Tag: , , , , , , , , , , , , ,

ਸ਼ਰਾਬ ਦੇ ਨਸ਼ੇ ‘ਚ ਦੋਸਤ ਦਾ ਕੀਤਾ ਕਤਲ

ਖੰਨਾ : ਪੁਲਿਸ ਜਿਲ੍ਹਾ ਖੰਨਾ ਅਧੀਨ ਆਉਦੇ ਥਾਣਾ ਪਾਇਲ ਨੇੜਲੇ ਪਿੰਡ ਧਮੋਟ ਵਿਖੇ ਬੀਤੇ ਦਿਨੀਂ ਪਰਵਾਸੀ ਮਜ਼ਦੂਰ ਨੇ ਆਪਣੇ ਹੀ ਸਾਥੀ ਦਾ ਸਿਰ ਵਿੱਚ ਕੋਈ ਪੱਥਰ ਮਾਰ ਕੇ ਕਤਲ ਕਰ ਦਿੱਤਾ ਸੀ। ਪਾਇਲ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸੁਰੂ ਕਰ ਦਿੱਤੀ। ਇਸ ਸਬੰਧੀ ਇੰਸਪੈਕਟਰ ਜਸਪਾਲ ਸਿੰਘ ਧਾਲੀਵਾਲ ਐਸ ਐਚ ਓ ਪਾਇਲ ਨੇ

ਹੁਣ ਇਹਨਾਂ ਦੋ ਸੂਬਿਆਂ ‘ਚ ਹੀ ਮਿਲੇਗੀ ਹਾਈਵੇ ‘ਤੇ ਸ਼ਰਾਬ

ਸੁਪਰੀਮ ਕੋਰਟ ਨੇ ਇਕ ਅਪ੍ਰੈਲ ਤੋਂ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦੇ ਕੋਲ ਸ਼ਰਾਬ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਅੱਜ ਤੋਂ ਕੌਮੀ ਤੇ ਸੂਬਾਈ ਮਾਰਗਾਂ ‘ਤੇ 500 ਮੀਟਰ ਦੇ ਘੇਰੇ ‘ਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਵੇਗਾ ਪਰ ਘੱਟ ਜਨਸੰਖਿਆ ਵਾਲੇ ਇਲਾਕਿਆਂ ‘ਚ ਅਜਿਹੇ ਠੇਕੇ ਖੋਲ੍ਹਣ ਦੀ ਸੜਕ ਤੋਂ ਦੂਰੀ ਘੱਟ ਕਰ ਦਿੱਤੀ

ਸੀ. ਆਈ. ਏ. ਸਟਾਫ ਨੇ 1734 ਲੀਟਰ ਅਲਕੋਹਲ ਕੀਤੀ ਬਰਾਮਦ

ਅੰਮ੍ਰਿਤਸਰ – ਸੀ. ਆਈ. ਏ. ਸਟਾਫ ਦੀ ਪੁਲਿਸ ਨੇ ਅਲਕੋਹਲ ਦੇ 4 ਧੰਦੇਬਾਜ਼ਾਂ ਨੂੰ ਬਲੈਰੋ ਗੱਡੀ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਕ੍ਰਾਈਮ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਇੰਚਾਰਜ ਇੰਸਪੈਕਟਰ ਅਰਵਿੰਦਰ ਸਿੰਘ ਦੀ ਟੀਮ ਵੱਲੋਂ ਕੀਤੀ ਜਾ ਰਹੀ ਸਰਚ ਦੌਰਾਨ ਇਕ ਬਲੈਰੋ ਗੱਡੀ ਬਿਨਾਂ ਨੰਬਰੀ ਨੂੰ

ਜੀਪ ਨੇ ਦਰੜਿਆ ਨੌਜਵਾਨ ਚਾਲਕ ਨੂੰ, ਮੌਕੇ 'ਤੇ ਹੋਈ ਮੌਤ

ਜੀਪ ਨੇ ਦਰੜਿਆ ਨੌਜਵਾਨ ਚਾਲਕ ਨੂੰ, ਮੌਕੇ ‘ਤੇ ਹੋਈ ਮੌਤ

ਮਲੋਟ : ਬੀਤੀ ਰਾਤ ਸਥਾਨਕ ਜੀ.ਟੀ ਰੋਡ ‘ਤੇ ਤੇਜ਼ ਰਫ਼ਤਾਰ ਪਿੱਕਅੱਪ ਜੀਪ ਵੱਲੋਂ ਇੱਕ ਨੌਜਵਾਨ ਨੂੰ ਦਰੜ ਦੇਣ ‘ਤੇ ਹੋਈ ਉਸ ਦੀ ਮੌਤ ਉਪਰੰਤ ਸਥਾਨਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸੇ ਠੋਸ ਕਾਰਵਾਈ ਨਾ ਕੀਤੇ ਜਾਣ ਤੋਂ ਭੜਕੇ ਮ੍ਰਿਤਕ ਦੇ ਵਾਰਸਾਂ ਨੇ ਸਰਕਾਰੀ ਹਸਪਤਾਲ ਅੱਗੇ ਧਰਨਾ ਲਾ ਦਿੱਤਾ। ਉਨ੍ਹਾਂ ਮ੍ਰਿਤਕ ਦਾ ਪੋਸਟਮਾਰਟਮ ਕਰਾਉਣ ਤੋਂ ਇਹ ਕਹਿੰਦਿਆਂ ਇਨਕਾਰ

1 ਅਪ੍ਰੈਲ ਤੋਂ ਸ਼ਰਾਬ ਹੋਵੇਗੀ ਮਹਿੰਗੀ

ਜਲੰਧਰ-31 ਮਾਰਚ ਤੱਕ ਸ਼ਰਾਬ ਦੇ ਠੇਕਿਆਂ ਨੂੰ ਅਲਾਟ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 1 ਅਪ੍ਰੈਲ ਨੂੰ ਸ਼ਰਾਬ ਦੇ ਠੇਕੇ ਨਵੇਂ ਕਾਰੋਬਾਰੀਆਂ ਕੋਲ ਆ ਜਾਣ ਦੀ ਸੰਭਾਵਨਾ ਹੈ ਤੇ ਜਿਸ ਤਰ੍ਹਾਂ 30 ਕਰੋੜ ਰੁਪਏ ਤੋਂ ਲੈ ਕੇ 50 ਕਰੋੜ ਰੁਪਏ ਤੱਕ ਦਾ ਸ਼ਰਾਬ ਦਾ ਗਰੁੱਪ ਹੋਣ ਕਰਕੇ ਇਸ ਵਾਰ ਸ਼ਰਾਬ ਤੇ ਬੀਅਰ ਮਹਿੰਗੀ ਹੋਵੇਗੀ,

ਰਿਹਾਇਸੀ ਖੇਤਰ ‘ਚ ਖੁੱਲੇ ਸ਼ਰਾਬ ਦੇ ਗੁਦਾਮ ਨੂੰ ਲੈ ਕੇ ਵਿਰੋਧ

ਪਠਾਨਕੋਟ : ਪਠਾਨਕੋਟ ਦੇ ਪਿੰਡ ਬੁੰਗਲ ਦੇ ਲੋਕੋ ਨੇ ਰਿਹਾਇਸੀ ਖੇਤਰ ਵਿੱਚ ਖੁੱਲੇ ਸ਼ਰਾਬ ਦੇ ਗੁਦਾਮ ਨੂੰ ਲੈ ਕੇ ਵਿਰੋਧ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਰਪੰਚ ਹਰਿਦਾਸ , ਸਾਬਕਾ ਸਰਪੰਚ ਜਸਬੀਰ ਸਿੰਘ , ਪੀਤਾਂਬਰ ਸਿੰਘ , ਪੰਚ ਬਾਲ ਕਿਸ਼ਨ ਅਦਿ ਨੇ ਦੱਸਿਆ ਕਿ ਸ਼ਰਾਬ ਠੇਕੇਦਾਰ ਦੁਆਰਾ ਪਿੰਡ ਦੇ ਹੀ ਇੱਕ ਸਟੋਰ ਵਿੱਚ ਗ਼ੈਰਕਾਨੂੰਨੀ ਰੂਪ ਨਾਲ

ਚੰਡੀਗੜ ਪ੍ਰਸ਼ਾਸਨ ਵੱਲੋਂ ਸ਼ਰਾਬ ਦੇ ਠੇਕਿਆਂ ਲਈ ਨਵਾਂ ਨੋਟੀਫਿਕੇਸ਼ਨ

ਚੰਡੀਗੜ੍ਹ : ਸੁਪਰੀਮ ਕੋਰਟ ਵੱਲੋਂ 500 ਮੀਟਰ ਦੇ ਦਾਇਰੇ ਵਿਚ ਸ਼ਰਾਬ ਦੇ ਠੇਕੇ ਹਟਾਉਣ ਦੇ ਫੈਸਲੇ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ । ਇਸ ਦੇ ਤਹਿਤ ਚੰਡੀਗੜ੍ਹ ਵਿਚ ਸਿਰਫ 2 ਹੀ ਮਾਰਗ ਹਾਈਵੇਅ ਰਹਿਣਗੇ, ਜਦਕਿ ਬਾਕੀ ਦੇ ਸਾਰੇ ਮਾਰਗਾਂ ਨੂੰ ਨੋਟੀਫਿਕੇਸ਼ਨ ਰੱਦ ਕਰਦਿਆਂ ਪ੍ਰਸ਼ਾਸਨ ਨੇ ਸਟੇਟ ਹਾਈਵੇਅ ਤੋਂ ਬਦਲ ਕੇ

Murder

ਸ਼ਰਾਬ ਦੇ ਅਹਾਤੇ ਵਿੱਚ ਕੰਮ ਕਰਨ ਵਾਲੇ ਕਰਿੰਦੇ ਦਾ ਕਤਲ

ਲੁਧਿਆਣਾ : ਲੁਧਿਆਣਾ ਦੇ ਜਮਾਲਪੁਰ ਚੌਂਕ ਵਿੱਚ ਇੱਕ ਸ਼ਰਾਬ ਦੇ ਅਹਾਤੇ ਵਿੱਚ ਕੰਮ ਕਰਨ ਵਾਲੇ ਇੱਕ ਕਰਿੰਦੇ ਕਰੇਂਦੇ ਦਾ ਕਤਲ ਹੋਣ ਦੀ ਸੂਚਨਾ ਮਿਲਦੇ ਹੀ ਗਸ਼ਤ ਕਰਨ ਗਈ ਪੁਲਿਸ ਪਾਰਟੀ ਨੇ ਮੌਕੇ ਵਾਰਦਾਤ ਉੱਤੇ ਪਹੁੰਚ ਕੇ ਕਤਲ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਗੜਵਾਲ ਦਾ ਰਹਿਣ ਵਾਲਾ ਹੈ ਅਤੇ ਅਹਾਤੇ ਵਿੱਚ ਹੀ ਰਹਿੰਦਾ

Three people died due to alcohol in Maharashtra

ਮਹਾਂਰਾਸ਼ਟਰ ਦੇ ਅਹਿਮਦਨਗਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਦੀ ਮੌਤ , 7 ਗੰਭੀਰ

ਜ਼ਹਿਰੀਲੀ ਸ਼ਰਾਬ ਇੱਕ ਵਾਰ ਫਿਰ ਜਾਨਲੇਵਾ ਸਾਬਤ ਹੋਈ ਹੈ । ਖਬਰ ਹੈ ਕਿ ਮਹਾਰਾਸ਼ਟਰ ਦੇ ਅਹਿਮਦ ਨਗਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ । ਉੱਥੇ ਹੀ ਸੱਤ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਦੇਸ਼ ਦੇ

ਸੁਨਾਮ ਪੁਲਿਸ ਨੇ ਭਾਰੀ ਮਾਤਰਾ ‘ਚ ਬਰਾਮਦ ਕੀਤੀ ਸ਼ਰਾਬ

ਵਿਧਾਨ ਸਭਾ ਚੋਣਾਂ ਦੇ ਚਲਦਿਆਂ ਚੋਣ ਕਮਿਸਨ ਦੀਆਂ ਹਿਦਾਇਤਾਂ ਅਨੁਸਾਰ ਚੋਣ ਜਾਬਤੇ ਨੂੰ ਇੱਨ ਬਿਨ ਲਾਗੂ ਕਰਨ ਲਈ ਗਠਿਤ ਟੀਮਾਂ ਇਲਾਕੇ ਵਿੱਚ ਸਰਗਰਮ ਹੋ ਗਈਆਂ ਹਨ। ਜਿਸਦੇ ਚਲਦਿਆਂ ਚੋਣ ਕਮਿਨ ਦੀ ਗਠਿਤ ਟੀਮ ਫਲਾਇੰਗ ਸੁਕਾਇਰਡ ਸ੍ਰੀ ਚਮਕੌਰ ਸਾਹਿਬ ਦੇ ਏ.ਐਸ.ਆਈ ਦੀਪਕ ਕੁਮਾਰ,ਪੰਜਾਬ ਬਿਜਲੀ ਬੋਰਡ ਦੇ ਐਸ.ਡੀ.ਓ ਬਾਵਾ ਸਿੰਘ ਅਤੇ ਐਕਸਾਇਜ਼ ਇੰਸਪੈਕਟਰ ਦੀ ਟੀਮ ਵਲੋ ਨਜਦੀਕੀ

Liquor Recovered

ਜਲੰਧਰ: ਪੁਲਿਸ ਵੱਲੋਂ 608 ਪੇਟੀਆਂ ਸ਼ਰਾਬ ਬਰਾਮਦ

ਜਲੰਧਰ:- ਕਮਿਸ਼ਨਰੇਟ ਪੁਲਿਸ ਵੱਲੋਂ ਨਾਰਥ ਹਲਕੇ ਦੇ ਨੇੜੇ ਪੈਂਦੇ ਰੇਰੂ ਚੌਂਕ ਦੀ ਇੱਕ ਬੰਦ ਪਈ ਫੈਕਟਰੀ ਵਿੱਚੋਂ 608 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈਆਂ ਹਨ ।ਏਡੀਸੀਪੀ ਜਸਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਾਣਕਾਰੀ ਮਿਲਣ ਤੇ ਐਕਸਾਈਜ਼ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂ ਕਿ ਹਾਲੇ ਤੱਕ ਕੁਝ ਵੀ ਸਪਸ਼ਟ

Liquor recovered Moga

ਧਰਮਕੋਟ ਪੁਲਿਸ ਵੱਲੋਂ ਵੱਡੀ ਮਾਤਰਾ ‘ਚ ਸ਼ਰਾਬ ਬਰਾਮਦ

ਮੋਗਾ:-ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ ਉਥੇ ਹੀ ਚੋਣਾਂ ਦੇ ਦੌਰਾਨ ਨਸ਼ੇ ਦੀ ਵਰਤੋ ਨਾ ਹੋਵੇ ਇਸ ਦੇ ਲਈ ਧਰਮਕੋਟ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਨੇੜੇ ਕੱਚੀ ਸ਼ਰਾਬ ਦੀਆਂ ਚਾਲੂ 2 ਭੱਠੀਆਂ ਫੜੀਆਂ ਗਈਆਂ ਹਨ।ਜਾਣਕਾਰੀ ਦਿੰਦੇ ਧਰਮਕੋਟ ਦੇ ਐਸ.ਐਚ.ਓ ਨੇ ਦੱਸਿਆ ਕਿ 2 ਦਿਨ

ਸਤਲੁਜ ਦਰਿਆ ਕੰਡੇ ‘ਤੇ ਰੇਡ ਕਰ ਬਰਾਮਦ ਕੀਤੀ 40 ਬੋਤਲਾਂ ਸ਼ਰਾਬ

ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਨਜ਼ਾਇਜ਼ ਸ਼ਰਾਬ ਦੀ ਖਰੀਦਾਰੀ ਅਤੇ ਵਿਕਰੀ ਨੂੰ ਠੱਲ ਪਾਉਣ ਲਈ ਆਬਕਾਰੀ ਵਿਭਾਗ ਪੰਜਾਬ ਵੱਲੋਂ ਮੁਹਿੰਮ ਚਲਾਈ ਗਈ। ਜਿਸ ਦੇ ਤਹਿਤ ਬੀ.ਕੇ ਵਿਰਦੀ ਉਪ ਆਬਕਾਰੀ ਤੇ ਕਰ ਕਮਿਸ਼ਨਰ ਜਲੰਧਰ ਮੰਡਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦਰਵੀਰ ਰਾਜ ਜਲੰਧਰ-1 ਅਤੇ ਮਲਕੀਅਤ ਸਿੰਘ ਆਬਕਾਰੀ ਤੇ ਕਰ ਅਫਸਰ

ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ

ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਹਰਦੀਪ ਭੰਵਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 2017 ‘ਚ ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਜ਼ਿਲ੍ਹਾਂ ਚੋਣ ਅਫਸਰ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਸ਼ਰਾਬ ਦੀ ਸਮੱਗਲਿੰਗ ਅਤੇ ਨਾਜਾਇਜ਼ ਸ਼ਰਾਬ ਸੰਬੰਧੀ ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ਿਕਾਇਤ ਹੈ ਜਾਂ ਇਸ ਸੰਬੰਧੀ ਕੋਈ

ਆਬਕਾਰੀ ਵਿਭਾਗ ਨੇ ਨਜਾਇਜ ਸ਼ਰਾਬ ਬਣਾਉਣ ਵਾਲਿਆਂ ਤੇ ਕੀਤੀ ਕਾਰਵਾਈ

ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜਲੰਧਰ ਸ਼ਦਲਬੀਰ ਰਾਜ ਦੇ ਦਿਸ਼ਾ ਨਿਰਦੇਸ਼ਾਂ ਤੇ ਮਲਕੀਤ ਸਿੰਘ ਆਬਕਾਰੀ ਤੇ ਕਰ ਅਫਸਰ ਜਲੰਧਰ ਦੀ ਦੇਖ ਰੇਖ ਹੇਠ ਫਿਲੌਰ ਨਜਦੀਕ ਪਿੰਡ ਮੀਉਵਾਲ ਅਤੇ ਗੰਨਾ ਪਿੰਡ ਦੇ ਸਤਲੁਜ ਦਰਿਆ ਬੰਨ ਦੇ ਆਲੇ ਦੁਆਲੇ ਆਬਕਾਰੀ ਇੰਸਪੈਕਟਰ ਸੁਖਵਿੰਦਰ ਸਿੰਘ ਮਸਤ ਅਤੇ ਅਮਰੀਕ ਸਿੰਘ ਆਬਕਾਰੀ ਤੇ ਕਰ ਨਿਰੀਖਕ ਗੁਰਾਇਆ ਨੇ ਸਮੇਤ ਪੁਲਿਸ ਸਟਾਫ ਨਿਰੀਖਣ

ਅਣਪਛਾਤੇ ਵਿਅਕਤੀ ਸ਼ਰਾਬ ਦੇ ਠੇਕੇ ਤੋਂ 40 ਹਜਾਰ ਲੁੱਟ ਕੇ ਫਰਾਰ

ਗਿੱਦੜਬਾਹਾ ਬੀਤੀ ਰਾਤ ਸ਼ਹਿਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਰਾਤ ਨੂੰ ਕਰੀਬ 9 ਵਜੇ ਅਣਪਛਾਤੇ ਜੀਪ ਸਵਾਰਾਂ ਨੇ ਸਥਾਨਕ ਭਾਰੂ ਚੌਂਕ ਤੋਂ ਇਕ ਸ਼ਰਾਬ ਦੇ ਠੇਕੇ ਤੋਂ ਕਰੀਬ 42 ਹਜ਼ਾਰ ਰੁਪਏ ਲੁੱਟ ਲਏ ਅਤੇ ਪੈਸੇ ਲੁੱਟਣ ਤੋਂ ਬਾਅਦ ਲੁਟੇਰੇ ਹਵਾਈ ਫਾਇਰ ਕਰਦੇ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ

ਐਕਸਾਈਜ਼ ਵਿਭਾਗ ਨੂੰ ਮਿਲੀ ਵੱਡੀ ਸਫਲਤਾ

ਖੁੱੱਲੇਆਮ ਸ਼ਰਾਬ ਪੀਣ ਵਾਲੇ ਹੁਣ ਨੱਪੇ ਜਾਣਗੇ : ਸਿਸੋਦਿਆ

ਦਿੱੱਲੀ ਵਿਚ ਸ਼ਰੇਆਮ ਖੁੱੱਲੇ ‘ਚ ਸ਼ਰਾਬ ਪੀਣ ਵਾਲਿਆਂ ਦੀ ਹੁਣ ਖੈਰ ਨਹੀਂ। ਦਰਅਸਲ ਦਿੱੱਲੀ ਦੇ ਉਪ ਮੁੱੱਖ ਮੰਤਰੀ ਮਨੀਸ਼ ਸਿਸੋਦਿਆ ਨੇ ਰਾਜਧਾਨੀ ਦਿੱੱਲੀ ਵਿਚ ਖੁੱੱਲੇ ‘ਚ ਸ਼ਰਾਬ ਪੀਣ ਵਾਲਿਆਂ ਦੇ ਖ਼ਿਲਾਫ ਸਖਤ ਕਦਮ ਚੁੱੱਕੇ ਹਨ।ਦਿੱੱਲੀ ‘ਚ ਚੱੱਲ ਰਹੀ ਇਸ ਮੁਹਿੰਮ ਤਹਿਤ ਮੰਗਲਵਾਰ ਤੋਂ ਹੁਣ ਤੱੱਕ 36 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਿਸੌਦੀਆ ਨੇ

ਨਾਜਾਇਜ਼ ਸ਼ਰਾਬ ਸਮੇਤ 595 ਪੇਟੀਆਂ ਬਰਾਮਦ,ਕੇਂਟਰ ਚਾਲਕ ਗ੍ਰਿਫ਼ਤਾਰ

ਮੋਗਾ ਬਾਈਪਾਸ ਤੇ ਪੁਲਿਸ ਦੁਆਰਾ ਕੀਤੀ ਨਾਕਾਬੰਦੀ ਦੌਰਾਨ ਪੁਲਿਸ ਨੇ ਨਜਾਇਜ਼ ਅੰਗਰੇਜੀ ਸ਼ਰਾਬ ਦੀਆਂ 595 ਪੇਟੀਆਂ ਬਰਾਮਦ ਕੀਤੀਆਂ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਗੁਪਤ ਸੂਚਨਾਂ ਮਿਲੀ ਸੀ। ਜਿਸਦੇ ਚੱਲਦੇ ਉਨ੍ਹਾਂ ਨੇ ਟੈਂਕਰ ਚਾਲਕ ਵਿਕਾਸ ਸਮੇਂਤ 595 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਕੀਮਤ 13ਲੱਖ ਦੱਸੀ ਜਾ ਰਹੀ ਹੈ। ਉਨ੍ਹਾ

ਬਟਾਲਾ ਪੁਲਿਸ ਨੂੰ ਮਿਲੀ ਕਾਮਯਾਬੀ,ਜਾਨਲੇਵਾ ਅਲਕੋਹਲ ਦੇ ਜਖੀਰੇ ਕੀਤੇ ਬਰਾਮਦ

ਬਟਾਲਾ ੲਿਲਾਕੇ ਦੇ ਵਿੱਚ ਪਹਿਲਾਂ ਹੀ ਮੋਤ ਰੂਪੀ ਅਲਕੋਹਲ ਕਹਿਰ ਢਾਹ ਚੁੱਕੀ ਹੈ ਜਹਿਰੀਲੀ ਅਲਕੋਹਲ ਦੇ ਕਾਰਨ ਕੲੀ ਨਸ਼ੇੜੀਅਾਂ ਦੀ ਅੱਖਾਂ ਦੀ ਜੋਤ ਜਾ ਚੁੱਕੀ ਹੈ ।ਨਸ਼ੇ ਤੇ ਨਸ਼ੇ ਦੇ ਸੋਦਾਗਰਾਂ ਦੇ ਖਿਲਾਫ ਵਿੰਡੀ ਮੁਹਿੰਮ ਤਹਿਤ ਬਟਾਲਾ ਪੁਲਿਸ਼ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ ਕਿੳੁਕਿ ਬਟਾਲਾ ਪੁਲਿਸ਼ ਨੇ ਜਿੱਥੇ ਜਾਨਲੇਵਾ ਤੇ ਬੇਹੱਦ ਖਤਰਨਾਕ ਅਲਕੋਹਲ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ