈਸਮੀਨ ਦਾ ਨਵਾਂ ਗਾਣਾ ਆ ਰਿਹਾ ਜਿਸਦਾ ਨਾਮ ਹੈ ‘ਬੰਬ ਜੱਟ’ ਅਤੇ ਇਹ ਗੀਤ ਲਿਖਿਆ ਵੀ

‘ਸ਼ਿਕਾਰ’ਗੀਤ ਨੂੰ ਪੰਜਾਬੀ ਸਰੋਤਿਆਂ ਦਾ ਮਿਲਿਆ ਭਰਵਾਂ ਹੁੰਗਾਰਾ

ਜੈਜ਼ੀ ਬੀ,ਅੰਮ੍ਰਿਤ ਮਾਨ ਤੇ ਕੌਰ ਬੀ ਵਲੋਂ ਗਾਇਆ ਗੀਤ ‘ਸ਼ਿਕਾਰ’ਪੰਜਾਬੀ ਜਗਤ ਦਾ ਨਵਾਂ ਇਤਿਹਾਸ ਰੱਚ ਰਿਹਾ ਹੈ।ਇਸ ਗੀਤ ਨੂੰ ਲੋਕਾਂ ਦੁਆਰਾ ਭਰਵਾ ਹੁੰਗਾਰਾ ਮਿਲਿਆ ਹੈ।ਜੀ ਹਾਂ ਇਸ ਦਾ ਸਬੂਤ ਹੈ ਕਿ ਇਸ ਗੀਤ ਨੂੰ ਯੂਟਿਊਬ ਤੇ 30 ਲੱਖ ਤੋਂ ਜਿਆਦਾ ਦੇਖਿਆ ਜਾ ਚੁਕਿਆ ਹੈ।ਅੰਮ੍ਰਿਤ ਮਾਨ ਦੇ ਲਿਖੇ ਤੇ ਪ੍ਰੀਤ ਹੁੰਦਲ ਦੇ ਸੰਗੀਤ ਤੇ ਰੌਬੀ ਸਿੰਘ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ