Tag: , , , , , , , , , , , ,

ਆਲੀਆ ਭੱਟ ਜਲਦ ਬਣ ਸਕਦੀ ਹੈ ਮਿਸੇਜ਼ ਕਪੂਰ ?

Alia Bhatt As Mrs Kapoor: ਰਣਬੀਰ ਕਪੂਰ ਅਤੇ ਆਲ‍ੀਆ ਭੱਟ ਦੇ ਰ‍ਿਲੇਸ਼ਨ ਦੀ ਚਰਚਾ ਕਾਫੀ ਸਮੇਂ ਤੋਂ ਮੀਡੀਆ ‘ਚ ਛਾਈ ਹੋਈ ਹੈ। ਦੋਨਾਂ ਨੇ ਆਪਣੇ ਰ‍ਿਸ਼ਤੇ ਨੂੰ ਜਨਤਾ ਦੇ ਸਾਹਮਣੇ ਵੀ ਸਵੀਕਾਰ ਕਰ ਲਿਆ ਹੈ। ਹੌਲੀ – ਹੌਲੀ ਦੋਨਾਂ ਦੇ ਰ‍ਿਸ਼ਤੇ ਨੂੰ ਪਰਿਵਾਰ ਦੀ ਮਨਜ਼ੂਰੀ ਮਿਲਣੀ ਸ਼ੁਰੂ ਹੋ ਚੁੱਕੀ ਹੈ। ਰ‍ਿਪੋਰਟਸ ਦੇ ਮੁਤਾਬ‍ਿਕ, ਆਲ‍ੀਆ ਦੀ

Deepika padukone cocktail party

ਟ੍ਰੈਡਿਸ਼ਨਲ ਤੋਂ ਫਾਰਮਲ ਹੋਈ ਦੀਪਿਕਾ, ਕਾਕਟੇਲ ਪਾਰਟੀ ਵਿੱਚ ਦਿਖਿਆ ਬਦਲਿਆ ਅੰਦਾਜ਼

Deepika padukone cocktail party: ਦੀਪਿਕਾ ਪਾਦੁਕੋਣ ਰਣਵੀਰ ਸਿੰਘ ਦੇ ਵਿਆਹ ਤੋਂ ਬਾਅਦ ਇੱਕ ਖਾਸ ਕਾਕਟੇਲ ਪਾਰਟੀ ਸ਼ਨੀਵਾਰ ਰਾਤ ਮੁੰਬਈ ਵਿੱਚ ਸੀ। ਇਸ ਨੂੰ ਰਿਤਿਕਾ ਭਵਨਾਨੀ ਨੇ ਹੋਸਟ ਕੀਤਾ।ਰਿਤਿਕਾ ਰਣਵੀਰ ਸਿੰਘ ਦੀ ਭੈਣ ਹੈ।ਇਸ ਪਾਰਟੀ ਵਿੱਚ ਦੀਪਿਕਾ ਅਤੇ ਰਣਵੀਰ ਨਵੇਂ ਲੁਕ ਵਿੱਚ ਨਜ਼ਰ ਆਏ।ਪਾਰਟੀ ਵਿੱਚ ਦੀਪਿਕਾ ਦਾ ਲਹਿੰਗਾ ਅਤੇ ਰਣਵੀਰ ਦਾ ਫੰਕੀ ਡ੍ਰੈਸਅੱਪ ਛਾਇਆ ਰਿਹਾ ਪਰ

Deepveer Wedding

ਲੋਕਾਂ ਨੇ ‘ਦੀਪਵੀਰ’ ਨੂੰ ਵਿਆਹ ਦੀਆਂ ਇੰਝ ਦਿੱਤੀਆਂ ਵਧਾਈਆਂ, ਲਗਾਤਾਰ ਆ ਰਹੇ ਟਵੀਟਸ

Deepveer Wedding: ਸੋਨਮ ਕਪੂਰ – ਆਨੰਦ ਆਹੂਜਾ ਤੋਂ ਬਾਅਦ ਬਾਲੀਵੁਡ ਦਾ ਇੱਕ ਹੋਰ ਮਸ਼ਹੂਰ ਜੋੜਾ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਨ ਦੇ ਵਿਆਹ ਦੀਆਂ ਖਬਰਾਂ ਤਾਂ ਕਾਫ਼ੀ ਸਮੇਂ ਤੋਂ ਮੀਡੀਆ ਵਿੱਚ ਆ ਰਹੀਆਂ ਸਨ ਪਰ ਕੁੱਝ ਦੇਰ ਪਹਿਲਾਂ ਹੀ ਦੋਨੋਂ ਸਿਤਾਰਿਆਂ ਨੇ ਟਵਿੱਟਰ ਉੱਤੇ ਆਪਣੇ

Deepika funny face yoga hilarious selfies

ਦੀਪਿਕਾ ਨੇ ਕਰਵਾਇਆ ਅਜਿਹਾ ਫੋਟੋਸ਼ੂਟ, ਨਿਕਲ ਸਕਦੈ ਹਾਸਾ

Deepika funny face yoga hilarious selfies: ਬਾਲੀਵੁਡ ਦੀ ਬਹੁਤ ਹੀ ਹੌਟ ਅਤੇ ਬੋਲਡ ਅਦਾਕਾਰਾ ਦੀਪਿਕਾ ਪਾਦੁਕੋਨ ਅੱਜ ਕੱਲ੍ਹ ਆਪਣੇ ਵਿਆਹ ਨੂੰ ਲੈ ਕੇ ਚਰਚਾਵਾਂ ਵਿੱਚ ਹੈ। ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਜਲਦ ਹੀ ਦੀਪਿਕਾ ਆਪਣੇ ਬੁਆਏਫ੍ਰੈਂਡ ਰਣਵੀਰ ਸਿੰਘ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹੈ। ਜੀ ਹਾਂ , ਦੀਪਿਕਾ ਅਤੇ ਰਣਵੀਰ ਇਸ ਸਾਲ

ਦੀਪਿਕਾ ‘ਤੇ ਆਲੀਆ ਦਾ ਹੈਰਾਨੀਜਨਕ ਬਿਆਨ,ਕਿਹਾ ਮੈਂ ਉਹਨਾਂ ਦੀ ਤਰ੍ਹਾਂ…

Alia bhatt compare Deepika Padukone:ਬਾਲੀਵੁੱਡ ਅਦਾਕਾਰਾ ਆਲਿਆ ਭੱਟ ਦਾ ਕਹਿਣਾ ਹੈ ਕਿ ਆਉਣ ਵਾਲੀ ਫਿਲਮ ‘ਪਦਮਵਾਤੀ’ ‘ਚ ਦੀਪਿਕਾ ਪਾਦੁਕੋਣ ‘ਪਦਮਾਵਤੀ’ ਦੇ ਰੁਪ ‘ਚ ਬੇਹੱਦ ਸ਼ਾਨਦਾਰ ਦਿਖ ਰਹੀ ਹੈ ਤੇ ਉਹ ਖੁਦ ਅਜਿਹੀ ਕਦੀ ਨਹੀਂ ਦਿਖ ਸਕਦੀ ਹੈ। ਸੀਨੀਅਰ ਪੱਤਰਕਾਰ ਰਾਜੀਵ ਮਸੰਦ ਤੇ ਅਨੁਪਮਾ ਚੋਪੜਾ ਨਾਲ ਗੱਲਬਾਤ ਕਰਦਿਆਂ ਆਲਿਆ ਨੇ ਕਿਹਾ, ”ਮੈਂ ਟਰੇਲਰ ਦੇਖਿਆ ਹੈ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ