Tag: , , , ,

ਜੇਕਰ ਭਾਰਤ ਹੋ ਗਿਆ G-7 ‘ਚ ਸ਼ਾਮਲ ਤਾਂ ਚੀਨ ਦੀਆਂ ਵੱਧ ਜਾਣਗੀਆਂ ਮੁਸ਼ਕਿਲਾਂ

ਕੁਝ ਇੰਝ ਜ਼ਾਹਿਰ ਕੀਤੀ ਬਰਾਕ ਓਬਾਮਾ ਨੇ ਟਰੰਪ ਖਿਲਾਫ ਨਰਾਜ਼ਗੀ

ਕੋਰੋਨਾ ਨੇ ਤੋੜੀ ਸੁਪਰ ਪਾਵਰ ਦੀ ਕਮਰ, ਭਾਰਤ ਇੰਝ ਕਰ ਸਕਦਾ ਅਮਰੀਕਾ ਨਾਲ

ਅਮਰੀਕਾ ਤੋਂ ਬਾਅਦ ਇਸ ਦੇਸ਼ ਨੇ ਵੀ ਦਿੱਤੀ ਹਾਈਡ੍ਰੋਕਸੀ-ਕਲੋਰੋਕਵੀਂਨ ਨੂੰ ਕੋਰੋਨਾ ਦੇ ਇਲਾਜ ਦੀ ਮੰਜੂਰੀ,ਜਾਣੋ…

Treatment for corona virus : ਕੋਰੋਨਵਾਇਰਸ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੁਆਰਾ ਗਠਿਤ ਕੀਤੀ ਗਈ ਨੈਸ਼ਨਲ ਟਾਸਕ ਫੋਰਸ ਨੇ ਕੋਰੋਨਾ ਵਾਇਰਸ ਪਾਜੀਟਿਵ ਮਰੀਜ ਦੇ ਮਾਮਲਿਆਂ ‘ਚ ਹਾਈਡ੍ਰੋਕਸੀ-ਕਲੋਰੋਕਵੀਂਨ ਦੀ ਸਿਫਾਰਸ਼ ਕੀਤੀ ਹੈ। ਹਾਲਾਂਕਿ, ਬਿਨਾਂ ਡਾਕਟਰ ਦੀ ਸਲਾਹ ਦੇ ਇਸ ਦਵਾਈ ਨੂੰ ਲੈਣਾ ਵਰਜਿਤ ਹੈ। ਇਸ ਤੋਂ ਪਹਿਲਾਂ ਯੂਐਸ ਦੇ ਰਾਸ਼ਟਰਪਤੀ

US ‘ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, 25 ਲੋਕਾਂ ਦੀ ਮੌਤ

Nashville tornado: ਵਾਸ਼ਿੰਗਟਨ: ਅਮਰੀਕਾ ਦੇ ਟੈਨੇਸੀ ਸੂਬੇ ਵਿੱਚ ਬੀਤੇ ਦਿਨ ਆਏ ਭਿਆਨਕ ਤੂਫਾਨ ਆਉਣ ਦੀ ਖਬਰ ਹੈ, ਜਿਸ ਵਿੱਚ ਘੱਟ ਤੋਂ ਘੱਟ 25 ਲੋਕਾਂ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮ੍ਰਿਤਕਾਂ ਵਿੱਚ ਛੋਟੇ-ਛੋਟੇ ਬੱਚੇ ਵੀ ਸ਼ਾਮਿਲ ਹਨ । ਮਿਲੀ ਜਾਣਕਾਰੀ ਅਨੁਸਾਰ ਇਸ ਤੂਫਾਨ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ

ਅਮਰੀਕਾ : ਬੀਅਰ ਬਣਾਉਣ ਵਾਲੀ ਕੰਪਨੀ ‘ਚ ਗੋਲੀਬਾਰੀ, 7 ਲੋਕਾਂ ਦੀ ਮੌਤ

America Firing ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿਚ ਬੁੱਧਵਾਰ ਨੂੰ ਇਕ ਬੀਅਰ ਬਣਾਉਣ ਵਾਲੀ ਕੰਪਨੀ ‘ਚ ਹੋਈ ਗੋਲੀਬਾਰੀ ‘ਚ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲੇ ਸਖਸ਼ ਨੇ ਯੂਨਿਟ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ। ਇਹ ਘਟਨਾ ਮਾਲੋਸਨ ਕੌਰਸ ਦੇ ਕੈਂਪਸ ਵਿਚ ਵਾਪਰੀ, ਜੋ ਮਾਵੋਕੀ ਸਿਟੀ ਦੀ ਦੁਨੀਆ ਦੀ ਸਭ ਤੋਂ

ਟਰੰਪ ਦੇ ਭਾਰਤ ਦੌਰੇ ਤੋਂ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ

Pakistan must crack down: ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਤੋਂ ਪਹਿਲਾਂ ਅਮਰੀਕਾ ਨੇ ਵੱਡਾ ਬਿਆਨ ਦਿੱਤਾ ਹੈ । ਜਿਸ ਵਿੱਚ ਅਮਰੀਕਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਨੂੰ ਅੱਤਵਾਦ ਖਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਅਮਰੀਕਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਉਸਨੂੰ

ਅਮਰੀਕਾ : ਝੀਲ ‘ਚੋਂ ਮਿਲੀ ਲਾਪਤਾ ਭਾਰਤੀ ਵਿਦਿਆਰਥਣ ਦੀ ਲਾਸ਼

Annrose jerry missing body: 21 ਜਨਵਰੀ ਤੋਂ ਲਾਪਤਾ ਹੋਈ ਇਕ ਭਾਰਤੀ-ਅਮਰੀਕੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਰਾਜ ਦੀ ਇਕ ਝੀਲ ਤੋਂ ਮਿਲੀ ਸੀ। 21 ਸਾਲਾ ਪੀੜਤ ਐਨਰੋਜ਼ ਜੈਰੀ ਜੋ ਕਿ ਨੋਟਰ ਡੈਮ ਯੂਨੀਵਰਸਿਟੀ ਦੀ ਵਿਦਿਆਰਥਣ ਸੀ। ਸ਼ੁੱਕਰਵਾਰ ਨੂੰ ਸੈਂਟ ਮੈਰੀ ਝੀਲ ਤੋਂ ਲਾਸ਼ ਬਾਹਰ ਕੱਢੀ ਗਈ। ਸੂਤਰਾਂ ਦੇ ਅਨੁਸਾਰ ਜਦੋਂ ਲਾਸ਼ ਬਰਾਮਦ ਹੋਈ ਸੀ ਤਾਂ ਉਸਦਾ

ਨਿਊ ਯਾਰਕ ‘ਚ  ਆਇਆ ਬਰਫੀਲਾ ਤੂਫ਼ਾਨ

A snowstorm in New Yorkਨਿਊ ਯਾਰਕ  : ਸ਼ਹਿਰ ਨੇ ਬੁੱਧਵਾਰ ਨੂੰ ਮੌਸਮ ਦਾ ਇੱਕ ਵੱਖਰਾ ਰੰਗ ਪ੍ਰਾਪਤ ਕੀਤਾ. ਸ਼ਹਿਰ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅਚਾਨਕ ਬਰਫਬਾਰੀ ਅਤੇ ਬੱਦਲ ਛਾਏ ਰਹੇ. ਇਸ ਵੀਡੀਓ ਨਾਲ ਸੰਬੰਧਤ ਹੋਰ ਵੀਡੀਓ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ. ਜਿਸ ‘ਚ ਬਹੁ-ਮੰਜ਼ਲਾ ਇਮਾਰਤ ਵਿਚ ਤੇਜ਼ ਬਰਫ਼ ਦੇ ਬੱਦਲ ਨਜ਼ਰ ਆਏ।ਨਿਊ ਯਾਰਕ

ਅਮਰੀਕਾ ‘ਚ ਸਿੱਖ ਵਿਅਕਤੀ ਫੰਡ ਚੋਰੀ ਦੇ ਮਾਮਲੇ ‘ਚ ਦੋਸ਼ੀ ਕਰਾਰ

Sikh in US convicted steal fundsਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਸਿੱਖ ਵਿਅਕਤੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਕਰਜ਼ ਦੇਣ ਲਈ ਇਕ ਧੋਖਾਧੜੀ ਸਕੀਮ ਦੇ ਸੰਬੰਧ ਵਿਚ ਬੈਂਕ ਫੰਡਾਂ ਦੀ ਚੋਰੀ, ਗਬਨ ਅਤੇ ਦੁਰਵਰਤੋਂ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਾਨ ਫ੍ਰਾਂਸਿਸਕੋ ਵਿਚ ਰਹਿਣ ਵਾਲਾ 41 ਸਾਲਾ ਰਮਿੰਦਰ ਸਿੰਘ ਰੇਖੀ ਲੰਬੇ ਸਮੇਂ

ਅਮਰੀਕਾ ਨੇ 150 ਭਾਰਤੀ ਕੀਤੇ ਡਿਪੋਰਟ

150 Indians deported from US: ਅਮਰੀਕਾ ਨੇ ਭਾਰੀ ਗਿਣਤੀ ਵਿੱਚ ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ। ਅਮਰੀਕਾ ਨੇ ਕਰੀਬ 150 ਭਾਰਤੀਆਂ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਅਤੇ ਗ਼ੈਰਕਾਨੂੰਨੀ ਤੌਰ ਤੇ ਦੇਸ਼ ਵਿੱਚ ਦਾਖ਼ਲ ਹੋਣ ਕਾਰਨ ਡਿਪੋਰਟ ਕਰ ਦਿੱਤਾ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਿਆਉਣ ਵਾਲਾ ਵਿਸ਼ੇਸ਼ ਜ਼ਹਾਜ ਸਵੇਰੇ 6 ਵਜੇ

ਸਿੱਖਾਂ ਵਿਰੁੱਧ ਨਸਲੀ ਹਮਲਿਆਂ ਦੇ ਮਾਮਲੇ ਹੋਏ ਦੁੱਗਣੇ

Racial Hatred Sikhs FBI Report: ਨਵੀਂ ਦਿੱਲੀ, 13 ਅਕਤੂਬਰ-  ਦੇਸ਼ ਭਰ ਵਿੱਚ ਲਗਾਤਾਰ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ। ਡਿਜ਼ੀਟਲ ਮੀਡੀਆ ਦੇ ਦੌਰ ਵਿੱਚ ਵੀ ਜਾਤ-ਪਾਤ ਦੇ ਨਾਮ ਤੇ ਹੋਣ ਵਾਲੇ ਜੁਰਮ ਘੱਟਣ ਦੀ ਬਜਾਏ ਲਗਾਤਾਰ ਵੱਧ ਰਹੇ ਹਨ। ਸੂਤਰਾਂ ਮੁਤਾਬਕ ਸਾਲ 2017 ਦੇ ਮੁਕਾਬਲੇ ਅਮਰੀਕਾ ਵਿੱਚ ਨਸਲੀ ਨਫ਼ਰਤ ਨਾਲ ਭਰਪੂਰ ਜੁਰਮਾਂ ਦੀ ਕੁੱਲ ਗਿਣਤੀ

ਭਾਰਤੀ ਮੁਸਲਿਮ ਔਰਤ ਨੇ ਅਮਰੀਕਾ ‘ਚ ਸਿਰਜਿਆ ਇਤਿਹਾਸ

First Muslim Woman Elected Virginia Senate : ਸੰਯੁਕਤ ਰਾਸ਼ਟਰ ਅਮਰੀਕਾ ਵਿੱਚ ਹੋਈਆਂ ਸੂਬੇ ਤੇ ਸਥਾਨਕ ਚੋਣਾਂ ਵਿੱਚ ਇੱਕ ਮੁਸਲਿਮ ਮਹਿਲਾ ਤੇ ਇੱਕ ਸਾਬਕਾ ਵ੍ਹਾਈਟ ਹਾਊਸ ਤਕਨੀਕ ਪਾਲਿਸੀ ਐਡਵਾਈਜ਼ਰ ਸਮੇਤ ਚਾਰ ਭਾਰਤੀ ਅਮਰੀਕੀਆਂ ਵੱਲੋਂ ਜਿੱਤ ਹਾਸਿਲ ਕੀਤੀ ਗਈ । ਇਨ੍ਹਾਂ ਚੋਣਾਂ ਵਿੱਚ ਭਾਰਤੀ-ਅਮਰੀਕੀ ਤੇ ਸਾਬਕਾ ਕੰਯੂਨਿਟੀ ਕਾਲਜ ਪ੍ਰੋਫੈਸਰ ਗਜ਼ਾਲਾ ਹਾਸ਼ਮੀ ਵਰਜੀਨੀਆ ਸਟੇਟ ਸੀਨੇਟ ਵਿੱਚ ਚੁਣੀ ਗਈ

ਮੰਦੀ ਦੀ ਮਾਰ ਹੇਠ ਆਇਆ ਸੰਯੁਕਤ ਰਾਸ਼ਟਰ, AC ਤੇ ਲਿਫਟਾਂ ਬੰਦ

Travel delayed severe budget crunch : ਜੇਨੇਵਾ : ਸੰਯੁਕਤ ਰਾਸ਼ਟਰ ਇਸ ਸਮੇਂ ਬਜਟ ਦੀ ਸਖਤ ਘਾਟ ਨਾਲ ਜੂਝ ਰਿਹਾ ਹੈ । ਇਸ ਸਮੇਂ ਸੰਯੁਕਤ ਰਾਸ਼ਟਰ ਅਮਰੀਕਾ, ਬ੍ਰਾਜ਼ੀਲ ਸਮੇਤ ਹੋਰ ਦੇਸ਼ਾਂ ਨੂੰ ਦਿੱਤੇ ਗਏ ਕਰਜ਼ਿਆਂ ਦੀ ਅਦਾਇਗੀ ਨਾ ਮਿਲਣ ਕਰਕੇ ਮੁੱਢਲੀਆਂ ਸਹੂਲਤਾਂ ਨੂੰ ਪੂਰਾ ਕਰਨ ਵਿੱਚ ਵੀ ਅਸਫਲ ਦਿਖਾਈ ਦੇ ਰਿਹਾ ਹੈ । ਸੂਤਰਾਂ ਅਨੁਸਾਰ ਇਸ

ਅਮਰੀਕਾ ‘ਚ ਤਲਾਬ ‘ਚ ਡੁੱਬਣ ਕਰਕੇ 2 ਭਾਰਤੀ ਵਿਦਿਆਰਥੀਆਂ ਦੀ ਮੌਤ

Two Indian students drowned Oklahoma : ਵਾਸ਼ਿੰਗਟਨ : ਅਮਰੀਕਾ ਦੇ ਓਕਲਾਹੋਮਾ ਦੇ ਡੇਵਿਸ ਵਿੱਚ ਦੋ ਭਾਰਤੀ ਵਿਦਿਆਰਥੀ ਟਰਨਰ ਫਾਲ ਵਿੱਚ ਡੁੱਬ ਗਏ। ਦੋਵੇਂ ਭਾਰਤੀ ਵਿਦਿਆਰਥੀ ਟੈਕਸਾਸ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ। ਦਰਅਸਲ ਇੱਕ ਵਿਦਿਆਰਥੀ ਝੀਲ ਦੇ ਹੇਠਾਂ ਤਲਾਬ ‘ਚ ਡੁੱਬ ਰਿਹਾ ਸੀ ਅਤੇ ਦੂਜਾ ਵਿਦਿਆਰਥੀ ਉਸ ਨੂੰ ਬਚਾਉਣ ਲਈ ਤਲਾਬ ‘ਚ ਵੜਿਆ। ਡੇਵਿਸ ਪੁਲਿਸ ਨੇ ਦੱਸਿਆ

ਇਹ ਹੈ ਅਮਰੀਕਾ ਦਾ ਤੂਤਾਂ ਵਾਲਾ ਖੂਹ , ਵੇਖੋ VIDEO

america tootan wala khoo ਚਾਹੇ ਪੰਜਾਬੀ ਵਿਦੇਸ਼ਾਂ ’ਚ ਪੁੱਜ ਦੇ ਸਫਲਤਾ ਦੀਆਂ ਸਿਖਰਾਂ ਹਾਸਲ ਕਰ ਗਏ ਹਨ ਪਰ ਅੱਜ ਵੀ ਉਨ੍ਹਾਂ ਦੇ ਦਿਲਾਂ ’ਚ ਆਪਣੇ ਘਰ ਤੇ ਪਿੰਡ ਦੀ ਯਾਦ ਤਾਜ਼ਾ ਹੈ। ਕੁਝ ਪੰਜਾਬੀ ਤਾਂ ਅਜਿਹੇ ਵੀ ਹਨ, ਜੋ ਵਿਦੇਸ਼ਾਂ ’ਚ ਆਪਣੇ ਪਿੰਡ ਤੇ ਘਰ ਦਾ ਮਾਹੌਲ ਤਿਆਰ ਕਰ ਲੈਂਦੇ ਹਨ। ਅਜਿਹੀ ਹੀ ਕੁਝ ਦੇਖਣ

ਸਮੁੰਦਰੀ ਤੂਫਾਨ ਨੂੰ ਪਰਮਾਣੂ ਬੰਬ ਜ਼ਰੀਏ ਰੋਕੇਗਾ ਅਮਰੀਕਾ !

Trump neuclear bomb hurricanes : ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕਰੋੜਾਂ ਡਾਲਰ ਦਾ ਨੁਕਸਾਨ ਪਹੁੰਚਾਉਣ ਵਾਲੇ ਹਰੀਕੇਨ ਵਰਗੇ ਸਮੁੰਦਰੀ ਤੂਫਾਨ ਨੂੰ ਪਰਮਾਣੂ ਬੰਬ ਨਾਲ ਖ਼ਤਮ ਕੀਤਾ ਜਾਵੇਗਾ, ਪਰ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਅਮਰੀਕੀ ਸੰਸਥਾ National Oceanic and Atmospheric Administration ਨੇ ਟਰੰਪ ਦੇ ਇਸ ਵਿਚਾਰ ਨੂੰ ਵਿਨਾਸ਼ਕਾਰੀ

ਨਿਊਯਾਰਕ ‘ਚ ਅੱਤਵਾਦੀ ਹਮਲੇ ਦੀ ਸਾਜਿਸ਼ ‘ਚ ਇੱਕ ਗਿਰਫ਼ਤਾਰ

Man arrested attack Newyork : ਨਿਊਯਾਰਕ : ਪਾਕਿਸਤਾਨ ਮੂਲ ਦੇ ਅਮਰੀਕੀ ਨਾਗਰਿਕ ‘ਤੇ ਇਸਲਾਮਿਕ ਸਟੇਟ (IS) ‘ਤੋਂ ਪ੍ਰੇਰਿਤ ਹੋ ਕੇ ਹਮਲੇ ਦੀ ਯੋਜਨਾ ਬਣਾਉਣ ਦਾ ਦੋਸ਼ ਲੱਗਾ ਹੈ। ਨਿਆਂਇਕ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਨਿਊਯਾਰਕ ਸਿਟੀ ਦੇ ਪੁਲਿਸ ਕਮਿਸ਼ਨਰ ਜੇਮਸ ਓ‘ਨੀਲ ਨੇ ਕਿਹਾ ਕਿ ਅਵੈਸ ਚੌਧਰੀ ਸ਼ਹਿਰ ‘ਚ ਕਈ ਲੋਕਾਂ ਦੀ ਹੱਤਿਆ ਕਰਨ

ਇਜ਼ਰਾਈਲ ਨੇ ਅਮਰੀਕਾ ਦੀਆਂ 2 ਮਹਿਲਾ ਸੰਸਦਾਂ ਦੀ ਐਂਟਰੀ ‘ਤੇ ਲਾਇਆ ਬੈਨ

israel bans 2 american women: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਸੀਹਤ ‘ਤੇ ਅਮਲ ਕਰਦਿਆਂ ਇਜ਼ਰਾਈਲ ਨੇ ਅਮਰੀਕਾ ਦੀਆਂ 2 ਮਹਿਲਾ ਸੰਸਦਾਂ ਨੂੰ ਦੇਸ਼ ‘ਚ ਦਾਖ਼ਲ ਕਰਨ ‘ਤੇ ਰੋਕ ਲਾ ਦਿੱਤੀ ਹੈ। ਇਜ਼ਰਾਈਲ ਨੇ ਇਹ ਫ਼ੈਸਲਾ ਮਹਿਲਾ ਸੰਸਦਾਂ ਦੀ ਉਸ ਯਾਤਰਾ ਤੋਂ ਪਹਿਲਾਂ ਲਿਆ ਹੈ, ਜਿਸ ਦੌਰਾਨ ਉਹ ਦੋਨੋਂ ਫਿਲੀਸਤੀਨ ਦੀ ਅਗੁਵਾਈ ਵਾਲੇ ਅੰਦੋਲਨ ‘ਚ ਸਮਰਥਨ ਕਰਨ ਲਈ ਜਾਣ ਵਾਲੀਆਂ ਸਨ। ਇਸ ਮਾਮਲੇ ‘ਤੇ

ਅਮਰੀਕਾ ‘ਚ ਸ਼ਰਨ ਦੀ ਮੰਗ ਨੂੰ ਲੈ ਭੁੱਖ ਹੜਤਾਲ ਤੇ ਬੈਠੇ ਭਾਰਤੀਆਂ ਨਾਲ ਹੋ ਰਿਹਾ ਧੱਕਾ

indian man hunger strike in america: ਅਮਰੀਕਾ : ਅਮਰੀਕਾ ( America ) ਵਿੱਚ ਸ਼ਰਨ ਮੰਗ ਰਹੇ ਭਾਰਤ ( India )  ਦੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਇੱਕ ਹਿਰਾਸਤ ਕੇਂਦਰ ਵਿੱਚ ਭੁੱਖ ਹੜਤਾਲ ( Hunger Strike ) ਉੱਤੇ ਰਹਿੰਦੇ ਹੋਏ ਪਾਇਪ ਦੇ ਜ਼ਰੀਏ ਧੱਕੇ ਨਾਲ ਖਾਣਾ ਖਿਲਾਇਆ ਗਿਆ । ਵਕੀਲ ਲਿੰਡਾ ਕੋਰਚਾਡੋ ਨੇ