Tag: , , , , ,

SGPC budget for sports

SGPC ਦੇ ਬਜਟ ‘ਚ ਖਿਡਾਰੀਆਂ ਨਾਲ ਮਤਰੇਇਆ ਸਲੂਕ

ਸਿੱਖ ਪੰਥ ਦੀ ਮਿਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧਨ ਤੋਂ ਬਿਨ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਸਮਾਜਿਕ ਕਾਰਜ ਕਰਦੀ ਹੈ। ਇਨ੍ਹਾਂ ਕਾਰਜਾਂ ਦੀ ਪੂਰਤੀ ਲਈ ਕਮੇਟੀ ਵੱਲੋਂ ਵੱਖਰਾ ਬਜਟ ਹਰ ਵਰ੍ਹੇ ਵੀ ਪੇਸ਼ ਕੀਤਾ ਜਾਂਦਾ ਹੈ।ਇਹ ਬਜਟ ਪੰਜਾਬ ਸਰਕਾਰ ਨਾਲੋਂ ਵੀ ਕਿਤੇ ਜਿ਼ਆਦਾ ਦਾ ਹੁੰਦਾ ਹੈ।ਇਸ ਵਾਰ ਵੀ ਕਮੇਟੀ

1ਲੱਖ 60 ਹਜਾਰ ਦੀ ਰਕਮ ਲੈ ਕੇ ਆ ਰਹੇ ਵਿਅਕਤੀਆਂ 'ਤੇ ਚੱਲੀ ਗੋਲੀ

1ਲੱਖ 60 ਹਜਾਰ ਦੀ ਰਕਮ ਲੈ ਕੇ ਆ ਰਹੇ ਵਿਅਕਤੀਆਂ ‘ਤੇ ਚੱਲੀ ਗੋਲੀ

ਫਰੀਦਕੋਟ(ਡਿੰਪੀ ਸੰਧੂ) : ਫਰੀਦਕੋਟ ਵਿਚ ਲਗਤਾਰ ਹੋ ਰਹੀਆ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆ। ਆਏ ਦਿਨ ਹੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ। ਫਰੀਦਕੋਟ ਵਿੱਚ ਕਾਫੀ ਘਟਨਾਂ ਹੋ ਚੁੱਕੀਆ ਹਨ ਪਰ ਪੁਲਿਸ ਦਾ ਹੱਥ ਹਰ ਵਾਰ ਖਾਲੀ ਨਜ਼ਰ ਆਉਂਦਾ ਹੈ। ਫਰੀਦਕੋਟ ਤੋਂ ਮੋਗਾ ਰੋਡ ਤੇ ਪਿੰਡ ਟਿਹਣਾ ਦੇ ਕੋਲ ਨਿੱਜੀ ਕੰਪਨੀ

Hotel Yehuda

OMG !..ਇਹ ਹੋਟਲ ‘ਹਨੀਮੂਨ ਕਪਲ’ ਨੂੰ ਦਿੰਦਾ ਹੈ 70 ਲੱਖ ਰੁਪਏ

ਤੁਸੀਂ ਅਜਿਹੇ ਕਈ ਹੋਟਲ ਦੇਖੇ ਹੋਣਗੇ ਜਿਨ੍ਹਾਂ ਵਲੋਂ ਗਾਹਕਾਂ ਨੂੰ ਆਪਣੇ ਵਲ ਖਿੱਚਣ ਲਈ ਹਜ਼ਾਰਾਂ ਰੁਪਏ ਦਾ ਡਿਸਕਾਂਊਟ ਦਿੱਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਜਰਾਇਲ ‘ਚ ਯੇਹਦਾ ਨਾਮ ਦੇ ਹੋਟਲ ਵਲੋਂ ਹਨੀਮੂਨ ਕਪਲਸ ਨੂੰ 70 ਲੱਖ ਰੁਪਏ ਦਾ ਦਿੱਤੇ ਜਾਂਦੇ ਹਨ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇਹ ਇਨਾਮ ਹੋਟਲ ਦੀਆਂ ਕੁਝ

ਬਿੱਗ ਬਾਸ: ਕੀ ਕੰਟੈਸਟੈਂਟ ਵਧਾ ਪਾਉਣਗੇ ਪ੍ਰਾਈਜ਼ਮਨੀ?

ਬਿੱਗ ਬਾਸ ਵੱਲੋਂ ਦਿੱਤੇ ਗਏ ਟਾਸਕ ਬਹੁਤ ਹੀ ਮਜ਼ੇਦਾਰ ਤੇ ਦੇਖਣ ਵਾਲੇ ਹੁੰਦੇ ਨੇ, ਹਰ ਕੋਈ ਇੱਕ ਦੂਜੇ ਨੂੰ ਟੱਕਰ ਦਿੰਦਾ ਨਜ਼ਰ ਆਉਂਦਾ ਹੈ ਜਾਂ ਫਿਰ ਉਹ ਗੇਮ ਕੁਝ ਹੋਰ ਰੰਗ ਲੈ ਲੈਂਦੀ ਹੈ। ਇਸ ਵਾਰ ਜੋ ਟਾਸਕ ਦਿੱਤਾ ਗਿਆ ਹੈ ਉਹ ਬਾਕੀ ਟਾਸਕ ਨਾਲੋਂ ਕਾਫੀ ਵੱਖ ਹੈ। ਇਸ ਟਾਸਕ ਜ਼ਰਿਏ ਘਰਵਾਲੇ ਪ੍ਰਾਈਜ਼ਮਨੀ ਦੀ ਰਕਮ

OMG : ਮੁਆਵਜੇ ‘ਚ ਮਲਾਇਕਾ ਅਰੋੜਾ ਨੇ ਮੰਗੇ ਇੰਨੇ ਕਰੋੜ !

ਕਿਸੀ ਸਮੇਂ ਬਾਲੀਵੁੱਡ ‘ਚ ਮਲਾਇਕਾ ਅਰੋੜਾ ਤੇ ਅਰਬਾਜ਼ ਖਾਨ ਦੀ ਜੋੜੀ ਦੀ ਮਿਸਾਲ ਦਿੱਤੀ ਜਾਂਦੀ ਸੀ, ਪਰ ਅੱਜ ਕੱਲ੍ਹ ਇਹਨਾਂ ਦੋਹਾਂ ਦੇ ਰਿਸ਼ਤੇ ‘ਚ ਦਰਾਰ ਆ ਗਈ ਹੈ। ਦੋਹਾਂ ਨੇ 18 ਸਾਲ ਇੱਕਠੇ ਰਹਿਣ ਤੋਂ ਬਾਅਦ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ। ਅਰਬਾਜ਼ ਤੇ ਮਲਾਇਕਾ ਦੇ ਤਲਾਕ ਦਾ ਕੇਸ ਬਾਂਦਰਾ ਦੇ ਫੈਮਿਲੀ

ਉਪ ਮੁੱਖ ਮੰਤਰੀ ਬਾਦਲ ਵੱਲੋਂ 13 ਕਰੋੜ ਦੀ ਰਾਸ਼ੀ ਪਿੰਡਾਂ ਲਈ ਕੀਤੀ ਜਾਰੀ

ਪੰਜਾਬ ਦੇ ਉਪ ਮੁੱਖ ਮੰਤਰੀ ਬਾਦਲ ਵੱਲੋਂ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਮਲੋਟ ਵਿੱਚ ਸੰਗਤ ਦਰਸ਼ਨ ਕਰ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਵਿਕਾਸ ਦੇ ਕੰਮਾਂ ਲਈ ਕਰੋੜਾਂ ਰੁਪਏ ਦੀ ਗਰਾਂਟ ਜਾਰੀ ਕੀਤੀ। ਇਸ ਮੌਕੇ ਉੱਤੇ ਉਪ ਮੁਖੇ ਮੰਤਰੀ ਬਾਦਲ ਨੇ ਕਿਹ ਕਿ ਕਿਸੇ ਵੀ ਪਿੰਡ ਨੂੰ ਵਿਕਾਸ ਕੰਮਾਂ ਦੀ ਕਮੀ ਨਹੀਂ

ਨੋਟਬੰਦੀ ਕਾਰਨ ਜਮਾਂ ਹੋਈ ਰਕਮ ਨਾਲ ਕਿਸਾਨਾਂ ਦੇ ਕਰਜ਼ੇ ਹੋਣ ਮੁਆਫ: ਕੈਪਟਨ

‍ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕਿਸਾਨਾਂ ਦੇ ਮੁੱਦੇ ਤੇ ਕਾਂਗਰਸ ਦੇ ਵਫਦ ਵਿਚ ਸ਼ਾਮਲ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਤੋਂ ਬਾਅਦ ਦੱਸਿਆ ਹੈ ਕਿ ਉਹਨਾਂ ਵੱਲੋਂ ਕਿਸਾਨਾਂ ਦੀਆਂ ਸੱਮਸਿਆਂਵਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਹੈ। ਕੈਪਟਨ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀਆਂ ਸੱਮਸਿਆਵਾਂ ਜਿਵੇਂ ਕਿ ਕਰਜ਼ਾ, ਖੁਦਕੁਸ਼ੀਆਂ,

ਵਕੀਲ ਦੇ ਖਜ਼ਾਨੇ ‘ਚੋਂ ਬਰਾਮਦ ਹੋਈ 13 ਕਰੋੜ 65 ਲੱਖ ਦੀ ਰਾਸ਼ੀ 

ਦਿੱਲੀ ਪੁਲਿਸ ਅਤੇ ਇਨਕਮ ਟੈਕਸ ਵਿਭਾਗ ਨੇ ਅੱਜ ਵੱਡੀ ਛਾਪੇਮਾਰੀ ਕਰਕੇ ਦਖਣੀ ਦਿੱਲੀ ਦੇ ਇਕ ਲਾ ਫਰਮ ਦੇ ਦਫਤਰ ਚੋਂ 13 ਕਰੋੜ 65 ਲੱਖ ਰੁਪੇ ਦੀ ਰਾਸ਼ੀ ਬਰਾਮਦ ਕਰ ਵੱਡੀ ਸਫਲਤਾ ਹਾਸਿਲ ਕੀਤੀ | ਬਰਾਮਦ ਕੀਤੀ ਗਈ ਰਾਸ਼ੀ ਵਿਚ ਢਾਈ ਕਰੋੜ ਰੁਪੇ ਦੇ ਨੋਟ ਵੀ ਸ਼ਾਮਲ ਹਨ | ਹਾਲਾਂਕਿ  ਫਰਮ ਦਾ ਮਲਿਕ ਫਰਾਰ ਹੈ ਜਿਸਨੂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ