Tag: , , , , , ,

‘ਗਦਰ’ ਫ਼ਿਲਮ ਦੀ ਅਦਾਕਾਰਾ ਅਮੀਸ਼ਾ ਪਟੇਲ ਜਲਦ ਹੋ ਸਕਦੀ ਹੈ ਗ੍ਰਿਫਤਾਰ

ameesha cheque bounce ranchi case : ਬਾਲੀਵੁਡ ਅਦਾਕਾਰਾ ਅਮੀਸ਼ਾ ਪਟੇਲ ਦੇ ਖਿਲਾਫ ਰਾਂਚੀ ਕੋਰਟ ਨੇ ਅਰੈਸਟ ਵਾਰੰਟ ਜਾਰੀ ਕੀਤਾ ਹੈ। ਅਮੀਸ਼ਾ ਉੱਤੇ ਪ੍ਰੋਡਿਊਸਰ ਅਜੇ ਕੁਮਾਰ ਨੇ ਢਾਈ ਕਰੋੜ ਰੁਪਏ ਦਾ ਚੈੱਕ ਬਾਊਂਸ ਦਾ ਇਲਜ਼ਾਮ ਲਗਾਇਆ ਹੈ। ਅਜੇ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਾਲ 2018 ਵਿੱਚ ਫਿਲਮ ਦੇਸੀ ਮੈਜਿਕ ਬਣਾਉਣ ਲਈ 3 ਕਰੋੜ ਰੁਪਏ ਉਧਾਰ

ਚੈੱਕ ਬਾਊਂਸ ਮਾਮਲੇ ‘ਚ ਰਾਂਚੀ ਕੋਰਟ ‘ਚ ਅਮੀਸ਼ਾ ਪਟੇਲ ਦੀ ਪੇਸ਼ੀ

Ranchi court issues summon: ਬਾਲੀਵੁਡ ਦੀ ਫੇਮਸ ਅਦਾਕਾਰਾ ਅਮੀਸ਼ਾ ਪਟੇਲ ਨੂੰ 2.5 ਕਰੋਡ਼ ਰੁਪਏ ਦੇ ਫਰਾਡ ਦੇ ਮਾਮਲੇ ਵਿੱਚ ਅੱਜ ਰਾਂਚੀ ਕੋਰਟ ਵਿੱਚ ਪੇਸ਼ ਹੋਣਾ ਹੈ। ਫਿਲਮ ਨਿਰਮਾਤਾ ਅਜੇ ਕੁਮਾਰ  ਸਿੰਘ ਵਲੋਂ ਲਗਾਏ ਧੋਖਾਧੜੀ ਦੇ ਇਲਜ਼ਾਮ ਵਿੱਚ ਰਾਂਚੀ ਦੀ ਇੱਕ ਅਦਾਲਤ ਨੇ ਅਮੀਸ਼ਾ ਪਟੇਲ  ਨੂੰ ਸਮਨ ਭੇਜਿਆ ਹੈ। ਅਮੀਸ਼ਾ ਪਟੇਲ ਉੱਤੇ ਪ੍ਰੋਡਿਊਸਰ ਅਜੇ ਕੁਮਾਰ ਸਿੰਘ

ਅਮੀਸ਼ਾ ਪਟੇਲ ‘ਤੇ 2.5 ਕਰੋੜ ਦੀ ਠੱਗੀ ਕਾਰਨ ਦਰਜ ਹੋਇਆ ਕੇਸ

Ameesha Accusing Fraud Case : ਫੈਮਿਲੀ ਆਫ ਠਾਕੁਰ ਗੰਜ ਫਿਲਮ ਦੇ ਪ੍ਰੋਡਿਊਸਰ ਅਜੇ ਕੁਮਾਰ ਸਿੰਘ ਨੇ ਅਮੀਸ਼ਾ ਪਟੇਲ ਉੱਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ। ਅਜੇ ਦਾ ਕਹਿਣਾ ਹੈ ਕਿ ਅਮੀਸ਼ਾ ਪਟੇਲ ਨੇ ਫਿਲਮ ਦੇਸੀ ਮੈਜਿਕ ਲਈ ਢਾਈ ਕਰੋੜ ਰੁਪਏ ਉਧਾਰ ਲਏ ਸਨ ਪਰ ਉਹ ਪਿਛਲੇ ਇੱਕ ਸਾਲ ਤੋਂ ਪੈਸੇ ਵਾਪਸ ਕਰਨ ਦੀ ਗੱਲ ਉੱਤੇ ਕੋਈ

‘Preity Zinta’ ਦੇ ਐਕਸ ਬੁਆਏਫ੍ਰੈਂਡ ਨੂੰ ਡੇਟ ਕਰ ਚੁੱਕੀ ਹੈ ਇਹ ਅਦਾਕਾਰਾ

Happy Birthday Ameesha Patel: ਅਮੀਸ਼ਾ ਪਟੇਲ 9 ਜੂਨ ਮਤਲਬ ਕਿ ਅੱਜ ਆਪਣਾ 43ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਅਮੀਸ਼ਾ ਪਟੇਲ 43 ਸਾਲ ਦੀ ਉਮਰ ਵਿੱਚ ਵੀ ਸਿੰਗਲ ਹੈ। ਹਾਲਾਂਕਿ, ਅਮੀਸ਼ਾ ਪਟੇਲ ਪ੍ਰੀਟੀ ਜ਼ਿੰਟਾ ਦੇ ਐਕਸ ਬੁਆਏਫ੍ਰੈਂਡ ਨੂੰ ਡੇਟ ਕਰ ਚੁੱਕੀ ਹੈ। ਅਮੀਸ਼ਾ ਪਟੇਲ ਨੇ ਸਾਲ 2000 ਵਿੱਚ ਆਈ ਬਲਾਕਬਸਟਰ ਫਿਲਮ ‘ਕਹੋ ਨਾ ਪਿਆਰ ਹੈ’ ਤੋਂ

ਵਿਆਹੁਤਾ ਮਰਦਾਂ ਨਾਲ ਪਿਆਰ ਕਰ ਇਸ ਅਦਾਕਾਰਾ ਨੇ ਮਚਾਇਆ ਸੀ ‘ਗਦਰ’

Ameesha Patel: ਆਪਣੀ ਪਹਿਲੀ ਹੀ ਫਿਲਮ ਅਤੇ ਐਕਟਿੰਗ ਤੋਂ ਬਾਲੀਵੁੱਡ ਵਿੱਚ ਗਦਰ ਮਚਾਉਣ ਵਾਲੀ ਅਮੀਸ਼ਾ ਪਟੇਲ ਪਿਛਲੇ 5 ਸਾਲਾਂ ਤੋਂ ਸਿਲਵਰ ਸਕਰੀਨ ਤੋਂ ਦੂਰ ਹੈ। ਜਦੋਂ ਅਮੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਦੀ ਡੈਬਿਊ ਫਿਲਮ ‘ਕਹੋ ਨਾ ਪਿਆਰ ਹੈ’ ਨੂੰ 100 ਤੋਂ ਜ਼ਿਆਦਾ ਐਵਾਰਡ ਮਿਲੇ ਸਨ। ਅਮੀਸ਼ਾ ਨੇ ਬਾਲੀਵੁੱਡ ਤੋਂ ਇਲਾਵਾ

ਜਾਣੋ ਬਾਲੀਵੁੱਡ ਦੀਆਂ ਸਭ ਤੋਂ ਅਮੀਰ ਅਦਾਕਾਰਾਂ ਦੀ ਕਮਾਈ

Bollywood highest paid actresses: ਸੰਗੀਤ ਦੀ ਦੁਨੀਆ ਵਾਂਗ ਬਾਲੀਵੁੱਡ ਦੀ ਵੀ ਇੱਕ ਅਲੱਗ ਹੀ ਦੁਨੀਆ ਹੈ। ਇਸ ਦੁਨੀਆ ਦੇ ਆਪਣੇ ਹੀ ਨਿਯਮ ਤੇ ਸ਼ਰਤਾਂ ਹਨ। ਉਸੇ ਤਰ੍ਹਾ ਇਸਦੇ ਸਿਤਾਰਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੁੱਝ ਅਜਿਹੇ ਸਿਤਾਰੇ ਵੀ ਹਨ ਜੋ ਬੁਲੰਦੀਆਂ ਛੂ ਗਏ ਹਨ ਤੇ ਦੇਸ਼ ਦੁਨੀਆ ਦੇ ਸਭ ਤੋਂ ਅਮੀਰ ਬੰਦਿਆਂ ਵਿੱਚ ਆਪਣਾ

ਇਹ ਹਨ ਸਿਤਾਰਿਆਂ ਦੀਆਂ ਗੰਦੀਆਂ ਆਦਤਾਂ, ਜਾਣ ਕੇ ਉੱਡ ਜਾਣਗੇ ਹੋਸ਼…

Bollywood celebs bad habits: ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਦੇ ਫੈਨਜ਼ ਹਮੇਸ਼ਾ ਇਸ ਤਲਾਸ਼ ਵਿੱਚ ਰਹਿੰਦੇ ਹਨ ਕਿ ਅਦਾਕਾਰ ਅਤੇ ਅਦਾਕਾਰਾਂ ਆਮ ਜਿੰਦਗੀ ਵਿੱਚ ਕਿਸ ਤਰ੍ਹਾਂ ਰਹਿੰਦੇ ਹਨ। ਕੀ ਪਾਉਂਦੇ ਹਨ ਕੀ ਖਾਂਦੇ ਹਨ ਅਤੇ ਕੀ ਕਰਦੇ ਹਨ। ਇੱਥੇ ਤੱਕ ਕਿ ਉਨ੍ਹਾਂ ਦੀਆਂ ਆਦਤਾਂ ਨੂੰ ਵੀ ਉਨ੍ਹਾਂ ਦੇ ਫੈਨ ਜਾਨਣ ਦੇ ਲਈ ਉਕਸੁਕ ਰਹਿੰਦੇ ਹਨ ।

Bhaiyyaji Superhit

”ਐਕਸ਼ਨ ਕਿੰਗ” ਸਨੀ ਦਿਓਲ ਦੀ ਫਿਲਮ ਦੀ ਸ਼ੂਟਿੰਗ ਸ਼ੁਰੂ

ਬਾਲੀਵੁੱਡ ਦੇ ਐਕਸ਼ਨ ਕਿੰਗ ਸਨੀ ਦਿਓਲ ਬੇਸ਼ੱਕ ਆਪਣੀਆਂ ਹਾਲ ਦੀਆਂ ਫਿਲਮਾਂ ‘ਚ ਕੁਝ ਖਾਸ ਕਮਾਲ ਨਹੀ ਦਿਖਾ ਸਕੇ ਪਰ ਇਨ੍ਹਾਂ ਸਭ ਦੇ ਬਾਅਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਇੱਕ ਵਾਰ ਫਿਰ ਉਹ ਆਪਣੀਆਂ ਕਈ ਫਿਲਮਾਂ ਦੀਆਂ ਤਿਆਰੀਆਂ ‘ਚ ਵੀ ਲੱਗ ਗਏ ਨੇ। ਇਸ ਲਿਸਟ ‘ਚ ਸਭ ਤੋਂ ਉਪਰ ਨਾਂਅ ਹੈ ‘ਭੈਯਾਜੀ ਸੁਪਰਹਿੱਟ’ ਦਾ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ