Tag: , , , , ,

ਅਕਸ਼ੇ ਨੇ ਕੀਤਾ ਪਤਨੀ ਨੂੰ ਖੁਸ਼ ਦੇ ਕੇ ਪਿਆਜ਼ ਵਾਲੇ ਝੁਮਕੇ,ਸ਼ੇਅਰ ਕੀਤੀ ਤਸਵੀਰ

Akshay gifted-onion earrings his wife: ਬਾਲੀਵੁਡ ਦੀ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਜੋ ਕਿ ਏਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਗੁਡ ਨਿਊਜ਼ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਟਵਿੰਕਲ ਖੰਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਕਾਫੀ ਦਿਲਚਸਪ ਪੋਸਟ ਸ਼ੇਅਰ ਕੀਤੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਇਕ ਅਨੋਖੇ ਤੋਹਫੇ

ਅਦਾਕਾਰਾ ਕਰੀਨਾ ਕਪੂਰ ਅਤੇ ਅਕਸ਼ੇ ਕੁਮਾਰ ਦਾ ਡਾਂਸ ਵੀਡੀਓ ਖੂਬ ਹੋ ਰਿਹਾ ਹੈ ਵਾਇਰਲ

Akshay-kareena dance video viral: ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਅਤੇ ਅਦਾਕਾਰ ਅਕਸ਼ੇ ਕੁਮਾਰ ਦਾ ਇਕ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਿਹਾ ਹੈ।  ਜਿਸ ‘ਚ ਉਹ ਆਪਣੀ ਫ਼ਿਲਮ ਗੁੱਡ ਨਿਊਜ਼ ਦੇ ਗੀਤ ‘ਗੁੱਡ ਨਿਊਜ਼’ ਦੇ ਗੀਤ ਸੌਦਾ ਖਰਾ ਖਰਾ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਇੱਕ ਸੰਮੇਲਨ ਦੇ

ਟਵਿੰਕਲ ਖੰਨਾ ਦੀ ਨਾਨੀ ਦਾ ਹੋਇਆ ਦੇਹਾਂਤ, ਅਕਸ਼ੇ ਕੁਮਾਰ ਨਾਲ ਪਹੁੰਚੀ ਹਸਪਤਾਲ

Twinkle Khanna’s grandmother died: ਡਿਪੰਲ ਕਪਾਡੀਆ ਦੀ ਮਾਂ ਅਤੇ ਟਵਿੰਕਲ ਖੰਨਾ ਦੀ ਨਾਨੀ ਬੇੱਟੀ ਕਪਾਡੀਆ ਦਾ ਸ਼ਨੀਵਾਰ ਰਾਤ ਦੇਹਾਂਤ ਹੋ ਗਿਆ।ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਚਲ ਰਹੀ ਬੇੱਟੀ ਨੂੰ ਹਿੰਦੂਜਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।  ਨਾਨੀ ਨੂੰ ਦੇਖਣ ਟਵਿੰਕਲ ਸਮੇਤ ਉਨ੍ਹਾਂ ਦੀ ਪੂਰੀ ਫੈਮਿਲੀ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ। ਇਸ ਦੌਰਾਨ ਟਵਿੰਕਲ ਖੰਨਾ

ਡਿੰਪਲ ਕਪਾਡੀਆ ਦੀ ਮਾਂ ਬੇੱਟੀ ਕਪਾਡੀਆ ਦਾ ਹੋਇਆ ਦਿਹਾਂਤ

Dimple-kapadia’smother passes away : ਬੀਤੇ ਸ਼ਨੀਵਾਰ ਨੂੰ ਟਵਿੰਕਲ ਖੰਨਾ ਨੂੰ ਮੁੰਬਈ ਵਿਚ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ। ਜਿਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਡਿੰਪਲ ਕਪਾਡੀਆ ਦੀ ਤਬੀਅਤ ਠੀਕ ਨਹੀਂ ਅਤੇ ਉਹ ਹਸਪਤਾਲ ਵਿਚ ਭਰਤੀ ਹੈ। ਜਦੋਂ ਡਿੰਪਲ ਕਪਾਡੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਖਬਰ ਨੂੰ ਅਫਵਾਹ ਕਿਹਾ। ਡਿੰਪਲ ਕਪਾਡੀਆ ਨੇ ਇਕ

ਮਹਿਲਾ ਨਾਲ ਜਬਰ ਜਨਾਹ ਮਾਮਲੇ ‘ਚ ਬਾਲੀਵੁਡ ਸਿਤਾਰਿਆਂ ਨੇ ਜਿਤਾਇਆ ਗੁੱਸਾ ਕਿਹਾ……

Female murder case: ਹੈਦਰਾਬਾਦ ਕਤਲ ਕੇਸ ਵਿੱਚ ਇੱਕ ਮਹਿਲਾ ਨਾਲ ਹੋਏ ਜਬਰ ਜਨਾਹ ਅਤੇ ਕਤਲ ਦੀ ਘਟਨਾ ਤੋਂ ਪੂਰਾ ਦੇਸ਼ ਗੁੱਸੇ ਵਿੱਚ ਹੈ। ਹਰ ਕੋਈ ਇਸ ਵਿਅਕਤੀ  ਮਹਿਲਾ ਦੇੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ, ਲੋਕਾਂ ਦੀ ਨਾਰਾਜ਼ਗੀ ਇਸ ਕੇਸ ਵਿੱਚ ਸਾਫ਼

ਵਿਵਾਦਾ ਵਿੱਚ ਘਿਰੀ ਅਕਸ਼ੇ ਦੀ ਫਿਲਮ ‘Bell Bottom’, ਹੋ ਸਕਦੀ ਹੈ ਕਾਨੂੰਨੀ ਕਾਰਵਾਈ

Controversial film ‘Bell Bottom’ legal action: ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਲਗਾਤਾਰ ਆਪਣੀਆਂ ਫਿਲਮਾਂ ਵਿਚ ਰੁੱਝੇ ਹੋਏ ਹਨ । ‘ਹਾਊਸਫੁਲ 4‘ ਦੀ ਰਿਲੀਜ਼ ਤੋਂ ਬਾਅਦ ਹੁਣ ਉਹ ਆਪਣੀ ਆਉਣ ਵਾਲੀ ਫਿਲਮ ‘ਗੁੱਡ ਨਿਊਜ‘ ਦੇ ਪ੍ਰਮੋਸ਼ਨ ਵਿਚ ਬਿਜ਼ੀ ਹਨ। ਬੀਤੇ ਦਿਨੀਂ ਅਕਸ਼ੇ ਨੇ ਆਪਣੀ ਫਿਲਮ ‘ਬੇਲ ਬਾਟਮ’ ਦਾ ਫਰਸਟ ਲੁੱਕ ਰਿਲੀਜ਼ ਕੀਤਾ ਸੀ ਪਰ ਹੁਣ ਉਨ੍ਹਾਂ ਦੀ

ਕਰੀਨਾ ਨੂੰ ਹੋਇਆ ਬੇਬੀ ਫੀਵਰ ਤਾਂ ਉੱਥੇ ਹੀ ਆਪਣੀ ਜਿੱਦ ‘ਤੇ ਅੜੇ ਦਿਲਜੀਤ

kareena-diljit medical reports pics :ਹਰ ਕੋਈ ਕਰੀਨਾ ਕਪੂਰ ਦੀ ਫਿਲਮ ਗੁੱਡ ਨਿਊਜ਼ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਫਿਲਮ ਦੇ ਕਾਰਨ ਉਹਨਾਂ ਤੇ ਬੇਬੀ ਫੀਵਰ ਚੜ੍ਹ ਗਿਆ ਹੈ। ਘੱਟੋ-ਘੱਟ ਇਹ ਉਹਨਾਂ ਦੀ ਡਾਕਟਰੀ ਰਿਪੋਰਟ ਕਹਿੰਦੀ ਹੈ। ਇਸ ਨੂੰ ਗੰਭੀਰਤਾ ਨਾਲ ਲੈਣ ਤੋਂ ਪਹਿਲਾਂ, ਤੁਹਾਨੂੰ ਦੱਸ ਦੇਈਏ ਕਿ ਇਹ ਅਸਲ ਵਿੱਚ ਨਿਰਮਾਤਾਵਾਂ ਦੀ ਪ੍ਰਚਾਰ ਸੰਬੰਧੀ ਰਣਨੀਤੀ

ਦਿਲਜੀਤ, ਅਕਸ਼ੇ, ਕਰੀਨਾ ਤੇ ਕਿਆਰਾ ਦੀ ਫ਼ਿਲਮ ‘Good Newwz’ ਦਾ ਟ੍ਰੇਲਰ ਹੋਇਆ ਰਿਲੀਜ਼

Trailer release movie ‘Good Newwz’: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜੋ ਕਿ ਪੰਜਾਬੀ ਗੀਤਾਂ, ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ ਦਿਲਜੀਤ ਦੋਸਾਂਝ, ਅਕਸ਼ੇ ਕੁਮਾਰ, ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਹੋਰਾਂ ਦੀ ਮਲਟੀ ਸਟਾਰਰ ਫ਼ਿਲਮ ‘ਗੁੱਡ ਨਿਊਜ਼’ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਟਰੇਲਰ ਦਰਸ਼ਕਾਂ ਦੇ ਢਿੱਡੀਂ ਪੀੜਾਂ

‘ਫਿਲਹਾਲ’ ਗੀਤ ਦੇ 100 ਮਿਲੀਅਨ ਵਿਊਜ਼ ਹੋਣ ‘ਤੇ ਇੰਝ ਖੁਸ਼ੀ ਮਨਾ ਰਹੇ ਨੇ ਅਕਸ਼ੇ, ਬੀ ਪਰਾਕ ਤੇ ਜਾਨੀ

Filhall song crossed 100 million: ਬਾਲੀਵੁਡ ਦੇ ਦਿੱਗਜ ਖਿਡਾਰੀ ਅਕਸ਼ੇ ਕੁਮਾਰ ਦੀ ਜ਼ਿੰਦਗੀ ਦਾ ਇਹ ਪਹਿਲਾ ਮੌਕਾ ਹੈ ਜਦੋਂ ਉਹਨਾ ਨੇ ਕਿਸੇ ਮਿਊਜ਼ਿਕ ਵੀਡੀਓ ‘ਚ ਕੰਮ ਕੀਤਾ ਹੈ। ਅਕਸ਼ੇ ਕੁਮਾਰ ਦੀ ਪਹਿਲੀ ਮਿਊਜ਼ਿਕ ਵੀਡੀਓ ‘ਫਿਲਹਾਲ’ ਨੂੰ ਦੁਨੀਆ ਭਰ ‘ਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਗਾਣਾ ਯੂ ਟਿਊਬ ‘ਤੇ 100 ਮਿਲੀਅਨ ਤੋਂ ਵੱਧ ਵਾਰ ਦੇਖਿਆ

ਫਿਲਮ ਗੁਡ ਨਿਊਜ਼ ਦਾ ਪੋਸਟਰ ਆਇਆ ਸਾਹਮਣੇ, ਦੋ ਬੇਬੀ ਬੰਪ ਦੇ ਵਿਚਕਾਰ ਫਸੇ ਅਕਸ਼ੇ ਅਤੇ ਦਲਜੀਤ

Good news first look poster: ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਦੀ ਨਵੀ ਫਿਲਮ ਗੁਡ ਨਿਊਜ਼ ਦੇ ਪਹਿਲੇ ਲੁੱਕ ਪੋਸਟਰ ਜਾਰੀ ਕੀਤੇ ਗਏ ਹਨ। ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਅਕਾਊਂਟ  ‘ਤੇ ਪੋਸਟਰ ਸ਼ੇਅਰ ਕੀਤੇ ਹਨ। ਇੱਕ ਪੋਸਟਰ ਵਿੱਚ ਅਕਸ਼ੈ ਕੁਮਾਰ ਦੋ ਲੇਡੀਜ ਦੇ ਬੇਬੀ ਬੰਪ ਦੇ ਵਿਚਕਾਰ ਫਸੇ ਹੋਏ ਦਿਖਾਈ ਦੇ ਰਹੇ ਹਨ। ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ