Tag: , ,

Harsimrat kaur attack Captain

ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਝਾੜਝੰਬ

Harsimrat kaur attack Captain: ਚੰਡੀਗੜ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੁਧਿਆਣਾ ਵਿਖੇ ਪੰਜਾਬ ਐਗਰੋ ਦਾ ਮੈਗਾ ਫੂਡ ਪਾਰਕ ਮੁਕੰਮਲ ਅਤੇ ਇਸੇ ਮਹੀਨੇ ਉਸ ਦਾ ਉਦਘਾਟਨ ਕੀਤੇ ਜਾਣ ਸੰਬੰਧੀ ਕੋਈ ਭਰੋਸਾ ਨਾ ਦੇਣ ਲਈ ਮੁੱਖ ਮੰਤਰੀ ਨੂੰ ਖਰੀਆਂ-ਖਰੀਆਂ ਸੁਣਾਈਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਲਾਧੋਵਾਲ ਮੈਗਾ ਫੂਡ ਪਾਰਕ ਦੀ ਉਸਾਰੀ ਵਿਚ

Flag hoisting ceremony

70ਵਾਂ ਗਣਰਾਜ ਦਿਹਾੜਾ: ਪਟਿਆਲਾ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਹਿਰਾਇਆ ਕੌਮੀ ਝੰਡਾ

Flag hoisting ceremony ਪਟਿਆਲਾ: ਦੇਸ਼ ਭਰ ਵਿਚ 70ਵਾਂ ਗਣਰਾਜ ਦਿਹਾੜਾ ਪੂਰੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ‘ਚ 70ਵੇਂ ਗਣਰਾਜ ਦਿਹਾੜੇ ਮੌਕੇ ਝੰਡਾ ਲਹਿਰਾਇਆ ਹੈ।  ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾਅ ਕੀਤੀ ਗਈ। ਇਸ ਤੋਂ

TOP 10 NEWS: ਮਾਘੀ ‘ਤੇ ਕਾਨਫ਼ਰੰਸਾਂ ਨਾ ਕਰਨ ਦੀ ਅਪੀਲ

Ramnath Kovind Visit Chandigarh

ਅੱਜ ਚੰਡੀਗੜ੍ਹ ਦੌਰੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਚੱਪੇ-ਚੱਪੇ ਤੇ ਤਾਇਨਾਤ ਪੁਲਿਸ

Ramnath Kovind Visit Chandigarh ਚੰਡੀਗੜ੍ਹ: ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ (ਸ਼ਨੀਵਾਰ) ਚੰਡੀਗੜ੍ਹ ਪਹੁੰਚ ਰਹੇ ਹਨ। ਰਾਸ਼ਟਰਪਤੀ ਚੰਡੀਗੜ੍ਹ ਦੇ ਸੈਕਟਰ-`17 ‘ਚ ਆਯੋਜਿਤ ਐਗਰੋਟੈੱਕ ਦਾ ਉਦਘਾਟਨ ਕਰਨ ਲਈ ਆ ਰਹੇ ਹਨ। ਰਾਸ਼ਟਰਪਤੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਹਨ। ਪੂਰੇ ਸ਼ਹਿਰ ਦੇ ਚੱਪੇ-ਚੱਪੇ ‘ਚ ਭਾਰੀ ਪੁਲਿਸ ਤਾਇਨਾਤ ਹੈ। ਮੀਡਿਆ ਰਿਪੋਰਟਸ ਮੁਤਾਬਕ ਐਗਰੋਟੈੱਕ

Kartarpur Sahib corridor

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਸਮਾਗਮ ਹੋਇਆ ਸ਼ੁਰੂ

Kartarpur Sahib corridor ਭਾਰਤ ਵਲੋਂ ਆਯੋਜਿਤ ਗੁਰਦੁਆਰਾ ਸ੍ਰੀ ਕਰਤਾਪਰੁ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਸਮਾਗਮ ਸ਼ੁਰੂ ਹੋ ਗਿਆ ਹੈ। ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ, ਕੇਂਦਰੀ ਦੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਪੰਜਾਬ ਦੇ ਕੈਬਨਿਟ ਮੰਤਰੀ, ਅਕਾਲੀ ਦਲ ਦੇ ਆਗੂਆਂ ਸਣੇ ਕਈ

Punjab CM Declines Pak Invite

ਅੱਤਵਾਦ ਰੁਕਣ ‘ਤੇ ਹੀ ਜਾਵਾਂਗਾ ਪਾਕਿਸਤਾਨ: ਕੈਪਟਨ ਅਮਰਿੰਦਰ ਸਿੰਘ

Punjab CM Declines Pak Invite ਚੰਡੀਗੜ੍ਹ: ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਨੂੰ ਲੈ ਕੇ ਵੱਡੀ ਖਬਰ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਸੱਦੇ ਨੂੰ ਨਾਂਹ ਕਰ ਦਿੱਤੀ ਹੈ। ਕੈਪਟਨ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਵਲੋਂ ਆਯੋਜਿਤ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ

Loan waiver Punjab

ਕੈਪਟਨ ਨੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਲਈ ਛੇ ਮੈਂਬਰੀ ਮਾਲ ਕਮਿਸ਼ਨ ਕੀਤਾ ਕਾਇਮ

captain amrinder singh:ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਾਲ ਵਿਭਾਗ ਦੇ ਕੰਮ-ਕਾਜ ਵਿੱਚ ਹੋਰ ਜ਼ਿਆਦਾ ਕੁਸ਼ਲਤਾ ਤੇ ਜਵਾਬਦੇਹੀ ਲਿਆਉਣ ਲਈ ਛੇ ਮੈਂਬਰੀ ਮਾਲ ਕਮਿਸ਼ਨ ਦੀ ਸਥਾਪਨਾ ਕਰ ਦਿੱਤੀ ਹੈ। ਜਸਟਿਸ (ਸੇਵਾ ਮੁਕਤ) ਐਸ.ਐਸ. ਸਰਾਉਂ ਦੀ ਅਗਵਾਈ ਵਾਲਾ ਇਹ ਕਮਿਸ਼ਨ ਅਧੁਨਿਕ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਵਰਤੋਂ ਲਈ ਜ਼ਰੂਰਤਾਂ ਦੀ ਲੀਹ ‘ਤੇ ਜ਼ਮੀਨ ਪ੍ਰਬੰਧਨ

ਚੰਡੀਗੜ੍ਹ ਮਿਲਟਰੀ ਲਿਟਰੇਚਰ ਫੈਸਟੀਵਲ ‘ਇੰਡੋ-ਪਾਕਿ ਜੰਗ 1965’ ‘ਤੇ ਵਿਸ਼ੇਸ

chandigarh military literature festival last day ਭਾਰਤ ਤੇ ਪਾਕਿਸਤਾਨ ਦੋਵਾਂ ਨੇ 1965 ਜੰਗ ਦੌਰਾਨ ਇਕ-ਦੂਜੇ ਨੂੰ ਹੱਕਾ-ਬੱਕਾ ਕਰ ਦਿੱਤਾ ਸੀ ਅਤੇ ਭਾਰਤ, ਪਾਕਿਸਤਾਨ ਤੇ ਜੰਮੂ ਕਸ਼ਮੀਰ ਵਿੱਚ ਵਾਪਰੀਆਂ ਕਈ ਘਟਨਾਵਾਂ ਉਸ ਵਰ੍ਹੇ ਅਗਸਤ-ਸਤੰਬਰ ਵਿੱਚ ਹੋਈ ਇਸ ਲੜਾਈ ਲਈ ਸੰਭਾਵੀ ਤੌਰ ’ਤੇ ਜ਼ਿੰਮੇਵਾਰ ਸਨ। ਚੰਡੀਗੜ੍ਹ ਮਿਲਟਰੀ ਲਿਟਰੇਚਰ ਫੈਸਟੀਵਲ ਦੇ ‘ਇੰਡੋ-ਪਾਕਿ ਜੰਗ 1965’ ਸੈਸ਼ਨ ਨੂੰ ਸੰਬੋਧਨ ਕਰਦਿਆਂ

Punjab Congress.....

ਜਾਣੋ … ਕਿਸ ਉਮੀਦਵਾਰ ਨੇ ਚੋਣਾਂ ‘ਚ ਖਰਚੇ ਕਿੰਨੇ ਰੁਪਏ ?

ਪਟਿਆਲਾ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਕਾਂਗਰਸੀ ਉਮੀਦਵਾਰ ਖਰਚ ਕਰਨੇ ਦੇ ਮਾਮਲੇ ‘ਚ ਮੋਹਰੀ ਰਹੇ । ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਨਾਭਾ ਤੋਂ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਤੇ ਪਟਿਆਲਾ ਰੂਰਲ ਤੋਂ ਕਾਂਗਰਸ ਦੇ ਹੀ ਉਮੀਦਵਾਰ ਬ੍ਰਹਮ ਮੋਹਿੰਦਰਾ ਨੇ ਕੈਪਟਨ ਤੋਂ ਕਰੀਬ 3 ਲੱਖ ਰੁਪਏ ਵੱਧ ਖਰਚ

ਸਿੱਧੂ ਨੇ ਕੀਤੀ ਕਾਂਗਰਸ ਦੋਫਾੜ …..

ਆਪਸੀ ਖਿੱਚੋਤਾਣ ਤੇ ਗੁੱਟਬਾਜ਼ੀ ਲਈ ਮਸ਼ਹੁਰ ਪੰਜਾਬ ਕਾਂਗਰਸ ਇਸ ਵਾਰ ਨਵੇਂ ਮੁੱਦੇ ਤੇ ਦੋੌਫਾੜ ਹੁੰਦੀ ਨਜ਼ਰ ਆ ਰਹੀ ਹੈ । ਪੰਜਾਬ ਕਾਂਗਰਸ ਦੇ ਪ੍ਰਮੁੱਖ ਕੈਪਟਨ ਅਮਰਿੰਦਰ ਸਿੰਘ ਜਿੱਥੇ ਸਿੱਧੂ ਨੂੰ ਜ਼ਿਆਦਾ ਭਾਅ ਨਹੀਂ ਦੇ ਰਹੇ, ਤੇ ਵਾਰ ਵਾਰ ਉਹਨਾਂ ਦੇ ਬਿਆਨ ਸਿੱਧੂ ਨੂੰ ਲੈ ਕੇ ਕਦੀ ਤਿੱਖੇ ਤੇ ਕਦੇ ਨਰਮ ਹੁੰਦੇ ਜਾ ਰਹੇ ਹਨ ਉਥੇ

ਡੇਲੀ ਪੋਸਟ ਐਕਸਪ੍ਰੈਸ 7AM 21.10.2016

ਡੇਲੀ ਪੋਸਟ ਐਕਸਪ੍ਰੈਸ 8PM 19.10.2016

ਡੇਲੀ ਪੋਸਟ ਐਕਸਪ੍ਰੈਸ 7AM 13.10.2016

ਡੇਲੀ ਪੋਸਟ ਐਕਸਪ੍ਰੈਸ 8 AM 9.10.2016

ਸ਼ੋ੍ਮਣੀ ਆਕਾਲੀ ਦਲ ਨੇ ਚੁੱਕੇ ਸਿੱਧੂ ਦੀ ਨੀਅਤ ਤੇ ਸਵਾਲ

ਡੇਲੀ ਪੋਸਟ ਐਕਸਪ੍ਰੈਸ 8PM 26.9.2016

ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਕੇਜਰੀਵਾਲ ਅਤੇ ਚੌਥੇ ਫ੍ਰੰਟ ਤੇ ਵਾਰ

ਪੰਜਾਬ ਦੇ ਜਿਲ੍ਹਾ ਨਵਾਂ ਸ਼ਹਿਰ ਦੇ ਹਲ੍ਕਾ ਬੰਗਾ ਦੀ ਵਿਧਾਨ ਸਭਾ ਵਿੱਚ ਆਜੋਯਿਤ ਹਲਕੇ ਵਿੱੱਚ ਕੈਪਟਨ ਮੁਹਿੰਮ ਤਹਿਤ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪੰਜਾਬ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਸਾੰਸਦ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਭਾਰੀ ਜਨ ਸਭਾ ਵਿੱਚ ਮੌਜੂਦ ਲੋਕਾਂ ਦੀਆਂ ਮੁਸ਼੍ਕਿਲਾਂ ਨੁੂੰ ਸੁਣਿਆ ਅਤੇ ਹੋਰ 2017 ਵਿੱਚ ਆਪਣੀ

ਕੈਪਟਨ ਨੇ ਕੀਤੀ ਸ਼ਿਰਕਤ ਹੁਸ਼ਿਆਰਪੁਰ ਕਿਸਾਨ ਰੈਲੀ ਵਿੱਚ

ਹੁਸ਼ਿਆਰਪੁਰ ਦੀ ਲੋਕ ਸਭਾ ਵਿੱਚ ਹੁਸ਼ਿਆਰਪੁਰ ਦੇ ਕਿਸਾਨਾਂ ਦੇ ਹੱਕ ਲਈ ਕੀਤੀ ਜਾ ਰਹੀ ਹੈ ਰੈਲੀ।ਕੈਪਟਨ ਅਮਰਿੰਦਰ ਸਿੰਘ,ਪ੍ਰਤਾਪ ਸਿੰਘ ਬਾਜਵਾ,ਅੰਬਿਕਾ ਸੋਨੀ,ਆਸ਼ਾ ਕੁਮਾਰੀ ਕਾਗਰਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ