Tag: , , , , , , , , , , ,

Tweeters on Om Puri Death

ਫਿਲਮ ਇੰਡਸਟਰੀ ਵੱਲੋਂ ਓਮ ਪੁਰੀ ਨੂੰ ਨਿੱਘੀ ਸ਼ਰਧਾਂਜਲੀ

ਬਾਲੀਵੁੱਡ ਦੇ ਬੇਮਿਸਾਲ ਅਦਾਕਾਰ ਤੇ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਅਦਾਕਾਰ ਓਮ ਪੁਰੀ ਇਸ ਦੁਨੀਆ ਵਿਚ ਨਹੀਂ ਰਹੇ । 6 ਜਨਵਰੀ 2017 ਦੀ ਸਵੇਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਉਹ 66 ਸਾਲ ਦੇ ਸਨ । ਓਮ ਪੁਰੀ ਦੇ ਅਚਾਨਕ ਹੋਏ ਇਸ ਦੇਹਾਂਤ ਤੇ ਪੁੂਰੀ ਫਿਲਮ ਇੰਡਸਟਰੀ ਸਦਮੇ ਵਿਚ ਹੈ

ਬੰਗਲੁਰੂ ਛੇੜਛਾੜ ਮਾਮਲੇ ‘ਚ ਅਕਸ਼ੇ ਕੁਮਾਰ ਨੇ ਕੀਤਾ ਗੁੱਸੇ ਨਾਲ ਭਰਿਆ ਵੀਡੀਓ ਸ਼ੇਅਰ

ਅੱਕੀ ਹੋਣਗੇ ਸਲਮਾਨ ਦੇ ਹੀਰੋ

Akshay kumar will be hero of salman

ਅੱਕੀ ਹੋਣਗੇ ਸਲਮਾਨ ਦੇ ਹੀਰੋ 

ਕਹਿੰਦੇ ਹਨ ਬਾਲੀਵੁੱਡ ਵਾਲੇ ਕਦੇ ਵੀ ਕੁਝ ਵੀ ਕਰ ਸਕਦੇ ਹਨ ਪਰ ਇਸ ਵਾਰ ਬਾਲੀਵੁੱਡ ਚ ਕੁਝ ਅਜਿਹਾ ਹੋਣ ਜਾ ਰਿਹਾ ਹੈ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਅਤੇ ਨਾ ਇਸਦੇ ਬਾਰੇ ਕਦੇ ਕਿਸੇ ਨੇ ਸੋਚਿਆ ਹੋਵੇਗਾ। ਸਲਮਾਨ ਖਾਨ ਦੀ ਫਿਲਮ ਚ ਸਲਮਾਨ ਖਾਨ ਖੁਦ ਨਹੀਂ ਬਲਕਿ ਅਕਸ਼ੇ ਕੁਮਾਰ ਐਕਟਿੰਗ ਕਰਦੇ ਨਜ਼ਰ ਆਉਣਗੇ  ਅਤੇ ਇਸ ਫਿਲਮ ਨੂੰ ਸਲਮਾਨ

ਕੀ ਤੁਸੀਂ ਦੇਖਿਆ ਹੈ ਪਾਗਲ ਹੋ ਜਾਣ ਦਾ ਟੀਜ਼ਰ

ਸਾਲ 2017 ਤੁਸੀਂ ਅਕਸ਼ੇ ਕੁਮਾਰ ਨੂੰ ਨਵੇਂ-ਨਵੇਂ ਅੰਦਾਜ਼ ‘ਚ ਦੇਖਣ ਲਈ ਤਿਆਰ ਹੋ ਜਾਓ, ਸ਼ੁਰੂਆਤ ਹੋਵੇਗੀ ਉਹਨਾਂ ਦੀ ਫਿਲਮ ‘ਜਾਲੀ ਐਲਐਲਬੀ 2’ ਦੇ ਨਾਲ। ਫਿਲਮ ‘ਜਾਲੀ ਐਲਐਲਬੀ 2’ ਦਾ ਜਦੋਂ ਤੋਂ ਪੋਸਟਰ ਰਿਲੀਜ਼ ਹੋਇਆ ਉਦੋਂ ਤੋਂ ਹੀ ਦਰਸ਼ਕ ਫਿਲਮ ਦਾ ਖਾਸਾ ਇੰਤਜ਼ਾਰ ਕਰ ਰਹੇ ਨੇ। ਟ੍ਰੇਲਰ ਤਾਂ ਰਿਲੀਜ਼ ਹੋ ਚੁੱਕਿਆ ਹੈ, ਹੁਣ ਵਾਰੀ ਹੈ ਗਾਣਿਆਂ

Raees-poster

ਨਵੇਂ ਸਾਲ ਦੀ ਸ਼ੁਰੂਆਤ ਫਿਲਮੀ ਪੋਸਟਰ ਦੇ ਨਾਲ

Akshay Kumar

2017 ‘ਚ ਕੀ ਹੈ ਅੱਕੀ ਦਾ ਧਮਾਲ ਪੈਕੇਜ

ਨਵੇਂ ਸਾਲ ‘ਚ ਅਕਸ਼ੇ ਕੁਮਾਰ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣਗੇ। ਇਸ ਗੱਲ ਦਾ ਅੰਦਾਜ਼ਾ ਤੁਸੀਂ ਉਹਨਾਂ ਦੀ ਰਿਲੀਜ਼ ਹੋਣ ਵਾਲੀਆਂ ਫਿਲਮਾਂ ਤੋਂ ਲਗਾ ਸਕਦੇ ਹੋ। ਨਵੇਂ ਸਾਲ ਦਾ ਆਗਾਜ਼ ਅੱਕੀ ਨੇ ਆਪਣੇ ਆਉਣ ਵਾਲੀਆਂ ਨਵੀਂ ਫਿਲਮਾਂ ਦੇ ਐਲਾਨ ਨਾਲ ਕੀਤਾ। ਅੱਕੀ ਨੇ ਟਵਿਟ ਕੀਤਾ,ਸਾਲ ਕਾਫੀ ਬਿਜ਼ੀ ਹੋਣ ਵਾਲਾ ਹੈ। ਪਿੱਛੇ ਦੇਖਣ ਦਾ ਸਮਾਂ

ਬਾਲੀਵੁੁੱਡ ਸਟਾਰ ਇੱਥੇ ਮਨਾ ਰਹੇ ਨੇ New Year Eve,ਦੇਖੋ Pics

Good News ਛੋਟੇ ਨਵਾਬ ਦਾ ਹੋਇਆ ਜਨਮ

ਬਾੱਕਸ ਆਫਿਸ ‘ਤੇ ਅਗਲੀ ਦੀਵਾਲੀ ‘ਤੇ ਕਿਸ ਦੀ ਟੱਕਰ?

ਬਾਲੀਵੁੱਡ ਦੇ ਸਿੰਘਮ ਅਜੇ ਦੇਵਗਨ ਅਤੇ ਖਿਡਾਰੀ ਅਕਸ਼ੇ ਕੁਮਾਰ ਦੀਆਂ ਫਿਲਮਾਂ ਅਗਲੇ ਸਾਲ ਦੀਵਾਲੀ ਤੇ ਟਕਰਾਉਣ ਜਾ ਰਹੀਆਂ ਹਨ।ਹਾਲ ਹੀ ਵਿਚ ਦੀਵਾਲੀ ਤੇ ਅਜੇ ਦੇਵਗਨ ਦੀ ਫਿਲਮ ‘ਸ਼ਿਵਾਏ’ਦੀ ਟੱਕਰ ਕਰਨ ਜੌਹਰ ਦੀ ਫਿਲਮ “ਐ ਦਿਲ ਹੈ ਮੁਸ਼ਕਿਲ”ਨਾਲ ਹੋਈ ਸੀ ।ਹੁਣ ਉਨ੍ਹਾਂ ਦੀ ਅਗਲੇ ਸਾਲ ਵੀ ਇਕ ਹੋਰ ਫਿਲਮ ਦੀ ਟੱਕਰ ਅਕਸ਼ੇ ਦੀ ਫਿਲਮ ਨਾਲ ਹੋਣ

ਫਿਲਮ‘ਨਾਮ ਸ਼ਬਾਨਾ’ਦਾ ਫਰਸਟ ਲੁੱਕ ਜ਼ਾਰੀ

  ਅਕਸ਼ੇ ਕੁਮਾਰ ਤਾਪਸੀ ਪੁਨੂੰ ਦੀ ਫਿਲਮ‘ਨਾਮ ਸ਼ਬਾਨਾ’ਦਾ ਫਰਸਟ ਲੁੱਕ ਜਾਰੀ ਹੋ ਗਿਆ ਹੈ।‘ਪਿੰਕ’ ਤੋਂ ਬਾਅਦ ਤਾਪਸੀ ਇਸ ਵਿਚ ਗੰਭੀਰ ਅਤੇ ਦਮਦਾਰ ਰੋਲ ਵਿਚ ਨਜ਼ਰ ਆ ਰਹੀ ਹੈ। ਅਕਸ਼ੇ ਕੁਮਾਰ ਨੇ ਟਵੀਟਰ ਤੇ ਫਿਲਮ ਦਾ ਪਹਿਲਾ ਲੁੱਕ ਜਾਰੀ ਕੀਤਾ ਹੈ।ਫੈਨਜ਼ ਦੀ ਤਰ੍ਹਾਂ ਅਕਸ਼ੇ ਦਾ ਵੀ ਮਨਣਾ ਹੈ ਕਿ ਤਾਪਸੀ ਦਾ ਰੋਲ ਇਸ ਫਿਲਮ ਵਿਚ ਸ਼ਾਨਦਾਰ

ਅਕਸ਼ੈ ਕੁਮਾਰ ਨੇ ਦਿਖਾਈ ਨੇਕ ਦਿਲੀ

ਸਲਮਾਨ ਨੇ ਅਕਸ਼ੈ ਦੀ ਕੀਤੀ ਜੰਮ ਕੇ ਤਾਰੀਫ

ਸਲਮਾਨ ਖਾਨ ਬਾਲੀਵੁੱਡ ਵਿਚ ਸਭ ਤੋਂ ਕਾਮਯਾਬ ਐਕਟਰਜ਼ ਵਿਚ ਸ਼ਾਮਿਲ ਹਨ ,ਪਰ ਸਲਮਾਨ ਖੁੱਦ ਅਕਸ਼ੈ ਕੁਮਾਰ ਦੇ ਟੈਲੇਂਟ ਦੇ ਕਾਇਲ ਹਨ।ਸਲਮਾਨ ਦੇ ਮੁਤਾਬਿਕ ਅਕਸ਼ੈ ਨੇ ਜਿੰਨ੍ਹੀ ਗ੍ਰੋਥ ਕੀਤੀ ਹੈ ,ਉਹ ਸ਼ਾਹਿਦ ਹੀ ਕਿਸੇ ਦੂਜੇ ਐਕਟਰ ਨੇ ਕੀਤੀ ਹੋਵੇ। ਹਾਲ ਹੀ ਵਿੱਚ ਅਕਸ਼ੈ ਕੁਮਾਰ ਅਤੇ ਰਜਨੀਕਾਂਤ ਦੀ ਨਵੀਂ ਫਿਲਮ ‘2.0’ ਦਾ ਟੀਜ਼ਰ ਮੁੰਬਈ ਵਿਚ ਇਵੈਂਟ ਦੇ

ਡਾਇਰੈਕਟਰ ਦੀ ਜੁਬਾਨ ਕੱਟਣ ਤੇ ‘1 ਕਰੋੜ ਦਾ ਇਨਾਮ

ਬਾਲੀਵੁੱਡ ਐਕਸ਼ਨ ਹੀਰੋ ਅਕਸ਼ੇ ਕੁਮਾਰ ਦੀ ਨਵੀਂ ਫਿਲਮ ਹੈ ‘ਠੋਲਿੲਟ’ ਇੱਕ ਪ੍ਰੇਮ ਕਥਾ…..ਜੋ ਕਿ ਬਨਣ ਤੋਂ ਪਹਿਲਾਂ ਹੀ ਸੁਰਖੀਆਂ ‘ਚ ਹੈ, ਯੂ.ਪੀ. ਦੇ ਮਥੁਰਾ ‘ਚ ਲੋਕਾਂ ਵੱਲੋਂ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇੰਨਾਂ ਹੀ ਨਹੀਂ ਮਥੁਰਾ ਵਾਸੀਆਂ ਨੇ ਧਮਕੀ ਦੇ ਨਾਲ-ਨਾਲ ਫਿਲਮ ਦੇ ਡਾਇਰੈਕਟਰ ਦੀ ਜੁਬਾਨ ਕੱਟਣ ‘ਤੇ 1 ਕਰੋੜ ਦੇ ਇਨਾਮ ਦਾ

ਅਕਸ਼ੈ ਨੇ ਫਿਲਮ “2.0”ਤੋਂ ਆਪਣੇ ਕਿਰਦਾਰ ਦਾ ਫਰਸਟ ਲੁੱਕ ਕੀਤਾ ਜ਼ਾਰੀ…

ਰਜਨੀਕਾਂਤ ਅਕਸ਼ੈ ਕੁਮਾਰ “2.0”ਦਾ ਫਰਸਟ ਲੁੱਕ ਮੇਕਰਜ਼ ਨੇ ਜ਼ਾਰੀ ਕਰ ਦਿੱਤਾ ਹੈ।ਇਸ ਪੋਸਟਰ ਵਿਚ ਅਕਸੈ ਕੁਮਾਰ ਨਜ਼ਰ ਆ ਰਹੇ ਹਨ ,ਨਾਲ ਹੀ ਅਕਸ਼ੈ ਨੇ ਟਵੀਟਰ ਅਤੇ ਇਨਸਟਾ ਉੱਤੇ ਫਿਲਮ ਤੋਂ ਆਪਣਾ ਪੋਸਟਰ ਵੀ ਸ਼ੇਅਰ ਕੀਤਾ ਹੈ। ‘ਰੋਬੋਟ’ਦੇ ਸੀਕੁਅਲ ਵਿਚ ਅਕਸ਼ੈ ਕੁਮਾਰ ਡਾ.ਰਿਚ੍ਰਡਸ ਦੇ ਰੋਲ ਵਿਚ ਨਜ਼ਰ ਆਉਣਗੇ,ਜੋ ਗਲਤ ਐਕਸਪੈਰੀਮੈਂਟ ਦੇ ਕਾਰਣ ਕਊਆ ਬਣ ਜਾਂਦੇ ਹਨ।

ਬਿਨ੍ਹਾਂ ਬੁਲਾਏ ਫਿਲਮ“2.0”ਦੇ ਫਰਸਟ ਲੁੱਕ ਦੇ ਲਾਂਚ ‘ਤੇ ਪਹੁੰਚੇ ਸਲਮਾਨ ਖਾਨ

ਰਜਨੀਕਾਂਤ ਦੀ ਫਿਲਮ ‘2.0’ਦੇ ਫਰਸਟ ਲੁੱਕ ਦਾ ਯਸ਼ ਰਾਜ ਸਟੂਡੀਓ ਵਿਚ ਲਾਂਚ ਕੀਤਾ ਗਿਆ।ਅਕਸ਼ੈ ਕੁਮਾਰ ਨੇ ਟਵੀਟਰ ਉੱਤੇ ਇਸ ਫਿਲਮ ਦਾ ਪਹਿਲਾ ਲੁੱਕ ਵੀ ਸ਼ੇਅਰ ਕੀਤਾ। ਯਸ਼ਰਾਜ ਸਟੂਡੀਓ ਵਿਚ ਫਰਸਟ ਲੁੱਕ ਦੇ ਲਈ ਸਲਮਾਨ ਖਾਨ ਵੀ ਪਹੁੰਚੇ ਹਾਲਾਂਕਿ ਗੈਸਟ ਲਿਸਟ ਵਿਚ ਸਲਮਾਨ ਖਾਨ ਦਾ ਨਾਂ ਨਹੀਂ ਸੀ।ਕਿਹਾ ਜਾ ਰਿਹਾ ਸੀ ਕਿ ਸ਼ਾਹਰੁਖ ਖਾਨ ਇਸ ਮੌਕੇ

ਅਕਸ਼ੇ ਨੇ ਕਿਹਾ ਕੁੱਝ ਅਜਿਹਾ,ਜਿਸ ਨੂੰ ਸੁਣ ਕੇ ਤੁਸੀਂ ਹੋ ਜਾਵੋਗੇ ਹੈਰਾਨ!

ਅਕਸ਼ੇ ਕੁਮਾਰ ਆਪਣੀ ਐਕਟਿੰਗ ਦੇ ਹੁਨਰ ਕਰਕੇ ਕਾਫੀ ਮਸ਼ਹੂਰ ਹਨ ਪਰ ਇਸ ਨਾਲ ਹੀ ਉਨ੍ਹਾਂ ਦੇ ਹਾਜ਼ਿਰ ਜਵਾਬ ਦਾ ਵੀ ਕੋਈ ਤੌੜ ਨਹੀਂ ।ਹਾਲ ਹੀ ਕਰਨ ਜੌਹਰ ਦੇ ਸ਼ੌਅ “ ਕਾੱਫੀ ਵਿੱਦ ਕਰਨ” ਵਿਚ ਉਹ ਆਪਣੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨ੍ਹਾ ਨਾਲ ਦਿਖੇ। ਦੱਸ ਦਈਏ ਕਿ ਕਰਨ ਦਾ ਸ਼ੋਅ ਕਾਫੀ ਮਨੋਰੰਜਨ ਅਤੇੇ ਫਨ ਨਾਲ

‘ਅਕਸ਼ੈ ਨੂੰ “ਗੇ” ਸਮਝਦੀ ਸੀ ਟਵਿੰਕਲ ਦੀ ਮਾਂ ਡਿੰਪਲ ਕਪਾੜੀਆ

ਕਰਨ ਜੌਹਰ ਦੇ ਸੈਲੀਬ੍ਰਿਟੀ ਸ਼ੋਅ “ਕਾੱਫੀ ਵਿਦ ਕਰਨ” ਵਿਚ ਅਕਸ਼ੈ ਤੇ ਟਵਿੰਕਲ ਖੰਨਾ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ । ਦਰਅਸਲ ਕਰਨ ਦਾ ਇਹ ਸ਼ੋਅ ਕਾਫੀ ਮਜ਼ੇਦਾਰ ਰਿਹਾ ਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਟਵਿੰਕਲ ਨੇ ਆਪਣੀ ਹਾਜ਼ਰ ਜਵਾਬੀ ਨਾਲ ਪੂਰਾ ਸ਼ੋਅ ਆਪਣੇ ਨਾਂ ਕਰ ਲਿਆ । ਟਵਿੰਕਲ ਖੰਨਾ ਨੇ ਦੱਸਿਆ ਕਿ

ਬੀ.ਐੱਸ.ਐਫ਼ ਦੇ ਕੈਂਪ ਵਿਚ ਪਹੁੰਚੇ ਅਕਸ਼ੈ ਕੁਮਾਰ

ਬਾਲੀਵੁੱਡ ਫ਼ਿਲਮਾਂ ਵਿੱਚ ਅਕਸਰ ਪੁਲਿਸ ਅਤੇ ਫੌਜੀ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਕਸ਼ੈ ਕੁਮਾਰ ਜੰਮੂ ਕਸ਼ਮੀਰ ਦੇ ਬੀ.ਐੱਸ.ਐਫ਼ ਦੇ ਕੈਂਪ ਵਿਚ ਪਹੁੰਚੇ ਜਿਥੇ ਉਹਨਾਂ ਨੇ ਸੀਜ਼ਫਾਇਰ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆ ਕਿਹਾ ਕਿ ਅਸਲੀ ਹੀਰੋ ਤਾਂ ਇਹ ਹਨ | ਅਕਸ਼ੈ ਨੇ ਕਿਹਾ ਕਿ ਮੈਂ ਕਰਮਾਂ ਵਾਲਾ ਹਾਂ ਜੋ ਮੈਂਨੂੰ ਇਹਨਾਂ ਨਾਲ ਮਿਲਣ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ