Tag: , , , ,

ਰਿਤੂ ਨੰਦਾ ਦੇ ਅੰਤਿਮ ਸਸਕਾਰ ਵਿੱਚ ਪਹੁੰਚਿਆ ਕਪੂਰ ਪਰਿਵਾਰ, ਅਭਿਸ਼ੇਕ-ਐਸ਼ਵਰਿਆ ਹੋਏ ਸ਼ਾਮਿਲ

Kapoor family arrives Ritu funeral: ਬਾਲੀਵੁਡ ਅਦਾਕਾਰ ਰਿਸ਼ੀ ਕਪੂਰ ਦੀ ਭੈਣ ਅਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਰਿਤੂ ਨੰਦਾ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਹੈ। ਰਿਤੂ ਦਾ ਦੇਹਾਂਤ ਤੋਂ ਦੋਵੇਂ ਪਰਿਵਾਰ ਦੇ ਲਈ ਇਹ ਬੇਹੱਦ ਦੁੱਖਦ ਖਬਰ ਹੈ।  ਇਹ ਖਬਰ ਸੁਣਦੇ ਹੀ ਬੱਚਨ ਅਤੇ ਕਪੂਰ ਪਰਿਵਾਰ ਦਿੱਲੀ ਉਨ੍ਹਾਂ ਦੇ ਅੰਤਿਮ ਸਸਕਾਰ

ਰਿਤੂ ਨੰਦਾ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣ ਪਰਿਵਾਰ ਨਾਲ ਰਵਾਨਾ ਹੋਏ ਅਮਿਤਾਭ ਬੱਚਨ

Amitabh bachchan and aishwarya-rai: ਬਾਲੀਵੁਡ ਅਦਾਕਾਰ ਰਿਸ਼ੀ ਕਪੂਰ ਦੀ ਭੈਣ ਅਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਰਿਤੂ ਨੰਦਾ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਹੈ। ਰਿਤੂ ਦਾ ਅੰਤਿਮ ਸਸਕਾਰ ਦਿੱਲੀ ਵਿੱਚ ਕੀਤਾ ਜਾਵੇਗਾ ਅਤੇ ਅਮਿਤਾਭ ਬੱਚਨ ਆਪਣੀ ਨੂੰਹ ਐਸ਼ਵਰਿਆ ਰਾਏ ਬੱਚਨ ਦੇ ਨਾਲ ਮੁੰਬਈ ਤੋਂ ਰਵਾਨਾ ਹੋ ਚੁੱਕੇ ਹਨ। ਮੰਗਲਵਾਰ ਦੁਪਿਹਰ ਅਮਿਤਾਭ

ਅਮਿਤਾਭ ਬੱਚਨ ਨੂੰ ਐਵਾਰਡ ਮਿਲਣ ‘ਤੇ ਭਾਵੁਕ ਹੋਏ ਅਭਿਸ਼ੇਕ,ਆਖੀ ਇਹ ਗੱਲ

Amitabh bachchan receives award: ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਐਤਵਾਰ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਾਹੇਬ ਫਾਲਕੇ ਇਨਾਮ ਨਾਲ ਨਵਾਜਿਆ ਗਿਆ। ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂਨੂੰ ਇਹ ਇਨਾਮ ਦਿੱਤਾ। ਅਮਿਤਾਭ ਦੇ ਐਵਾਰਡ ਲੈਂਦੇ ਹੀ ਸਾਰਾ ਆਡੀਟੋਰਿਅਮ ਤਾਲੀਆਂ ਨਾਲ ਗੂੰਜਣ ਲੱਗਾ। ਅਮਿਤਾਭ ਨੇ ਸਨਮਾਨ ਪਾਉਣ ਤੋਂ

ਛੋਟੀ ਉਮਰ ‘ਚ ਹੀ ਇੰਨੀ ਵੱਡੀ ਗੱਲ ਕਹਿ ਗਈ ਆਰਾਧਿਆ ਬੱਚਨ

Aaradhya Bachchan powerful speech : ਆਰਾਧਿਆ ਬੱਚਨ ਆਪਣੇ ਦਾਦਾ ਅਮਿਤਾਭ ਬੱਚਨ ਦੀ ਤਰ੍ਹਾਂ ਕਾਫ਼ੀ ਐਕਸਪ੍ਰੈਸਿਵ ਹੈ। ਇਹ ਅਸੀ ਨਹੀਂ ਕਹਿ ਰਹੇ ਬਲਕਿ ਇਸ ਦਾ ਪ੍ਰਮਾਣ ਸੋਸ਼ਲ ਮੀਡੀਆ ਉੱਤੇ ਵਾਇਰਲ  ਹੋ ਰਿਹਾ ਇੱਕ ਵੀਡੀਓ ਦੇ ਰਿਹਾ ਹੈ। ਆਰਾਧਿਆ ਬੱਚਨ ਬਾਲੀਵੁਡ ਦੇ ਮਸ਼ਹੂਰ ਸਟਾਰਕਿਡਜ਼ ਵਿੱਚੋਂ ਇੱਕ ਹੈ। ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਹ

ਸਕੂਲ ਫੰਕਸ਼ਨ ਦੇ ਲਈ ਤਿਆਰ ਆਰਾਧਿਆ, ਦਾਦਾ ਅਮਿਤਾਭ ਪਰਿਵਾਰ ਨਾਲ ਦੇਖਣ ਪਹੁੰਚੇ

Aaradhya Ready for school function : ਐਸ਼ਵਰਿਆ ਰਾਏ ਬੱਚਨ ਦੀ ਬੇਟੀ ਆਰਾਧਿਆ ਬੱਚਨ ਨਾਲ ਬਾਂਡਿੰਗ ਕਿਸੇ ਤੋਂ ਲੁਕੀ ਨਹੀਂ ਹੈ।  ਐਸ਼ਵਰਿਆ ਚਾਹੇ ਆਪਣੇ ਵਰਕ ਕਮਿਟਮੈਂਟ ਦੇ ਬਾਵਜੂਦ ਬੇਟੀ ਦੇ ਟਾਈਮ ਕੱਢ ਹੀ ਲੈਂਦੀ ਹੈ। ਹਾਲ ਹੀ ਵਿੱਚ ਆਰਾਧਿਆ ਦੇ ਸਕੂਲ ਫੰਕਸ਼ਨ ਵਿੱਚ ਸ਼ਰੀਕ ਹੋਈ। ਇਸ ਦੌਰਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਐਸ਼ਵਰਿਆ ਚਾਹੇ ਆਪਣੇ ਵਰਕ

ਅਦਾਕਾਰਾ ਰਤੀ ਅਗਨੀਹੋਤਰੀ ਅੱਜ ਮਨਾਂ ਰਹੀ ਹੈ ਆਪਣਾ 59ਵਾਂ ਜਨਮਦਿਨ

Rati agnihotri birthday special: ਅਮਿਤਾਭ ਬੱਚਨ ਦੇ ਨਾਲ ਫਿਲਮ ‘ਕੁਲੀ’ ਵਿੱਚ ਨਜ਼ਰ ਆਈ ਬਾਲੀਵੁਡ ਅਦਾਕਾਰਾ ਰਤੀ ਅਗਨੀਹੋਤਰੀ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੀ ਹੈ। ਰਤੀ ਦਾ ਜਨਮ ਮੁੰਬਈ ਵਿੱਚ ਇੱਕ ਪੰਜਾਬੀ ਫੈਮਿਲੀ ਵਿੱਚ ਹੋਇਆ ਸੀ। ਉਨ੍ਹਾਂ ਨੇ 10 ਸਾਲ ਦੀ ਉਮਰ ਤੋਂ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੂੰ ਬਚਪਨ ਤੋਂ ਅਦਾਕਾਰੀ ਦਾ

Celebs not cast vote

ਅਕਸ਼ੇ ਤੋਂ ਕੈਟਰੀਨਾ- ਸਨੀ ਤੱਕ, ਇਹ ਸਿਤਾਰੇ ਨਹੀਂ ਪਾ ਸਕਦੇ ਵੋਟ

Celebs not cast vote : ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਹੋ ਚੁੱਕੀ ਹੈ। ਮੁੰਬਈ ਵਿੱਚ ਕਈ ਸਿਤਾਰਿਆਂ ਨੇ ਪੋਲਿੰਗ ਬੂਥ ਉੱਤੇ ਜਾਕੇ ਆਪਣੀ – ਆਪਣੀ ਵੋਟ ਦਾ ਇਸਤੇਮਾਲ ਕੀਤਾ। ਪ੍ਰਿਯੰਕਾ ਚੋਪੜਾ, ਉਰਮਿਲਾ ਮਾਤੋਂਡਕਰ, ਪਰੇਸ਼ ਰਾਵਲ, ਰੇਖਾ, ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ ਖਾਨ, ਦੀਆ ਮਿਰਜ਼ਾ, ਅਜੇ ਦੇਵਗਨ, ਕਾਜੋਲ ਸਮੇਤ ਕਈ ਸੈਲੇਬਸ ਨੇ ਵੋਟ ਪਾ

ਅਮਿਤਾਭ ਬੱਚਨ ਨੇ ਬੇਟੀ ਸ਼ਵੇਤਾ ਨੂੰ ਬਰਥਡੇ ‘ਤੇ ਦਿੱਤੀ ਖਾਸ ਤਰੀਕੇ ਨਾਲ ਵਧਾਈ, ਵੇਖੋ ਤਸਵੀਰਾਂ

Amitabh Daughter Shweta Birthday : ਬਾਲੀਵੁਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਆਪਣੀ ਬੇਟੀ ਸ਼ਵੇਤਾ ਬੱਚਨ ਨੰਦਾ ਦੇ ਬੇਹੱਦ ਕਰੀਬ ਹੈ। ਇਸ ਗੱਲ ਦਾ ਸਬੂਤ ਪਬਲਿਕ ਈਵੈਂਟ ਵਿੱਚ ਦੋਹਾਂ ਦੀ ਟਿਊਨਿੰਗ ਅਤੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਮਿਲਦਾ ਹੈ।17 ਮਾਰਚ ਨੂੰ ਸ਼ਵੇਤਾ ਦੇ ਜਨਮਦਿਨ ਤੇ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੇ ਖਾਸ ਤਸਵੀਰ ਸ਼ੇਅਰ

ਅੰਬਾਨੀ ਤੋਂ ਲੈ ਕੇ ਬਿੱਗ ਬੀ ਤੱਕ ਪੀਂਦੇ ਨੇ ਇਸ ਡੇਅਰੀ ਦਾ ਦੁੱਧ , 1 ਲੀਟਰ ਦੁੱਧ ਦੀ ਕੀਮਤ ਹੈ ਇੰਨੀ…

Bhagyalaxmi dairy :ਮੰਚਰ( ਪੁਣੇ ):ਮਹਾਰਾਸ਼ਟਰ ਦੇ ਪੁਣੇ ਵਿੱਚ ਭਾਗਿਆਲਕਸ਼ਮੀ ਨਾਮ ਦੀ ਇੱਕ ਡੇਅਰੀ ਚੱਲ ਰਹੀ ਹੈ ,ਜਿਸਦੇ ਕਸਟਮਰ ਦੀ ਲਿਸਟ ਵਿੱਚ ਵੱਡੀਆਂ – ਵੱਡੀਆਂ ਹਸਤੀਆਂ ਸ਼ਾਮਿਲ ਹਨ।ਅੰਬਾਨੀ ਪਰਿਵਾਰ ਤੋਂ ਲੈ ਕੇ ਅਮਿਤਾਭ ਬੱਚਨ ,ਸਚਿਨ ਤੇਂਦੁਲਕਰ ਅਕਸ਼ੇ ਕੁਮਾਰ , ਰਿਤਿਕ ਰੌਸ਼ਨ ਜਿਵੇਂ ਸੈਲੈਬਸ ਦੇ ਘਰਾਂ ਵਿੱਚ ਇਸ ਡੇਅਰੀ ਦਾ ਦੁੱਧ ਜਾਂਦਾ ਹੈ । ਇਥੇ ਧਿਆਨਦੇਣਯੋਗ ਹੈ

ਅਮਿਤਾਭ ਬੱਚਨ ਕਰ ਸਕਦੇ ਹਨ ਕਾਂਗਰਸ ਜੁਆਇਨ,ਕਾਂਗਰਸ ਨੇਤਾਵਾਂ ਨਾਲ ਵਧੀਆਂ ਨਜ਼ਦੀਕੀਆ

Amitabh bachan joining congress   ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਅਕਸਰ ਆਪਣੇ ਟਵਿਟਰ ਪੋਸਟ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਇਸ ਵਾਰ ਵੀ ਮਾਮਲਾ ਟਵਿਟਰ ਨਾਲ ਹੀ ਜੁੜਿਆ ਹੈ ਪਰ ਥੋੜੇ ਟਵਿਸਟ ਨਾਲ। ਹਾਲ ਹੀ ‘ਚ ਅਮਿਤਾਭ ਟਵਿਟਰ ‘ਤੇ ਕੁਝ ਅਜਿਹਾ ਕਰਦੇ ਨਜ਼ਰ ਆਏ ਹਨ, ਜਿਸ ਨੂੰ ਲੈ ਕੇ ਅਟਕਲਾਂ (ਖਬਰਾਂ) ਦਾ ਬਾਜ਼ਾਰ ਗਰਮ ਹੋ ਗਿਆ

ਆਪਣੀ ਪ੍ਰਸਿੱਧੀ ਤੋਂ ਤੰਗ ਆਏ ਅਮਿਤਾਬ ਬਚਨ ਨੇ ਆਖੀ ਇਹ ਵੱਡੀ ਗੱਲ…

Annoyed form his fame Amitabh Bachan said this … ਮੁੰਬਈ : ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬਚਨ ਜਿਨ੍ਹਾਂ ਨੂੰ ਬਿੱਗ ਬੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਇਸ ਬਿਆਨ ਵਿਚ ਇੱਕ ਦਰਦ ਨਜ਼ਰ ਆ ਰਿਹਾ ਹੈ। ਸ਼ਾਇਦ ਉਨ੍ਹਾਂ ਨੂੰ ਕਿਸੇ ਗੱਲ ਤੋਂ ਗਿਲਾ ਸ਼ਿਕਵਾ

ਸ਼ਤਰੂਘਨ ਸਿਨਹਾ ਨੇ ਅਮਿਤਾਭ ਨਾਲ ਤਸਵੀਰ ਪਾ ਕੇ ਕਾਦਰ ਖਾਨ ਨੂੰ ਕੀਤਾ ਬਰਥਡੇ ਵਿਸ਼,ਹੋ ਗਏ TROLL

ਸ਼ਤਰੂਘਨ ਸਿਨਹਾ ਨੇ ਐਤਵਾਰ ਨੂੰ ਕਾਦਰ ਖਾਨ ਨੂੰ ਟਵਿੱਟਰ `ਤੇ ਬਰਥਡੇ ਵਿਸ਼ ਕੀਤਾ। ਜਿਸ ਤੋਂ ਬਾਅਦ ਉਹ ਟਰੋਲਿੰਗ ਦਾ ਸ਼ਿਕਾਰ ਹੋ ਗਏ। ਦਰਅਸਲ, ਉਨ੍ਹਾਂ ਨੇ ਟਵੀਟ ਵਿੱਚ ਆਪਣੀ ਅਤੇ ਅਮਿਤਾਭ ਬੱਚਨ ਦੀ ਤਸਵੀਰ ਸ਼ੇਅਰ ਕਰ ਦਿੱਤੀ ਸੀ। ਟਵੀਟ ਕਰ ਉਨ੍ਹਾਂ ਨੇ ਲਿਖਿਆ `ਬਰਥਡੇ `ਤੇ ਮੈਂ ਮਹਾਨ ਅਦਾਕਾਰ,ਐਂਟਰਟੇਨਰ ਅਤੇ ਡਾਇਲੋਗ ਰਾਈਟਰ ਨੂੰ ਯਾਦ ਕਰ ਰਿਹਾ ਹਾਂ।ਲਵ

Raees

100 ਕਰੋੜ ਦੀ ਕਮਾਈ ਨੇੜੇ ਪਹੁੰਚੀ  ‘ਰਈਸ’ ਦੀਆਂ ਕੁਝ ਗਲਤੀਆਂ

2017 ਸ਼ਾਹਰੁਖ ਖਾਨ ਲਈ ਕਾਫੀ ਲੱਕੀ ਰਿਹਾ। ਬੁੱਧਵਾਰ ਨੂੰ ਰਿਲੀਜ਼ ਹੋਈ ਫਿਲਮ ‘ਰਈਸ’ ਦੀ ਕਮਾਈ ਨਾਲ ਸ਼ਾਹਰੁਖ ਸੱਚ ‘ਚ ਹੀ ਰਈਸ ਬਣ ਗਏ ਨੇ। ਜੀ ਹਾਂ, ਬਾਕਸ-ਆਫਿਸ ਕਲੈਕਸ਼ਨ ਦੇ ਮਾਮਲੇ ‘ਚ ਰਈਸ ਫਿਲਮ 100 ਕਰੋੜ ਦਾ ਅੰਕੜਾ ਪਾਰ ਕਰਨ ਦੇ ਨੇੜੇ ਹੈ। ਹੁਣ ਤੱਕ ਰਈਸ ਨੇ 75 ਲੱਕ ਰੁਪਏ ਤੱਕ ਦੀ ਕਮਾਈ ਕਰ ਲਈ ਹੈ।

ਯੂ.ਐਨ ਵਿਚ ਹੋਵੇਗੀ ਅਮਿਤਾਭ ਬੱਚਨ ਦੀ ਫਿਲਮ “ਪਿੰਕ”ਦੀ ਸਕ੍ਰੀਨਿੰਗ

ਮਹਿਲਾਵਾਂ ਦੇ ਖਿਲਾਫ ਅਪਰਾਧ ਤੇ ਅਧਾਰਿਤ ਮਹਾਨਾਇਕ ਅਮਿਤਾਭ ਬੱਚਨ ਦੀ ਫਿਲਮ “ਪਿੰਕ” ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਇਕ ਮੁੱਖ ਦਫਤਰ ਦੀ ਸਕ੍ਰੀਨਿੰਗ ਤੇ ਇਨਵਾਈਟ ਕੀਤਾ ਹੈ। ਅਮਿਤਾਭ ਨੇ ਟਵੀਟਰ ਤੇ ਇਸ ਗੱਲ ਦੀ ਜਾਣਕਾਰੀ ਦਿੱਤੀ।ਇਸ ਫਿਲਮ ਵਿਚ ਉਹ ਵਕੀਲ ਦੀ ਭੂਮਿਕਾ ਨਿਭਾ ਰਹੇ ਹਨ। ਅਮਿਤਾਭ ਨੇ ਟਵੀਟਰ ਤੇ ਲਿਖਿਆ ਕਿ “ਨਿਊਯਾਰਕ ਵਿਚ ‘ਪਿੰਕ’ ਨੂੰ

ਮਹਾਕਵੀ ‘ਹਰਿਵੰਸ਼ ਰਾਏ ਬੱਚਨ’ ਦਾ ਅੱਜ ਹੈ ਜਨਮ ਦਿਨ

ਜੋ ਬੀਤ ਗਈ ਸੋ ਬਾਤ ਗਈ, ਜੀਵਨ ਮੈਂ ਇੱਕ ਸਿਤਾਰਾ ਸੀ ਮਾਨਾ ਉੇਹ ਬੇਹਦ ਪਿਆਰਾ ਸੀ, ਇਹ ਡੁੱਬ ਗਿਆ ਤਾਂ ਡੁੱਬ ਗਿਆ ਮਹਾਕਵਿ ਹਰਿਵੰਸ਼ ਰਾਏ ਬੱਚਨ ਦੀਆਂ ਇਹ ਲਾਇਨਾਂ ਅੱੱਜ ਵੀ ਲੋਕਾਂ ਦੀ ਜੁਬਾਨ ‘ਤੇ ਅਕਸਰ ਸੁਨਣ ਨੂੰ ਮਿਲ ਹੀ ਜਾਂਦੀ ਹੈ।ਹਿੰਦੀ ਦੇ ਪ੍ਰਸਿੱਧ ਕਵੀ ਤੇ ਰਚਨਾਕਾਰ ‘ਹਰਿਵੰਸ਼ ਰਾਏ ਬੱਚਨ’ ਦਾ ਅੱਜ ਜਨਮ ਦਿਨ ਹੈ। ਉਹ

ਐਸ਼ ਦੇ ‘ਬੋਲਡ ਸੀਨਜ਼’ ‘ਤੇ ਅਭਿਸ਼ੇਕ ਨੇ ਤੋੜੀ ਚੁੱਪੀ

ਅਮਿਤਾਬ ਬੱਚਨ ਦੀ ਬੇਟੀ ਸ਼ਵੇਤਾ ਉੱਤਰੀ ਰੈਂਪ ‘ਤੇ

ਅਮਿਤਾਭ ਬੱਚਨ ਨੇ ਦਿੱਤੀ ਦੀਵਾਲੀ ਦੀ ਪਾਰਟੀ

ਦੀਵਾਲੀ ਦੇ ਜਸ਼ਨ ਵਿਚ ਸਾਰਾ ਦੇਸ਼ ਜਗਮਗਾ ਰਿਹਾ ਹੈ।ਰੌਸ਼ਨੀ ਦੇ ਇਸ ਪਵਿੱਤਰ ਤਿਉਹਾਰ ਨੂੰ ਸਾਰਿਆਂ ਨੇ ਆਪਣਿਆ ਨਾਲ ਮਨਾਇਆ।ਸਾਰੇ ਬਾਲੀਵੁੱਡ ਸਟਾਰਸ ਨੇ ਦੀਵਾਲੀ ਪਾਰਟੀ ਇਕ ਦੂਜੇ ਦੇ ਨਾਲ ਮਨਾਈ।ਹਾਲ ਹੀ ਅਮਿਤਾਭ ਬੱਚਨ ,ਸਲਮਾਨ ਖਾਨ ,ਬਿਪਾਸ਼ਾ ਬਸੂ ,ਅਤੇ ਅਨਿਲ ਕਪੂਰ ਅਜਿਹੇ ਸਿਤਾਰਿਆ ਨੇ ਜਸ਼ਨ- ਏ -ਦੀਵਾਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆ।ਦੱਸ ਦੇਈਏ ਕਿ ਸ਼ੇਅਰ

gphoto_472a130486

ਐੱਮ ਏ ਐੱਮ ਆਈ ਫਿਲਮ ਫੈਸਟੀਵਲ ਚ ਪਹੁੰਚੇ ਸਿਤਾਰੇ

shveta-with-navya

“ਆਪਣੀ ਬੇਟੀ ਦੀ ਜ਼ਿੰਦਗੀ ਬਚਾਉਣ ਲਈ” ਸ਼ਵੇਤਾ ਨੰਦਾ ਦੀ ਮੀਡੀਆ ਨੂੰ ਖੁੱਲੀ ਚਿੱਠੀ

ਅਕਸਰ ਕਿਹਾ ਜਾਂਦਾ ਹੈ ਕਿ ਸਟਾਰਡਮ ਦੀ ਕੀਮਤ ਕਲਾਕਾਰ ਦੇ ਨਾਲ ਨਾਲ ਕਈ ਵਾਰ ਉਸਦੇ ਪਰਿਵਾਰ ਨੂੰ ਵੀ ਚੁਕਾਉਣੀ ਪੈਂਦੀ ਹੈ । ਬਾਲੀਵੁੱਡ ਵਿਚ ਵੀ ਕਈ ਇਹੋ ਜਿਹੇ ਸੁਪਰ ਸਟਾਰ ਹਨ ਜਿਹਨਾਂ ਦੇ ਬੱਚੇ ਜਾਂ ਹੋਰਨਾਂ ਪਰਿਵਾਰਕ ਮੈਂਬਰ ਲਾਈਮਲਾਈਟ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ,  ਅਜਿਹਾ ਹੀ ਇਕ ਪਰਿਵਾਰ ਹੈ ਇੰਡਸਟਰੀ ਦੇ ਸੁਪਰਸਟਾਰ ਅਮਿਤਾਭ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ